Back
श्री मुक्तसर साहिब के आदर्श नगर में देर रात गुंडों ने घर घुसकर तोड़फोड़, महिलाएं सुरक्षित
ASAnmol Singh Warring
Feb 18, 2026 01:30:40
Sri Muktsar Sahib, Punjab
ਸ਼੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਨਗਰ ਵਿੱਚ ਦੇਰ ਰਾਤ ਨੂੰ ਗੁੰਡਾ ਅਨਸਰਾਂ ਵੱਲੋਂ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਘਰ ਦੀ ਤੋੜ ਫੋੜ ਕੀਤੀ ਗਈ ਘਰ ਦੇ ਵਿੱਚ ਔਰਤਾਂ ਅਤੇ ਬੱਚੇ ਹੀ ਸਨ ਅਤੇ ਜਾਂਦੇ ਜਾਂਦੇ ਗੁੰਡਾ ਅਨਸਰ ਇੱਕ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਵੀ ਖੋਹ ਕੇ ਫਰਾਰ ਹੋ ਗਏ ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ 112 ਨੰਬਰ ਉੱਪਰ ਕਾਲ ਕੀਤੀ ਗਈ ਤੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਕਰਮਚਾਰੀ ਇਸ ਮੌਕੇ ਘਰ ਦੀਆਂ ਔਰਤਾਂ ਨੇ ਦੱਸਿਆ ਕਿ ਮੈਂ ਘਰ ਵਿੱਚ ਇਕੱਲੀ ਅਤੇ ਬੱਚੇ ਸਨ ਮੈਂ ਰਸੋਈ ਦੇ ਵਿੱਚ ਖਾਣਾ ਬਣਾ ਰਹੀ ਸੀ 25/30 ਲੜਕਿਆਂ ਨੇ ਸਾਡੇ ਘਰ ਵਿੱਚ ਦਾਖਲ ਹੋ ਕੇ ਸਾਡੇ ਘਰ ਦੇ ਸਮਾਨ ਦੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਅਤੇ ਜਾਂਦੇ ਹੋਏ ਕੰਨਾਂ ਦੇ ਵਿੱਚੋਂ ਵਾਲੀਆਂ ਵੀ ਖੋਹ ਕੇ ਫਰਾਰ ਹੋ ਗਏ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowFeb 18, 2026 03:32:190
Report
KBKulbir Beera
FollowFeb 18, 2026 03:32:060
Report
AJAnil Jain
FollowFeb 18, 2026 03:20:260
Report
ADAnkush Dhobal
FollowFeb 18, 2026 03:18:000
Report
AZAbhinva zeepunjabi
FollowFeb 18, 2026 03:16:190
Report
AZAbhinva zeepunjabi
FollowFeb 18, 2026 03:15:180
Report
SBSANJEEV BHANDARI
FollowFeb 18, 2026 03:01:430
Report
SBSANJEEV BHANDARI
FollowFeb 18, 2026 03:01:210
Report
SBSANJEEV BHANDARI
FollowFeb 18, 2026 03:01:080
Report
AZAbhinva zeepunjabi
FollowFeb 18, 2026 03:00:420
Report
SBSANJEEV BHANDARI
FollowFeb 17, 2026 16:02:21109
Report
NSNitesh Saini
FollowFeb 17, 2026 16:01:510
Report
KBKulbir Beera
FollowFeb 17, 2026 16:00:450
Report
KSKuldeep Singh
FollowFeb 17, 2026 15:24:200
Report