Become a News Creator

Your local stories, Your voice

Follow us on
Download App fromplay-storeapp-store
Advertisement
Back
Tarn Taran143401

शिअद ने गैंगस्टर के रिश्तेदार को उम्मीदवार उतारा, पंजाब में राजनीतिक बहस तेज

MSManish Sharma
Oct 11, 2025 15:39:45
Tarn Taran Sahib, Punjab
पंजाब प्रधान अमरिंदर राजा वडिंग और एलओपी नेता बाजवा ने कहा शिअद ने गैंगस्टर के रिश्तेदार को उम्मीदवार उतारा तरन तारन की जनता फैसला की पंजाब कैसा देखना चाहते हैं एंकर कांग्रेस के पंजाब प्रधान अमरिंदर राजा वडिंग, एल ओ पी नेता प्रताप सिंह बाजवा, पूर्व कैबिनेट मंत्री सुखविंदर सिंह सरकारिया पूर्व कैबिनेट मंत्री प्रगट सिंह, हाल ही में कांग्रेस में शामिल हुए पूर्व मंत्री अनिल जोशी समेत कई दिग्गज नेतापहुंचे। पंजाब प्रधान ने शिरोमणि अकाली दल की उम्मीदवार को बताया गैंगस्टर के रिश्तेदार। प्रताप सिंह बाजवा ने कहा लोगों को सोच समझकर फैसला लेना होगा कि वह पंजाब को हंसाता देखना चाहते हैं या दहशत में
4
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Oct 11, 2025 17:03:24
Ludhiana, Punjab:ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬਚਤ ਭਵਨ ਵਿੱਚ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਦੇ ਡਰਾਅ ਕੱਢਣ ਸਮੇਂ ਹੋਇਆ ਹੰਗਾਅਾ ਦਰਾਅ ਕੀਤਾ ਗਿਆ ਰੱਦ 1520 ਪਹਿਲਾਂ ਵਿੱਚੋਂ 1126 ਪਹਿਲਾਂ ਹੋਈਆਂ ਕੈਂਸਲ ਐਤਵਾਰ ਨੂੰ ਮੁੜ ਜੀ ਐੱਸ ਟੀ ਵਿਭਾਗ ਕਰੇਗਾ ਰਿਵਿਊ ਉਸ ਤੋਂ ਬਾਅਦ ਸੋਮਵਾਰ ਨੂੰ ਮੁੜ ਕੱਢਿਆ ਜਾਵੇਗਾ ਡਰਾਅ ਲੁਧਿਆਣਾ ਵਿੱਚ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੇ ਵਿੱਚ सुपਰੀਮ ਕੋਰਟ ਦੇ ਕੀਤੇ ਆਦੇਸ਼ਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਦੁਕਾਨਾਂ ਲਗਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਾਨੂੰਨੀ ਪ੍ਰਕਿਰਿਆ ਨਾਲ ਪਟਾਕਿਆਂ ਦੀਆਂ ਦੁਕਾਨਾਂ ਦਾ ਡਰਾਅ ਕੱਢਿਆ ਜਾਂਦਾ ਪਰ ਅੱਜ ਉਸ ਸਮੇਂ ਡਿਪਟੀ ਕਮਿਸ਼ਨਰ ਦਫਤਰ ਬਣੇ ਬਚਤ ਭਵਨ ਵਿੱਚ ਹੰਗਾਮਾ ਹੋ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਦਾ ڈਰਾਅ ਕੱਢਿਆ ਜਾਣਾ ਸੀ ਜਿਸ ਦੌਰਾਨ ਪਟਾਕਿਆਂ ਦੇ ਡਰਾਅ ਲਈ ਜਮਾ ਹੋਈਆਂ 1520 ਵਿੱਚੋਂ 1126 ਫਾਈਲਾਂ ਜੀਐਸਟੀ ਵਿਭਾਗ ਵੱਲੋਂ ਕੈਂਸਲ ਕਰ ਦਿੱਤੀਆਂ ਜਿਸ ਤੋਂ ਬਾਅਦ ਉਥੇ ਕਾਫੀ ਹੰਗਾਮਾ ਹੋਇਆ ਪਰ ਮੌਕੇ ਤੇ ਏਡੀਸੀਪੀ ਹੈਡਕੁਾਰਟਰ ਵੇਵਿਭ ਸਹਿਗਲ ਨੇ ਦੱਸਿਆ ਕਿ ਉਹਨਾਂ ਵੱਲੋ ਕਾਨੂੰਨੀ ਪ੍ਰਕਿਰਿਆ ਅਨੁਸਾਰ ਡਰਾਅ ਕੱਢਿਆ ਜਾ ਰਿਹਾ ਪਰ 1526 ਫਾਈਲਾਂ ਵਿੱਚੋਂ 1140 ਫਾਈਲਾਂ ਜੀਐਸਟੀ ਵਿਭਾਗ ਵੱਲੋਂ ਕੈਂਸਲ ਕੀਤੀ ਗਈਆਂ ਹਨ ਪਰ ਉਹਨਾਂ ਵੱਲੋਂ ਅੱਜ ਡਰਾਅ ਕੈਂਸਲ ਕੀਤਾ ਗਿਆ ਹੈ ਤੇ ਐਤਵਾਰ ਨੂੰ ਜਿਹੜੀਆਂ ਫਾਈਲਾਂ ਕੈਂਸਲ ਕੀਤੀਆਂ ਗਈਆਂ ਹਨ ਉਹਨਾਂ ਦਾ ਰਿਵਿਊ ਹੋਵੇਗਾ ਅਤੇ ਉਸ ਤੋਂ ਬਾਅਦ ਸੋਮਵਾਰ ਨੂੰ ਪਟਾਕਿਆਂ ਦੀਆਂ ਦੁਕਾਨਾਂ ਦਾ ਡਰਾਅ ਕੱਢਿਆ ਜਾਵੇਗਾ। ਪਰ ਇਸ ਮੌਕੇ ਪਟਾਕਿਆਂ ਦੀਆਂ ਫਾਈਲਾਂ ਭਰਨ ਵਾਲਿਆਂ ਨੇ ਆਪਣਾ ਰੋਸ ਜਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਜੀਐਸਟੀ ਵੱਲੋਂ ਧੱਕਾ ਕੀਤਾ ਗਿਆ ਹੈ ਪਰ ਹੁਣ ਕੱਲ ਸਾਰੀਆਂ ਫਾਈਲਾਂ ਦਾ ਰਿਵਿਊ ਹੋਵੇਗਾ ਉਸ ਤੋਂ ਬਾਅਦ ਸੋਮਵਾਰ ਨੂੰ ਡਰਾ ਕੱਢਿਆ ਜਾਵੇਗਾ ਇਸੇ ਦੌਰਾਨ ਫਾਈਲਾਂ ਭਰਨ ਵਾਲਿਆਂ ਨੇ ਫਾਈਲ ਰੱਦ ਹੋਣ ਤੇ ਹੰਗਾਮਾ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਧੱਕਾ ਕੀਤਾ ਜਾ ਰਿਹਾ ਹੈ।
0
comment0
Report
MJManoj Joshi
Oct 11, 2025 17:02:13
Chandigarh, Chandigarh:आईपीएस अधिकारी वाई पूरन सिंह की मौत पर बोले मुख्यमंत्री "दोषी कितना ही प्रभावशाली व्यक्ति क्यों ना हो उन्हें बख्शा नहीं जाएगा" पंचकूला में भाजपा की प्रदेश कार्यकारिणी की बैठक में शनिवार को आईपीएस अधिकारी वाई पूरन सिंह के निधन पर शोक जताया और दो मिनट का मौन रखकर दिवंगत आत्मा की शांति के लिए प्रार्थना की। मुख्यमंत्री नायब सिंह सैनी ने आईपीएस अधिकारी वाई पूरन सिंह के निधन को बड़ी दुखद दुर्घटना कहा मुख्यमंत्री नायब सिंह सैनी ने कहा कि जैसे ही जापान में आईपीएस अधिकारी वाई पूरन सिंह के निधन की सूचना मिली, हमने उनकी पत्नी का ढांढस बंधाया और अधिकारियों को उनके साथ घर भेजा हमारी सरकार इस मामले की पूरी जांच कराएगी : सीएम सैनी दोषी कितना ही प्रभावशाली व्यक्ति क्यों ना हो उन्हें बख्शा नहीं जाएगा : मुख्यमंत्री - अगर किसी व्यक्ति को कोई तंग करेगा तो हम उसे बख्शेंगे नहीं : सीएम सैनी विपक्ष को ऐसे मुद्दे पर राजनीति नहीं करनी चाहिए : मुख्यमंत्री परिवार के साथ अन्याय हुआ है तो न्याय देने का काम हमारी सरकार करेगी - मुख्यमंत्री नायब सैनी
0
comment0
Report
NSNavdeep Singh
Oct 11, 2025 16:15:30
Moga, Punjab:ਮੋਗਾ ਵਿੱਚ NRI ਨਾਲ 15 ਲੱਖ ਰੁਪਏ ਦੀ ਠੱਗੀ — 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ । ਪੁਲਿਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ。 ਐਨਆਰਆਈ ਨੇ ਜ਼ਿਲਾ ਪੁਲਿਸ ਕਪਤਾਨ ਦਾ ਕੀਤਾ ਧੰਨਵਾਦ ਕਿਹਾ ਮੈਨੂੰ ਆਸ ਹੈ ਕਿ ਪੁਲਿਸ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਮੈਨੂੰ ਇਨਸਾਫ ਦਵਾਏਗੀ。 ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਕੀਤੇ ਸੀ NRI ਨੇ ਨਿਵੇਸ਼ । ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ, ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ。 ਐਨਆਰਆਈ ਮੋਗਾ ਆਉਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸਦੇ ਨਾਲ ਮਿਲ ਕੇ ਇਕ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕਰਵਾਏ । ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚਲਦਾ ਰਿਹਾ ਪਰ ਐਨਆਰਆਈ ਜਦੋਂ ਵਾਪਸ ਕੈਨੇਡਾ ਚਲਦਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ ਨਾਲ ਦੀ ਨਾਲ ਐਨਆਰਆਈ ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤੇ ਗਏ。 ਐਨਆਰਆਈ ਨੇ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੋਗਾ ਸਿਟੀ ਥਾਣੇ ਵਿੱਚ ਠੱਗੀ ਦਾ ਪਰਚਾ ਦਰਜ ਕਰਵਾਇਆ。
0
comment0
Report
MSManish Sharma
Oct 11, 2025 15:48:56
Tarn Taran Sahib, Punjab:सत्ता नौशहरा फिरौती गैंग के तीन बदमाश गिरफ्तार, तीन पिस्तौल फिरौती के लिए गोली चलाने का करते थे काम एंकर विदेश में बैठे कई गैंगस्टर और आतंकी पंजाब में फिरौती मांगने का धंधा कर रहे है और फिरौती न देने पर व्यापारियों की हत्या या उन्हें डराने के लिए उनके व्यापारिक संस्थाओं के बाहर गोली चलाने का काम पंजाब के युवकों से करवा रहे हैं। ऐसे ही गिरोह को चलाने वाले विदेश में बैठे सतनाम सिंह सत्ता नौशहरा फिरौती गैंग से जुड़े तीन बदमाशों को तरन तारन पुलिस ने गिरफ्तार किया है। गिरफ्तार आरोपियों से तीन पिस्तौल और जिंदा कारतूस बरामद हुए हैं आरोपियों के खिलाफ थाना सरहाली में केस दर्ज कर लिया गया है और उनसे पूछताछ की जा रही है प्राथमिक पूछताछ में आरोपियों की पहचान हरप्रीत सिंह निवासी वडिंग मोहनपुर, तरन तारन महकप्रीत सिंह और अनमोल के रूप में हुई है । सभी तरन तारन जिले से संबंधित हैं। तरनतारन एसएसपी रवजोत ग्रेवाल ने बताया कि इस गैंग से संबंधित आरोपी की तलाश की जा रही थी जिसके लिए टेक्निकल और ह्यूमन इंटेलिजेंस का इस्तेमाल किया जा रहा था इसी के तहत उक्त आरोपियों को गिरफ्तार किया गया है जिनके खिलाफ केस दर्ज कर लिया गया है और उन्हें अदालत में पेश करके पुलिस निर्माण लिया जाएगा ताकि इस गिरोह से संबंधित अन्य आरोपियों की पहचान कर गिरफ्तारी हो सके।
