Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

हिमाचल MLA के बयानों पर हंगामा: HP पुलिस ने एक दिन में पंजाबी लोगों के 2000 चालान

KSKapil sharma
Mar 05, 2026 10:50:55
Noida, Uttar Pradesh
Video Byte on Himachal MLA remarks on Punjabis and more than 2000 challans of Punjabis in a day by HP police
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Mar 05, 2026 12:20:50
Ludhiana, Punjab:ਲੁਧਿਆਣਾ ਵਿੱਚ HPV ਟੀਕਾਕਰਨ ਮੁਹਿੰਮ ਸ਼ੁਰੂ ਬਾਲਗ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣ ਦੇ ਉਦੇਸ਼ ਨਾਲ 90 ਦਿਨ ਇਹ ਮਹਿਮ ਚਲੇਗੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ ਅੱਜ ਇਸ ਗੰਭੀਰ ਬਿਮਾਰੀ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ। ਲੁਧਿਆਣਾ ਦੇ ਐਸਐਮਓ ਨੇ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਸਰਵਾਈਕਲ ਕੈਂਸਰ ਨੂੰ ਰੋਕਣ ਲਈ HPV ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ। ਇਹ ਮੁਹਿੰਮ ਅਗਲੇ 90 ਦਿਨਾਂ ਤੱਕ ਜ਼ਿਲ੍ਹੇ ਭਰ ਦੇ ਵੱਖ-ਵੱਖ ਸਿਹਤ ਕੇਂਦਰਾਂ ਵਿੱਚ ਜੰਗੀ ਪੱਧਰ 'ਤੇ ਜਾਰੀ ਰਹੇਗੀ ਜਾਣਕਾਰੀ ਦਿੰਦੇ ਹੋਏ ਐਸਐਮਓ ਡਾ. ਰਮਨਦੀਪ ਕੌਰ ਨੇ ਕਿਹਾ, "ਮਾਪਿਆਂ ਲਈ ਸਭ ਤੋਂ ਵੱਡੀ ਰਾਹਤ ਇਹ ਹੈ ਕਿ ਇਹ ਟੀਕਾ, ਜਿਸਦੀ ਕੀਮਤ ਪਹਿਲਾਂ ਨਿੱਜੀ ਹਸਪਤਾਲਾਂ ਜਾਂ ਮੈਡੀਕਲ ਸਟੋਰਾਂ 'ਤੇ ਲਗਭਗ 4,000 ਰੁਪਏ ਹੁੰਦੀ ਸੀ, ਹੁਣ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਉਪਲਬਧ ਹੈ। ਸਾਡਾ ਟੀਚਾ ਸਿਰਫ਼ ਟੀਕਾਕਰਨ ਕਰਨਾ ਨਹੀਂ ਹੈ, ਸਗੋਂ ਕੈਂਸਰ ਮੁਕਤ ਭਵਿੱਖ ਬਣਾਉਣਾ ਹੈ।" ਜ਼ਿਲ੍ਹੇ ਦਾ ਉਦੇਸ਼ 14 ਤੋਂ 15 ਸਾਲ ਦੀਆਂ ਕੁੜੀਆਂ ਨੂੰ ਸਰਵਾਈਕਲ ਕੈਂਸਰ ਤੋਂ ਬਚਾਉਣਾ ਹੈ। ਇਹ ਵਿਸ਼ੇਸ਼ ਮੁਹਿੰਮ ਲੁਧਿਆਣਾ ਵਿੱਚ 90 ਦਿਨਾਂ ਤੱਕ ਚੱਲੇਗੀ। ਟੀਕਾਕਰਨ ਤੋਂ ਬਾਅਦ, ਹਰੇਕ ਕੁੜੀ ਦੀ ਮਾਹਿਰਾਂ ਦੁਆਰਾ 30 ਮਿੰਟਾਂ ਲਈ ਨਿਗਰਾਨੀ ਕੀਤੀ ਜਾਵੇਗੀ ਸਿਵਲ ਹਸਪਤਾਲ ਲੁਧਿਆਣਾ ਤੋਂ ਇਲਾਵਾ, ਇਹ ਸਹੂਲਤ ਜ਼ਿਲ੍ਹੇ ਦੇ 19 ਸਰਕਾਰੀ ਕੇਂਦਰਾਂ 'ਤੇ ਉਪਲਬਧ ਹੋਵੇਗੀ, ਜਿਨ੍ਹਾਂ ਵਿੱਚ ਖੰਨਾ, ਸਮਰਾਲਾ, ਰਾਏਕੋਟ, ਜਗਰਾਉਂ ਅਤੇ ਸਾਹਨੇਵਾਲ ਸ਼ਾਮਲ ਹਨ। ਸਿਹਤ ਵਿਭਾਗ ਨੇ ਮਾਪਿਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਧੀਆਂ ਨੂੰ ਅੱਗੇ ਆਉਣ ਅਤੇ ਇਸ ਘਾਤਕ ਬਿਮਾਰੀ ਨੂੰ ਖਤਮ ਕਰਨ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰਨ
0
comment0
Report
RBRohit Bansal
Mar 05, 2026 12:20:21
