Back
अमृतसर से सारसा जा रही गरीब रथ एक्सप्रेस में आग, तीन बोगी प्रभावित, सुरक्षा बरकरार
JSJagmeet Singh
Oct 18, 2025 04:03:49
Fatehgarh Sahib, Punjab
ਅਮ੍ਰਿਤਸਰ ਤੋਂ ਸਾਰਸਾ ਜਾਣ ਵਾਲੀ ਗਰੀਬ ਰੱਥ ਐਕਸਪ੍ਰੈਸ ਗੱਡੀ ਵਿੱਚ ਉਸ ਸਮੇ ਅੱਗ ਲੱਗ gਈ ਜਦੋਂ ਉਹ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਅੰਬਾਲਾ וੱਲ ਨੂੰ ਜਾ ਰਹੀ ਸੀ । ਅਜੇ ਸਰਹਿੰਦ ਤੋਂ ਅੱਧਾ ਕਿਲੋਮੀਟਰ ਅਗੇ ਹੀ ਗਈ ਸੀ ਕਿ ਅੱਗ ਲੱਗ ਗਈ, ਯਾਤਰੀ ਗੱਡੀ ਦੀ ਬੋਗੀ ਵਿਚੋਂ ਜਦੋਂ ਧੁਆ ਨਿਕਲਣ ਲੱਗਾ ਤਾਂ ਗੱਡੀ ਨੂੰ ਰੋਕ ਦਿੱਤਾ ਗਿਆ, ਹਾਦਸੇ ਦੇ ਵੇਲੇ ਗੱਡੀ ਸਰਹਿੰਦ ਰੇਲਵੇ ਸਟੇਸ਼ਨ ਤੋਂ ਕੁੱਝ ਹੀ ਦੂਰ ਸੀ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਹਿੰਦ ਜੀ ਆਰ ਪੀ ਦੇ ਐਸਐਚਓ ਰਤਨ ਲਾਲ ਨੇ ਦੱਸਿਆ ਕੀ ਜਿਵੇਂ ਹੀ ਗੱਡੀ ਦੀ ਬੋਗੀ ਵਿਚੋਂ ਧੁਆ ਨਿਕਲਦਾ ਵੇਖਿਆ ਤਾਂ ਗੱਡੀ ਨੂੰ ਰੋਕ ਦਿੱਤਾ ਗਿਆ ਅਤੇ ਇਸ ਦੌਰਾਨ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਸਵਾਰਿਆ ਨੂੰ ਸਮੇਂ ਰਹਿੰਦੇ ਬਾਹਰ ਕੱਢ ਲਿਆ ਗਿਆ। ਅੱਗ ਕਾਰਨ ਤਿੰਨ ਬੋਗਿਆ ਨੂੰ ਨੁਕਸਾਨ ਹੋਇਆ ਹੈ ਅੱਗ ਦੇ ਕਾਰਨ ਜਾਂਚ ਕਰਨ ਤੋਂ ਸਾਹਮਣੇ ਆਉਣਗੇ。
4
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KDKuldeep Dhaliwal
FollowOct 18, 2025 08:08:120
Report
BSBHARAT SHARMA
FollowOct 18, 2025 08:06:140
Report
MJManoj Joshi
FollowOct 18, 2025 08:02:410
Report
SSSanjay Sharma
FollowOct 18, 2025 07:32:26Noida, Uttar Pradesh:Defence Minister Rajnath Singh and UP CM Yogi Adityanath participate in flag-off ceremony of the first batch of BrahMos missiles produced at BrahMos Aerospace Lucknow unit.
0
Report
KDKuldeep Dhaliwal
FollowOct 18, 2025 07:17:060
Report
KDKuldeep Dhaliwal
FollowOct 18, 2025 07:16:540
Report
SSSanjay Sharma
FollowOct 18, 2025 07:00:34Noida, Uttar Pradesh:LUCKNOW (UP): DEFENCE MINISTER RAJNATH SINGH & UP CM YOGI ADITYANATH FLAGS OFF FIRST BATCH OF LUCKNOW-MADE BRAHMOS MISSILES/ VISUALS
0
Report
AAAsrar Ahmad
FollowOct 18, 2025 06:36:050
Report
AAAsrar Ahmad
FollowOct 18, 2025 06:35:540
Report
AAAsrar Ahmad
FollowOct 18, 2025 06:31:560
Report
ASAnmol Singh Warring
FollowOct 18, 2025 06:16:383
Report
KSKamaldeep Singh
FollowOct 18, 2025 06:00:130
Report
AAAsrar Ahmad
FollowOct 18, 2025 05:03:172
Report
SGSatpal Garg
FollowOct 18, 2025 04:40:411
Report
AAAsrar Ahmad
FollowOct 18, 2025 04:16:522
Report