Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

ज़ीਰਕਪੁਰ में अवैध झुग्गियाँ बढ़ रहीं; प्रशासन की चुप्पी से शहरवासियों में डर

SBSANJEEV BHANDARI
Nov 04, 2025 09:52:46
Zirakpur, Punjab
ਜ਼ੀਰਕਪੁਰ ਸ਼ਹਿਰ ਚ ਲਗਾਤਾਰ ਵੱਧ ਰਹੀ ਨਜਾਇਜ਼ ਝੁੱਗੀਆਂ ਦੀ ਗਿਣਤੀ ਇੱਕ ਵੱਡੀ ਤੇ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ ਜਿਸ ਵੱਲ ਜ਼ੀਰਕਪੁਰ ਨਗਰ ਕੌਂਸਲ ਮੂਕ ਦਰਸ਼ਕ ਬਣਿਆ ਬੈਠਾ ਹੈ । ਨਜਾਇਜ਼ ਝੁੱਗੀਆਂ ਤੋਂ ਪਰੇਸ਼ਾਨ ਲੋਕ ਕਈ ਵਾਰ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਚੁੱਕੇ ਹਨ جس ਦੇ ਬਾਵਜੂਦ ਵੀ ਕੌਂਸਲ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹी ਜਿਸ ਕਾਰਨ ਲੋਕਾਂ ਚ ਭਾਰੀ ਰੋਸ਼ ਨਜ਼ਰ ਆ ਰਿਹਾ ਹੈ । ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਪੂਰੇ ਸ਼ਹਿਰ ਚੋਂ ਨਾਜਾਇਜ਼ ਝੁਗੀਆਂ ਹਟਾਈਆਂ ਚਾਹੀਦੀਆਂ ਹਨ ਕਿਉਂਕਿ ਹਜ਼ਾਰਾਂ ਦੀ ਗਿਣਤੀ ਚ ਬਣੀਆਂ ਨਜਾਇਜ ਝੁੱਗੀਆਂ ਕਾਰਨ ਲਗਾਤਾਰ ਸ਼ਹਿਰ ਚ ਅਪਰਾਧ ਦਰ ਵਧ ਰਹੀ ਹੈ ਜਿਸ ਕਾਰਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਵੀ ਵੱਡਾ ਖਤਰਾ ਬਣਿਆ ਹੋਇਆ ਹੈ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SNSUNIL NAGPAL
Nov 04, 2025 14:16:27
Fazilka, Punjab:फाजिल्का में भारत-पाकिस्तान सरहदी इलाके में पराली के जले खेत से हैरोइन का पैकेट मिला है । मौके पर बीएसएफ और पंजाब पुलिस पहुंची । जिन्होंने हैरोइन को अपने कब्जे में लेकर संयुक्त तौर पर इलाके में सर्च ऑपरेशन चलाया । इस दौरान कुछ और तो बरामद नहीं हुआ । लेकिन पुलिस ने इस मामले में मुकदमा दर्ज कर कार्यवाही शुरू कर दी है । जानकारी देते हुए जलालाबाद के डीएसपी गुरसेवक सिंह ने बताया कि जलालाबाद की सदर थाना पुलिस ने इस मामले में मुकदमा दर्ज किया है । इस दौरान बरामद हुई हैरोइन का वजन 605 ग्राम है । हालांकि इसके साथ एक टॉर्च भी मिली है । मामले में मुकदमा दर्ज कर तफ्तीश की जा रही है । और पुलिस ने अपने खुफिया सोर्स एक्टिव कर दिए है । बता दे कि जलालाबाद के भारत पाक सरहद इलाके के गांव टाहलीवाला बोदला के इलाके में धान की पराली के जले खेत में हैरोइन का पैकेट पड़ा मिला । मौके पर बीएसएफ पहुंची जिन्होंने इसकी सूचना पुलिस को दी । बीएसएफ ने मौके पर पहुंचे पंजाब पुलिस के कर्मचारियों साथ मिलकर संयुक्त तौर पर इलाके को सील कर दिया और सर्च ऑपरेशन चलाया । सर्च ऑपरेशन के दौरान और तो कुछ बरामद नहीं हुआ । फिलहाल हैरोइन का पैकेट का वजन करने पर उसका वजन 605 ग्राम था । फिलहाल पुलिस मामले में जांच कर रही है । बता दे कि जैसे-जैसे सर्दी का मौसम आते ठंड बढ़ रही है । कोहरा पड़ने लगा है । वैसे ही नशा तस्कर भी अपनी नापाक कोशिशो को अंजाम देने की फिराक में रहते हैं । लेकिन मुस्तैद बीएसएफ और पंजाब पुलिस इन नापाक इरादों को नाकाम करने में कामयाब हो रहे हैं ।
