Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304

दिल्ली के पर्यावरण मंत्री मनजींदर सिंह सिरसा पाकिस्तान के लिए सिक्ख जत्थे पर बयान

SSSanjay Sharma
Oct 02, 2025 12:52:11
Noida, Uttar Pradesh
Manjinder Singh Sirsa ( Delhi's environment minister) on Sikhs Jatha to Pakistan
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
ASAvtar Singh
Oct 02, 2025 15:05:13
Gurdaspur, Punjab:ਸਟੋਰੀ --- ਗੁਰਦਾਸਪੁਰ ਵਿਚ ਪਿਓ ਨੇ ਆਪਣੇ ਹੀ ਬੱਚਿਆਂ ਨੁੰ ਸਹੁਰੇ ਘਰੋਂ ਕੀਤਾ ਸੀ ਅਗਵਾਹ,,,,ਪਤੀ ਪਤਨੀ ਦਾ ਚੱਲ ਰਿਹਾ ਸੀ ਘਰੇਲੂ ਕਲੇਸ਼,,ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਕਿਤਾ ਹਵਾਲੇ ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ ਐਂਕਰ --- ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ 26 ਨਵੰਬਰ ਨੂੰ ਤੜਕਸਾਰ ਤਰਨ ਤਰਨ ਤੋਂ ਆਏ ਕੁਝ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋਕੇ ਜਬਰੀ ਦੋ ਬੱਚਿਆਂ ਨੂੰ ਅਗਵਾਹ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਸਦੇ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਆਪਣੇ ਸੋਹਰੇ ਪਿੰਡ ਸਾਦੂਚੱਕ ਘਰ ਵਿੱਚ ਦਾਖਿਲ ਹੋਕੇ ਦੋਨੋ ਬੱਚਿਆਂ ਨੂੰ ਜਬਰੀ ਅਗਵਾਹ ਕੀਤਾ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਛ ਟੀਮਾਂ ਬਣਾ ਕੇ ਦੋਸ਼ੀਆ ਨੂੰ ਫੜ੍ਹਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅੱਜ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਕਿਹਾ ਕਿ ਆਰੋਪੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਵੀ ਉ --- ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਪਿੰਡ ਸਾਧੂਚੱਕ ਵਿਖੇ ਇੱਕ ਘਰ ਅੰਦਰ ਦਾਖਿਲ ਹੋਕੇ ਦੋ ਬੱਚਿਆਂ ਨੂੰ ਅਗਵਾਹ ਕੀਤਾ ਗਿਆ ਸੀ ਅਤੇ ਘਰ ਦੀ ਵੀ ਭੰਨਤੋੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਲੱਗਾ ਹੋਇਆ ਹੈ ਲੜਕੀ ਦੇ ਪਤੀ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਨਾਂ ਬੱਚਿਆਂ ਨੂੰ ਅਗਵਾਹ ਕੀਤਾ ਸੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਹਨਾਂ ਦਸਿਆ ਕਿ ਅੱਜ ਦੋਨਾਂ ਬਚਿਆ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਂ ਦੇ ਹਵਾਲੇ ਕਰ ਦਿੱਤਾ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਾਈਟ ---- ਮੋਹਨ ਸਿੰਘ (ਡੀਐਸਪੀ ਸਿਟੀ) ਬਾਈਟ --- ਪਰੀਵਾਰ Download Link ____________________________ https://we.tl/t-1x64Vm4PYZ ___________________________________________