0
comment0
Report
TBTarsem Bhardwaj
Oct 11, 2025 15:22:21
Ludhiana, Punjab:ਲੁਧਿਆਣਾ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਨੂੰ 260 ਗ੍ਰਾਮ ਹੈਰੋਇਨ ਅਤੇ ਸਕਾਰਪੀਓ ਗੱਡੀ ਸਮੇਤ ਕੀਤਾ ਕਾਬੂ ਗੱਡੀ ਵਿੱਚ ਨਸਾ ਸਪਲਾਈ ਕਰਦੇ ਸੀ। ਪੁਲਿਸ ਨੇ ਕਿਹਾ ਪੁੱਛ گਿੱਛ ਦੌਰਾਨ ਵੱਡਾ ਖ਼ੁਲਾਸਾ ਹੋਵੇਗਾ ਲੁਧਿਆाणा ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਥਾਣਾ ਟਿੱਬਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗੁਪਤ ਸੂਚਨਾ ਤੇ 260 ਹੈਰੋਇਨ ਸਕੋਰਪੀਓ ਗੱਡੀ ਦੇ ਵਿੱਚ ਨਸ਼ਾ ਸਪਲਾਈ ਕਰਦੇ ਸਨ। ਏਸੀਪੀ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤੇ ਗੇ ਤਿੰਨੇ ਨਸ਼ਾ ਤਸਕਰਾਂ ਤੋਂ ਪੁੱਛਕੁਸ਼ ਕੀਤੀ ਜਾਵੇਗੀ ਅਤੇ ਇਹ ਕਿੱਥੋਂ ਨਸ਼ਾ ਲਿਆਉਂਦੇ ਸਨ ਅਤੇ ਇਹਨਾਂ ਵੱਲੋਂ ਕਿੱਥੇ ਕਿੱਥੇ ਵੇਚਿਆ ਜਾਂਦਾ ਸੀ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਦਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।
1
comment0
Report
TBTarsem Bhardwaj
Oct 11, 2025 15:03:01
Ludhiana, Punjab:ਲੁਧਿਆਾਣਾ ਪੁਲੀਸ ਨੇ ਤਿੰਨ ਨਸ਼ਾ ਤਸਕਰਾਂ ਨੂੰ 260 ਗ੍ਰਾਮ ਹੈਰੋਇਨ ਅਤੇ ਸਕਾਰਪੀਓ ਗੱਡੀ ਸਮੇਤ ਕੀਤਾ ਕਾਬੂ ਗੱਡੀ ਵਿੱਚ ਨਸਾ ਸਪਲਾਈ ਕਰਦੇ ਸੀ। ਪੁਲਿਸ ਨੇ ਕਿਹਾ ਪੁੱਛ ਗਿੱਛ ਦੌਰਾਨ ਵੱਡਾ ਖ਼ੁਲਾਸਾ ਹੋਵੇਗਾ ਲੁਧਿਆਣਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਤਹਿਤ ਥਾਣਾ ਟਿੱਬਾ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਗੁਪਤ ਸੂਚਨਾ ਤੇ 260 ਹੈਰੋਇਨ ਸਕੋਰਪੀਓ ਗੱਡੀ ਦੇ ਵਿੱਚ ਨਸ਼ਾ ਸਪਲਾਈ ਕਰਦੇ ਸਨ। ਏਸੀਪੀ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤੇ ਗਏ ਤਿੰਨੇ ਨਸ਼ਾ ਤਸਕਰਾਂ ਤੋਂ ਪੁੱਛਕੁਸ਼ ਕੀਤੀ ਜਾਵੇਗੀ ਅਤੇ ਇਹ ਕਿੱਥੋਂ ਨਸ਼ਾ ਲਿਆਉਂਦੇ ਸਨ ਅਤੇ ਇਹਨਾਂ ਵੱਲੋਂ ਕਿੱਥੇ ਕਿੱਥੇ ਵੇਚਿਆ ਜਾਂਦਾ ਸੀ ਇਸ ਗੱਲ ਦੀ ਜਾਣकारी ਮਿਲਣ ਤੋਂ ਬਾਅਦ ਉਦਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ कि ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ。
3
comment0
Report
TBTarsem Bhardwaj
Oct 11, 2025 15:02:36
