Back
मालोट के वार्ड 14-15 में गंदगी ढेर से बीमारी का खतरा, प्रशासन से कार्रवाई
ASAnmol Singh Warring
Nov 20, 2025 13:52:33
Sri Muktsar Sahib, Punjab
ਮਲੋਟ ਸਹਿਰ ਦੇ ਵਾਰਡ ਨੰਬਰ 14 ਅਤੇ 15 ਦੇ ਵਾਸੀ ਲੱਗੇ ਵੱਡੇ ਵੱਡੇ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਜਿਨ੍ਹਾਂ ਨੇ ਕਿਹਾ ਇਹ ਢੇਰ ਦੇ ਰਹੇ ਹਨਂ ਬਿਮਾਰੀਆਂ ਨੂੰ ਸੱਦਾ ,ਇਸ ਪਾਸੇ ਪ੍ਰਸਾਸ਼ਨ ਨੂੰ ਧਿਆਨ ਦੇਣ ਦੀ ਮੰਗ ਉਠਾਈ
ਮਲੋਟ ਸਹਿਰ ਦੇ ਸੱਚਾ ਸੌਦਾ ਰੋਡ਼ ਦੇ ਵਾਸੀ ਗੰਦਗੀ ਦੇ ਲੱਗੇ ਢੇਰਾ ਤੋਂ ਢਾਹੜੇ ਪ੍ਰਸਾਨ ਨਜਰ ਆए । ਇਕੱਠੇ ਹੋਏ ਵਾਸੀਆਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਪਲਾਟ ਸਹਿਰ ਦੇ ਰਹੀਸ ਲੋਕਾ ਦੇ ਹਨ ਜਿਨ੍ਹਾਂ ਦੀ ਸਾਂਭ ਸੋਭਾਲ ਨਾ ਹੋਣ ਕਰਕੇ ਇਨ੍ਹਾਂ ਪ੍ਲਾਟਾ ਵਿਚ ਲੱਗੇ ਗੰਦਗੀ ਦੇ ਢੇਰ ਜਿਥੇ ਸਵਾਗਤ ਕਰਦੇ ਹਨ ਉਥੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ ਇਨਾ ਢੇਰਾਂ ਉਪਰ ਘੁੰਮਦੇ ਅਵਾਰਾ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉਣਾ ਨੇ ਇਸ ਪਾਸੇ ਪ੍ਰਸ਼ਾਸਨ ਵੱਲੋਂ ਗੋਰ ਕਰਨ ਦੀ ਮੰਗ ਕੀਤੀ ਹੈ ।
80
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSandeep Singh
FollowNov 20, 2025 15:17:5421
Report
DSDEVINDER SHARMA
FollowNov 20, 2025 15:05:2440
Report
SPSomi Prakash Bhuveta
FollowNov 20, 2025 15:04:5233
Report
VKVipan Kumar
FollowNov 20, 2025 15:04:37102
Report
SNSUNIL NAGPAL
FollowNov 20, 2025 15:04:0435
Report
TBTarsem Bhardwaj
FollowNov 20, 2025 14:50:24Ludhiana, Punjab:लुधियाना के लाडोवाल टोल प्लाज़ा के पास हुआ एक आतंकवादी का एनकाउंटर
51
Report
ADAnkush Dhobal
FollowNov 20, 2025 14:48:57169
Report
SBSANJEEV BHANDARI
FollowNov 20, 2025 14:48:3578
Report
NSNitesh Saini
FollowNov 20, 2025 14:48:18119
Report
KDKuldeep Dhaliwal
FollowNov 20, 2025 14:46:5562
Report
MSManish Sharma
FollowNov 20, 2025 14:46:0848
Report
MTManish Thakur
FollowNov 20, 2025 14:06:26114
Report
ASAnmol Singh Warring
FollowNov 20, 2025 14:05:59114
Report
SPSomi Prakash Bhuveta
FollowNov 20, 2025 14:05:42120
Report
VSVARUN SHARMA
FollowNov 20, 2025 14:05:24130
Report