Back
नशे की ओवरडोज से युवक की मौत: राजनीति और रैली पर सवाल उठे
AZAbhinva zeepunjabi
Feb 14, 2026 08:20:39
Noida, Uttar Pradesh
ਵੱਡਿੰਗ, ਪ੍ਰਧਾਨ ਕਾਂਗਰਸ ਪਾਰਟੀ
ਓਵਰਡੋਜ ਨਾਲ ਹੋਈ ਮੌਤ ਦਾ ਮਾਮਲਾ
ਇੱਕ ਪੁਲਿਸ ਕਰਮਚਾਰੀ ਦੇ ਪੁੱਟੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋ ਜਾਂਦੀ ਹੈ ਪਰ ਬਾਅਦ ਵਿੱਚ ਉਸਨੂੰ ਕਹਿ ਦਿੱਤਾ ਜਾਂਦਾ ਹੈ ਕਿ ਉਹ ਅਜਿਹਾ ਨਾ ਕਰੇ ਜਿਸ ਤੋਂ ਬਾਅਦ ਹੁਣ ਉਹ ਪਰਿਵਾਰ ਕਹਿ ਰਿਹਾ ਹੈ ਕਿ ਕੁਦਰਤੀ ਮੌਤ ਹੈ ਪਰ ਪਹਿਲਾਂ ਪਰਿਵਾਰ ਨੇ ਕਿਹਾ ਕਿ ਨਸ਼ੇ ਦੀ ਓਵਰਡੋਜ ਕਰਕੇ ਹ ਸਾਨੂੰ ਅੱਜ ਨੌਜਵਾਨਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ ਜਿਸ ਨਾਲ ਉਹਨਾਂ ਨੂੰ ਸਹੀ ਰਸਤੇ ਤੇ ਲਿਆਂਦਾ ਜਾ ਸਕੇ ਕੇਵਲ ਸਰਕਾਰ ਨਹੀਂ ਵਿਰੋਧੀ ਧਿਰ ਵੀ ਸਾਥ ਦੇਣ ਲਈ ਲੋੜ ਹੈ ਪਰ ਅੱਜ ਗੱਲਾਂ ਨੂੰ ਲੁਕਾਉਣ ਦੀ ਨਹੀਂ ਬਲਕਿ ਸਾਹਮਣੇ ਲਿਆਉਣ ਦਾ ਦੇਖਣਾ ਚਾਹੀਦਾ ਹੈ ਜਿਸ ਨਾਲ ਨੌਜਵਾਨਾਂ ਵਿੱਚ ਇਸ ਕੰਮ ਨੂੰ ਖਤਮ ਕੀਤਾ ਜਾ ਸਕੇ
ਕੁਦਰਤੀ ਨਸ਼ੇ ਦੀ ਫਿਰ ਤੋਂ ਮੰਗ
ਅਮਰਿੰਦਰ ਸਿੰਘ ਰਾਜਾ ਨੇ ਕਿਹਾ ਅੱਜ ਚਿੱਟੇ ਅਤੇ ਸਿੰਥੈਟਿਕ ਡਰੱਗ ਤੋਂ ਨੌਜਵਾਨਾਂ ਨੂੰ ਸਾਈਡ ਕਰਨ ਲਈ ਸਾਨੂੰ ਕੋਈ ਅਲਟਰਨੇਟਿਵ ਦੇਣਾ ਪਏਗਾ ਤੇ ਇਸ ਮੁੱਦੇ ਤੇ ਖੁੱਲ ਕੇ ਗੱਲ ਕਰਨੀ ਪਏਗੀ ਇਸ ਲਈ ਮੁੱਖ ਤੌਰ ਤੇ ਦੇਖਿਆ ਜਾਵੇ ਤਾਂ ਅਫੀਮ ਅਤੇ ਭੁੱਕੀ ਦੇ ਮਾਮਲੇ ਤੇ ਅੱਜ ਚਰਚਾ ਕਰਨ ਦੀ ਜਰੂਰਤ ਹੈ ਕਿਉਂਕਿ ਅੱਜ ਤੱਕ ਕੋਈ ਵੀ ਇਸ ਨਾਲ ਓਵਰਡੋਜ ਦੇ ਕਾਰਨ ਮੌਤ ਨਹੀਂ ਹੋਈ ਇਸ ਕਰਕੇ ਇਸ ਮਾਮਲੇ ਤੇ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਇਸ ਨੂੰ ਲਾਗੂ ਕੀਤਾ ਜਾ ਸਕਦਾ ਜਿਸ ਨਾਲ ਨੌਜਵਾਨਾਂ ਨੂੰ ਬਚਾਇਆ ਜਾ ਸਕੇ
ਅਮਰੀਕਾ ਯੂਐਸਏ ਟਰੇਡ
ਅਮਰੀਕਾ ਦੇ ਵਿਚਕਾਰ ਜੋ ਸਮਝੌਤਾ ਹੋਇਆ ਉਸ ਦਾ ਵਿਰੋਧ ਕਿਸਾਨ ਕਰ ਰਹੇ ਹਨ ਅਤੇ ਬੀਜੇਪੀ ਕਹਿ ਰਹੀ ਹੈ ਕਾਂਗਰਸ ਨੇ ਝੂਠा ਨੈਰੇਟਿਵ ਸੈੱਟ ਕੀਤਾ ਹੈ ਜੋ ਕਿ ਬਿਲਕੁਲ ਗਲਤ ਹੈ ਕਿਉਂਕਿ ਬੀਜੇਪੀ ਕੋਲ ਸਭ ਕੁਝ ਹੈ ਅਜਿਹੇ ਵਿੱਚ ਕਾਂਗਰਸ ਕਿਵੇਂ ਕੋਈ ਨਾਰਤਿਵੇ ਸੈੱਟ ਕਰ ਸਕਦੀ ਹੈ
ਆਮ ਆਦਮੀ ਪਾਰਟੀ ਦੀ ਹੋਣ ਵਾਲੀ ਰੈਲੀ