Chandigarh, Chandigarh:TT ਹਰਭਜਨ ਸਿੰਘ ETO, PWD Minister ਪੰਜਾਬ 77743 KM ਪੰਜਾਬ ਦੇ ਅੰਦਰ ਸੜਕ ਹੈ, 30 ਜੂਨ 2026 ਤੱਕ 45000KM ਸੜਕ ਨੂੰ ਤਿਆਰ ਕਰਨ ਦਾ ਕੰਮ ਜਾਰੀ ਹੈ, 16209 ਕਰੋੜ ਇਸ ਕੰਮ ਤੇ ਖਰਚ ਕੀਤਾ ਜਾ ਰਿਹਾ ਹੈ,4700KM ਇਸ ਵਿਚ ਨਵੀਆਂ ਸੜਕ ਤਿਆਰ ਕੀਤੀਆ ਜਾ ਰਹੀ ਹੈ ਕਈ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ,ਇਸਤੋਂ ਬਾਅਦ ਕਿਸੇ ਸੜਕ ਤੇ ਕਿਸੇ ਕੋਈ ਖੱਡਾ ਨਹੀਂ ਮਿਲੇਗਾ, ਪਹਿਲਾ ਕਿਸੇ ਵੀ ਮੁਰੰਮਤ ਦਾ ਕੰਮ 1 ਸਾਲ ਸੜਕ ਦੇ ਠੇਕੇਦਾਰ ਦਾ ਸੀ ਜੌ ਹੁਣ 5 ਸਾਲ ਕਰ ਦਿੱਤਾ ਗਿਆ ਹੈ,21 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ 67 ਲੱਖ 77 ਹਜ਼ਾਰ ਇਸ ਨਾਲ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਹੈ ਪੰਜਾਬ ਦੀ ਕਾਂਗਰਸ ਪ੍ਰਦਰਸ਼ਨ ਕਿਉ ਕਰ ਰਹੀ ਹੈ ਸਾਨੂੰ ਨਹੀਂ ਪਤਾ ਪਰ ਪੰਜਾਬ ਸਰਕਾਰ ਓਹ ਕੰਮ ਵੀ ਕੀਤੇ ਜੌ ਵਾਇਦੇ ਅਸੀ ਕੀਤੇ ਵੀ ਨਹੀਂ ਸੀ, 10 ਲਖ ਦਾ ਸਿਹਤ ਯੋਜਨਾ, sSF ਦਾ ਕੰਮ, ਅਸੀ ਵਾਇਦੇ ਨਹੀਂ ਕੀਤੇ ਪਰ ਫਿਰ ਵੀ ਅਸੀਂ ਕੰਮ ਕੀਤਾ ਪੰਜਾਬ ਦਾ ਬਜਟ ਇੱਕ ਲੋਕ ਪੱਖੀ ਬਜਟ ਹੈ ਅਤੇ ਮਹਿਲਾਵਾਂ ਦਾ 1000 ਦਾ ਵਾਇਦਾ ਵੀ ਜਲਦ ਪੂਰਾ ਹੋਣ ਜਾ ਰਿਹਾ ਹੈ
0
comment0
Report
KBKulbir Beera
Mar 05, 2026 12:20:10
Bathinda, Punjab:ਅਮਰੀਕਾ ਇਜਰਾਇਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗਬੰਦੀ ਦਾ ਅਸਰ ਪੈਟਰੋਲ ਪੰਪਾਂ ਤੇ ਦਿਸਣ ਲੱਗਿਆ ਜੰਗ ਕਰਕੇ ਡਰ ਲੱਗ ਰਿਹਾ ਹੈ ਕਿ ਡੀਜ਼ਲ ਪੈਟਰੋਲ ਮਹਿੰਗਾ ਹੋਵੇਗਾ ਇਸ ਕਰਕੇ ਸਟੋਰ ਕਰ ਰਹੇ ਹਾਂ ਕਿ ਅੱਗੇ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ ..ਕਿਸਾਨ ਅਮਰੀਕਾ ਅਜਰਾਈਲ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਨੂੰ ਲੈ ਕੇ ਜਿੱਥੇ ਵੱਡੇ ਪੱਧਰ ਤੇ ਡੀਜ਼ਲ ਪੈਟਰੋਲ ਨੂੰ ਲੈ ਕੇ ਪੰਪਾਂ ਤੇ ਰਸ਼ ਹੋਣ ਲੱਗਿਆ ਜ਼ਿਲ੍ਹਾ ਬਠਿੰਡਾ ਦੇ ਸ਼ਹਿਰੀ ਪੰਪਾਂ ਉੱਪਰ ਭਾਵੇਂ ਇਹ ਅਸਰ ਘੱਟ ਦਿਖਾਈ ਦੇਿਹਾ ਪਰ ਪਿੰਡਾਂ ਨਾਲ ਸਬੰਧਤ ਪੰਪਾਂ ਉੱਪਰ ਕਿਸਾਨਾਂ ਵੱਲੋਂ ਡੀਜ਼ਲ ਦੇ ਡਰਮ ਭਰਾ ਕੇ ਡੀਜ਼ਲ ਨੂੰ ਸਟੋਰ ਕੀਤਾ ਜਾ ਰਿਹਾ ਹੈ। ਗੱਲ ਬਠਿੰਡਾ ਦੀ ਕਰੀਏ ਬਠਿੰਡਾ ਦੇ ਇਸ ਪੈਟਰੋਲ ਪੰਪ ਤੇ ਕਿਸਾਨਾਂ ਵੱਲੋਂ ਡੀਜ਼ਲ ਦੇ ਡਰਮ ਇਸ ਕਰਕੇ ਭਰਾਏ ਜਾ ਰਹੇ ਹਨ ਕਿ ਇਸ ਜੰਗ ਦੇ ਨਾਲ ਕਿਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵੱਧ ਨਾ ਜਾਣ ਅਤੇ ਮਿਲਨੋ ਬੰਦ ਨਾ ਹੋ ਜਾਵੇ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਆਪਣੀ ਫਸਲ ਜੋ ਕਣਕ ਦੀ ਕਟਾਈ ਆਉਣ ਵਾਲੇ ਦਿਨਾਂ ਵਿੱਚ ਹੋਣੀ ਹੈ ਨੂੰ ਲੈ ਕੇ ਵੀ ਚਿੰਤਤ ਹਨ ਜਿਸ ਕਰਕੇ ਵੱਡੇ ਪੱਧਰ ਤੇ ਡੀਜ਼ਲ ਨੂੰ ਸਟੋਰ ਕੀਤਾ ਜਾ ਰਿਹਾ ਹੈ ਜੀ ਮੀਡੀਆ ਨਾਲ ਗੱਲਬਾਤ ਕਰਦੇ ਕਿਸਾਨ ਨੇ ਦੱਸਿਆ ਕਿ ਸਾਨੂੰ ਲੱਗਦਾ ਹੈ ਕਿ ਜੰਗ ਦਾ ਅਸਰ ਡੀਜ਼ਲ ਪੈਟਰੋਲ ਦੀ ਮੰਗਿਆਈ ਤੇ ਪਵੇਗਾ ਅਗਰ ਡੀਜ਼ਲ ਪੈਟਰੋਲ ਮਹਿੰਗਾ ਹੋ ਗਿਆ ਜਾਂ ਨਾ ਮਿਲਿਆ ਤਾਂ ਅਸੀਂ ਕੀ ਕਰਾਂਗੇ ਕਿਉਂਕਿ ਕਣਕ ਦੀ ਕਟਾਈ ਤੇ ਅੱਗੇ ਫਸਲ ਦੀ ਬਜਾਈ ਕਰਨੀ ਹੈ ਇਸ ਨੂੰ ਲੈ ਕੇ ਚਿੰਤਾ ਹੈਗੀ ਹੈ ਇਸੇ ਕਰਕੇ ਤੇਲ ਲੈ ਰਹੇ ਹਾਂ ਪੈਟਰੋਲ ਪੰਪ ਦੇ ਮਾਲਕ ਪ੍ਰਵੀਨ ਨੇ ਦੱਸਿਆ ਕਿ ਕੋਈ ਬਹੁਤਾ ਵੱਡਾ ਅਸਰ ਨਹੀਂ ਦਿਖਾਈ ਦੇ ਰਿਹਾ ਪਰ ਕੁਝ ਪੇਂਡੂ ਪੰਪਾਂ ਦੇ ਉੱਪਰ ਜਰੂਰ ਅਸਰ ਹੈ ਕਿਉਂਕਿ ਕਿਸਾਨ ਡੀਜਲ ਸਟੋਰ ਕਰਨ ਲੱਗੇ ਹੋਏ ਹਨ ਪਰ ਸ਼ਹਿਰ ਵਿੱਚ ਰੂਟੀਨ ਦੀ ਤਰ੍ਹਾਂ ਹੀ ਚੱਲ ਰਿਹਾ ਹੈ。
