Back
HindiHeadline: सुखबीर सिंह बादल ने बाढ़ प्रभावित गांवों के लिए 1000 क्विंंटल गेहूँ बीज भेजा; मदद जारी
SSSanjay Sharma
Oct 17, 2025 13:04:36
Noida, Uttar Pradesh
ਸ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਧਰਮਕੋਟ ਅਤੇ ਸ਼ਾਹਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ 1000 -1000 ਕੁਇੰਟਲ ਕਣਕ ਦਾ ਬੀਜ ਜੋ ਕੱਲ੍ਹ ਭੇਜਿਆ गया ਸੀ, ਉਹ ਪੀੜ੍ਹਤ ਲੋਕਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਸੰਗਤ ਵੱਲੋਂ ਇਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ।ਇਸ ਤੋਂ ਪਹਿਲਾਂ 500 ਕੁਇੰਟਲ ਕਣਕ ਦਾ ਬੀਜ ਬਠਿੰਡਾ ਤੋਂ ਅਜਨਾਲਾ ਲਈ ਵੀ ਰਵਾਨਾ ਕੀਤਾ ਗਿਆ ਸੀ। ਇਸ ਦੇ ਇਲਾਵਾ ਹੜ੍ਹਾਂ ਦੌਰਾਨ ਬੰਨ੍ਹ ਪੱਕੇ ਕਰਨ ਲਈ ਮਾਲੀ ਸਹਾਇਤਾ, ਡੀਜ਼ਲ, ਜੈਨਰੇਟਰ, 800 ਟਰੱਕ ਪਸ਼ੂਆਂ ਲਈ ਮੱਕੀ ਦਾ ਅਚਾਰ ਅਤੇ ਸੈਂਕੜ੍ਹੇ ਟਰਾਲੀਆਂ ਤੂੜੀ ਦੀ ਸੇਵਾ ਵੀ ਕੀਤੀ ਜਾ ਚੁੱਕੀ ਹੈ। ਬੀਜ ਸੇਵਾ ਦੇ ਨਾਲ ਨਾਲ ਹੁਣ 50,000 ਲੋੜਵੰਦ ਪਰਿਵਾਰਾਂ ਲਈ ਖਾਣ ਨੂੰ ਵੀ ਕਣਕ ਭੇਜਣੀ ਛੇਤੀ ਹੀ ਸ਼ੁਰੂ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਅਤੇ ਅਸੀਂ ਹਰ ਸੁੱਖ ਦੁੱਖ ਆਪਣੇ ਲੋਕਾਂ ਦੇ ਨਾਲ ਖੜ੍ਹਨ ਲਈ ਵਚਨਬੱਧ ਹਾਂ।
9
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowOct 18, 2025 05:03:170
Report
SGSatpal Garg
FollowOct 18, 2025 04:40:410
Report
AAAsrar Ahmad
FollowOct 18, 2025 04:16:520
Report
JSJagmeet Singh
FollowOct 18, 2025 04:03:494
Report
VRVIJAY RANA
FollowOct 18, 2025 04:02:440
Report
AAAsrar Ahmad
FollowOct 18, 2025 03:06:414
Report
BSBHARAT SHARMA
FollowOct 18, 2025 03:06:294
Report
AAAsrar Ahmad
FollowOct 18, 2025 01:48:185
Report
AAAsrar Ahmad
FollowOct 18, 2025 01:48:03Noida, Uttar Pradesh:FEROZEPUR (PUNJAB-17/10/2025): MASSIVE EXPLOSION OCCUR IN A HOUSE IN KADMA VILLAGE/ VISUALS/ KARAN SHARMA (FEROZEPUR DSP) S/B & REAX (SOURCE: POLICE MEDIA CELL)
2
Report
RKRAJESH KATARIA
FollowOct 18, 2025 01:45:515
Report
RKRAJESH KATARIA
FollowOct 17, 2025 16:52:5614
Report
SSSanjay Sharma
FollowOct 17, 2025 16:16:339
Report
SSSanjay Sharma
FollowOct 17, 2025 16:15:542
Report
SSSanjay Sharma
FollowOct 17, 2025 16:01:2611
Report
MJManoj Joshi
FollowOct 17, 2025 16:00:38Chandigarh, Chandigarh:ਪੰਜਾਬ ਦੇ ਭਵਿੱਖ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਂਦੇ ਹੋਏ! CM ਭਗਵੰਤ ਮਾਨ ਨੇ ਸਰਕਾਰੀ ਸਕੂਲ ਦੇ ਮਾਸੂਮ ਬੱਚਿਆਂ ਨਾਲ ਮਨਾਇਆ ਆਪਣੇ ਜਨਮਦਿਨ। Amritsar
11
Report