Back
संगरूर पुलिस ने 180 गुम मोबाइल वापस कर मालिकों को सौंपे
KKKIRTIPAL KUMAR
Nov 04, 2025 04:48:30
Sangrur, Punjab
ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ
ਸੰਗਰੂਰ ਪੁਲਿਸ ਨੇ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਹਵਾਲੇ ਕੀਤੇ
ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦਿੱਤੀ ਜਾਣਕਾਰੀ
ਸੰਗਰੂਰ, 03 ਨਵੰਬਰ
ਸਰਤਾਜ ਸਿੰਘ ਚਹਲ, ਆਈ.ਪੀ.ਐੱਸ., ਐੱਸ.ਐੱਸ.ਪੀ., ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕਮਿਊਨਿਟੀ ਪੁਲਿਸਿੰਗ ਤਹਿਤ ਲੋਕਾਂ ਦੇ ਗੁੰਮ ਹੋਏ ਮੋਬਾਈਲ ਫੋਨ ਸੀ.ਈ.ਆਈ.ਆਰ (ਸੈਂਟਰਲ ਇੱਕੁਇਪਮੈਂਟ ਆਈਡੈਂਟਿਟੀ ਰਜਿਸਟਰ)  ਪੋਰਟਲ ਦੀ ਮਦਦ ਨਾਲ ਬਰਾਮਦ ਕਰਵਾ ਕੇ ਸਬੰਧਤ ਮਾਲਕਾਂ ਦੇ ਸਪੁਰਦ ਕਰ ਕੇ ਉਹਨਾਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਵਿੱਚ  ਮਹੱਤਵਪੂਰਨ ਰੋਲ ਅਦਾ ਕੀਤਾ ਜਾ ਰਿਹਾ ਹੈ। 
ਇਸੇ ਤਹਿਤ ਸੀ.ਈ.ਆਈ.ਆਰ. ਪੋਰਟਲ ਦੀ ਮਦਦ ਨਾਲ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐੱਸ, ਉਪ ਕਪਤਾਨ ਪੁਲਿਸ ਹੋਮੀਸਾਇਡ ਅਤੇ ਫੋਰਾਂਸਿਕ, ਸੰਗਰੂਰ ਦੀ ਸੁਪਰਵਿਜ਼ਨ ਅਤੇ ਇੰਸਪੈਕਟਰ ਹਰਜੀਤ ਕੌਰ ਮੁੱਖ ਅਫਸਰ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕ੍ਰਾਈਮ, ਸੰਗਰੂਰ ਦੀ ਟੀਮ ਵੱਲੋਂ ਇਸ ਮੁਹਿੰਮ ਦੌਰਾਨ ਅੱਜ 180 ਗੁੰਮ ਹੋਏ ਮੋਬਾਈਲ ਫੋਨ ਲੱਭ ਕੇ ਉਹਨਾਂ ਦੇ ਮਾਲਕਾਂ ਦੇ ਹਵਾਲੇ ਕੀਤੇ ਗਏ। 
ਇਸ ਤੋਂ ਪਹਿਲਾਂ ਇਸ ਪੋਰਟਲ ਦੀ ਮਦਦ ਨਾਲ 400 ਮੋਬਾਈਲ ਫੋਨ ਅਤੇ ਅੱਜ ਵੰਡੇ ਗਏ 180 ਮੋਬਾਇਲ ਫੋਨਾ ਸਮੇਤ ਕੁੱਲ 580 ਫੋਨ ਟਰੇਸ ਕਰਕੇ ਉਹਨਾਂ ਦੇ ਅਸਲੀ ਮਾਲਕਾਂ ਦੇ ਹਵਾਲੇ ਕੀਤੇ ਗਏ ਹਨ। 
ਸੰਗਰੂਰ ਪੁਲਿਸ ਲਗਾਤਾਰ 24 ਘੰਟੇ ਆਪਣੀ ਡਿਉਟੀ ਵਿੱਚ ਮੁਸਤੈਦ ਹੈ, ਜਿਸ ਦੇ ਸਿੱਟੇ ਵੱਜੋਂ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ ਗੁੰਮਸ਼ੁਦਾ ਫੋਨ ਬਰਾਮਦ ਹੋਣ ਦੀ ਉਮੀਦ ਹੈ। 
ਪਬਲਿਕ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਉਹ ਤੁਰੰਤ ਇਸ ਪੋਰਟਲ 'ਤੇ ਆਨਲਾਈਨ ਜਾਂ ਨੇੜਲੇ ਪੁਲਿਸ ਸਾਂਝ ਕੇਂਦਰ ਵਿੱਚ ਇਸ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵाऊਣ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASAvtar Singh