0
comment0
Report
DRDivya Rani
Mar 05, 2026 12:04:12
Panchkula, Haryana:दरअसल, पंचकूला के सेक्टर-21 में पार्क के पास टीचर मीनाक्षी अपना पालतू कुत्ता घुमाने को निकलीं थी। तभी एक युवक ने उनकी चेन खींचने की कोशिश की, जिसके बाद उन्होंने लात-घूंसा मारा। टीचर ने बचाव के शोर भी मचाया। लात-घूंसे पड़ने के बाद स्नेचर चेन लेने में असफल हो गया। जिसके बाद महिला ने उसका काला जैकट पकड़ लिया, वह घबरा कर जैकट निकाल कर भाग गया । फिर उन्होंने चेन चैक की तो पंडल समेत सड़क पर मिल गई। पति-भाई और पिता आर्मी अफसर मीनाक्षी, आर्मी स्कूल में टीचर रहीं हैं। उनके पति कर्नल लोकेश शर्मा के अनुसार, उनकी पत्नी मीनाक्षी के भाई व पिता भी आर्मी में अफसर हैं। आर्मी में रहते ही, उन्होंने ताइक्वांडो का प्रशिक्षण लिया था, जिसकी वजह से वे आरोपी का मुकाबला कर पाई。 SHO बोले- CCTV फुटेज चेक कर रही पुलिस पंचकूला सेक्टर-20 थाना के SHO सोमबीर ढाका ने बताया कि कर्नल की शिकायत पर मामला दर्ज कर जांच शुरू कर दी है। स्नेचर की तलाश के लिए आसपास के एरिया की सीसीटीवी फुटेज चेक की जा रही है। जल्द ही आरोपी को पकड़ लिया जाएगा।
0
comment0
Report
KCKhem Chand
Mar 05, 2026 12:02:35
Kot Kapura, Punjab:ਕੌਟਕਪੂਰਾ ਵਿੱਚ ਉਦਯਮੀ ਔਰਤਾਂ ਦਾ sਨਮਾਨ, ਅਗਰਵਾਲ ਭਵਨ ਵਿੱਚ ਸਮਾਗਮ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਸਨਮਾਨਿਤ ਪੰਜਾਬ ਸਰਕਾਰ ਵੱਲੋਂ ਇਸ ਵਾਰ 8 ਮਾਰਚ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੂਬੇ ਭਰ ਦੀਆਂ ਉਦਯਮੀ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਯੋਜਨਾ ਤਹਿਤ ਬਲਾਕ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਅਤੇ ਉਸ ਤੋਂ ਬਾਅਦ ਸੂਬਾ ਪੱਧਰ ‘ਤੇ 100 ਔਰਤਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ。 ਇਸੇ ਕੜੀ ਦੇ ਤਹਿਤ ਅੱਜ ਕੋਟਕਪੂਰਾ ਦੇ ਅਗਰਵਾਲ ਭਵਨ ਵਿੱਚ ਪ੍ਰਸ਼ਾਸਨ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ गया। ਇਸ ਸਮਾਗਮ ਵਿੱਚ ਕੋਟਕਪੂਰਾ ਬਲਾਕ ਨਾਲ ਸੰਬੰਧਿਤ ਉਦਯਮੀ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਵਿਸ਼ੇਸ਼ ਅਤਿਥੀ ਵਜੋਂ ਮੁੱਖ ਮਹਿਮਾਨ Surrey Kultār Singh Sandhwan ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮਹਿਲਾਵਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਉਦਮੀ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਬਲਾਕ ਦੇ ਇਸ ਸਮਾਗਮ ਵਿੱਚ ਉਹਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ गया ਹੈ ਜੋ ਆਪਣੇ ਖੁਦ ਦੇ ਕਾਰੋਬਾਰ ਰਾਹੀਂ ਨਾ ਸਿਰਫ ਆਪਣੇ ਪਰਿਵਾਰ ਦਾ ਸਹਾਰਾ ਬਣ ਰਹੀਆਂ ਹਨ, ਸਗੋਂ ਸਮਾਜ ਲਈ ਵੀ ਪ੍ਰੇਰਣਾ ਦਾ ਸਰੋਤ ਹਨ। ਵਿਕਾਸ ਕੁਮਾਰ ਬੀਡੀਪੀਓ ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਆਪਣੇ ਕਾਰੋਬਾਰ ਰਾਹੀਂ ਸਮਾਜ ਵਿੱਚ ਵੀ ਮਿਸਾਲ ਕਾਇਮ ਕਰ ਰਹੀਆਂ ਹਨ। ਕੌਟਕਪੂਰਾ ਤੋਂ ਸੰਜੇ ਦੀ ਰਿਪੋਰਟ
0
comment0
Report
MSManish Shanker
Mar 05, 2026 12:02:08
Sahibzada Ajit Singh Nagar, Punjab:Manish Shanker Mohali ਡਿਪਟੀ ਮੇਅਰ ਨਗਰ ਨਿਗਮ ਮੋਹਾਲੀ ਕੁਲਜੀਤ ਬੇਦੀ ਵੱਲੋਂ ਮੋਹਾਲੀ ਫਸਟ ਫਾਊਂਡੇਸ਼ਨ ਕੀਤੀ ਲੌਂਚ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਮੇਅਰ ਨੇ ਕਿਹਾ ਕਿ ਮੋਹਾਲੀ ਵਾਸੀਆਂ ਨੂੰ ਆ ਰਹੀਆਂ ਦਿੱਕਤ ਪਰੇਸ਼ਾਨੀਆਂ ਭਾਵੇਂ ਉਹ ਕਾਨੂੰਨ ਵਿਵਸਥਾ ਨੂੰ ਲੈ ਕੇ ਹੋਣ ਜਾਂ ਲੋਕ ਹਿਤਾਂ ਨੂੰ ਲੈ ਕੇ ਹੋਣ ਇਸ ਫਾਊਂਡੇਸ਼ਨ ਰਾਹੀਂ ਮੁੱਖ ਤੌਰ ਤੇ ਹੱਲ ਕਰਵਾਈਆਂ ਜਾਣਗੀਆਂ। ਡਿਪਟੀ ਮੇਅਰ ਕੁਲਜੀਤ ਬੇਦੀ ਨੇ ਅੱਗੇ ਕਿਹਾ ਕਿ ਉਹਨਾਂ ਵੱਲੋਂ ਪਹਿਲਾਂ ਹੀ ਪੰਜਾਬ ਹਰਿਆाणा ਹਾਈਕੋਰਟ ਵਿੱਚ ਛੇ ਦੇ ਕਰੀਬ ਜਨ ਹਿਤ ਯਾਚਿਕਾਵਾਂ ਪਾਈਆਂ ਗਈਆਂ ਹਨ ਜਿਨਾਂ ਦਾ ਤਕਰੀਬਨ ਨਿਪਟਾਰਾ ਹੋ ਚੁੱਕਾ ਹੈ। ਜਿਸ ਵਿੱਚ ਮੁੱਖ ਤੌਰ ਤੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਓਲਡ ਏਜ ਹੋਮ ਲਈ ਕਰੋੜਾਂ ਰੁਪਏ ਦੀ ਜਮੀਨ ਗਮਾਡਾ ਤੋਂ ਮੁਫਤ ਦਵਾਈ ਗਈ ਹੈ, ਦੂਸਰੀ ਜਨਹਿਤ ਯਾਚਿਕਾ ਮੋਹਾਲੀ ਫੇਰ ਛੇ ਬੱਸ ਸਟੈਂਡ ਨੂੰ ਚਲਾਉਣ ਲਈ ਪਾਈ ਗਈ ਸੀ। ਹੁਣ ਤੀਸਰੀ ਯਾਚਿਕਾ ਜਿਸ ਵਿੱਚ ਬੱਸ ਸਟੈਂਡ ਨਾਲ ਲੱਗਦੀਆਂ ਸੜਕਾਂ ਨੂੰ ਤੁਰੰਤ ਪ੍ਰਭਾਵ ਨਾਲ ਚਲਾਉਣ ਲਈ ਪਾਈ ਗਈ ਹੈ ਜੋ ਅਜੇ ਪੰਜਾਬ ਰਹਿਣਾ ਹਾਈਕੋਰਟ ਵਿੱਚ ਵਿਚਾਰ ਅਧੀਨ ਹੈ। ਆਉਣ ਵਾਲੀ 8 ਮਾਰਚ ਨੂੰ ਫਾਊਂਡੇਸ਼ਨ ਵੱਲੋਂ ਮਹਿਲਾਵਾਂ ਲਈ ਬਰੈਸਟ ਕੈਂਸਰ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਨਾਲ ਮਹਿਲਾਵਾਂ ਨੂੰ ਤੰਦਰੁਸਤ ਰੱਖਿਆ ਜਾ ਸਕੇ।
0
comment0
Report
NLNitin Luthra
Mar 05, 2026 11:48:43
Batala, Punjab:ਆਪਣੀ ਟੀਮ ਵੱਲੋਂ ਭਾਰਤ ਦੇ ਆਖਰੀ ਪਿੰਡ ਘਣੀਏ ਵਿਖੇ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਬਾਰਡਰ ਤੇ ਵੱਸੇ ਲੋਕਾਂ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦੇ ਸੰਬੰਧ ਆਮ ਲੋਕਾਂ ਵਿੱਚ ਤਾਂ ਸੁਖਾਲੇ ਨੇ ਪਰ ਸਿਆਸਤਾਂ ਨੇ ਵਖਰੇਵੇਂ ਪਾਏ ਹੋਏ ਨੇ ਜੇਕਰ ਸਿਆਸਤਦਾਨ ਵਿਖਰੇਵੇਂ ਖਤਮ ਕਰ ਦੇਣ ਤੇ ਲੋਕਾਂ ਵਿੱਚ ਆਪਸੀ ਭਾਈਚਾਰਕ ਸਾਂਝ ਵਧੇਗੀ ਪਿਆਰ ਵਧੇਗਾ ਸਾਡੀਆਂ ਜਮੀਨਾਂ ਸਰਹੱਦੀ ਤਾਰਾਂ ਤੋਂ ਪਾਰ ਨੇ ਜੋ ਕਿ ਸਾਨੂੰ ਵੱਡੀ ਮੁਸ਼ਕਿਲ ਦਿੰਦੀਆਂ ਨੇ ਖੇਤੀ ਕਰਨੀ ਬਹੁਤ ਔਖਾ ਸਵਾਲ ਹੈ ਆਮ ਲੋਕਾਂ ਦਾ ਦਿਨ 24 ਘੰਟੇ ਦਾ ਹੁੰਦਾ ਹੈ ਪਰ ਤਾਰ ਤੋਂ ਪਾਰ ਕੰਮ ਕਰਨ ਵਾਲੇ ਕਿਸਾਨ ਦਾ ਦਿਨ ਕੇਵਲ ਛੇ ਘੰਟੇ ਦਾ ਹੁੰਦਾ ਹੈ ਭਾਰਤੀ ਫੌਜ ਕਿਸੇ ਵੀ ਸ਼ਨਾਖਤ ਨੂੰ ਨਹੀਂ ਮੰਨਦੇ ਉਹਨਾਂ ਦੀ ਆਪਣੀ ਬਣਾਈ ਸ਼ਨਾਖਤ ਤੇ ਹੀ ਕਿਸਾਨ ਤਾਰ ਤੋਂ ਪਾਰ ਜਾ ਸਕਦਾ ਹੈ ਤੇ ਛੇ ਘੰਟੇ ਵਿੱਚ ਕੰਮ ਕਰਕੇ ਵਾਪਸ ਪਰਤਨਾ ਹੁੰਦਾ ਹੈ ਇਹਨਾਂ ਸਮੇਂ ਵਿੱਚ ਕੰਮ ਕਰਨਾ ਬਹੁਤ ਔਖਾ ਹੁੰਦਾ ਹੈ ਇਸ ਤੇ ਖੁੱਲ ਹੋਣੀ ਚਾਹੀਦੀ ਹੈ ਪਰਿਵਾਰ ਵਿੱਚੋਂ ਇਕ ਹੀ ਸ਼ਖਸ ਦਾ ਫੌਜ ਵੱਲੋਂ ਸ਼ਨਾਖਤੀ ਕਾਰਡ ਬਣਾਇਆ ਜਾਂਦਾ ਹੈ ਕੋਈ ਹੋਰ ਸ਼ਖਸ ਤਾਰ ਤੋਂ ਪਾਰ ਜਾ ਕੇ ਖੇਤੀ ਨਹੀਂ ਕਰ ਸਕਦਾ ਜੇਕਰ ਵਪਾਰ ਦੀ ਗੱਲ ਕਰੀਏ ਤਾਂ ਅਸੀਂ ਪਾਕਿਸਤਾਨ ਦੇ ਸਭ ਤੋਂ ਨੇੜੇ ਹਾਂ ਸਾਡੀਆਂ ਬਹੁਤ ਸਾਰੀਆਂ ਐਸੀਆਂ ਵਸਤੂਆਂ ਨੇ ਜੋ ਪਾਕਿਸਤਾਨ ਵਿੱਚ ਮਹਿੰਗੇ ਭਾਅ ਵਿਕਦੀਆਂ ਨੇ ਤੇ ਭਾਰਤ ਵਿੱਚ ਬਹੁਤ ਸਸਤੇ ਭਾਅ ਜੇਕਰ ਇਸ ਰਸਤੇ ਨੂੰ ਵਪਾਰ ਖੁੱਲ ਜਾਵੇ ਤੇ ਇਹ ਸਾਡਾ ਇਲਾਕਾ ਬਹੁਤ ਤਰੱਕੀ ਕਰੇਗਾ ਚੰਡੀਗੜ੍ਹ ਤੋਂ ਵੀ ਜਿਆਦਾ ਇੱਥੇ ਤਰੱਕी ਹੋ ਸਕਦੀ ਹੈ
0
comment0
Report
MSManuj Sharma
Mar 05, 2026 11:48:32
Solan, Himachal Pradesh:सोलन जिला के कंडाघाट उपमंडल की ममलीग पंचायत के विभाजन से तीन गांवों के लोग परेशान है। अपनी परेषानी को लेकर ममलीग पंचायत के लोगो ने उपायुक्त सोलन मनमोहन शर्मा को ज्ञापन सौंपा व पंचायत के विभाजन पर आपत्ती दर्ज करवाई । ग्रामीणों का कहना है कि उनकी ममलीग पंचायत को विभाजित करके दो टुकड़ों मे बांटा जा रहा है व विभाजन करके उन्हें बषील पंचायत मंे डाला जा रहा है। उन्हांेने बषील पंचायत बनने का विरोध दर्ज कर बगेसु को पंचायत बनाने की मांग रखी ताकि उन्हंे परेशानियों से दो चार ना होना पडे। ग्रामीणों के अनुसार यदि ऐसा नहीं होता तो उन्हें बषील पंचायत मंजूर नहीं है तब उन्होंने ममलीग पंचायत में रखना ही उचित होगा ।
0
comment0
Report
NSNitesh Saini
Mar 05, 2026 11:35:52
Sundar Nagar, Himachal Pradesh:AI समिट में साथियों की गिरफ्तारी के विरोध में मंडी में युवा कांग्रेस का प्रदर्शन मंडी में युवा कांग्रेस की रैली, केंद्र सरकार के खिलाफ जमकर नारेबाजी AI समिट विवाद पर गरमाई सियासत, मंडी में युवा कांग्रेस का उग्र प्रदर्शन गांधी भवन से डीसी ऑफिस तक युवा कांग्रेस की रैली, पुलिस से धक्का-मुक्की साथियों की गिरफ्तारी पर भड़की युवा कांग्रेस, मंडी में केंद्र सरकार के खिलाफ प्रदर्शन मंडी (नितेश सैनी): दिल्ली में अंतरराष्ट्रीय एआई समिट के दौरान प्रदर्शन करने वाले साथियों की गिरफ्तारी के विरोध में जोरदार प्रदर्शन किया गया। इस दौरान कार्यकर्ताओं ने गांधी भवन से सेरी मंच होते हुए डीसी कार्यालय के मुख्य