0
comment0
Report
VKVipan Kumar
Nov 04, 2025 14:16:17
Dharamshala, Himachal Pradesh:एंकर - गुरु पर्व के उपलक्ष्य में धर्मशाला में भव्य नगर कीर्तन का आयोजन किया गया, जिसमें सिख समुदाय के लोगों ने भारी संख्या में भाग लिया। यह आयोजन धर्मशाला गुरुद्वारा सिंह सभा कमेटी द्वारा किया गया। शोभा यात्रा धर्मशाला गुरुद्वारा से होते हुए कचहरी अड्डे से होकर कोतवाली बाजार तक निकाली गई । इस दौरान जो बोले सो निहाल, सत श्री अकाल के जयकारों से पूरा वातावरण भक्तिमय हो गया... फूलों से सजी पालकी साहिब के साथ, श्रद्धालु भजन-कीर्तन करते हुए चल रहे थे, गतका कोच और सचिव ने साझा किए अपने विचार कार्यक्रम में विशेष रूप से गुरदासपुर से गतका कोच सरदार हर्ष मन सिंह ने शिरकत की, उन्होंने इस आयोजन की सराहना करते हुए कहा, "मैं देश-विदेश में कई कार्यक्रमों में हिस्सा लेता हूँ, लेकिन यह पहली बार है जब मैंने धर्मशाला में इतनी बड़ी संख्या में लोगों को एक साथ देखा है।" उनकी यह टिप्पणी स्थानीय संगत के उत्साह को दर्शाती है, बाइट - सरदार हर्ष मन सिंह, गतका कोच, गुरगुवासपुर गुरुद्वारा सिंह सभा धर्मशाला के सचिव हरजीत सिंह ने गुरु पर्व के प्रकाश पर्व के महत्व पर प्रकाश डाला, उन्होंने बताया कि यह दिन सिखों के प्रथम गुरु, गुरु नानक देव जी के जन्म का प्रतीक है, जिन्होंने मानवता को प्रेम, समानता और भाईचारे का संदेश दिया, उन्होंने कहा कि प्रकाश पर्व का अर्थ अज्ञान के अंधकार को मिटाकर ज्ञान का प्रकाश फैलाना है, और गुरु नानक देव जी ने अपने उपदेशों से यही कार्य किया, उन्होंने बताया कि गुरु नानक देव जी द्वारा 13 रुपए से चलाए गए लंगर सेवा आज भी अविचल सुचारु रूप से जारी है, जिसमें आपातकाल स्थिति में भी सैकड़ों लोगों को सहयोग दिया जाता है, बाइट - हरजीत सिंह, सचिव, गुरुद्वारा सिंह सभा धर्मशाला नगर कीर्तन के दौरान, विभिन्न स्थानों पर श्रद्धालुओं के लिए लंगर और जलपान की व्यवस्था की गई थी। इस आयोजन ने न केवल सिख समुदाय को एक साथ लाया, बल्कि अन्य धर्मों के लोगों ने भी इसमें भाग लेकर सांप्रदायिक सौहार्द का संदेश दिया।
0
comment0
Report
PSPramod Sharma
Nov 04, 2025 14:06:55