0
comment0
Report
MSManish Sharma
Oct 02, 2025 14:47:05
Tarn Taran Sahib, Punjab:ग्रामीण लिंक सड़कों के उद्घाटन संबंधी तरन तारन में राज्यस्तरीय समारोह मुख्यमंत्री भगवंत सिंह मान रखेंगे नींव पत्थर एंकर ग्रामीण लिंक सड़कों के नींव पत्थर संबंधी राज्य स्तरीय समारोह शुक्रवार को तरन तारन में आयोजित किया जा रहा है। इस समारोह में पंजाब के मुख्यमंत्री भगवंत सिंह मान मुख्य अतिथि के रूप में पहुंचेंगे। इस समारोह को तरन तारन के उपचुनाव से भी जोड़ के देखा जा रहा है। सूत्रों के मुताबिक इस समारोह में भगवंत सिंह मान तरन तारन के उप चुनाव को लेकर आम आदमी पार्टी की तरफ से यहां के हलका इंचार्ज हरमीत सिंह संधू के नाम का ऐलान कर सकते हैं। इस समारोह में आठ हजार से अधिक लोग पहुंचने की उम्मीद है। इस दौरान डीसी राहुल ने कहा कि राज्य स्तरीय समारोह के लिए सभी तैयारियां मुकम्मल कर ली गई है सुरक्षा प्रबंध भी कड़े किए गए हैं। वहीं तरन तारन के हल्का इंचार्ज और पूर्व विधायक हरमीत सिंह संधू ने बताया कि शहर के लिए 35 करोड रुपए की ग्रांट आई है और इसके साथ ही शुक्रवार को 19000 किलोमीटर पंजाब की लिंक सड़कों का नींव पत्थर पंजाब के मुख्यमंत्री भगवंत सिंह मान द्वारा तरन तारन में होने वाली रैली में रखा जाएगा। उन्होंने कहा कि तरन तारन उपचुनाव को लेकर यह रैली अहम रहने वाली है।
0
comment0
Report
JSJagmeet Singh
Oct 02, 2025 14:46:40
Fatehgarh Sahib, Punjab:ਸ਼੍ਰੀ ਰਾਮ ਦੁਸ਼ਹਿਰਾ ਟੂਰਨਾਮੈਂਟ ਕਮੇਟੀ ਸਰਹਿੰਦ ਸ਼ਹਿਰ ਵਲੋਂ ਕਰਵਾਇਆ ਜਾ ਰਿਹਾ ਟੂਰਨਾਮੈਂਟ ਸ਼ਾਨੋ ਸ਼ੌਕਤ ਦੇ ਨਾਲ ਸੰਪੰਨ ਹੋਇਆ। ਆਖਰੀ ਦਿਨ ਜਿੱਥੇ ਕਬੱਡੀ ਦੀਆਂ ਨਾਮੀ ਟੀਮਾਂ ਨੇ ਜੌਹਰ ਦਿਖਾਏ, ਉੱਥੇ ਹੀ ਰਾਵਣ ਦਾ ਪੁਤਲਾ ਵੀ ਸਾੜਿਆ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਦੇ ਸਦਕਾ ਸਰਹਿੰਦ ਸ਼ਹਿਰ ਨੂੰ ਇਸ ਦੁਸ਼ਹਿਰੇ ਦੇ ਤਿਉਹਾਰ ਤੋਂ ਪਹਿਲਾਂ ਹੀ ਤੋਹਫਾ ਦਿੱਤਾ ਗਿਆ ਹੈ। ਸਰਹਿੰਦ ਸ਼ਹਿਰ ਦੇ ਰਸਤੇ ਉੱਤੇ ਕੂੜੇ ਦਾ ਵੱਡਾ ਢੇਰ ਸੀ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗਿਰਾਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਸਰਕਾਰ ਵੱਲੋਂ ਇਸ ਕੁੜੇ ਦੇ ਢੇਰ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਇਸ ਮੌਕੇ ਦੁਸ਼ਹਿਰਾ ਕਮੇਟੀ ਦੇ ਵੱਲੋਂ ਵਿਧਾਇਕ ਲਖਬੀਰ ਸਿੰਘ ਰਾਏ ਅਤੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
