Back
आतिशी के बयान पर पीर मोहम्मद ने जवाब देते हुए माफ़ी की मांग की
MJManoj Joshi
Jan 08, 2026 09:15:02
Chandigarh, Chandigarh
ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਅਪਮਾਨਜਨਕ ਟਿੱਪਣੀ ਵਿਰੁੱਧ ਸ. ਕਰਨੈਲ ਸਿੰਘ ਪੀਰ ਮੁਹੰਮਮd ਦਾ ਤਿੱਖਾ ਹਮਲਾ
ਸਾਬਕਾ ਮੁਖ ਮੰਤਰੀ ਆਤਿਸ਼ੀ ਵੱਲੋਂ ਗੁਰੂ ਸਾਹਿਬਾਨ ਬਾਰੇ ਕੀਤੀ ਘਟੀਆ ਟਿੱਪਣੀ ਸਿੱਖ ਕੌਮ ਦੇ ਹਿਰਦੇ ਵਲੂੰਧਰਣ ਵਾਲੀ - ਪੀਰ ਮੁਹੰਮਮd
ਸ. ਕਰਨੈਲ ਸਿੰਘ ਪੀਰ ਮੁਹੰਮਮd ਨੇ ਅੱਜ ਇੱਕ ਵਿਸ਼ੇਸ਼ ਪ੍ਰੈਸ ਬਿਆਨ ਜਾਰੀ ਕਰਦਿਆਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਕੀਤੀ ਗਈ ਕਥਿਤ ਅਪਮਾਨਜਨਕ ਅਤੇ ਘਟੀਆ ਟਿੱਪਣੀ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸੰਵਿਧਾਨਕ ਅਹੁਦੇ 'ਤੇ ਬੈਠੀ ਰਹੀ ਸ਼ਖ਼ਸੀਅਤ ਵੱਲੋਂ ਅਜਿਹੀ ਨੀਵੀਂ ਪੱਧਰ ਦੀ ਭਾਸ਼ਾ ਵਰਤਣਾ ਉਨ੍ਹਾਂ ਦੀ ਮਾਨਸਿਕ ਕੰਗਾਲੀ ਦਾ ਪ੍ਰਤੀਕ ਹੈ। ਆਤਿਸੀ ਦਾ ਇਹ ਕਹਿਣਾ ਜਾਨਵਰਾ ਦਾ ਸਤਿਕਾਰ ਕਰੋ ਗੁਰੂਆ ਦਾ ਸਤਿਕਾਰ ਕਰੋ ਅਤਿ ਨੀਵੇਂ ਦਰਜੇ ਦੀ ਮਾਨਸਿਕਤਾ ਹੈ
ਸ. ਪੀਰ ਮੁਹੰਮਮd ਨੇ ਸਖ਼ਤ ਸ਼ਬਦਾਂ ਵਿੱਚ ਕਿਹਾ:
ਮੁੱਖ ਮੰਤਰੀ ਆਤਿਸ਼ੀ ਨੂੰ ਸ਼ਾਇਦ ਸਿੱਖ ਇਤਿਹਾਸ ਦਾ ਗਿਆਨ ਨਹੀਂ ਹੈ। ਜਿਸ ਦਿੱਲੀ ਦੀ ਕੁਰਸੀ 'ਤੇ ਉਹ ਬੈਠੇ ਹਨ, ਉਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਮਜ਼ਲੂਮਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਸੀ। ਗੁਰੂ ਸਾਹਿਬਾਨ ਬਾਰੇ ਭੱਦੀ ਸ਼ਬਦਾਵਲੀ ਵਰਤ ਕੇ ਆਤਿਸ਼ੀ ਨੇ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਸੀਂ ਇਹ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।
>
ਬਿਆਨ ਦੇ ਮੁੱਖ ਨੁਕਤੇ:
* ਬਿਨਾਂ ਸ਼ਰਤ ਮੁਆਫੀ ਦੀ ਮੰਗੇ ਆਤਿਸੀ ਸ. ਪੀਰ ਮੁਹੰਮਮd ਨੇ ਕਿਹਾ ਕਿ ਆਤਿਸ਼ੀ ਤੁਰੰਤ ਸਮੁੱਚੀ ਸਿੱਖ ਕੌਮ ਤੋਂ ਜਨਤਕ ਤੌਰ 'ਤੇ ਮੁਆਫੀ ਮੰਗਣ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਨੂੰ ਇਸ ਦਾ ਗੰਭੀਰ ਖਮੀਆਜ਼ਾ ਭੁਗਤਣਾ ਪਵੇਗਾ।
* ਸਪੱਸ਼ਟ ਚਿਤਾਵਨੀ: "ਸਾਡਾ ਕਿਸੇ ਵੀ ਧਰਮ ਜਾਂ ਵਰਗ ਨਾਲ ਕੋਈ ਟਕਰਾਅ ਨਹੀਂ ਹੈ, ਪਰ ਜੇਕਰ ਕੋਈ ਸਾਡੇ ਗੁਰੂਆਂ ਦੀ ਸ਼ਾਨ ਵਿੱਚ ਗੁਸਤਾਖ਼ੀ ਕਰੇਗਾ, ਤਾਂ ਉਸਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਸਾਬਕਾ ਮੁੱਖ ਮੰਤਰੀ ਆਤਿਸ਼ੀ ਆਪਣੀ ਹੱਦ ਵਿੱਚ ਰਹਿਣ।"
* ਵਿੱਦਿਅਕ ਸੰਦੇਸ਼: ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ, ਪਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੂੰ ਅਜਿਹੀ ਮੁੱਢਲੀ ਸਿੱਖਿਆ ਦੀ ਵੱਡੀ ਲੋੜ ਹੈ।
ਸ. ਕਰਨੈਲ ਸਿੰਘ ਪੀਰ ਮੁਹੰਮਮd ਨੇ ਅਖੀਰ ਵਿੱਚ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਉਠਾਏਗੀ ਅਤੇ ਆਤਿਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕੀਤੀ ਜਾਵੇਗੀ。
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
BSBarun Sengupta
FollowJan 09, 2026 06:19:240
Report
CDChampak Dutta
FollowJan 09, 2026 06:18:430
Report
MPMAHESH PARIHAR1
FollowJan 09, 2026 06:17:580
Report
ACAshish Chaturvedi
FollowJan 09, 2026 06:17:110
Report
ACAshish Chaturvedi
FollowJan 09, 2026 06:16:580
Report
ACAshish Chaturvedi
FollowJan 09, 2026 06:16:440
Report
AKAshwani Kumar
FollowJan 09, 2026 06:16:110
Report
SKSunny Kumar
FollowJan 09, 2026 06:12:08Bikram, Bihar:लालू का पूरा परिवार क्रिमिनल सिंडिकेट है। कोर्ट के फैसले पर भाजपा प्रवक्ता नीरज कुमार की प्रतिक्रिया
0
Report
ADAbhijeet Dave
FollowJan 09, 2026 06:11:500
Report
KJKamran Jalili
FollowJan 09, 2026 06:11:220
Report
NMNitesh Mishra
FollowJan 09, 2026 06:11:140
Report
ASAkash Sharma
FollowJan 09, 2026 06:10:430
Report
BKBRAJESH KUMAR
FollowJan 09, 2026 06:10:190
Report
RSRavi sharma
FollowJan 09, 2026 06:09:430
Report
PTPawan Tiwari
FollowJan 09, 2026 06:09:270
Report