Back
चन्नी के प्रभाव में Chamkaur Sahib ब्लॉक समिति चुनाव: कांग्रेस के चेयरमैन-उप चेयरमैन चुने गए
TSTEJINDER SINGH
Mar 05, 2026 11:06:21
Rupnagar, Punjab
Ropar
ਸ਼੍ਰੀ ਚਮਕੋਰ ਸਾਹਿਬ - ਸ਼੍ਰੀ ਚਮਕੋਰ ਸਾਹਿਬ ਤੇ ਮੋਰਿੰਡਾ ਦੇ ਵਿੱਚ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਦੋਰਾਨ ਕਾਂਗਰਸ ਪਾਰਟੀ ਦਾ ਦਬਦਬਾ ਰਿਹਾ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਥਾਵਾਂ ਤੋਂ ਕਾਂਗਰਸ ਪਾਰਟੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਬਣਾਉਣ ਵਿੱਚ ਕਾਮਿਆਬ ਰਹੇ। ਗੋਰਤਲਬ ਹੈ ਕਿ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ ਵਿੱਚ ਸ਼੍ਰੀ ਚਮਕੋਰ ਸਾਹਿਬ ਵਿਧਾਨ ਸਭਾ ਹਲਕੇ ਦੇ ਚੋਣ ਨਤੀਜੇ ਇਕ ਪਾਸੜ ਰਹੇ ਸਨ ਤੇ ਕਾਂਗਰਸ ਪਾਰਟੀ ਦੇ ਮੈਂਬਰਾਂ ਦਾ ਬਹੁਮਤ ਹੋਣ ਦੇ ਚੱਲਦਿਆਂ ਅੱਜ ਸ਼੍ਰੀ ਚਮਕੋਰ ਸਾਹਿਬ ਬਲਾਕ ਸੰਮਤੀ ਦਾ ਚੇਅਰਮੈਨ ਕੁਲਦੀਪ ਸਿੰਘ ਗੜ੍ਹੀ ਨੂੰ ਚੁਣਿਆ ਗਿਆ ਜਦ ਕਿ ਮੋਰਿੰਡਾ ਤੋਂ ਹਰਵਿੰਦਰ ਕੋਰ ਸੰਧੂ ਬਣੀ ਚੇਅਰਮੈਨ ਬਣੇ ਇਸ ਤੋਂ ਇਲਾਵਾ ਉੱਪ ਚੇਅਰਮੈਨ ਦੇ ਅਹੁਦੇ ਲਈ ਵੀ ਚਮਕੋਰ ਸਾਹਿਬ ਤੋ ਕਾਂਗਰਸ ਪਾਰਟੀ ਦੇ ਨੇਤਾ ਜਸਵੀਰ ਸਿੰਘ ਰੋਲੂ ਮਾਜਰਾ ਅਤੇ ਮੋਰਿੰਡਾ ਉਪ ਚੇਅਰਮੈਨ ਦੇ ਅਹੁਦੇ ਲਈ ਨਰਿੰਦਰ ਸਿੰਘ ਸੋਨੀ ਨੂੰ ਚੁਣਿਆ ਗਿਆ। ਇਹ ਚੋਣ ਤੋ ਬਾਅਦ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚرنਜੀਤ ਸਿੰਘ ਚੰਨੀ ਜੈਤੂ ਮੈਂਬਰਾਂ ਤੇ ਆਪਣੇ ਸਮਰਥਕਾਂ ਸਮੇਤ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੋਕੇ ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਖਰੜ ਸਮਤੇ ਪੰਜਾਬ ਦੇ ਵੱਖ ਵੱਖ ਥਾਵਾ ਤੇ ਸਰਕਾਰ ਪਾਸ ਬਹੁਤਮ ਨਾ ਹੋਣ ਕਾਰਨ ਚੋਣਾਂ ਮੁਲਤਵੀ ਕੀਤੀਆਂ ਗਈਆ ਤੇ ਮੈਂਬਰਾਂ ਨੂੰ ਪੁਲਿਸ ਦੇ ਦੁਆਰਾ ਡਰਾਇਆ ਧਮਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਲੋਕ ਅੱਜ ਇਸ ਸਰਕਾਰ ਦੇ ਮਾੜੇ ਕਾਰਜਕਾਲ ਕਾਰਜ ਗੁੱਸੇ ਵਿੱਚ ਹਨ ਤੇ 2027 ਦੀਆਂ ਚੋਣਾਂ ਲਈ ਵਿਆਜ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਲਈ ਤਿਆਰ ਬੇਠੇ ਹਨ। ਇਸ ਮੋਕੇ ਮਾਨਯੋਗ ਪੰਭਟ ਅਤੇ ਹਰਿਆণা ਹਾਈ ਕੋਰਟ ਵੱਲੋਂ ਰਣਜੀਤ ਸਿੰਘ ਦੇ ਇਨਕਾਊਂਟਰ ਨੋਟਿਸ ਲਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਗੁਰਦਾਸਪੁਰ ਦੇ ਪੁਲਿਸ ਇੰਨਕਾਉਟਰ ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਨੋਜਵਾਨਾਂ ਨੂੰ ਘਰੋਂ ਚੁੱਕ ਕੇ ਮਾਰਨਾ ਗਲਤ ਹੈ ਤੇ ਸਰਕਾਰ ਦੀ ਗਲਤ ਨੀਤੀ ਕਾਰਨ ਅੱਜ ਪੰਜਾਬ ਵਿੱਚੋਂ ਨੋਜਵਾਨਾ ਦੀਆਂ ਜੰਨਾਂ ਚੜਨੀਆਂ ਬੰਦ ਹੋ ਗਈਆਂ ਹਨ ਤੇ ਸਰਕਾਰ ਦਾ ਇਹ ਰਵੱਈਆ ਪੰਜਾਬੀਆਂ ਨੂੰ ਬਰਦਾਸ਼ਤ ਨਹੀ ਹੋਵੇਗਾ। ਉਹਨਾਂ ਕਿਹਾ ਕਿ ਨੋਜਵਾਨ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਸਮੇਤ ਪੰਜਾਬ ਦੇ ਗ੍ਰਹਿ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਚਰਨਜੀਤ ਸਿੰਘ ਚੰਨੀ ਨੇ ਮਾਈਨਿੰਗ ਤੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਮਾਈਨਿੰਗ ਦਾ ਪੈਸਾ ਦਿੱਲੀ ਜਾ ਰਿਹਾ ਹੈ ਤੇ ਇਸਦਾ ਹਿਸਾਬ ਹੋਣਾ ਹੈ। ਉਹਨਾਂ ਇਸਦੀ ਜਾਂਚ ਕਰਵਾਉਣ ਦੀ ਵੀ ਗੱਲ ਆਖੀ ਹੈ। ਬਾਈਟ-ਚਰਨਜੀਤ ਸਿੰਘ ਚੰਨੀ-ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਜੇਤੂ ਚੇਅਰਮੈਨ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowMar 05, 2026 12:45:550
Report
KSKapil sharma
FollowMar 05, 2026 12:35:55Noida, Uttar Pradesh:GREATER NOIDA (UP): KAPIL DEV (FORMER INDIAN CRICKETER & PGTI PRESIDENT) ON ICC T20 MEN’S WORLD CUP/ 2ND SEMI-FINAL INDIA VS ENGLAND MATCH
0
Report
ASAnmol Singh Warring
FollowMar 05, 2026 12:35:310
Report
VSVARUN SHARMA
FollowMar 05, 2026 12:33:090
Report
ASAvtar Singh
FollowMar 05, 2026 12:32:44Gurdaspur, Punjab:ਗੁਰਦਾਸਪੁਰ ਦੇ ਜਿਵਲਰ ਦੀ ਲੂਟੇਰੇ ਲੁੱਟ ਕਰਣ ਤੋਂ ਬਾਅਦ ਉਸਦੀ ਗੱਡੀ ਵੀ ਆਪਣੇ ਨਾਲ ਲੈ ਗਏ ਜਿਸਦੀ CCTV ਵੀ ਸਾਹਮਣੇ ਆਈ ਹੈ
0
Report
HSHarmeet Singh
FollowMar 05, 2026 12:32:320
Report
RKRAMAN KHOSLA
FollowMar 05, 2026 12:32:110
Report
TBTarsem Bhardwaj
FollowMar 05, 2026 12:30:580
Report
ASAnmol Singh Warring
FollowMar 05, 2026 12:30:380
Report
MSManish Shanker
FollowMar 05, 2026 12:30:23Sahibzada Ajit Singh Nagar, Punjab:Manish Shanker Mohali 6635 ਈ.ਟੀ.ਟੀ ਅਧਿਆਪਕ ਯੂਨੀਅਨ ਵਲੋਂ ਡੀ.ਪੀ.ਆਈ ਦਫ਼ਤਰ ਮੋਹਾਲੀ (ਬਿਲਡਿੰਗ SCERT) ਦੇ ਬਾਹਰ ਸੂਬਾ ਪੱਧਰੀ ਰੈਲੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਅਧਿਆਪਕ ਅਤੇ ਪੁਲਿਸ ਕਰਮਚਾਰੀਆਂ ਵਿਚਾਲੇ ਹੋਈ ਹਲਕੀ ਧੱਕਾ ਮੁੱਕੀ。
0
Report
TBTarsem Bhardwaj
FollowMar 05, 2026 12:20:500
Report
RBRohit Bansal
FollowMar 05, 2026 12:20:210
Report
KBKulbir Beera
FollowMar 05, 2026 12:20:100
Report
DRDivya Rani
FollowMar 05, 2026 12:04:120
Report
KCKhem Chand
FollowMar 05, 2026 12:02:350
Report