गेट तक रैली निकालते हुए केंद्र सरकार के खिलाफ जमकर नारेबाजी की। प्रदर्शन के दौरान कुछ समय के लिए प्रदर्शनकारियों और पुलिसकर्मियों के बीच धक्का-मुक्की भी देखने को मिली, जिससे माहौल तनावपूर्ण हो गया। हालांकि बाद में स्थिति को नियंत्रित कर लिया गया। युवा कांग्रेस जिला अध्यक्ष निखिल ठाकुर की अगुवाई में आयोजित इस प्रदर्शन में बड़ी संख्या में कार्यकर्ता शामिल हुए। इस मौके पर भारतीय युवा कांग्रेस के प्रदेश उपाध्यक्ष तरुण ठाकुर सहित हिमाचल प्रदेश युवा कांग्रेस के विभिन्न ब्लॉक अध्यक्ष और पदाधिकारी भी मौजूद रहे। प्रदर्शनकारियों ने केंद्र सरकार के खिलाफ कड़ा रोष जताते हुए कहा कि लोकतांत्रिक तरीके से विरोध दर्ज करवाने वाले युवाओं की गिरफ्तारी निंदनीय है। जिलाध्यक्ष निखिल ठाकुर ने कहा कि दिल्ली में आयोजित अंतरराष्ट्रीय एआई समिट के दौरान विरोध प्रदर्शन करने वाले युवा कांग्रेस कार्यकर्ताओं को गिरफ्तार करना लोकतंत्र का दमन है। उन्होंने आरोप लगाया कि गलगोटिया प्राइवेट यूनिवर्सिटी के माध्यम से अंतरराष्ट्रीय स्तर पर गंभीर अनियमितताएं सामने आई हैं, जिसकी जिम्मेदारी लेते हुए प्रधानमंत्री नरेंद्र मोदी और केंद्र सरकार को नैतिक आधार पर इस्तीफा देना चाहिए। उन्होंने कहा कि केंद्र सरकार अपनी नाकामयों को छिपाने के लिए विपक्षी दलों, सामाजिक संगठनों और युवाओं की आवाज को दबाने का प्रयास कर रही है, लेकिन युवा कांग्रेस ऐसे प्रयासों का डटकर विरोध करेगी। बाइट 01 : निखिल ठाकुर, युवा कांग्रेस जिला अध्यक्ष वही, प्रदेश उपाध्यक्ष तरुण ठाकुर ने भी कहा कि देश में लोकतांत्रिक अधिकारों को कुचला जा रहा है और युवाओं की आवाज दबाने की कोशिश की जा रही है। उन्होंने चेतावनी दी कि यदि गिरफ्तार कार्यकर्ताओं को जल्द रिहा नहीं किया गया तो युवा कांग्रेस पूरे प्रदेश में आंदोलन को और तेज करेगी। बाइट 02 : तरुण ठाकुर, प्रदेश उपाध्यक्ष भारतीय युवा कांग्रेस
0
comment0
Report
NSNavdeep Singh
Mar 05, 2026 11:20:44
0
comment0
Report
MSManish Sharma
Mar 05, 2026 11:20:33
