Back
गुरदासपुर में domestic कलह के बीच पिता ने बच्चों को अगवा किया, CCTV सामने
ASAvtar Singh
Oct 02, 2025 15:05:13
Gurdaspur, Punjab
ਸਟੋਰੀ --- ਗੁਰਦਾਸਪੁਰ ਵਿਚ ਪਿਓ ਨੇ ਆਪਣੇ ਹੀ ਬੱਚਿਆਂ ਨੁੰ ਸਹੁਰੇ ਘਰੋਂ ਕੀਤਾ ਸੀ ਅਗਵਾਹ,,,,ਪਤੀ ਪਤਨੀ ਦਾ ਚੱਲ ਰਿਹਾ ਸੀ ਘਰੇਲੂ ਕਲੇਸ਼,,ਪੁਲਿਸ ਨੇ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਕਿਤਾ ਹਵਾਲੇ
ਰਿਪੋਰਟਰ --- ਅਵਤਾਰ ਸਿੰਘ ਗੁਰਦਾਸਪੁਰ
ਐਂਕਰ --- ਗੁਰਦਾਸਪੁਰ ਦੇ ਪਿੰਡ ਸਾਦੂਚੱਕ ਵਿੱਚ 26 ਨਵੰਬਰ ਨੂੰ ਤੜਕਸਾਰ ਤਰਨ ਤਰਨ ਤੋਂ ਆਏ ਕੁਝ ਵਿਅਕਤੀਆਂ ਨੇ ਇੱਕ ਘਰ ਅੰਦਰ ਦਾਖਲ ਹੋਕੇ ਜਬਰੀ ਦੋ ਬੱਚਿਆਂ ਨੂੰ ਅਗਵਾਹ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਦੋਨੋਂ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਪਤਨੀ ਕਈ ਸਾਲਾਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ ਅਤੇ ਉਸਦੇ ਪਤੀ ਮਨਦੀਪ ਸਿੰਘ ਔਲਖ ਨੇ ਆਪਣੇ ਸਾਥੀਆਂ ਨਾਲ ਆਪਣੇ ਸੋਹਰੇ ਪਿੰਡ ਸਾਦੂਚੱਕ ਘਰ ਵਿੱਚ ਦਾਖਿਲ ਹੋਕੇ ਦੋਨੋ ਬੱਚਿਆਂ ਨੂੰ ਜਬਰੀ ਅਗਵਾਹ ਕੀਤਾ ਸੀ ਜਿਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਵੱਖ-ਵੱਛ ਟੀਮਾਂ ਬਣਾ ਕੇ ਦੋਸ਼ੀਆ ਨੂੰ ਫੜ੍ਹਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ ਅੱਜ ਪੁਲਿਸ ਨੇ ਦੋਨਾਂ ਬੱਚਿਆਂ ਨੂੰ ਬਰਾਮਦ ਕਰਕੇ ਮਾਂ ਦੇ ਹਵਾਲੇ ਕਰ ਦਿੱਤਾ ਹੈ। ਅਤੇ ਕਿਹਾ ਕਿ ਆਰੋਪੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ਵੀ ਉ --- ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਮੋਹਨ ਸਿੰਘ ਨੇ ਦੱਸਿਆ ਕਿ 26 ਨਵੰਬਰ ਨੂੰ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਵੱਲੋਂ ਪਿੰਡ ਸਾਧੂਚੱਕ ਵਿਖੇ ਇੱਕ ਘਰ ਅੰਦਰ ਦਾਖਿਲ ਹੋਕੇ ਦੋ ਬੱਚਿਆਂ ਨੂੰ ਅਗਵਾਹ ਕੀਤਾ ਗਿਆ ਸੀ ਅਤੇ ਘਰ ਦੀ ਵੀ ਭੰਨਤੋੜ ਕੀਤੀ ਗਈ ਸੀ। ਉਹਨਾਂ ਕਿਹਾ ਕਿ ਸੀਸੀਟੀਵੀ ਵੀਡੀਓ ਸਾਹਮਣੇ ਆਉਣ ਅਤੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਪਤਾ ਲੱਗਾ ਕਿ ਪਤੀ ਪਤਨੀ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਮਾਨਯੋਗ ਅਦਾਲਤ ਵਿੱਚ ਇਸ ਦਾ ਕੇਸ ਲੱਗਾ ਹੋਇਆ ਹੈ ਲੜਕੀ ਦੇ ਪਤੀ ਮਨਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਨਾਂ ਬੱਚਿਆਂ ਨੂੰ ਅਗਵਾਹ ਕੀਤਾ ਸੀ ਅਤੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਉਹਨਾਂ ਦਸਿਆ ਕਿ ਅੱਜ ਦੋਨਾਂ ਬਚਿਆ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਮਾਂ ਦੇ ਹਵਾਲੇ ਕਰ ਦਿੱਤਾ ਹੈ ਦੋਸ਼ੀਆਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ
ਬਾਈਟ ---- ਮੋਹਨ ਸਿੰਘ (ਡੀਐਸਪੀ ਸਿਟੀ)
ਬਾਈਟ --- ਪਰੀਵਾਰ
Download Link ____________________________
https://we.tl/t-1x64Vm4PYZ
___________________________________________
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowOct 02, 2025 17:00:480
Report
SSSanjay Sharma
FollowOct 02, 2025 16:35:420
Report
SSSanjay Sharma
FollowOct 02, 2025 16:34:59Noida, Uttar Pradesh:लाडवा
विजयदशमी के मौके पर आयोजित कार्यक्रम में पहुंचे मुख्यमंत्री नायब सिंह सैनी
प्रभु श्रीराम की पूजा अर्चना कर प्रदेशवासियों की सुख समृद्धि की करी कामना
0
Report
ATAnuj Tomar
FollowOct 02, 2025 16:34:390
Report
SSSanjay Sharma
FollowOct 02, 2025 16:06:59Noida, Uttar Pradesh:DELHI: RAM CHARAN (ACTOR) ON ARCHERY PREMIER LEAGUE 2025/ DUSSEHRA 2025
0
Report
TBTarsem Bhardwaj
FollowOct 02, 2025 16:01:380
Report
SSSanjay Sharma
FollowOct 02, 2025 16:00:53Noida, Uttar Pradesh:DELHI: VIJAYADASHMI 2025 CELEBRATIONS/ ACTOR BOBBY DEOL ATTENDS DUSSEHRA CELEBRATION/ VISUALS
0
Report
KSKuldeep Singh
FollowOct 02, 2025 15:21:180
Report
SSSanjay Sharma
FollowOct 02, 2025 15:00:500
Report
RKRAJESH KATARIA
FollowOct 02, 2025 14:48:000
Report
MSManish Sharma
FollowOct 02, 2025 14:47:050
Report
ASAnmol Singh Warring
FollowOct 02, 2025 14:46:540
Report
JSJagmeet Singh
FollowOct 02, 2025 14:46:400
Report
RKRAJESH KATARIA
FollowOct 02, 2025 14:46:050
Report