Delhi, Delhi:देश का नाम दुनियाभर में ख़राब कर रहे विदेशों में छुपे गैंगस्टरों के देश भर में फैले नेटवर्क को तोड़ने के लिए अब भारत की सुरक्षा एजेंसियों ने ऑपेरशन NETWORK BREAK शुरू कर दिया है। अलग-अलग राज्यों की स्पेशल फोर्स अब एक साथ मिलकर गैंगस्टरों के नेटवर्क के पूरे इको सिस्टम को तोड़ने में लग गई है। गैंगस्टरों के खिलाफ क्या है सुरक्षा एजेंसियों का ऑपेरशन NETWORK ब्रेक....इस रिपोर्ट में देखिए... दिल्ली, हरियाणा, यूपी, राजस्थान, पंजाब, कनाडा, पुर्तगाल में फायरिंग के शॉट्स के साथ गैंगस्टर और गिरफ्तार उनके गुर्गों की फोटो का मोंटाज बनाये जिसपर टेक्स्ट आएगा... देश में हो या विदेश में इस तरह की फायरिंग का मक़सद सिर्फ एक ही है... दहशत फैलाना... मौत का डर दिखाकर करोड़ो की रंगदारी वसूलना...आए दिन होने वाली इन फायरिंग को रोकने के लिए पुलिस ने मिलकर ऑपेरशन NETWORK BREAK चलाया है... मक़सद है गैंगस्टरों के उस पूरे इको सिस्टम को तोड़ना जिसके ज़रिए इन गैंगस्टरों ने अवैध वसूली के धंधे को एक पूरा सिंडिकेट बना दिया है। जिसके आका भले ही विदेश में छुपे हुए है या जेल में बंद है। बावजूद इसके इनके शूटर्स, फाइनेंसर, हथियार सप्लायर वारदातों को अंजाम देने में लगे हुए है। दिल्ली पुलिस समेत हरियाणा और यूपी एसटीएफ ने बीते 100 दिनों में 100 से ज्यादा शूटर्स को या तो गिरफ्तार किया है या एनकाउंटर में ढेर कर दिया है। दरअसल पिछले कुछ समय मे गैंगस्टर और उनके शूटर्स ने जिस तरह का आतंक देश और विदेश में मचाया था उसके बाद सुरक्षा एजेंसियों को किसी सख्त ऑपेरशन की ज़रूरत थी। तिहाड़ जेल के डीजी रह चुके दिल्ली पुलिस कमिश्नर सतीश गोलचा जानते थे कि बिना यूपी, हरियाणा, राजस्थान पुलिस की मदद से दिल्ली से ऑर्गनाइसड क्राइम खत्म करना बेहद मुश्किल होगा लिहाज़ा गैंगस्टरों के पूरे इको सिस्टम को तोड़ने के लिए ना सिर्फ जानकारियां साझा की गई बल्कि ज़रूरत पड़ने पर तीन राज्यों की स्पेशल यूनिट मिलकर ऑपरेशन करने लग गई। जिसकी शुरुआत हुई दिशा पाटनी के घर पर हुई फायरिंग के बाद गाज़ियाबाद में हुए एनकाउंटर से जिसमें तीन राज्यों की पुलिस ने रोहित गोदरा गैंग के दो बदमाशों को एनकाउंटर में ढेर कर दिया था, जिसके बाद लगातार पुलिस गैंगस्टरों के गठजोड को अपने अपने तरीके से तोड़ने में लगी है। द्वारका डिस्ट्रिक्ट ने अपने ऑपेरशन में अब तक दर्जनों ऐसे बदमाशों को गिरफ्तार किया है। जिसमे गैंग्स्टरो के शूटर्स, फाइनेंसर, हथियार सप्लायर और पनाहगार शामिल थे। पीटीसी :- ऑपरेशन NETWORK BREAK के तहत पिछले 100 दिन में पुलिस की स्पेशल यूनिट्स ने गैंगस्टêtres से जुड़े 100 से ज्यादा बदमाशों को गिरफ्तार किया है। गिरफ्तार बदमाश गैंगस्टरों