Ludhiana, Punjab:ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਬੈਂਸ ਵੱਲੋਂ ਵਿੱਦਿਆ ਦਾ ਲੰਗਰ ਲਾਉਣ ਵਾਲੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ 2 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਕੀਤੀ ਸ਼ਮੂਲੀਅਤ ਲੁਧਿਆਾਣੇ ਦੇ ਹਲਕਾ ਪੂਰਬੀ ਵਿੱਚ ਹਲਕਾ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਸਰਕਾਰੀ ਸਕੂਲ ਅਤੇ ਨਿਜੀ ਸਕੂਲ ਦੇ 2000 ਤੋਂ ਵੱਧ ਅਧਿਆਪਕਾਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਜਿੱਥੇ ਕਿ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਖਾਸ ਤੌਰ ਤੇ ਪਹੁੰਚੇ ਉਹਨਾਂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਪੱਤਰਕਾਰਾਂ ਨੇ ਉਹਨਾਂ ਤੋਂ ਸਵਾਲ ਪੁੱਛਿਆ ਕੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੀ ਸਰਕਾਰ ਤੋਂ ਰਿਹਾਈ ਦੀ ਮੰਗ ਕੀਤੀ ਹੈ ਕੈਬਨਟ ਮੰਤਰੀ ਨਵਜੋਤ ਸਿੰਘ ਬੈਂਸ ਨੇ ਕਿਹਾ ਸੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ।
0
comment0
Report
ASAnmol Singh Warring
Oct 11, 2025 14:35:51
Sri Muktsar Sahib, Punjab:ਪਿੰਡ ਦੋਦਾ ਵਿਖੇ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਨੇੜੇ ਗੋਲਡਨ ਪੈਲੇਸ ਤਿੰਨ ਕਾਰਾਂ ਦੀ ਆਹਮੋ ਸਾਹਮਣੇ ਟੱਕਰ ਹੋਣ ਕਾਰਨ ਇੱਕ ਦੀ ਮੌਤ ਤੇ ਤਿੰਨ ਜਖਮੀਂ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਰਿਟਿਜ ਕਾਰ ਜਿਸ ਨੂੰ ਜਸਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੁੱਘੇ (ਬਠਿੰਡਾ) ਜੋ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਜਾ ਰਿਹਾ ਸੀ। ਜਦਕਿ ਸਾਹਮਣੇ ਤੋਂ ਆ ਰਹੀ ਇੰਡੀਕਾ ਕਾਰ ਜਿਸ ਨੂੰ ਪਿੰਰਸੀਪਲ ਪਰਮਿੰਦਰ ਕੌਰ ਐਮਪੀਰੀਅਲ ਸਕੂਲ ਸ੍ਰੀ ਮੁਕਤਸਰ ਸਾਹਿਬ ਚਲਾ ਰਹੀ ਸੀ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਇੰਡੀਕਾ ਕਾਰ ਪਿੱਛੇ ਆ ਰਹੀ ਇੱਕ ਹੋਰ ਜਿੰਨ ਕਾਰ ਜਿਸ ਨੂੰ ਅੰਗਰੇਜ ਸਿੰਘ ਵਾਸੀ ਚੱਕ ਸਰੀਆਂ ਚਲਾ ਰਿਹਾ ਸੀ 'ਚ ਜਾ ਵੱਜੀ। ਇਸ ਹੋਈ ਭਿਆਨਕ ਟੱਕਰ 'ਚ ਜਸਪ੍ਰੀਤ ਸਿੰਘ ਫੌਜੀ ਵਾਸੀ ਚੁੱਘੇ (ਬਠਿੰਡਾ)ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਸਫਰ ਕਰ ਰਹੇ ਦੋ ਬੱਚੇ ਅਤੇ ਇੱਕ ਮਾਤਾ ਤੋਂ ਇਲਾਵਾ ਪਿੰਸੀਪਲ ਪਰਮਿੰਦਰ ਕੌਰ ਜ਼ਖਮੀ ਹੋ ਗਏ। ਜਿਨਾਂ ਨੂੰ ਰਾਹਗੀਰਾਂ ਤੇ ਐਂਬੂਲੈਂਸ ਦੀ ਮੱਦਦ ਨਾਲ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ। ਜਦਕਿ ਜਿੰਨ ਕਾਰ ਦਾ ਨੁਕਸਾਨ ਹੋਇਆ ਪਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਐਕਸੀਡੈਂਟ ਵਿੱਚ ਮਿ੍ਤਕ ਜਸਪ੍ਰੀਤ ਸਿੰਘ ਦੀ ਲਾਸ਼ ਅਤੇ ਘਟਨਾ ਗ੍ਰਸਤ ਵਹੀਕਲਾਂ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ。
