Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

यूएस ने ईरानी नौसेना पर ड्रोन कैरियर हमला कर आग लगा दी

SSSanjay Sharma
Mar 06, 2026 02:15:43
Noida, Uttar Pradesh
U.S. Central Command CENTCOM U.S. forces aren't holding back on the mission to sink the entire Iranian Navy. Today, an Iranian drone carrier, roughly the size of a WWII aircraft carrier, was struck and is now on fire.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Mar 06, 2026 03:35:30
Zirakpur, Punjab:ਜ਼ੀਰਕਪੁਰ ਆਉਣ ਵਾਲੀਆਂ ਗਰਮੀਆਂ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਾਵਰਕੌਮ ਵੱਲੋਂ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਖੇਤਰ ਵਿੱਚ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਨਵੇਂ ਫੀਡਰ ਲਗਾਉਣ, ਟ੍ਰਾਂਸਮਿਸ਼ਨ ਲਾਈਨਾਂ ਅੱਪਗ੍ਰੇਡ ਕਰਨ ਅਤੇ ਟ੍ਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ। ਪਾਵਰਕੌਮ ਸਰਕਲ ਜ਼ੀਰਕਪੁਰ ਦੇ ਐਸ.ਈ. ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਜ਼ੀਰਕਪੁਰ ਖੇਤਰ ਵਿੱਚ 27 ਨਵੇਂ ਫੀਡਰ ਲਗਾਏ ਗਏ ਹਨ, ਜਦਕਿ ਲਾਲੜੂ ਵਿੱਚ ਵੀ ਨਵੇਂ ਯੂਐਲਬੀ ਫੀਡਰ ਸਥਾਪਤ ਕੀਤੇ ਗਏ ਹਨ। ਨਾਲ ਹੀ 66 ਕੇਵੀ ਅਤੇ 220 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਨੂੰ ਅੱਪਗ੍ਰੇਡ ਕਰਕੇ ਢਕੋਲੀ ਗ੍ਰਿਡ ਦੀ ਸਮਰੱਥਾ ਵਧਾਈ ਗਈ ਹੈ。 ਉਨ੍ਹਾਂ ਕਿਹਾ ਕਿ ਨਵਾਂ ਸਰਕਲ ਬਣਨ ਅਤੇ ਬਿਜਲੀ ਢਾਂਚੇ ਦੇ ਮਜ਼ਬੂਤ ਹੋਣ ਨਾਲ ਉਪਭੋਗਤਾਵਾਂ ਨੂੰ ਗਰਮੀਆਂ ਦੌਰਾਨ ਬਿਨਾ ਰੁਕਾਵਟ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ。
0
comment0
Report
ADAnkush Dhobal
Mar 06, 2026 01:00:12
Shimla, Himachal Pradesh:हिमाचल प्रदेश को मिला नया राज्यपाल, कविंदर गुप्ता को सौंपी गई जिम्मेदारी हिमाचल प्रदेश में राज्यपाल पद पर बदलाव किया गया है। राष्ट्रपति भवन की ओर से जारी आदेश के अनुसार शिव प्रताप शुक्ल को अब तेलंगाना का राज्यपाल नियुक्त किया गया है। वहीं लद्दाख के उपराज्यपाल कविंदर गुप्ता को हिमाचल प्रदेश का नया राज्यपाल बनाया गया है。 राष्ट्रपति भवन द्वारा जारी प्रेस विज्ञप्ति में बताया गया है कि यह नियुक्ति संबंधित पदों का कार्यभार संभालने की तिथि से प्रभावी होगी। शिव प्रताप शुक्ल अब तेलंगाना में राज्यपाल की जिम्मेदारी निभाएंगे, जबकि कविंदर गुप्ता हिमाचल प्रदेश के नए राज्यपाल के रूप में कार्यभार संभालेंगे।
0
comment0
Report
VSVARUN SHARMA
Mar 06, 2026 00:45:58
Mansurwal Dona, Punjab:ਕਪੂਰਥਲਾ : ਫਗਵਾੜਾ ਪੰਚਾਇਤ ਸੰਮਤੀ ਚੋਣਾਂ ਦੌਰਾਨ ਸਿਆਸੀ ਤਾਪਮਾਨ ਚੜ੍ਹਿਆ ਸੁਰਿੰਦਰ ਪਾਲ ਚੇਅਰਮੈਨ ਤੇ ਲਿਖਿਆ ਰਾਣੀ ਵਾਈਸ ਚੇਅਰਮੈਨ ਚੁਣੇ ਗਏ, ਆਪ ਨੇ ਧੱਕੇਸ਼ਾਹੀ ਦੇ ਦੋਸ਼ ਲਾ ਕੇ ਮੁੜ ਚੋਣਾਂ ਦੀ ਮਾਂਗ ਕੀਤੀ ਕਪੂਰਥਲਾ : ਜ਼ਿਲਾ ਕਪੂਰਥਲਾ ਦੇ ਵਿਧਾਨ ਸਭਾ ਹਲਕਾ ਫਗਵਾੜਾ ਵਿੱਚ ਪੰਚਾਇਤ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਸਿਆਸੀ ਮਾਹੌਲ ਕਾਫੀ ਤਪਦਾ ਨਜ਼ਰ ਆਇਆ। ਚੋਣ ਪ੍ਰਕਿਰਿਆ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਸਮਰਥਕਾਂ ਦੀ ਭਾਰੀ ਹਾਜ਼ਰੀ ਰਹੀ ਅਤੇ ਪੂਰਾ ਮਾਹੌਲ ਸਿਆਸੀ ਰੰਗ ਵਿੱਚ ਰੰਗਿਆ ਹੋਇਆ ਦਿਖਾਈ ਦਿੱਤਾ। ਚੋਣਾਂ ਦੌਰਾਨ ਆਜ਼ਾਦ ਉਮੀਦਵਾਰ ਸੁਰਿੰਦਰ ਪਾਲ ਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦਾ ਸਮਰੱਥਨ ਮਿਲਿਆ। ਇਸ ਸਮਰਥਨ ਨਾਲ ਸੁਰਿੰਦਰ ਪਾਲ ਨੇ 12 ਵੋਟਾਂ ਹਾਸਲ करਦਿਆਂ ਪੰਚਾਇਤ ਸੰਮਤੀ ਫਗਵਾਡਾ ਦੇ ਚੇਅਰਮੈਨ ਦੇ ਤੌਰ ‘ਤੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਵਾਈਸ ਚੇਅਰਮੈਨ ਦੀ ਚੋਣ ਵਿੱਚ ਕਾਂਗਰਸ ਦੀ ਉਮੀਦਵਾਰ ਲਿਖਿਆ ਰਾਣੀ ਨੂੰ ਵੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬੀਐਸਪੀ ਦੇ ਚੁਣੇ ਹੋਏ ਮੈਂਬਰਾਂ ਦਾ ਸਮਰਥਨ ਮਿਲਿਆ, ਜਿਸ ਦੇ ਨਤੀਜੇ ਵਜੋਂ ਉਹ ਵੀ 12 ਵੋਟਾਂ ਪ੍ਰਾਪਤ ਕਰਕੇ ਵਾਈਸ ਚੇਅਰਮੈਨ ਚੁਣੀ ਗਈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਨੇ ਚੋਣ ਪ੍ਰਕਿਰਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਆਪ ਦੇ ਮੈਂਬਰਾਂ ਦਾ ਦੋਸ਼ ਹੈ ਕਿ ਚੋਣ ਦੌਰਾਨ ਧੱਕੇਸ਼ਾਹੀ ਕੀਤੀ ਗਈ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਮੈਂਬਰਾਂ ਵੱਲੋਂ ਬੂਥ ਅੰਦਰ ਜਾ ਕੇ ਗੁਪਤ ਤਰੀਕੇ ਨਾਲ ਵੋਟ ਪਾਉਣ ਦੀ ਬਜਾਏ ਹਲਕੇ ਦੇ ਵਿਧਾਇਕ ਨੂੰ ਵੋਟਾਂ ਦਿਖਾ ਕੇ ਵੋਟ ਪਾਈਆਂ ਗਈਆਂ, ਜੋ ਲੋਕਤੰਤਰਿਕ ਪ੍ਰਕਿਰਿਆ ਦੇ ਉਲਟ ਹੈ。 ਇਨ੍ਹਾਂ ਦੋਸ਼ਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਨੇ ਬੀਡੀਪੀਓ ਦਫ਼ਤਰ ਦੇ ਗੇਟ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਫੀ ਸਮੇਂ ਤੱਕ ਹੰਗਾਮਾ ਵੀ ਹੁੰਦਾ ਰਿਹਾ ਅਤੇ ਮਾਹੌਲ ਤਣਾਭਰਿਆ ਬਣਿਆ ਰਿਹਾ। ਆਪ ਦੇ ਮੈਂਬਰਾਂ ਨੇ ਇਸ ਸਬੰਧੀ ਐਸਡੀਐਮ ਫਗਵਾੜਾ ਨੂੰ ਲਿਖਤੀ ਸ਼ਿਕਾਇਤ ਸੌਂਪਦਿਆਂ ਚੋਣਾਂ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਮੁੜ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ。 ਉਧਰ ਦੂਜੇ ਪਾਸੇ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬੀਐਸਪੀ ਦੇ ਆਗੂਆਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ। ਉਨ੍ਹਾਂ ਵੱਲੋਂ ਆਪਣੀਆਂ ਪਾਰਟੀਆਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਜਸ਼ਨ ਮਨਾਇਆ ਗਿਆ.
0
comment0
Report
KSKapil sharma
Mar 05, 2026 18:46:24
Noida, Uttar Pradesh:पूर्व सीनियर डिप्लोमैट तरनजीत सिंह संधू को दिल्ली का नया उपराज्यपाल (LG) नियुक्त किया गया है. संधू ने लंबे समय तक अमेरिका में भारत के राजदूत के रूप में सेवा दी है. उनके पास इंटरनेशनल लेवल पर काम करने का बड़ा अनुभव है. तरनजीत सिंह संधू का नाम भारत के सबसे काबिल डिप्लोमैट्स में गिना जाता है. उन्होंने अमेरिका जैसे शक्तिशाली देश के साथ भारत के रिश्तों को नई ऊंचाई दी है. संधू का जन्म पंजाब के अमृतसर में हुआ था. उनकी पढ़ाई लिखाई और करियर शानदार रहा है. रिटायरमेंट के बाद उन्होंने भारतीय जनता पार्टी जॉइन की थी. बीजेपी में शामिल होते वक्त उन्होंने पीएम मोदी के विजन की खूब तारीफ की थी. संधू ने कहा था कि पीएम मोदी विकास पर फोकस करने वाले लीडर हैं. उनके पास मैनेजमेंट और एडमिनिस्ट्रेशन का गहरा अनुभव है. दूसरी तरफ, दिल्ली के वर्तमान एलजी वीके सक्सेना को अब लद्दाख का नया उपराज्यपाल बनाया गया है. कविंदर गुप्ता के इस्तीफे के बाद यह पद खाली हुआ था.
0
comment0
Report
ADAnkush Dhobal
Mar 05, 2026 17:45:31
0
comment0
Report
Advertisement
Back to top