के लिए शूटर्स, फायनेंसर, या उनको हथियार सप्लाई करने वालो के साथ उनको पनाह देने वाले है। STF का रोहित गोदारा गैंग पर सबसे बड़ा वार पीटीसी :- गैंगस्टरों के खिलाफ चलाए गए इस ऑपरेशन से गैंगस्टरो की दुनिया में हड़कंप मच गया। जो गैंगस्टर पुलिस से बचकर दिल्ली आया उसका इंतजार दिल्ली पुलिस की क्राइम ब्रांच कर रही थी। ग्रफिक्स इन इस साल में हरियाणा पुलिस अब तक 91 अपराधियो के खिलाफ लुक आउट सर्कुलर जारी कर चुकी है। जबकि 29 के against रेड कॉर्नर नोटिस जारी किया है। इंटरपोल को 38 रेफरेंस भेजे जा चुके है। जबकि 8 ऐसे भगौड़े है जिनकी अस्थायी गिरफ्तारी की रिक्वेस्ट भेजी जा चुकी है। ग्रफिक्स आउट दिल्ली पुलिस ने भी इस ऑपेरशन के तहत पिछले 100 दिन के बीच 78 गैंगस्टरों के गुर्गों को गिरफ्तार किया है। जिसमे लॉरेन्स बिश्नोई, नंदू गैंग, हरि बॉक्सर, जितेंद्र मान, नीरज फरीदपुरिया, हिमांशु भाऊ, रोहित गोदरा और वीरेंदर चारण, वेंकट गर्ग, हाशिम बाबा, ज़ोरा, विक्की ठक्कर, मंजीत महाल और नीरज बवानिया गैंग के कुल 78 बदमाशों को गिरफ्तार किया है। पीटीसी :- पुलिस सूत्रों के मुताबिक जब से सुरक्षा एजेंसियों ने इन गैंगस्टरों के खिलाफ ऑपरेशन शुरू किया है उसके बाद से दिल्ली समेत एनसीआर में फायरिंग की घटनाओं में कमी आई है। लेकिन अपनी दहशत फैलाने के लिए ये लोग विदेशों में फायरिंग कर उसका वीडियो वायरल करने लगे है।
0
comment0
Report
SSSanjay Sharma
Nov 04, 2025 14:04:03
Noida, Uttar Pradesh:पंजाब विश्वविद्यालय में विवादित शपथपत्र का निर्णय होगा वापस, मॉंग को लेकर केन्द्रीय उच्च शिक्षा सचिव से मिला अभाविप का प्रतिनिधिमंडल। पंजाब विश्वविद्यालय हाल ही में छात्रों के लोकतांत्रिक अधिकारों पर प्रहार करने की कोशिश के कारण चर्चा का केंद्र बिंदु बन गया है। ज्ञात हो कि इस वर्ष नए सत्र में विद्यार्थियों से पंजाब विश्वविद्यालय द्वारा एक विवादित शपथपत्र भरने का निरंतर दबाव बनाया जा रहा था।इसी विवादित शपथपत्र संबंधी निर्णय की वापसी और छात्रों के लोकतांत्रिक अधिकारों की रक्षा हेतु अखिल भारतीय विद्यार्थी परिषद (अभाविप) का प्रतिनिधिमंडल दिल्ली में केन्द्रीय शिक्षा मंत्रालय के उच्च शिक्षा विभाग के सचिव श्री विनीत जोशी से मिला। विद्यार्थी परिषद प्रतिनिधिमंडल ने शपथपत्र संबंधी निर्णय को वापस लेने की मांग उच्च शिक्षा सचिव के समक्ष रखी। विद्यार्थी परिषद के प्रतिनिधिमंडल ने सीनेट से संबंधित मांग रखते हुए कहा कि सीनेट के अंदर छात्र प्रतिनिधित्व को स्थान मिलना चाहिए ताकि