Back
गुरु तेग बहादर शहादत दिवस पर 11 वर्षीय बेटे का जन्मदिन गरीबों के लिए लंगर
KKKIRTIPAL KUMAR
Nov 23, 2025 10:35:03
Sangrur, Punjab
SANGRUR
ਮਹਿੰਗੇ ਮਹਿੰਗੇ ਕੇਕ ਕੱਟਕੇ ਅਤੇ ਪਾਰਟੀਆਂ ਚ ਵੱਡੇ ਪੱਧਰ ਤੇ ਪੈਸੇ ਖਰਚ ਕਰਕੇ ਅਪਣੇ ਬੱਚਿਆ ਦਾ ਜਨਮਦਿਨ ਵਾਲੇ ਮਾਪਿਆ ਨੂੰ ਇਹ ਵੀਡਿਉ ਜਰੂਰ ਸੇਧ ਦਵੇਗੀ ਕਿ ਕਿਵੇਂ ਬੱਚਿਆਂ ਦਾ ਜਨਮਦਿਨ ਇੰਝ ਮਨਾ ਕੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨੌਜਵਾਨ ਵੱਲੋਂ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਲਗਾਇਆ ਸ਼ੋਲ ਅਤੇ ਬੂਟਾਂ ਦਾ ਲੰਗਰ
11 ਸਾਲਾਂ ਤੋਂ ਅਪਣੇ ਪੁੱਤਰ ਦਾ ਜਨਮ ਦਿਨ ਵੱਖ-ਵੱਖ ਸਮਾਜ ਸੇਵੀ ਦੇ ਕੰਮ ਰਾਹੀ ਮਨਾਇਆ ਜਾ ਰਿਹਾ ਹੈ
ਗੁਰੂ ਮਹਾਰਾਜ ਦੀ ਬਖ਼ਸ਼ਿਸ਼ ਹੈ ਇਹ ਪੁੱਤਰ ਅਤੇ ਉਸਦਾ ਜਨਮਦਿਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾ ਕੇ ਮਨਾਉਦੇ ਹਾਂ ਹਰ ਸਾਲ : ਅਮਰੀਕ ਸਿੰਘ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੁਸ਼ੀ ਨਹੀਂ ਲੋਕਾਂ ਦੀ ਸੇਵਾ ਕਰਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ : ਅਮਰੀਕ ਸਿੰਖ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਦੇਸ਼ ਭਰ ਦੇ ਵਿੱਚ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਅਤੇ ਸ਼ਰਧਾ ਭਾਵਨਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉਸੇ ਦੇ ਚਲਦਿਆਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਨਾਲ ਕਲਾਂ ਦੇ ਸਮਾਜ ਸੇਵੀ ਅਮਰੀਕ ਸਿੰਘ ਵੱਲੋਂ ਪਿਛਲੇ 11 ਸਾਲਾਂ ਤੋਂ ਆਪਣੇ ਬੱਚੇ ਦਾ ਜਨਮਦਿਨ ਵੱਖ ਵੱਖ ਤਰ੍ਹਾਂ ਦੇ ਲੰਗਰ ਲਗਾ ਕੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਅਮਰੀਕ ਸਿੰਘ ਵੱਲੋਂ ਦੱਸਿਆ ਗਿਆ ਕਿ ਉਸ ਦਾ ਬੇਟਾ ਗੁਰਨੂਰ ਸਿੰਘ ਜੋ ਅੱਜ 11 ਸਾਲ ਦਾ ਹੋ ਚੁੱਕਾ ਹੈ ਅਤੇ ਉਸ ਦਾ ਜਨਮਦਿਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਦਿਨਾਂ ਵਿੱਚ ਸੀ ਅਤੇ ਸਾਡੀ ਕੋਸ਼ਿਸ਼ ਹੈ ਕਿ ਗੁਰੂ ਮਹਾਰਾਜ ਨੂੰ ਯਾਦ ਕਰਦਿਆਂ ਅਸੀਂ ਇਸ ਦਿਨ ਨੂੰ ਚੰਗੇ ਕੰਮਾਂ ਦੇ ਵਿੱਚ ਲਗਾ ਕੇ ਗੁਰੂ ਮਹਾਰਾਜ ਅੱਗੇ ਸ਼ਰਧਾ ਦੇ ਫੁੱਲ ਭੇਟ ਕਰੀਏ ਅਤੇ ਉਹਨਾਂ ਇਸ ਸਾਲ ਪਿੰਡ ਦੇ ਮਹਾਨ ਨਗਰ ਕੀਰਤਨ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਬ੍ਰੈਡ ਪਕੌੜੇ ਦਾ ਲੰਗਰ ਅਤੇ ਆਪਣੀਆਂ ਮਾਤਾਵਾਂ ਨੂੰ ਸੋਲ ਅਤੇ ਬੂਟ ਵੰਡ ਕੇ ਇਸ ਜਨਮ ਦਿਨ ਨੂੰ ਲੋਕਾਂ ਦੇ ਨਾਲ ਵੰਡ ਕੇ ਮਨਾਇਆ।
120
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
BSBALINDER SINGH
FollowNov 23, 2025 11:19:16158
Report
NSNavdeep Singh
FollowNov 23, 2025 11:04:08118
Report
SSSanjay Sharma
FollowNov 23, 2025 11:01:55Noida, Uttar Pradesh:Manjinder singh sirsa reaction on chandigarh issue
177
Report
MJManoj Joshi
FollowNov 23, 2025 11:01:42176
Report
BNBISHESHWAR NEGI
FollowNov 23, 2025 11:01:32248
Report
KSKamaldeep Singh
FollowNov 23, 2025 10:53:3466
Report
KSKamaldeep Singh
FollowNov 23, 2025 10:47:15119
Report
RBRohit Bansal
FollowNov 23, 2025 10:33:43Chandigarh, Chandigarh:सभी राजनीतिक पार्टियों को शामिल होने के लिए आमंत्रण; चंडीगढ़ नोटिफिकेशन वापस लेने पर बहस
47
Report
DVDEVENDER VERMA
FollowNov 23, 2025 10:33:1553
Report
SSSanjay Sharma
FollowNov 23, 2025 10:32:39163
Report
NLNAND LAL
FollowNov 23, 2025 10:22:53172
Report
BSBALINDER SINGH
FollowNov 23, 2025 10:22:32209
Report
SSSanjay Sharma
FollowNov 23, 2025 10:04:12113
Report
AMAjay Mahajan
FollowNov 23, 2025 10:03:0283
Report