0
comment0
Report
RKRAJESH KATARIA
Oct 02, 2025 14:46:05
0
comment0
Report
RKRAJESH KATARIA
Oct 02, 2025 14:45:51
Firozpur, Punjab:ਚਾਰ ਮੌਤਾਂ ਤੋਂ ਬਾਅਦ ਜਾਗਿਆ ਪੁਲਿਸ ਅਤੇ ਸਿਹਤ ਵਿਭਾਗ , ਜਗ੍ਹਾ ਜਗ੍ਹਾ ਵਿਕ ਰਹੇ ਨਸ਼ੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਛਾਪੇਮਾਰੀ ਛਾਪੇਮਾਰੀ ਦੌਰਾਨ ਇੱਕ ਡਰੱਗ ਡੀਲਰ ਵੀ ਗ੍ਰਿਫਤਾਰ , 10 ਲੱਖ ਦੇ ਕਰੀਬ ਨਸ਼ੀਲੀਆਂ ਪ੍ਰਤੀਬੰਧਤ ਗੋਲੀਆਂ ਅਤੇ ਕੈਪਸੂਲ ਸਨੇ ਤਿ ਲੱਖ ਰੁਪਏ ਦੇ ਕਰੀਬ ਡਰੱਗ ਮਨੀ ਹੋਈ ਬਰਾਮਦ ਮੁੱਖ ਆਰੋਪੀ ਗ੍ਰਿਫਤਾਰ , ਹੋਲਸੇਲ ਦੀ ਆੜ ਵਿੱਚ ਕਰਦਾ ਸੀ ਨਸ਼ੇ ਦਾ ਕਾਰੋਬਾਰ ਭਾਰੀ ਮਾਤਰਾ ਵਿੱਚ ਨਸ਼ੇ ਦੀ ਬਰਾਮਦ ਹੋਈ ਖੇਪ Ve 1= ਬੀਤੇ ਦਿਨੀ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿੱਚ ਨਸ਼ੇ ਨਾਲ 24 ਘੰਟੇ ਵਿੱਚ ਹੋਈਆਂ ਚਾਰ ਮੌਤਾਂ ਤੋਂ ਬਾਅਦ ਆਖਿਰਕਾਰ ਪੁਲਿਸ ਪ੍ਰਸ਼ਾਸਨ ਜਾਗਿਆ ਹੈ ਅਤੇ ਸਿਹਤ ਵਿਭਾਗ ਨਾਲ ਮਿਲ ਕੇ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਵੀ ਹਾਸਿਲ ਹੋਈ ਹੈ ਇੱਕ ਹੋਰ ਸੇਲ ਦਵਾਈਆਂ ਦਾ ਕੰਮ ਕਰਨ ਵਾਲੇ ਡਰੱਗ ਡੀਲਰ ਦੇ ਗੋਦਾਮ ਤੇ ਜਾਂ ਛਾਪਾ ਮਾਰਿਆ ਗਿਆ ਤਾਂ ਉਥੋਂ ਭਾਰੀ ਮਾਤਰਾ ਵਿੱਚ ਪ੍ਰਤਿਬੰਧਤ ਨਸ਼ੇਲੀਆਂ ਦਵਾਈਆਂ ਅਤੇ ਕੈਪਸੂਲ ਬਰਾਮਦ ਹੋਏ ਨੇ ਜੋ ਕਿ 10 ਲੱਖ ਦੇ ਕਰੀਬ ਦੱਸੇ ਜਾ ਰਹੇ ਨੇ ਅਤੇ ਇਸ ਦੌਰਾਨ ਡਰੱਗ ਡੀਲਰ ਦੇ ਘਰ ਵੀ ਛਾਪੇਮਾਰੀ ਕੀਤੀ ਜਾ رہی ਹੈ ਜਿੱਥੋਂ ਨਸ਼ੀਲੇ ਕੈਪਸੂਲ ਅਤੇ ਕਰੀਬ ਤਿੰਨ ਲੱਖ ਰੁਪਏ ਦੀ ਡਰੱਗ ਮਨੀ ਵੀ ਪੁਲਿਸ ਨੂੰ ਬਰਾਮਦ ਹੋਈ ਹੈ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਰ ਮੌਤਾਂ ਤੋਂ ਬਾਅਦ ਲਗਾਤਾਰ ਪੁਲਿਸ ਵਿਭਾਗ ਸਰਗਰਮ ਹੋਇਆ ਹੈ ਅਤੇ ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੈਡੀਕਲ ਸਟੋਰਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ ਜਿੰਨਾ ਉੱਪਰ ਨਸ਼ਾ ਵੇਚਣ ਦਾ ਸ਼ੱਕ ਹੈ ਇਸੇ ਛਾਪੇਮਾਰੀ ਦੌਰਾਨ ਹੀ ਇਸ ਡਰੱਗ ਡੀਲਰ ਕੋਲੋਂ ਭਾਰੀ ਮਾਤਰਾ ਵਿੱਚ ਪ੍ਰਤਿਬੰਧਿਤ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਨੇ ਆਰੋਪੀ ਫਰਾਰ ਹੈ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹੈ। ਅਤੇ ਜਲਦ ਹੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਅਤੇ ਹੋਰ ਜੋ ਵੀ ਲੋਕ ਇਸ ਧੰਦੇ ਵਿੱਚ ਸ਼ਾਮਿਲ ਹਨ ਕਿਸੇ ਨੂੰ ਵੀ ਕਿਸੇ ਕੀਮਤ ਤੇ ਬਖ ਸ਼ਿਆ ਨਹੀਂ ਜਾਵੇਗਾ।