0
comment0
Report
ATAkashdeep Thind
Oct 11, 2025 14:16:45
Noida, Uttar Pradesh:अनुसूचित जाति आयोग ने एडीजीपी वाई पूरन कुमार आत्महत्या मामले में चंडीगढ़ के डीजीपी से रिपोर्ट मांगी चेयरमैन 13 अक्टूबर को पीड़ित परिवार से मिलेंगे चंडीगढ़, 11 अक्टूबर: पंजाब राज्य अनुसूचित जाति आयोग ने चंडीगढ़ में हरियाणा के एडीजीपी वाई पूरन कुमार की आत्महत्या मामले में स्वतः संज्ञान लेते हुए चंडीगढ़ के पुलिस महानिदेशक से रिपोर्ट मांगी है। इस संबंध में जानकारी देते हुए, पंजाब राज्य अनुसूचित जाति आयोग के चेयरमैन सरदार जसवीर सिंह गढ़ी ने बताया कि यह मामला समाचार पत्र के माध्यम से उनके संज्ञान में आया है, जिस पर उन्होंने कार्रवाई करते हुए, चंडीगढ़ के पुलिस महानिदेशक को इस मामले और मृतक अधिकारी के सुसाइड नोट तथा उनकी पत्नी अमनीत कौर द्वारा पंजाब राज्य अनुसूचित जाति आयोग को 13 अक्टूबर, 2025 को दी गई शिकायत पर अब तक की गई कार्रवाई की रिपोर्ट एडीजीपी स्तर के अधिकारी के माध्यम से प्रस्तुत करने के निर्देश दिए हैं। इसके साथ ही पंजाब राज्य अनुसूचित जाति आयोग के चेयरमैन जसवीर सिंह गढ़ी भी सोमवार 13 अक्टूबर 2025 को पीड़ित परिवार के घर जाएंगे।
0
comment0
Report
VRVIJAY RANA
Oct 11, 2025 14:00:36
Chandigarh, Chandigarh:चंडीगढ़ पंजाब के मुख्यमंत्री भगवंत मान ने पूरण कुमार के परिवार से की मुलाकात भगवंत मान ने कहा कि इस परिवार के दुख को शब्दों में नहीं बताया जा सकता। अमनीत कुमार हरियाणा में आईएएस है पंजाब की बेटी हैं। सीनियर अधिकारी हैं। लेकिन उनको भी इंसाफ की गुहार लगानी पड़ रही है। जिन्होंने खुद कानून बनाते हैं उनको न्याय नहीं मिल रहा है। चीफ जस्टिस ऑफ इंडिया को ट्रोल किया जा रहा है। भारत एक गुलदस्ता है जिसमें अलग अलग रंग के फूल हैं। एक लड़का जो इतने बड़े पद पर पहुंचा उनको भी ऐसा कदम उठाना पड़ा। आज ऐसा हो रहा कि ऐसे लड़के को सिस्टम से बाहर करो। या तो बाहर जाए या मर जाए। अगर कोई नीचे से उपर आ गया तो उसे पढने न देना उसे कुछ न करने देना। मुझे दुख से कहना पड़ रहा कि आज भी