Back
स्वास्थ्य विभाग ने खरड़ की मिठाई दुकानों से सैंपल लिए
DVDavit Verma
Sept 27, 2025 11:32:22
Sahibzada Ajit Singh Nagar, Punjab
ਤਿਉਹਾਰਾਂ ਸੀਜਨ ਨੂੰ ਲੈ ਕੇ ਸਿਹਤ ਵਿਭਾਗ ਨੇ ਮਠਿਆਈਆਂ ਵਾਲੀਆਂ ਦੁਕਾਨਾਂ ਤੋਂ ਲਏ ਸੈਂਪਲ
ਖੋਏ ਮਠਿਆਈਆਂ ਦੁੱਧ ਦੇ ਲਈ ਸੈਂਪਲ
ਖਰੜ ਸਤੰਬਰ
ਤਿਉਹਾਰਾਂ ਦੇ ਸੀਜਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਅੱਜ ਖਰੜ ਦੇ ਵੱਖ ਵੱਖ ਮਠਿਆਈਆਂ ਵਾਲੀਆਂ ਦੁਕਾਨਾਂ ਤੋਂ ਖੋਆ ਅਤੇ ਦੁੱਧ ,ਵਰਗੀਆਂ ਚੀਜ਼ਾਂ ਦੀ ਸੈਂਪਲ ਲਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਡੀਐਚਓ ਮੋਹਾਲੀ ਡਾਕਟਰ ਅੰਮ੍ਰਿਤ ਬੜਿੰਗ ਨੇ ਕਿਹਾ ਹੈ ਕਿ ਜਿਲੇ ਦੇ ਵਿੱਚ ਜਿੱਥੇ ਉਹਨਾਂ ਨੇ ਪਹਿਲਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੈਂਪਲ ਲਏ ਹਨ ਅੱਜ ਉਹਨਾਂ ਨੇ ਉਸੇ ਲੜੀ ਤਹਿਤ ਖਰੜ ਵਿਖੇ ਵੀ ਮਠਿਆਈਆਂ ਦੀਆਂ ਦੁਕਾਨਾਂ ਖੋਆ ਮਠਿਆਈਆਂ ਅਤੇ ਦੁੱਧ ਦੇ ਸੈਂਪਲ ਲਏ ਹਨ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਵੀ ਤਕਰੀਬਨ 700 ਦੇ ਕਰੀਬ ਸੈਂਪਲ ਗਏ ਹਨ ਜਿਨਾਂ ਦੇ ਵਿੱਚੋਂ ਕਈ ਵਿਅਕਤੀਆਂ ਨੂੰ ਸਜ਼ਾ ਹੋਈ ਹੈ ਤੇ ਕਈ ਕੇਸ ਚੱਲਦੇ ਹਨ ਉਹਨਾਂ ਕਿਹਾ ਕਿ ਹੁਣ ਤੱਕ ਸੇਫਟੀ ਸਟੈਂਡਰਡ ਫੂਡ ਐਕਟ ਦੀ ਦੁਰਵਰਤੋਂ
ਕਰਨ ਵਾਲਿਆਂ ਵੱਲੋਂ ਉਹਨਾਂ ਵਿੱਚੋਂ 33 ਲੱਖ ਰੁਪਏ ਦੇ ਜੁਰਮਾਨੇ ਸਿਹਤ ਵਿਭਾਗ ਕੋਲ ਜਮਾ ਹੋ ਚੁੱਕੇ ਹਨ ਅਤੇ 35 ਲੱਖ ਰੁਪਏ ਦੀ ਅਦਾਇਗੀ ਜੁਰਮਾਨੇ ਵਜੋਂ ਕਈ ਦੁਕਾਨਦਾਰਾਂ ਤੋਂ ਪ੍ਰਾਪਤ ਕੀਤੀ ਜਾ ਰਹੀ ਹੈ ਇਸ ਸਬੰਧੀ ਉਹਨਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਖਰੜ ਡਿਵਲਪਮੈਂਟ ਸੈਂਪਲਿੰਗ ਗੁਰੂਪ ਦੇ ਚੇਅਰਮੈਨ ਰੁਪਿੰਦਰ ਸਿੰਘ ਬਰਾੜ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਉਹਨਾਂ ਕਈ ਦੁਕਾਨਦਾਰਾਂ ਖਿਲਾਫ ਜੋਕਿ ਨਕਲੀ ਖੋਆ ਮਠਿਆਈਆਂ ਵੇਚ ਕੇ ਲੋਕਾਂ ਦੀ ਜ਼ਿੰਦਗੀ ਦਾ ਖਿਲਵਾੜ ਕਰ ਰਹੇ ਸਨ । ਇਸ ਸਬੰਧੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਸੀ। ਤੇ ਅੱਜ ਕੱਲ ਜੋ ਕਈ ਦੁਕਾਨਦਾਰ ਗਲਤ ਮਠਿਆਈਆਂ ਖੋਆ ਦੁੱਧ ਨਕਲੀ ਵੇਚ ਰਹੇ ਹਨ ਜਿਸ ਨਾਲ ਜਿਥੇ ਲੋਕਾਂ ਨੂੰ ਬਿਮਾਰੀਆਂ ਲੱਗਦੀਆਂ ਹਨ ਉਥੇ ਛੋਟੇ ਛੋਟੇ ਬੱਚਿਆਂ ਦੇ ਗੁਰਦੇ ਕਿਡਨੀਆਂ ਨੂੰ ਵੀ ਨੁਕਸਾਨ ਹੁੰਦਾ ਹੈ ਉਹਨਾਂ ਕਿਹਾ ਇਸ ਸਬੰਧੀ ਆਪਣੀ ਮੁਹਿੰਮ ਜਾਰੀ ਰੱਖਣਗੇ
ਸਿਹਤ ਵਿਭਾਗ ਜਿਲ ਮੋਹਾਲੀ ਦੇ ਡੀਐਚਓ ਡਾਕਟਰ ਅੰਮ੍ਰਿਤ ਬੜਿੰਗ ਇੱਕ ਦੁੱਧ ਵਾਲੀ ਗੱਡੀ ਦੇ ਸੈਂਪਲ ਲੈਂਦੇ ਹੋਏ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
HDHARSH DWIVEDI
FollowSept 27, 2025 15:35:183
Report
JPJai Pal
FollowSept 27, 2025 15:35:050
Report
DDDHANANJAY DWIVEDI
FollowSept 27, 2025 15:34:080
Report
NMNitesh Mishra
FollowSept 27, 2025 15:33:550
Report
SVShweta Verma
FollowSept 27, 2025 15:33:350
Report

0
Report
ABAnnu Babu Chaurasia
FollowSept 27, 2025 15:33:060
Report
ADASHISH DWIVEDI
FollowSept 27, 2025 15:32:540
Report
RMRAJESH MISHRA
FollowSept 27, 2025 15:32:440
Report
VRVIJAY RANA
FollowSept 27, 2025 15:32:320
Report
SKSHIV KUMAR
FollowSept 27, 2025 15:32:200
Report
RKRANJAN KUMAR
FollowSept 27, 2025 15:32:110
Report
ATALOK TRIPATHI
FollowSept 27, 2025 15:30:570
Report
DVDinesh Vishwakarma
FollowSept 27, 2025 15:30:380
Report