FollowNov 04, 2025 10:43:48Gurdaspur, Punjab:Gurdaspur 
ਗੁਰਦਾਸਪੁਰ ਦੇ ਬਲਾਕ ਦੁਰਗਲਾ ਦੇ ਪਿੰਡ ਗੰਜੀ ਦੇ ਗੁਰਦੁਆਰਾ ਸਾਹਿਬ ਚ ਚੋਰ ਵੱਲੋਂ ਕੀਤੀ ਗਈ ਗੋਲਕ ਤੋੜਨ ਦੀ ਕੋਸ਼ਿਸ਼ ਘਟਨਾ ਸੀਸੀਟੀਵੀ ਚੋਂ ਇਕ ਕੈਦ
0
Report
ASARVINDER SINGH
FollowNov 04, 2025 10:40:180
Report
ASAvtar Singh
FollowNov 04, 2025 10:33:04Gurdaspur, Punjab:ਗੁਰਦਾਸਪੁਰ ਦੇ ਬਲਾਕ ਦੁਰਗਲਾ ਦੇ ਪਿੰਡ ਗੰਜੀ ਦੇ ਗੁਰਦੁਆਰਾ ਸਾਹਿਬ ਚ ਚੋਰ ਵੱਲੋਂ ਕੀਤੀ ਗੋਲਕ ਤੋੜਨ ਦੀ ਕੋਸ਼ਿਸ਼ ਘਟਨਾ ਸੀਸੀਟੀਵੀ ਚੋਂ ਇੱਕ ਕੈਦ
0
Report
MSManish Shanker
FollowNov 04, 2025 10:32:080
Report
ASARVINDER SINGH
FollowNov 04, 2025 10:23:140
Report
SSSandeep Singh
FollowNov 04, 2025 10:22:420
Report
AAAsrar Ahmad
FollowNov 04, 2025 10:06:49Noida, Uttar Pradesh:CHARANJIT SINGH CHANNI (CONGRESS) ON CONGRESS LEADER PARGAT SINGH’S STATEMENT/ PUNJAB GOVERNMENT/ PUNJAB CONGRESS PRESIDENT AMARINDER SINGH RAJA WARRING
0
Report
BSBHARAT SHARMA
FollowNov 04, 2025 10:04:280
Report
HSHarmeet Singh Maan
FollowNov 04, 2025 10:03:350
Report
KBKulbir Beera
FollowNov 04, 2025 10:02:540
Report
SBSANJEEV BHANDARI
FollowNov 04, 2025 09:52:460
Report
BSBHARAT SHARMA
FollowNov 04, 2025 09:52:270
Report
AAAsrar Ahmad
FollowNov 04, 2025 09:51:08Noida, Uttar Pradesh:CM भगवंत मान का पार्टी उम्मीदवार हरमीत संधू के हक में रोड शो, तरनतारण के गाँव कोट धर्म चंद कलां से लाइव
0
Report
AAAsrar Ahmad
FollowNov 04, 2025 09:50:46Noida, Uttar Pradesh:CM भगवंत मान का पार्टी उम्मीदवार हरमीत संधू के हक में रोड शो, तरनतारण के गांव भोजियां से Live
0
Report
AAAsrar Ahmad
FollowNov 04, 2025 09:50:19Noida, Uttar Pradesh:CM ਭਗਵੰਤ ਮਾਨ ਦਾ ਪਾਰਟੀ ਉਮੀਦਵਾਰ ਹਰਮੀਤ ਸੰਧੂ ਦੇ ਹੱਕ ‘ਚ ਰੋਡ ਸ਼ੋਅ, ਤਰਨਤਾਰਨ ਦੇ ਪਿੰਡ ਝਾਮਕੇ ਕਲਾਂ ਤੋਂ Live
0
Report