Back
पावरकॉम ने ज़ीर्कपुर, डेराबासी और लालढ़ू क्षेत्र में बिजली नेटवर्क मजबूत किए
SBSANJEEV BHANDARI
Mar 06, 2026 03:35:30
Zirakpur, Punjab
ਜ਼ੀਰਕਪੁਰ
ਆਉਣ ਵਾਲੀਆਂ ਗਰਮੀਆਂ ਵਿੱਚ ਬਿਜਲੀ ਦੀ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਾਵਰਕੌਮ ਵੱਲੋਂ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਖੇਤਰ ਵਿੱਚ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਤਹਿਤ ਨਵੇਂ ਫੀਡਰ ਲਗਾਉਣ, ਟ੍ਰਾਂਸਮਿਸ਼ਨ ਲਾਈਨਾਂ ਅੱਪਗ੍ਰੇਡ ਕਰਨ ਅਤੇ ਟ੍ਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ।
ਪਾਵਰਕੌਮ ਸਰਕਲ ਜ਼ੀਰਕਪੁਰ ਦੇ ਐਸ.ਈ. ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਜ਼ੀਰਕਪੁਰ ਖੇਤਰ ਵਿੱਚ 27 ਨਵੇਂ ਫੀਡਰ ਲਗਾਏ ਗਏ ਹਨ, ਜਦਕਿ ਲਾਲੜੂ ਵਿੱਚ ਵੀ ਨਵੇਂ ਯੂਐਲਬੀ ਫੀਡਰ ਸਥਾਪਤ ਕੀਤੇ ਗਏ ਹਨ। ਨਾਲ ਹੀ 66 ਕੇਵੀ ਅਤੇ 220 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਨੂੰ ਅੱਪਗ੍ਰੇਡ ਕਰਕੇ ਢਕੋਲੀ ਗ੍ਰਿਡ ਦੀ ਸਮਰੱਥਾ ਵਧਾਈ ਗਈ ਹੈ。
ਉਨ੍ਹਾਂ ਕਿਹਾ ਕਿ ਨਵਾਂ ਸਰਕਲ ਬਣਨ ਅਤੇ ਬਿਜਲੀ ਢਾਂਚੇ ਦੇ ਮਜ਼ਬੂਤ ਹੋਣ ਨਾਲ ਉਪਭੋਗਤਾਵਾਂ ਨੂੰ ਗਰਮੀਆਂ ਦੌਰਾਨ ਬਿਨਾ ਰੁਕਾਵਟ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KBKulbir Beera
FollowMar 06, 2026 05:17:120
Report
KBKulbir Beera
FollowMar 06, 2026 05:17:000
Report
TBTarsem Bhardwaj
FollowMar 06, 2026 05:04:370
Report
SSSanjay Sharma
FollowMar 06, 2026 04:49:560
Report
SSSanjay Sharma
FollowMar 06, 2026 04:46:46Noida, Uttar Pradesh:Badshah के ‘टटरी’ गाने पर विवाद- आरोप है कि गाने में नाबालिग बच्चियों को स्कूल बैग फेंकते हुए दिखाया गया और रैप में आपत्तिजनक शब्दों का इस्तेमाल किया गया।
0
Report
SSSanjay Sharma
FollowMar 06, 2026 04:35:50Noida, Uttar Pradesh:Mai khalistan day khelaf nai ha mai khelaf ha jado aay India da flag di disrespect karday ha ,lady's nu abuse language used karday ha
0
Report
MSManish Shanker
FollowMar 06, 2026 04:34:390
Report
MSManish Shanker
FollowMar 06, 2026 04:34:230
Report
SKSanjeev Kumar
FollowMar 06, 2026 04:18:030
Report
SSSanjay Sharma
FollowMar 06, 2026 04:00:41Noida, Uttar Pradesh:DELHI: FLIGHT FROM FUJIRAH ARRIVES AT AIRPORT AMID IRAN-ISRAEL CONFLICT
0
Report
SSSanjay Sharma
FollowMar 06, 2026 03:48:380
Report
SSSanjay Sharma
FollowMar 06, 2026 02:31:330
Report
SSSanjay Sharma
FollowMar 06, 2026 02:15:430
Report
SSSanjay Sharma
FollowMar 06, 2026 02:15:08Noida, Uttar Pradesh:DELHI: FLIGHT FROM DUBAI ARRIVES AT AIRPORT AMID IRAN-ISRAEL CONFLICT/ VISUALS/ REAX
0
Report