Back
Sangrur me kude ke dump par kade kadam, 84 lakh jurmana
KKKIRTIPAL KUMAR
Nov 23, 2025 09:45:45
Sangrur, Punjab
ਸੰਗਰੂਰ ਵਿੱਚ ਕੂੜੇ ਕਰਕਟ ਦਾ ਸਹੀ ਤਰੀਕੇ ਨਾਲ ਨਿਪਟਾਰਾ ਨਾ ਹੋਣ ਦੇ ਚਲਦਿਆਂ ਪੰਜਾਬ ਕੰਟਰੋਲ ਪੋਲਿਊਸ਼ਨ Boreboard ਨੇ EO ਅਤੇ ਪ੍ਰਧਾਨ ਨਗਰ ਕੌਂਸਲ ਸੰਗਰੂਰ ਨੂੰ ਕੱਢਿਆ ਨੋਟਿਸ, 28 ਨਵੰਬਰ ਨੂੰ ਕੀਤਾ ਤਲਬ ਅਤੇ 84 ਲੱਖ ਰੁਪਏ ਦਾ ਲਗਾਇਆ ਜੁਰਮਾਨਾ. ਸੰਗਰੂਰ ਦੇ ਬਾਹਰ ਬਡਰੁੱਖਾਂ ਪਿੰਡ ਦੀ ਜਮੀਨ ਵਿੱਚ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਬਣਾਏ ਡੰਪ ਵਿੱਚ ਐਨ.ਜੀ.ਟੀ ਦੇ ਕਿਸੇ ਵੀ ਰੂਲ ਦੀ ਨਹੀਂ ਹੁੰਦੀ ਪਾਲਣਾ. ਸੰਗਰੂਰ ਸ਼ਹਿਰ ਦੇ ਵਸਨੀਕ ਐਡਵੋਕੇਟ ਕਮਲ ਆਨੰਦ ਅਤੇ ਹੋਰ ਸ਼ਹਿਰ ਲਈ ਚਿੰਤਤ ਲੋਕ ਕ਼ਾਨੂਨੀ ਤੌਰ ਤੇ ਲਗਾਤਾਰ ਲੰਬੇ ਸਮੇਂ ਤੋਂ ਲੜ ਰਹੇ ਹਨ ਲੜਾਈ. ਲਗਾਤਾਰ ਉਨਾਂ ਵੱਲੋਂ ਭੇਜੀਆਂ ਸ਼ਿਕਾਇਤਾਂ ਤੇ ਹੀ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਨਗਰ ਕੌਂਸਲ ਨੂੰ ਕੱਢਿਆ ਨੋਟਿਸ ਅਤੇ ਹੋਇਆ ਜੁਰਮਾਨਾ. ਬਡਰੁੱਖਾਂ ਪਿੰਡ ਦੀ ਜਮੀਨ ਵਿੱਚ ਬਣਿਆ ਕੂੜੇ ਦੇ ਡੰਪ ਤੇ ਜਾ ਕੇ ਅਸੀਂ ਕੀਤੀ ਗਰਾਊਂਡ ਕਵਰੇਜ਼, ਦੇਖਣ ਨੂੰ ਮਿਲੀਆਂ ਨਰਕ ਵਰਗੀਆਂ ਭਿਆਨਕ ਤਸਵੀਰਾਂ. ਕੂੜੇ ਕਰਕਟ ਦੇ ਲੱਗੇ ਵੱਡੇ ਵੱਡੇ ਪਹਾੜਾਂ ਵਰਗੇ ਢੇਰ, ਸੁੱਕਾ ਅਤੇ ਗਿਲਾ ਕੂੜਾ ਅਤੇ ਵੱਡੀ ਮਾਤਰਾ ਵਿੱਚ ਪਲਾਸਟਿਕ ਮਿਲੀ ਦੇਖਣ ਨੂੰ. ਐਨਜੀਟੀ ਦੇ ਕਾਨੂੰਨ ਮੁਤਾਬਿਕ ਕੂੜੇ ਦੇ ਡੰਪ ਦੇ ਚਾਰੇ ਪਾਸੇ ਹੋਣੇ ਚਾਹੀਦੇ ਹੈ ਪੱਕੀ ਦੀਵਾਰ, ਕੰਮ ਕਰਨ ਵਾਲਿਆਂ ਦੇ ਲਈ ਪੀਣ ਨੂੰ ਪਾਣੀ ਅਤੇ ਨਹਾਉਣ ਦੇ ਲਈ ਸਾਫ ਪਾਣੀ ਅਤੇ ਸਾਬਣ ਜਰੂਰੀ, ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਹੋਣਾ ਜਰੂਰੀ, ਡੰਪ ਵਿੱਚ ਨਹੀਂ ਨਹੀਂ ਲੱਗਣੀ ਚਾਹੀਦੀ ਅੱਗ.. ਪਰ ਕਿਸੇ ਵੀ ਤਰੀਕੇ ਦੇ ਕਾਨੂੰਨ ਦੀ ਨਹੀਂ ਕੀਤੀ ਜਾਂਦੀ ਪਾਲਣਾ. ਡੰਪ ਦੇ ਨਜ਼ਦੀਕ ਖੇਤੀ ਕਰਨ ਵਾਲੇ ਕਿਸਾਨ ਵੀ ਪ੍ਰੇਸ਼ਾਨ ਉਹਨਾਂ ਨੇ ਕਿਹਾ ਸਾਧੀਆਂ ਵੱਡੀ ਗਿਣਤੀ ਵਿੱਚ ਫਸਲਾਂ ਹੁੰਦਿਆਂ ਬਰਬਾਦ 10-10 ਫੁੱਟ ਡੰਪ ਨਾਲ ਲਗਦੇ ਖੇਤਾਂ ਵਿੱਚ ਪਿਆ ਰਹਿੰਦਾ ਕੂੜਾ, ਖੂੰਖਾਰ ਅਵਾਰਾ ਕੁੱਤਿਆਂ ਦੇ ਝੁੰਡ ਘੁੰਮਦੇ ਰਹਿੰਦੇ ਹਨ. ਸ਼ਿਕਾਇਤ ਕਰਤਾ ਵਕੀਲ ਕਮਲ ਆਨੰਦ ਨੇ ਕਿਹਾ ਸਿਰਫ ਜੁਰਮਾਨਾ ਨਹੀਂ ਕਾਫੀ, ਜਿੰਮੇਵਾਰ ਅਧਿਕਾਰੀਆਂ ਉੱਪਰ ਹੋਵੇ ਕਾਨੂੰਨੀ ਕਾਰਵਾਈ.
147
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowNov 23, 2025 11:19:16108
Report
NSNavdeep Singh
FollowNov 23, 2025 11:04:0822
Report
SSSanjay Sharma
FollowNov 23, 2025 11:01:55Noida, Uttar Pradesh:Manjinder singh sirsa reaction on chandigarh issue
112
Report
MJManoj Joshi
FollowNov 23, 2025 11:01:4252
Report
BNBISHESHWAR NEGI
FollowNov 23, 2025 11:01:32115
Report
KSKamaldeep Singh
FollowNov 23, 2025 10:53:3466
Report
KSKamaldeep Singh
FollowNov 23, 2025 10:47:1576
Report
KKKIRTIPAL KUMAR
FollowNov 23, 2025 10:35:03120
Report
RBRohit Bansal
FollowNov 23, 2025 10:33:43Chandigarh, Chandigarh:सभी राजनीतिक पार्टियों को शामिल होने के लिए आमंत्रण; चंडीगढ़ नोटिफिकेशन वापस लेने पर बहस
47
Report
DVDEVENDER VERMA
FollowNov 23, 2025 10:33:1534
Report
SSSanjay Sharma
FollowNov 23, 2025 10:32:39163
Report
NLNAND LAL
FollowNov 23, 2025 10:22:53164
Report
BSBALINDER SINGH
FollowNov 23, 2025 10:22:32209
Report
SSSanjay Sharma
FollowNov 23, 2025 10:04:12113
Report
AMAjay Mahajan
FollowNov 23, 2025 10:03:0283
Report