हमें ऐसी घटनाएं सुनने को मिल रही है। अमनीत पंजाब की बेटी हैं। बेटियों को मायके का सहारा होता है। मैं इसलिए यहां आया हूं। उन्होंने कहा कि हम तो नौकरीपेशा लोग हैं। हमें सिर्फ इंसाफ दे दो। अमनीत कुमार ने बताया मैंने तो पहले ही दिन कहा था कि एफआईआर कर दो तो पोस्टमार्टम भी हो जाएगा। उन्होंने ऐसा नहीं किया। मैं हरियाणा के मुख्यमंत्री को अपील करता हूं कि इस परिवार को न्याय दिया जाए। कोई भी व्यक्ति कानून से ऊपर नहीं है।‌ कई बार कोई अधिकार खास होता है लेकिन कानून से उपर कोई नहीं है.
0
comment0
Report
SSSanjay Sharma
Oct 11, 2025 13:52:28
Noida, Uttar Pradesh:Law मेकर्स को, इंसाफ की गुहार लगानी पड़ रही है, Chief Justice को ट्रोल किया जा रहा है, उनके मीम बन रहे हैं, अगर गरीब घर का बच्चा पढ़ लिखकर यहां तक पहुंच गया तो आप उसे इस कदर अपमानित कर रहे कि वो सुसाइड कर ले. हम भी गरीब घरों से उठकर यहां तक पहुंचे हैं हमे भी राजनेता हर रोज बुरा भला बोलते हैं, बाबा साहिब ने लिखा था शिक्षा वो शेरनी का दूध है जो उसे पीए है वो दहाड़ेंगे. Chief Justice बढ़पन है कि वो कहते हैं कि उन्होंने उसे माफ कर दिया लेकिन सरकार एक्शन ले, 2025 में ऐसी कई घटनाये सुनने को मिल रही है, ADGP की धर्म पत्नी पंजाब की बेटी है मैं उनका दुख साझा कर सकते हैं, वह कह रही है हमे इंसाफ दे दो, उनकी पत्नी ने कहा कि मैंने विदेश से आते ही कहा कि दोषियो खिलाफ FIR की मांग की थी कहा था कि FIR कर दो और पोस्टमार्टम करवा लो, लेकिन FIR में नाम तक शामिल नहीं किये गये, लोगों को इंसाफ मिलने के साथ साथ दिखना भी चाहिए, राजपाल से दरखास्त की है कि आप प्रशासक हो इसमें एक्शन लो, कम कम भावनाओं की तो कदर होनी चाहिए, बूढ़े माँ बाप हैं IDGP के, उनका परिवार यह बोझ झेल रहा है, बेटी बचाओ बेटी पढ़ाओ मुहिम में ADGP की पत्नी का अहम रोल था ।। दलित भाईचारे को षड्यंत्र के तहत टारगेट किया जा रहा है, मैं आपके माध्यम से हरियाणा के मुख्यमंत्री से भी आग्रह करता हूँ कि परिवार को इंसाफ दिया जाये, ADGP का परिवार उनके माता पिता बहुत सदमे में हैं, माँ बाप ने बहुत गरीबी से उठकर अपने बच्चों को इस काबिल बनाया। उनकी पत्नी पंजाब की बेटी है IAS है और हरियाणा में सेवा निभाती है। उस समय वह हरियाणा के मुख्यमंत्री के साथ जापान के दौरे पर थी । वो कहते हैं कि हम कोई ब्लैक मेलर नहीं हैं जो कहें कि इतने पैसे दे दो उन्हें सिर्फ इंसाफ चाहिए वो खुद Law मेकर थे। कई जिलों में SSP रहे।