विद्यार्थियों की आवाज को प्रशासन के समक्ष और प्रमुखता से उठाया जा सके। इस मांग पर भी उच्च शिक्षा सचिव ने विचार कर पूरा करने का आश्वासन दिया है। पंजाब विश्वविद्यालय छात्र संघ अध्यक्ष गौरववीर सिंह सोहल ने कहा, “इस शपथपत्र के पीछे छात्रों के लोकतांत्रिक अधिकारों को कुचलने की मंशा है। पहले दिन से ही अभाविप ने इस शपथपत्र संबंधी निर्णय का विरोध किया था और कुलपति कार्यालय के बाहर धरना और घेराव भी किया था। अभाविप की प्राथमिकता छात्र हित है और हमने छात्र हित की लड़ाई निरंतर पंजाब विश्वविद्यालय में लड़ी है। इसी क्रम में अभाविप का प्रतिनिधिमंडल दिल्ली में सचिव, उच्च शिक्षा विभाग, केन्द्रीय शिक्षा मंत्रालय से मिला और विवादित शपथपत्र को वापस लेने की मांग की जिसे स्वीकार भी कर लिया गया है। शपथपत्र संबंधी निर्णय की वापसी का निर्णय हर छात्र की जीत है और विद्यार्थी परिषद निरंतर ही छात्र हित के लिए कार्य करती रहेगी।” अभाविप के राष्ट्रीय महामंत्री डॉ. वीरेंद्र सिंह सोलंकी ने कहा कि,"पंजाब विश्वविद्यालय में विद्यार्थियों पर थोपे गए इस प्रकार के निर्णय छात्रों की स्वतंत्रता और लोकतांत्रिक अधिकारों पर सीधा प्रहार थे। विद्यार्थी परिषद का मानना है कि विश्वविद्यालयों में संवाद, स्वतंत्र अभिव्यक्ति और भागीदारी ही अकादमिक संस्कृति की पहचान है। ऐसे में पंजाब विश्वविद्यालय द्वारा छात्रों पर शपथपत्र थोपना बिल्कुल गलत एवं छात्रों के अधिकारों का हनन करने वाला है। शपथपत्र वापसी के निर्णय से यह सिद्ध हुआ है कि छात्र शक्ति की आवाज प्रभावशाली और निर्णायक होती है।” प्रतिनिधिमंडल में अभाविप के राष्ट्रीय महामंत्री डॉ. वीरेंद्र सिंह सोलंकी, अभाविप की राष्ट्रीय मंत्री कु. शिवांगी खरवाल , पंजाब विश्वविद्यालय छात्रसंघ के अध्यक्ष श्री गौरववीर सिंह सोहल,, पंजाब विश्वविद्यालय की छात्रा एवं खेलो भारत की राष्ट्रीय सह संयोजिका कु. अर्पिता मलिक तथा अभाविप के उत्तर क्षेत्र संगठन मंत्री श्री गौरव अत्री उपस्थित रहे。
0
comment0
Report
NSNitesh Saini
Nov 04, 2025 14:02:53
Sundar Nagar, Himachal Pradesh:दयोड़ गांव में धंस रही जमीन पर एसडीएम ने एनएचएआई से दो दिन में मांगी रिपोर्ट। एसडीएम सदर रूपिंद्र कौर ने अन्य अधिकारियों संग गांव का दौरा किया। ग्रामीणों ने चेताया, अगर दो दिनों में समाधान नहीं निकाला गया तो आंदोलन होगा। प्रभावित हरदेव शर्मा ने मुआवजे की मांग की है; उनका कहना है कि उनका घर टनल निर्माण के कारण नुकसान हुआ है और परिवार घर से बेघर हो गया है। कंपनी से जमीन अधिग्रहण कर मुआवजा माँगा गया; यदि ऐसा नहीं किया गया तो वे गैरकानूनी कदम उठाने के लिए मजबूर होंगे। यह तीसरी बार है जब दयोड़ गांव की जमीन धंसी है; इससे पहले भी जमीन धंसने पर गड्ढे बने थे जिन्हें भरा गया था, और बरसात के दिनों में हाईवे बार-बार बंद होता रहा है।
