Back
बठिंडा में त्योहार के मद्देनजर फ्लैग मार्च, शांतिपूर्ण स्थिति बनाए रखने के लिए भारी पुलिस बल
KBKulbir Beera
Oct 15, 2025 17:07:23
Bathinda, Punjab
ਬਠਿੰਡਾ ਪੁਲਿਸ ਵੱਲੋਂ ਤਿਉਹਾਰਾ ਦੇ ਮੱਦੇ ਨਜ਼ਰ ਸ਼ਹਿਰ ਵਿੱਚ ਕੱਢਿਆ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਵੱਡੀ ਅਤੇ ਗਿਣਤੀ ਚ ਪੁਲਿਸ ਫੋਰਸ ਸ਼ਾਮਿਲ ਹੋਈ
ਬਠਿੰਡਾ ਦੀਆਂ ਸੜਕਾਂ ਤੇ ਬਾਜ਼ਾਰਾਂ ਵਿੱਚ ਫਲੈਗ ਮਾਰਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਸਖਤੀ ਨਾਲ ਲਾਗੂ ਕਰਨਾ ਮਾੜੇ ਲੋਕਾਂ ਉੱਪਰ ਪੁਲਿਸ ਦੱਬਸ ਬਣਾ ਕੇ ਰੱਖਣਾ ਤਾਂ ਜੋ ਅਮਨ ਪਸੰਦ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਕਿਉਂਕਿ ਇਸ ਸਮੇਂ ਤਿਉਹਾਰਾ ਦਾ ਸੀਜਨ ਚੱਲ ਰਿਹਾ ਹੈ ਅਤੇ ਬਾਜ਼ਾਰਾਂ ਤੇ ਸ਼ਹਿਰ ਵਿੱਚ ਰਸ਼ ਵਧਿਆ ਹੋਇਆ ਹੈ ਜਿਸ ਦੇ ਮੱਦੇ ਨਜ਼ਰ ਇਹ ਫਲੈਗ ਮਾਰਚ ਕੀਤਾ ਗਿਆ
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਤਿਓਹਾਰਾ ਦੇ ਮੱਦੇ ਨਜ਼ਰ ਅੱਜ ਬਠਿੰਡਾ ਸ਼ਹਿਰ ਵਿੱਚ ਫਲੈਗ ਮਾਰਚ ਕੀਤਾ ਗਿਆ ਜਿਸ ਵਿੱਚ ਸਾਡੀ ਵੱਡੀ ਗਿਣਤੀ ਵਿੱਚ ਫੋਰਸ ਸ਼ਾਮਿਲ ਹੋਈ ਇਸ ਦਾ ਮਕਸਦ ਸ਼ਹਿਰ ਵਿੱਚ ਅਮਨ ਅਮਾਨ ਅਤੇ ਸ਼ਾਂਤੀ ਬਣਾਏ ਰੱਖਣਾ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਅਣਸੁਖਾਵਨੀ ਘটਨਾ ਨਾ ਹੋਵੇ ।
ਬਾਈਟ ਨਰਿੰਦਰ ਸਿੰਘ ਐਸ ਪੀ ਸਿਟੀ ਬਠਿੰਡਾ。
ਦਾ ਮਕਸਦ ਸਾਫ ਹੈ ਹਥਿਆਰਾਂ ਦੇ ਮੌਕੇ ਤੇ ਸ਼ਰਾਰਤੀ ਅੰਸਰਾਂ ਨੂੰ ਤਾੜਨਾ ਕਰਨਾ ਇਸ ਫਲੈਗ ਮਾਰਚ ਵਿੱਚ ਚਾਰ ਡੀਐਸਪੀ ਅਤੇ ਐਸਪੀ ਸਿਟੀ ਨੇ ਇਸ ਫਲੈਗ ਮਾਰਚ ਦੀ ਅਗਵਾਹੀ ਕੀਤੀ
ਐਸਪੀ ਸਿਟੀ ਦਾ ਕਹਿਣਾ ਹੈ ਕਿ ਤਿਹਾਰਾਂ ਦੇ ਮੱਦੇ ਨਜ਼ਰ ਸ਼ਹਿਰ ਦੇ ਵਿੱਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਅਤੇ ਇੰਟਰਸਟੇਟ ਨਾਕੇ ਵੀ ਲਗਾ ਰਹੇ ਹਾਂ। ਮਕਸਦ ਸਾਫ ਹੈ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ
ਬਾਈਟ ਐਸਪੀ ਸਿਟੀ ਨਰਿੰਦਰ ਸਿੰਘ
11
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
SVSANDEEP VASAVA
FollowOct 15, 2025 19:21:500
Report
PKPREMENDRA KUMAR
FollowOct 15, 2025 19:21:310
Report
AKAshok Kumar1
FollowOct 15, 2025 19:21:170
Report
AKAshok Kumar1
FollowOct 15, 2025 19:21:080
Report
DDDeepak Dwivedi
FollowOct 15, 2025 19:20:570
Report
RKRakesh Kumar Bhardwaj
FollowOct 15, 2025 19:20:470
Report
RKRakesh Kumar Bhardwaj
FollowOct 15, 2025 19:20:320
Report
APAbhay Pathak
FollowOct 15, 2025 19:20:200
Report
AKAshok Kumar1
FollowOct 15, 2025 19:20:090
Report
AKAshok Kumar1
FollowOct 15, 2025 19:19:523
Report
BBBhupendra Bishnoi
FollowOct 15, 2025 19:19:410
Report
RKRakesh Kumar Bhardwaj
FollowOct 15, 2025 19:19:280
Report
RKRakesh Kumar Bhardwaj
FollowOct 15, 2025 19:19:180
Report
KSKISHORE SHILLEDAR
FollowOct 15, 2025 19:19:010
Report
AKAshok Kumar1
FollowOct 15, 2025 19:18:450
Report