Tarn Taran Sahib, Punjab:एंकर पंजाब के तरन तारन जिले के दो युवकों की कनाडा के ब्रिटिश कोलंबिया में हुए एक ट्रक सड़क हादसे में मौत हो जाने की दुखद खबर सामने आई है। रोज़ी-रोटी और परिवार के बेहतर भविष्य के लिए विदेश गए इन दोनों युवकों की अचानक मौत से उनके गांवों में शोक की लहर फैल गई है। मृतकों की पहचान तलविंदर सिंह गिल निवासी गांव माड़ी गौड़ सिंह और जसबीर सिंह निवासी गांव ऐलोवाल (तरन तारन) के रूप में हुई है। जानकारी के अनुसार बीते दिन ब्रिटिश कोलंबिया में हुए एक ट्रक दुर्घटना के दौरान दोनों युवकों की मौके पर ही मौत हो गई। गांव माड़ी गौड़ सिंह में मृतक तलविंदर सिंह के पिता नरिंदरजीत सिंह ने बताया कि उनका बेटा करीब साढ़े चार साल पहले कनाडा गया था। तलविंदर सिंह अपनी पत्नी और दो साल के बेटे के साथ वहीं रह रहा था। उन्होंने बताया कि हादसे में जान गंवाने वाला दूसरा युवक जसबीर सिंह उनका रिश्तेदार (मासी का बेटा) था। नरिंदरजीत सिंह ने बताया कि उनके तीन बेटे हैं और तलविंदर सिंह का एक दो साल का बेटा है। परिवार ने भारत सरकार और पंजाब सरकार से अपील की है कि उनके बेटे की पार्थिव देह को भारत लाया जाए ताकि परिवार अंतिम संस्कार की रस्में अपने गांव में कर सके। घटना की खबर मिलते ही गांव में शोक की लहर दौड़ गई है। गांव के लोग और रिश्तेदार पीड़ित परिवार के घर पहुंचकर दुख साझा कर रहे हैं।
0
comment0
Report
RBRohit Bansal
Mar 05, 2026 11:16:55
Chandigarh, Chandigarh:77743 KM ਪੰਜਾਬ ਦੇ ਅੰਦਰ ਸੜਕ ਹੈ 30 ਜੂਨ 2026 ਤੱਕ 45000KM ਸੜਕ ਨੂੰ ਤਿਆਰ ਕਰਨ ਦਾ ਕੰਮ ਜਾਰੀ ਹੈ 16209 ਕਰੋੜ ਇਸ ਕੰਮ ਤੇ ਖਰਚ ਕੀਤਾ ਜਾ ਰਿਹਾ ਹੈ 4700KM ਇਸ ਵਿਚ ਨਵੀਆਂ ਸੜਕ ਤਿਆਰ ਕੀਤੀਆ ਜਾ ਰਹੀ ਹੈ ਕਈ ਸੜਕ ਨੂੰ ਚੌੜਾ ਕੀਤਾ ਜਾ ਰਿਹਾ ਹੈ ਇਸਸਤੋਂ ਬਾਅਦ ਕਿਸੇ ਸੜਕ ਤੇ ਕਿਸੇ ਕੋਈ ਖੱਡਾ ਨਹੀਂ ਮਿਲੇਗਾ ਪਹਿਲਾ ਕਿਸੇ ਵੀ ਮੁਰੰਮਤ ਦਾ ਕੰਮ 1 ਸਾਲ ਸੜਕ ਦੇ ਠੇਕੇਦਾਰ ਦਾ ਸੀ ਜੌ ਹੁਣ 5 ਸਾਲ ਕਰ ਦਿੱਤਾ ਗਿਆ ਹੈ 21 ਟੋਲ ਪਲਾਜ਼ਾ ਬੰਦ ਕੀਤੇ ਗਏ ਨੇ 67 ਲੱਖ 77 ਹਜ਼ਾਰ ਇਸ ਨਾਲ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਹੈ PWD ਦਾ ਆਪਣਾ ਇੱਕ ਵਿੰਗ ਹੈ ਜੌ ਸੜਕ ਨੂੰ ਚੈੱਕ ਕਰਦਾ ਇਸਤੋਂ ਬਿਨਾਂ ਏਕ third party ਟੀਮ ਵੀ ਹੈ ਅਤੇ ਨਾਲ ਹੀ CM ਦੀ ਆਪਣੀ ਟੀਮ ਬਣੀ ਹੈ ਇਸ ਜਾਂਚ ਲਈ 1464 ਕਰੋੜ ਸਰਕਾਰ ਦਾ ਟੈਂਡਰ ਵਿੱਚ ਬਚਿਆ ਹੈ ਜਿਸ ਤਰੀਕੇ ਨਾਲ ਅਸੀਂ ਸਹੀ ਟੈਂਡਰ ਕੀਤੇ ਅਸੀ ਕਾਫ਼ੀ ਪੁਲ ਨਵੇਂ তਿਆਰ ਕੀਤੇ 793 KM ਅਸੀ ਨੈਸ਼ਨਲ ਹਾਈ ਵੇਅ ਨੂੰ ਦੇਣਾ ਸੀ 700 km ਦੇ ਦਿੱਤਾ 93 KM ਤੇ ਕੰਮ ਚੱਲ ਰਿਹਾ ਹੈ ਪ੍ਰਤਾਪ ਬਾਜਵਾ ਦੇ ਖਿਲਾਫ ਅਸੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਪੁਲਸ ਇਸ ਮਾਮਲੇ ਵਿੱਚ ਲੀਗਲ ਕੰਮ ਕਰ ਰਹੀ ਹੈ ਅਤੇ ਸਲਾਹ ਲਏ ਰਹੀ ਹੈ ਜਲਦ ਇਸ ਮਾਮਲੇ ਵਿੱਚ ਕਾਰਵਾਈ ਹੋਵੇਗੀ
0
comment0
Report
TSTEJINDER SINGH
Mar 05, 2026 11:06:21
