Back
फरीदकोट के बुरज मस्तां में गैस सिलेंडर फटने से घर जलकर राख, परिवार भारी नुकसान
NSNaresh Sethi
Feb 14, 2026 08:19:12
Kot Kapura, Punjab
ਫਰੀਦਕੋਟ ਦੇ ਪਿੰਡ ਬੁਰਜ ਮਸਤਾਂ ਵਿੱਚ ਅੱਜ ਸਵੇਰੇ ਇੱਕ ਘਰ ਵਿੱਚ ਗੈਸ ਸਲੰਡਰ ਫਟਨ ਨਾਲ ਘਰ ਨੂੰ ਅੱਗ ਲੱਗ ਗਈ ਜਿਸ ਤੇ ਚਲਦੇ ਘਰ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਇਥੋਂ ਤੱਕ ਕਿ ਘਰ ਦੀਆਂ ਛੱਤਾਂ ਤੱਕ ਡਿੱਗ ਗਈਆਂ ਅਤੇ ਦੀਵਾਰਾਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਆ ਗਈਆਂ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪੁੱਜੀਆਂ ਪਰ ਤਦ ਤੱਕ ਪੂਰਾ ਕਰ ਸੜ ਕੇ ਸਵਾਹ ਹੋ ਚੁੱਕਾ ਸੀ।
ਇਸ ਮੌਕੇ ਪਿੰਡ ਵਾਸਿਆਂ ਨੇ ਦੱਸਿਆ ਕਿ ਸੁਬਾ ਸਾਢੇ ਸੱਤ ਵਜੇ ਦੇ ਕਰੀਬ ਦੀ ਘਟਨਾ ਜਦੋਂ ਪਤਾ ਲੱਗਾ ਕਿ ਪਿੰਡ ਦੇ ਇਸ ਘਰ ਵਿੱਚ ਅੱਗ ਲੱਗ ਗਈ ਜੋ ਕਿ ਘਰ ਵਿੱਚ ਰੱਖੇ ਹੋਏ ਗੈਂਸ ਸਿਲੰਡਰ ਦੇ ਫਟਨ ਕਰਨ ਲੱਗੀ ਅਤੇ ਇਸ ਦੇ ਚਲਦੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਬੱਚਤ ਇਹ ਰਹੀ ਕੇ ਮੌਕੇ ਤੋਂ ਘਰ ਵਾਲੇ ਭੱਜ ਕੇ ਬਾਹਰ ਨਿਕਲ ਆਏ ਜਿਸ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਉਹਨਾਂ ਦੱਸਿਆ ਕਿ ਪਰਿਵਾਰ ਬੇਹਦ ਗਰੀਬ ਹੈ ਅਤੇ ਉਹਨਾਂ ਨੇ ਆਪਣੇ ਬੱਚੀ ਦੇ ਵਿਆਹ ਲਈ ਕੁਝ ਸਮਾਨ ਜੋੜਿਆ ਹੋਇਆ ਸੀ ਜੋ ਉਹ ਵੀ ਸੜ ਕੇ ਸਵਾਹ ਹੋ ਗਿਆ। ਉਹਨਾਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁಹਾਰ ਲਗਾਈ ।
ਉਧਰ ਮੌਕੇ ਤੇ ਫਰੀਦਕੋਟ ਦੇ ਵਿਧਾਇਕ ਗੁਰਦਿਤ Sਿੰਘ ਵੀ ਘਟਨਾ ਵਾਲੀ ਜਗ੍ਹਾ ਤੇ ਪੁੱਜੇ ਜਿਨਾਂ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਅਤੇ ਉਨਾਂ ਨੂੰ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸੰਭਵ ਮਦਦ ਦੇਣ ਦੀ ਗੱਲ ਕਹੀ
ਮੌੱਕੇ ਤੇ ਪੁੱਜੀ ਪੁਲਿਸ ਟੀਮ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
KKKRISNDEV KUMAR
FollowFeb 14, 2026 09:53:15Noida, Uttar Pradesh:मेट्रो में रील्स बनाने का जुनून!
0
Report
RMRam Mehta
FollowFeb 14, 2026 09:53:000
Report
PKPradeep Kumar
FollowFeb 14, 2026 09:52:450
Report
DRDamodar Raigar
FollowFeb 14, 2026 09:52:290
Report
HBHeeralal Bhati
FollowFeb 14, 2026 09:52:200
Report
AKAMAN KAPOOR
FollowFeb 14, 2026 09:51:520
Report
KKKRISNDEV KUMAR
FollowFeb 14, 2026 09:51:26Noida, Uttar Pradesh:पुष्पा 2 के गाने पर 2 बच्चों का डांस
0
Report
NSNAVEEN SHARMA
FollowFeb 14, 2026 09:51:140
Report
JRJAIDEEP RATHEE
FollowFeb 14, 2026 09:51:000
Report
NANasim Ahmad
FollowFeb 14, 2026 09:50:430
Report
KKKRISNDEV KUMAR
FollowFeb 14, 2026 09:50:21Noida, Uttar Pradesh:महिलाओं को स्टंट करना पड़ गया भारी
0
Report