Back
पंजाब सरकार ने गुरु तेग बहादुर 350वीं शहादत दिवस पर लाइट शो आयोजित किया
KDKuldeep Dhaliwal
Nov 20, 2025 14:46:55
Mansa, Punjab
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮਾਨਸਾ ਵਿਖੇ ਕਰਵਾਇਆ ਲਾਈਟ ਐਂਡ ਸਾਊਡ ਸ਼ੋਅ
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ पंजाब ਭਰ ਦੇ ਵਿੱਚ ਨਗਰ ਕੀਰਤਨ ਅਤੇ ਲਾਈਟ ਐਂਡ ਸਾਊਂਡ ਸ਼ੋ ਕੀਤੇ ਜਾ ਰਹੇ ਨੇ ਜਿਸ ਤਹਿਤ ਅੱਜ ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਵੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਪੰਜਾਬ ਦੇ ڪੈਬਨਟ ਮੰਤਰੀ ਡਾਕਟਰ ਵਰਿੰਦਰ ਗੋਇਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਇਹ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਲਾਈਟ ਐਂਡ ਸਾਊਂਡ ਸ਼ੋ ਮੌਕੇ ਕੈਬਨਟ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਇਹ ਸ਼ਹੀਦੀ ਦਿਵਸ ਨੂੰ ਲੈ ਕੇ ਦਿੱਲੀ ਤੋਂ ਪੰਜ ਨਗਰ ਕੀਰਤਨ ਚੱਲੇ ਹਨ ਅਤੇ ਪਹਿਲਾ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਸ਼ੀਸ਼ਗੰਜ ਸਾਹਿਬ ਤੋਂ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਨਗਰ ਕੀਰਤਨ ਹੁੰਦੇ ਹੋਏ ਅੱਜ ਤਲਵੰਡੀ ਸਾਬੋ ਤੋਂ ਚਾਰ ਨਗਰ ਕੀਰਤਨ ਸ਼ੁਰੂ ਹੋਏ ਹਨ ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ 142 ਸਥਾਨਾਂ ਤੇ ਆਪਣੇ ਚਰਨ ਪਾ ਕੇ ਗਏ ਜਿਨਾਂ ਸਥਾਨਾਂ ਨੂੰ ਪੰਜਾਬ ਸਰਕਾਰ ਵੱੋਲُون ਪੰਜਾਬ ਪੰਜਾਬ ਲੱਖ ਰੁਪਏ ਦਿੱਤੇ ਗਏ ਹਨ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 23 ਤਰੀਕ ਨੂੰ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ 24 ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਦੀ ਕੈਬਨਟ ਨੂੰ ਮੀਟਿੰਗ ਹੋਵੇਗੀ ਅਤੇ 25 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਹੈ ਜੋ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ ਉਹਨਾਂ ਕਿਹਾ ਕਿ ਅੱਜ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ teਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸੋ ਕਰਵਾਇਆ ਗਿਆ ਹੈ ਜਿਸ ਦੇ ਵਿੱਚ ਸਕੂਲੀ ਬੱਚਿਆਂ ਅਤੇ ਜ਼ਿਲ੍ਹੇ ਭਰ ਦੇ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਵਾਈਟ ਬਰਿੰਦਰ ਗੋਇਲ ਕੈਬਨਟ ਮੰਤਰੀ ਪੰਜਾਬ
62
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
KSKiranveer Singh
FollowNov 20, 2025 16:02:20126
Report
BSBHARAT SHARMA
FollowNov 20, 2025 16:01:13134
Report
BNBISHESHWAR NEGI
FollowNov 20, 2025 15:33:16193
Report
RBRohit Bansal
FollowNov 20, 2025 15:31:38108
Report
RBRohit Bansal
FollowNov 20, 2025 15:31:24130
Report
SSSandeep Singh
FollowNov 20, 2025 15:17:54199
Report
DSDEVINDER SHARMA
FollowNov 20, 2025 15:05:24102
Report
SPSomi Prakash Bhuveta
FollowNov 20, 2025 15:04:52127
Report
VKVipan Kumar
FollowNov 20, 2025 15:04:37151
Report
SNSUNIL NAGPAL
FollowNov 20, 2025 15:04:04220
Report
TBTarsem Bhardwaj
FollowNov 20, 2025 14:50:24Ludhiana, Punjab:लुधियाना के लाडोवाल टोल प्लाज़ा के पास हुआ एक आतंकवादी का एनकाउंटर
123
Report
ADAnkush Dhobal
FollowNov 20, 2025 14:48:57169
Report
SBSANJEEV BHANDARI
FollowNov 20, 2025 14:48:3578
Report
NSNitesh Saini
FollowNov 20, 2025 14:48:18119
Report