0
comment0
Report
BSBHARAT SHARMA
Oct 02, 2025 14:45:37
Ludhiana, Punjab:पाकिस्तान जाने वाले सिख श्रद्धालुओं के जत्थे को केंद्र सरकार ने दी जाने की इजाजत केंद्र सरकार ने पाकिस्तान जाने वाले सिख श्रद्धालुओं के जत्थे पर लगाई रोक हटा ली है और जत्था पाकिस्तान गुरु धामों के दर्शनों के लिए जा पाएगा। एसजीपीसी ने केंद्र सरकार के इस फैसले का स्वागत किया है। गुरचरण सिंह ग्रेवाल का कहना है कि भारत-पाक के बीच बने तनावपूर्ण माहौल को लेकर सरकार ने पाकिस्तान जाने वाले जत्थे पर रोक लगा दी थी, लेकिन एसजीपीसी के अध्यक्ष हरजिंदर सिंह धामी ने इस मामले में केंद्र सरकार को पत्र लिखा था, जिसके बाद आज सूचना आई है कि केंद्र सरकार ने जत्थे पर से रोक हटा ली है और अब जत्था पाकिस्तान जा पाएगा। इसके लिए कुछ शर्तें रखी गयी हैं; वह इस फैसले का स्वागत करते हैं। बाइट... गुरचरण सिंह ग्रेवाल एसजीपीसी अध्यक्ष
0
comment0
Report
SSSanjay Sharma
Oct 02, 2025 14:05:27
0
comment0
Report
KCKhem Chand
Oct 02, 2025 14:03:25
Kot Kapura, Punjab:ਕੋਟਕਪੂਰਾ ਸ਼ਹਿਰ ਵਿਖੇ ਦੁਸਹਿਰੇ ਦਾ ਤਿਉਹਾਰ ਸ਼ਰਧਾ ਭਾਵਨਾ ਅਤੇ ਧੂਮਧਾਮ ਦੇ ਨਾਲ ਮਨਾਇਆ ਗਿਆ। ਇਸ ਤੋਂ ਦੀ ਪੁਰਾਣੀ ਅਨਾਜ ਮੰਡੀ ਵਿਖੇ ਕਰਵਾਏ ਗਏ ਦੁਸ਼ਹਿਰੇ ਮੇਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਉਨਾਂ ਦੀ ਟੀਮ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਈ ਅਤੇ ਸਾਰਿਆਂ ਨੂੰ ਦੁਸ਼ਹਿਰੇ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੋਟਕਪੂਰਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਰਾਵਣ ਦੇ ਪੁਤਲੇ ਸਾੜ ਕੇ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਮਨਾਇਆ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਾਡਾ ਦੇਸ਼ ਤਿਉਹਾਰਾਂ ਦਾ ਦੇਸ਼ ਹੈ ਅਤੇ ਸਾਨੂੰ ਸਾਰੇ ਤਿਉਹਾਰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਤਿਉਹਾਰਾਂ ਦੇ ਰਾਹੀਂ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ ।ਕੋਟਕਪੂਰਾ ਸ਼ਹਿਰ ਦੀ ਖਾਸੀਅਤ ਹੈ ਕਿ ਇੱਥੇ ਹਰ ਦਿਨ ਤਿਉਹਾਰ ਨੂੰ ਸਾਰੇ ਧਰਮਾਂ ਵਰਗਾਂ ਦੇ ਲੋਕ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ।
0
comment0
Report