ਆਮ ਆਦਮੀ ਪਾਰਟੀ ਜੋ ਰੈਲੀ ਕਰਨ ਜਾ ਰਹੀ ਹ ਉਸ ਤੇ ਖਰਚਾ ਪੰਜਾਬ ਦੇ ਲੋਕਾਂ ਦਾ ਹੋਣ ਜਾ ਰਿਹਾ ਜਾਂ ਪਾਰਟੀ ਖੁਦ ਖਰਚ ਕਰ ਰਹੀ ਹ ਇਸ ਦੇ ਬਾਰੇ ਦੱਸਿਆ ਜਾਵੇ ਕਿਉਂਕਿ ਕਾਂਗਰਸ ਜਦੋਂ ਕੋਈ ਰੈਲੀ ਕਰਦੀ ਹੈ ਤਾਂ ਪਹਿਲਾਂ ਆਪਣੇ ਐਮਐਲਏ ਤੋਂ ਪੈਸਾ ਇਕੱਠਾ ਕਰਦੇ ਹਨ ਅਤੇ ਉਸ ਤੋਂ ਬਾਟ ਰੈਲੀ ਤੇ ਪੈਸਾ ਖਰਚ ਕੀਤਾ ਜਾਂਦਾ ਹੈ ਪਰ ਆਮ ਆਦਮੀ ਪਾਰਟੀ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ।
ਗਵਰਨਰ ਪੰਜਾਬ ਦੀ ਯਾਤਰਾ
ਗਵਰਨਰ ਦੀ ਰੈਲੀ ਤੇ ਜੋ ਖਰਚਾ ਹੋਇਆ ਉਸ ਨਾਲ ਫਾਇਦਾ ਕੋਈ ਨਹੀਂ ਹੋਇਆ ਪਰ ਉਸ ਖਰਚੇ ਨਾਲ ਨਸ਼ਾ ਛੁਡਾਊ ਕੇਂਦਰ ਖੋਲੇ ਜਾ ਸਕਦੇ ਸੀ ਉਸ ਨਾਲ ਨਵੇਂ ਡਾਕਟਰ ਰੱਖੇ ਜਾ ਸਕਦੇ ਸੀ ਇਸ ਤਰੀਕੇ ਦੇ ਨਾਲ ਕਿਸੇ ਨਾ ਕਿਸੇ ਨੇ ਤਾਂ ਨਸ਼ਾ ਜਰੂਰ ਛੱਡਣਾ ਸੀ ਪਰ ਗਵਰਨਰ ਦੀ ਰੈਲੀ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ
0
Report
हमें फेसबुक पर लाइक करें, ट्विटर पर फॉलो और यूट्यूब पर सब्सक्राइब्ड करें ताकि आप ताजा खबरें और लाइव अपडेट्स प्राप्त कर सकें| और यदि आप विस्तार से पढ़ना चाहते हैं तो https://pinewz.com/hindi से जुड़े और पाए अपने इलाके की हर छोटी सी छोटी खबर|
Advertisement
0
Report
KKKRISNDEV KUMAR
FollowFeb 14, 2026 09:53:15Noida, Uttar Pradesh:मेट्रो में रील्स बनाने का जुनून!
0
Report
RMRam Mehta
FollowFeb 14, 2026 09:53:000
Report
PKPradeep Kumar
FollowFeb 14, 2026 09:52:450
Report
DRDamodar Raigar
FollowFeb 14, 2026 09:52:290
Report
HBHeeralal Bhati
FollowFeb 14, 2026 09:52:200
Report
AKAMAN KAPOOR
FollowFeb 14, 2026 09:51:520
Report
KKKRISNDEV KUMAR
FollowFeb 14, 2026 09:51:26Noida, Uttar Pradesh:पुष्पा 2 के गाने पर 2 बच्चों का डांस
0
Report
NSNAVEEN SHARMA
FollowFeb 14, 2026 09:51:140
Report
JRJAIDEEP RATHEE
FollowFeb 14, 2026 09:51:000
Report
NANasim Ahmad
FollowFeb 14, 2026 09:50:430
Report
KKKRISNDEV KUMAR
FollowFeb 14, 2026 09:50:21Noida, Uttar Pradesh:महिलाओं को स्टंट करना पड़ गया भारी
0
Report