0
comment0
Report
PSParambir Singh Aulakh
Oct 11, 2025 13:50:00
Amritsar, Punjab:ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਆਉਣ ਤੇ ਡਰ ਫੈਲਾਇਆ ਜਾ ਰਿਹਾ ਹੈ-ਪ੍ਰਧਾਨ ਰਮੇਸ਼ ਸਿੰਘ ਅਰੋੜਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ ਦੀ ਤਰ੍ਹਾਂ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਨਾਉਣ ਲਈ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਪਾਕਿਸਤਾਨ ਆਉਣ ਵਾਲੀਆਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਪਹਿਲਾਂ ਤੋਂ ਭਾਰਤ ਅੰਦਰ ਮੀਡੀਆ ਵੱਲੋਂ teਜ਼ੀ ਨਾਲ ਸੰਗਤਾਂ ਚ ਡਰ ਫੈਲਾਇਆ ਜਾ ਰਿਹਾ ਹੈ I ਇਹ ਸ਼ਬਦ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਘੱਟ ਗਿਣਤੀਆਂ ਬਾਰੇ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਰਮੇਸ਼ ਸਿੰਘ ਅਰੋੜਾ ਨੇ ਅੱਜ ਅਜੀਤ ਨਾਲ ਗੱਲਬਾਤ ਕਰਦਿਆਂ ਕਹੇ I ਸ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਕੋਈ ਵੀ ਇਹੋ ਜਿਹੀ ਭਾਰਤੀ ਸਿੱਖ ਸੰਗਤਾਂ ਸਬੰਧੀ ਕੋਈ ਵੀ ਸਟੇਟਮੈਂਟ ਜਾਂ ਬਿਆਨ ਜਾਰੀ ਉਨਾਂ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਭਾਰਤੀ ਕੁਝ ਕੁ ਹਿੰਦੀ ਅਖਬਾਰਾਂ ਵੱਲੋਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਡਰ ਪਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਹੀ ਭਾਰਤੀ ਸਿੱਖ ਸ਼ਰਧਾਲੂ ਵਿਜੇ ਲੈ ਕੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਉਹਨਾਂ ਕਿਹਾ ਕਿ ਸਿਰਫ te ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਜੋ ਕਿ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਨਾਇਆ ਜਾਂਦਾ ਹੈ ਉਸ ਸਬੰਧੀ ਕੁਝ ਮਸਲਾ ਸੀ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨਾਲ ਵਿਚਾਰ ਕਰਕੇ ਹੱਲ ਕਰ ਲਿਆ ਜਾਵੇਗਾ I ਸ ਅਰੋੜਾ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਦਿਨ ਤਿਉਹਾਰ ਜੋ ਮਨਾਈ ਜਾਂਦੇ ਹਨ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੀ ਪਾਕਿਸਤਾਨ ਨੂੰ ਸਿੱਖ ਸੰਗਤਾਂ ਵੱਲੋਂ ਮਨਾਏ ਜਾਂਦੇ ਹਨ
0
comment0
Report
Advertisement
Back to top