VBVIJAY BHARDWAJ
Oct 02, 2025 14:02:26
Bilaspur, Chhattisgarh:स्लग- केंद्रीय स्वास्थ्य मंत्री जगत प्रकाश नड्डा ने खादी दिवस के रुप में मनायी राष्ट्रपिता महात्मा गांधी की जयंती, खादी इंडिया शॉप पर खरीदी खादी से बनी वस्तुएं तो देश की जनता से भी खादी का इस्तेमाल कर देश की अर्थव्यवथा को मजबूत करने में अपना सहयोग देने की करी अपील. गांधी जयंती के अवसर पर उन्होंने खादी की वस्तुएं खरीदी हैं और साथ ही देश की जनता से अपील भी की है कि वह खादी की वस्तुओं को ज्यादा से ज्यादा खरीदें ताकि देश की अर्थव्यवस्था को और मजबूत किया जा सके. केंद्रीय स्वास्थ्य मंत्री एवं भाजपा राष्ट्रीय अध्यक्ष जगत प्रकाश नड्डा ने राष्ट्रपिता महात्मा गांधी जी की जयंती को खादी दिवस के रुप में मनाया और बिलासपुर स्थित खादी ग्रामोद्योग भंडारण केंद्र पहुंचकर खादी से बने वस्त्रों, शॉल इत्यादि की क्वालिटी भी जांची. वहीं ग्रामोद्योग भंडारण केंद्र पहुंचने पर केंद्रीय मंत्री जगत प्रकाश नड्डा का भव्य स्वागत किया गया जिसके बाद उन्होंने राष्ट्रपिता महात्मा गांधी की फ़ोटो पर पुष्प अर्पित कर उन्हें नमन किया. वहीं जनता से बातचीत में उन्होंने कहा कि आज का दिन दो महापुरुषों की जयंती है—महात्मा गांधी और लाल बहादुर शास्त्री. उन्होंने कहा कि देश की आज़ादी की लड़ाई में खादी की अहम भूमिका रही और स्वदेशी आंदोलन को महात्मा गांधी ने ताकत देने का काम किया था. साथ ही उन्होंने कहा कि देश में वर्ष 2024-25 में खादी का टर्नओवर 1 लाख 70 हजार करोड़ रुपये का हुआ है, खादी का उत्पादन 337 प्रतिशत बढ़ा है और खादी की बिक्री 447 प्रतिशत तक बढ़ी है, जिससे आत्मनिर्भर भारत के निर्माण में स्वदेशी आंदोलन का कितना महत्व रहा है. वहीं केंद्रीय मंत्री जगत प्रकाश नड्डा ने कहा कि गांधी जयंती के अवसर पर उन्होंने खादी की वस्तुएं खरीदी हैं और साथ ही देश की जनता से अपील भी की है कि वह खादी की वस्तुओं को ज्यादा से ज्यादा खरीदें ताकि देश की अर्थव्यवस्था को और मजबूत किया जा सके. बाइट- जगत प्रकाश नड्डा, केंद्रीय स्वास्थ्य मंत्री.
0
comment0
Report
Dussera 2025
Advertisement
Back to top