Back
1982 में नागालैंड में शहीद हुए बोहड़ सिंह को 21 सिख रेजीमेंट ने सलामी
ASAnmol Singh Warring
Feb 10, 2026 03:03:25
Sri Muktsar Sahib, Punjab
1982 ਵਿਚ ਨਾਗਾਲੈਂਡ ਵਿਖੇ ਸ਼ਹੀਦ ਹੋਏ ਸਿਪਾਹੀ ਬੋਹੜ ਸਿੰਘ ਨੂੰ 21 ਸਿੱਖ ਰੈਜੀਮੈਂਟ ਵਲੋਂ ਸਲਾਮੀ
21 ਸਿੱਖ ਰੈਜੀਮੈਂਟ (ਸ੍ਰੀਗੰਗਾਨਗਰ) ਦੇ ਜਵਾਨ ਅਪਣੀ ਯੁਨਿਟ ਦੇ ਸ਼ਹੀਦ ਸਿਪਾਹੀ ਬੋਹੜ ਸਿੰਘ ਨੂੰ ਸਲਾਮੀ ਦੇਣ ਲਈ ਉਨ੍ਹਾਂ ਦੇ ਗਿੱਦੜਵਾਹਾ ਦੇ ਜੱਦੀ ਘੱਗਾ ਵਿਖੇ ਪਹੁੰਚੇ। ਸਿਪਾਹੀ ਬੋਹੜ ਸਿੰਘ ਨੇ ਸਾਲ 1982 ਵਿਚ ਨਾਗਾਲੈਂਡ ਵਿਖੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ। ਵਰਣਨਯੋਗ ਹੈ ਕਿ 21 ਸਿੱਖ ਰੈਜੀਮੈਂਟ ਅਪਣੀ 50ਵੀਂ ਵਰੇਗੰਢ ਮਨਾ ਰਹੀ ਹੈ ਅਤੇ ਇਸ ਵਰ੍ਹੇਗੰਢ ਦੌਰਾਨ ਰੈਜੀਮੈਂਟ ਅਧੀਨ ਆਉਂਦੇ ਸ਼ਹੀਦ ਹੋਏ ਫ਼ੌਜੀਆਂ ਦੇ ਪਿੰਡਾਂ/ਸ਼ਹਿਰਾਂ ਵਿਚ ਜਾ ਕੇ ਉਹਨਾਂ ਦੀ ਯਾਦਗਾਰ ਬਣਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਲਾਮੀ ਦਿਤੀ ਜਾ ਰਹੀ ਹੈ। ਅੱਜ ਪਿੰਡ ਘੱਗਾ ਵਿਖੇ ਸ਼ਹੀਦ ਸਿਪਾਹੀ ਬੋਹੜ ਸਿੰਘ ਦੀ ਬਣਾਈ ਯਾਦਗਾਰ ਅੱਗੇ ਕਰਨਲ ਨੀਰਜ ਬੈਨੀਵਾਲ ਸੀਓ ਦੀ ਅਗਵਾਈ ਵਿਚ ਸ਼ਹੀਦ ਦੀ ਯਾਦ ਵਿਚ ਸਲਾਮੀ ਦਿਤੀ ਗਈ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ ਗਿਆ। ਇਸ ਮੌਕੇ ਸਾਰੇ ਹਾਜ਼ਰ ਫ਼ੌਜੀਆਂ ਅਤੇ ਪਿੰਡ ਵਾਸੀਆਂ ਵਲੋਂ ਸ਼ਹੀਦ ਬੋਹੜ ਸਿੰਘ ਦੀ ਬਹਾਦਰੀ ਅਤੇ ਦੇਸ਼ ਲਈ ਦਿਤੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕੀਤੀ ਗਿਆ। ਇਸ ਮੌਕੇ ਰੈਜੀਮੈਂਟ ਦੇ ਸੀਓ ਕਰਨਲ ਨੀਰਜ ਬੈਨੀਵਾਲ ਅਤੇ ਦਰਸ਼ਨ ਸਿੰਘ ਐਸ.ਐਮ. ਨੇ ਸ਼ਹੀਦ ਦੇ ਪ੍ਰਵਾਰ ਨੂੰ 21 ਸਿੱਖ ਰੈਜੀਮੈਂਟ ਦੇ ਹੋਣ ਵਾਲੇ ਸਾਲਾਨਾ ਸਮਾਗਮ ਲਈ ਸੱਦਾ ਪੱਤਰ ਵੀ ਦਿਤਾ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AZAbhinva zeepunjabi
FollowFeb 10, 2026 04:45:100
Report
66
Report
BSBHARAT SHARMA
FollowFeb 10, 2026 04:31:280
Report
VKVarun Kaushal
FollowFeb 10, 2026 04:01:500
Report
RBRohit Bansal
FollowFeb 10, 2026 03:46:09Chandigarh, Chandigarh:Conducted a surprise visit to the School of Eminence, Bhadsan (District Patiala) and reviewed the ongoing development works in the school.
0
Report
RBRohit Bansal
FollowFeb 10, 2026 03:30:420
Report
VSVARUN SHARMA
FollowFeb 10, 2026 03:02:380
Report
AZAbhinva zeepunjabi
FollowFeb 10, 2026 01:45:280
Report
AZAbhinva zeepunjabi
FollowFeb 10, 2026 01:30:350
Report
ADAnkush Dhobal
FollowFeb 09, 2026 18:16:060
Report
TBTarsem Bhardwaj
FollowFeb 09, 2026 17:32:420
Report
VKVarun Kaushal
FollowFeb 09, 2026 17:15:32Samrala, Punjab:ਆਪ੍ਰੇਸ਼ਨ ਪਰਿਹਾਰ ਤਹਿਤ ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਮੇਤ ਕਾਬੂ :-
ਪੰਜਾਬੀ ਗਾਇਕਾ ਪਰਮਜੀਤ ਕੌਰ ਪੰਮੀ
0
Report
BKBIMAL KUMAR
FollowFeb 09, 2026 16:46:040
Report
SSSanjay Sharma
FollowFeb 09, 2026 16:30:190
Report