Rupnagar, Punjab:Ropar ਸ਼੍ਰੀ ਚਮਕੋਰ ਸਾਹਿਬ - ਸ਼੍ਰੀ ਚਮਕੋਰ ਸਾਹਿਬ ਤੇ ਮੋਰਿੰਡਾ ਦੇ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਦੋਰਾਨ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਥਾਵਾਂ ਤੋਂ ਕਾਂਗਰਸ ਪਾਰਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਬਣਾਉਣ ਵਿੱਚ ਕਾਮਿਆਬ ਰਹੇ। ਗੋਰਤਲਬ ਹੈ ਕਿ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਸ਼੍ਰੀ ਚਮਕੋਰ ਸਾਹਿਬ ਵਿਧਾਨ ਸਭਾ ਹਲਕੇ ਦੇ ਚੋਣ ਨਤੀਜੇ ਇਕ ਪਾਸੜ ਰਹੇ ਸਨ ਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਦਾ ਬਹੁਮਤ ਹੋਣ ਦੇ ਚੱਲਦਿਆਂ ਅੱਜ ਸ਼੍ਰੀ ਚਮਕੋਰ ਸਾਹਿਬ ਬਲਾਕ ਸੰਮਤੀ ਦਾ ਚੇਅਰਮੈਨ ਕੁਲਦੀਪ ਸਿੰਘ ਗੜ੍ਹੀ ਨੂੰ ਚੁਣਿਆ ਗਿਆ ਜਦ ਕਿ ਮੋਰਿੰਡਾ ਤੋਂ ਹਰਵਿੰਦਰ ਕੋਰ ਸੰਧੂ ਬਣੀ ਚੇਅਰਮੈਨ ਬਣੇ ਇਸ ਤੋਂ ਇਲਾਵਾ ਉੱਪ ਚੇਅਰਮੈਨ ਦੇ ਅਹੁਦੇ ਲਈ ਵੀ ਚਮਕੋਰ ਸਾਹਿਬ ਤੋ ਕਾਂਗਰਸ ਪਾਰਟੀ ਦੇ ਨੇਤਾ ਜਸਵੀਰ ਸਿੰਘ ਰੋਲੂ ਮਾਜਰਾ ਅਤੇ ਮੋਰਿੰਡਾ ਉਪ ਚੇਅਰਮੈਨ ਦੇ ਅਹੁਦੇ ਲਈ ਨਰਿੰਦਰ ਸਿੰਘ ਸੋਨੀ ਨੂੰ ਚੁਣਿਆ ਗਿਆ। ਇਹ ਚੋਣ ਤੋ ਬਾਅਦ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚرنਜੀਤ ਸਿੰਘ ਚੰਨੀ ਜੈਤੂ ਮੈਂਬਰਾਂ ਤੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਖਰੜ ਸਮਤੇ ਪੰਜਾਬ ਦੇ ਵੱਖ ਵੱਖ ਥਾਵਾ ਤੇ ਸਰਕਾਰ ਪਾਸ ਬਹੁਤਮ ਨਾ ਹੋਣ ਕਾਰਨ ਚੋਣਾਂ ਮੁਲਤਵੀ ਕੀਤੀਆਂ ਗਈਆ ਤੇ ਮੈਂਬਰਾਂ ਨੂੰ ਪੁਲਿਸ ਦੇ ਦੁਆਰਾ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਅੱਜ ਇਸ ਸਰਕਾਰ ਦੇ ਮਾੜੇ ਕਾਰਜਕਾਲ ਕਾਰਜ ਗੁੱਸੇ ਵਿੱਚ ਹਨ ਤੇ 2027 ਦੀਆਂ ਚੋਣਾਂ ਲਈ ਵਿਆਜ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੇਠੇ ਹਨ। ਇਸ ਮੋਕੇ ਮਾਨਯੋਗ ਪੰਭਟ ਅਤੇ ਹਰਿਆণা ਹਾਈ ਕੋਰਟ ਵੱਲੋਂ ਰਣਜੀਤ ਸਿੰਘ ਦੇ ਇਨਕਾਊਂਟਰ ਨੋਟਿਸ ਲਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਗੁਰਦਾਸਪੁਰ ਦੇ ਪੁਲਿਸ ਇੰਨਕਾਉਟਰ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਨੋਜਵਾਨਾਂ ਨੂੰ ਘਰੋਂ ਚੁੱਕ ਕੇ ਮਾਰਨਾ ਗਲਤ ਹੈ ਤੇ ਸਰਕਾਰ ਦੀ ਗਲਤ ਨੀਤੀ ਕਾਰਨ ਅੱਜ ਪੰਜਾਬ ਵਿੱਚੋਂ ਨੋਜਵਾਨਾ ਦੀਆਂ ਜੰਨਾਂ ਚੜਨੀਆਂ ਬੰਦ ਹੋ ਗਈਆਂ ਹਨ ਤੇ ਸਰਕਾਰ ਦਾ ਇਹ ਰਵੱਈਆ ਪੰਜਾਬੀਆਂ ਨੂੰ ਬਰਦਾਸ਼ਤ ਨਹੀ ਹੋਵੇਗਾ। ਉਹਨਾਂ ਕਿਹਾ ਕਿ ਨੋਜਵਾਨ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਪੰਜਾਬ ਦੇ ਗ੍ਰਹਿ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਚਰਨਜੀਤ ਸਿੰਘ ਚੰਨੀ ਨੇ ਮਾਈਨਿੰਗ ਤੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮਾਈਨਿੰਗ ਦਾ ਪੈਸਾ ਦਿੱਲੀ ਜਾ ਰਿਹਾ ਹੈ ਤੇ ਇਸਦਾ ਹਿਸਾਬ ਹੋਣਾ ਹੈ। ਉਹਨਾਂ ਇਸਦੀ ਜਾਂਚ ਕਰਵਾਉਣ ਦੀ ਵੀ ਗੱਲ ਆਖੀ ਹੈ। ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਜੇਤੂ ਚੇਅਰਮੈਨ
0
comment0
Report
Advertisement
Back to top