0
comment0
Report
TBTarsem Bhardwaj
Nov 04, 2025 14:02:29
Ludhiana, Punjab:ਲੁਧਿਆਣਾ ਵਿੱਚ ਹੁਣ ਤੱਕ ਡੇਂਗੂ ਦੇ ਮਰੀਜ਼ਾਂ ਗਿਣਤੀ 400 পਹੁੰਚੀ ਸਿਵਿਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱਚ ਪ੍ਰਬੰਧ ਪੂਰੇ ਹਨ। ਉਹਨਾਂ ਨੇ ਕਿਹਾ ਵਾਤਾਵਰਨ ਵਿੱਚ ਫੈਲੇ ਪ੍ਰਦੂਸ਼ਣ ਕਾਰਨ ਸਾਹ ਅਤੇ ਅੱਖਾਂ ਦੀਆਂ ਬਿਮਾਰੀਆਂ ਦੀ ਵੱਧ ਰਹੀ ਗਿਣਤੀ। ਲੋਕਾਂ ਨੂੰ ਸਿਹਤ ਵਿਭਾਗ ਨੇ ਸਾਵधानੀਆਂ ਵਰਤਣ ਦੀ ਸਲਾਹ ਦਿੱਤੀ। ਲੁਧਿਆਾਣਾ ਜਿਲੇ ਵਿਚ ਡੇਂਗੂ ਦੇ ਮਰੀਜ਼ਾਂ ਅਤੇ ਵਾਤਾਵਰਣ ਵਿੱਚ ਫੈਲੇ ਪ੍ਰਦੂਸ਼ਣ ਨਾਲ ਸਾਹ ਦੇ ਮਰੀਜ਼ ਅਤੇ ਅੱਖਾਂ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਵਲ ਸਰਜਨ ਰਮਨਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 400 ਹੋ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਡੇਂਗੂ ਅਤੇ ਸਾਹ ਦੀਆਂ ਬਿਮਾਰੀਆਂ ਲਈ ਪ੍ਰਬੰਧ ਕੀਤੇ ਗਏ ਹਨ। ਲੋਕ ਨੂੰ ਅਪੀਲ ਕੀਤੀ ਕਿ ਆਪਣੇ ਆਲੇ ਦੁਆਲੇ ਸਫਾਈ ਰੱਖਣ ਅਤੇ ਪਾਣੀ ਖੜਾ ਨਾ ਹੋਣ ਦੇਣ ਤੇ ਬੱਚਿਆਂ ਨੂੰ ਵੀ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਾਉਣ ਤਾਂ ਜੋ ਡੇਗੂ ਤੋਂ ਬਚਿਆ ਜਾ ਸਕੇ ਉਹਨਾਂ ਨੇ ਕਿਹਾ ਵਾਤਾਵਰਨ ਵਿੱਚ ਫੈਲੇ ਪ੍ਰਦੂਸ਼ਣ ਨਾਲ ਵੀ ਕਈ ਲੋਕ ਇਸਦੀ ਚਪੇਟ ਵਿੱਚ ਆ ਰਹੇ ਹਨ। ਲੋਕਾਂ ਨੂੰ ਅਪੀਲ ਕੀਤੀ ਕਿ ਸਵੇਰੇ ਅਤੇ ਸ਼ਾਮ ਨੂੰ ਸੈਰ ਨਾ ਕਰਨ ਅਤੇ ਹੋ ਸਕੇ ਵੱਧ ਤੋਂ ਵੱਧ ਮਾਸਕ ਲਾ ਕੇ ਰੱਖਣ ਤਾਂ ਜੋ ਸਾਹ ਦੀਆਂ ਬਿਮਾਰੀਆਂ ਤੋਂ ਬਚਾ ਹੋ ਸਕੇ।
0
comment0
Report
KBKulbir Beera
Nov 04, 2025 13:29:58
Bathinda, Punjab:ਬਠਿੰਡਾ ਵਿੱਚ teਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਸ਼ੁਰੂ ਧੂਏ এবং ਪ੍ਰਦੂਸ਼ਣ ਤੋਂ ਲੋਕਾਂ ਨੂੰ ਮਿਲੀ ਰਾਹਤ ਇਸ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਸਾਹ ਲੈਣਾ ਹੋਇਆ ਸੌਖਾ ਏ ਕਿਊ 400 ਤੋਂ ਪਾਰ ਸੀ। ਬਠਿੰਡਾ ਵਿੱਚ ਅੱਜ teਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਈ ਜਿਸ ਨਾਲ ਲੋਕਾਂ ਨੂੰ ਸਾਹ ਲੈਣ ਲੈਣਾ ਹੋਇਆ ਸੌਖਾ ਕਿਉਂਕਿ ਲਗਾਤਾਰ ਪੰਜਾਬ ਭਰ ਵਿੱਚ ਝੋਨੇ ਦੀ ਕਟਾਈ ਜੋਰਾਂ ਤੇ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾ ਰਹੀ ਸੀ ਜਿਸ ਨਾਲ ਹਵਾ ਪੋਲਿਊਸ਼ਨ ਅਤੇ ਅਸਮਾਨੀ ਧੂਆਂ ਚ ਲਈ ਹੋਇਆ ਸੀ ਇਸ ਨਾਲ ਸਾਹ ਦੇ ਮਰੀਜ਼ ਅਤੇ ਅੱਖਾਂ ਬਿਮਾਰੀਆਂ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਸੀ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਘੱਟ ਲਗਾਈ ਜਾ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਦਰਖਤਾਂ ਦੇ ਉੱਪਰ ਲਗਾਤਾਰ ਮਿੱਟੀ ਜੰਮੀ ਅਤੇ ਸ਼ਾਮ ਸਮੇਂ ਅਸਮਾਨੀ ਧੂਆਂ ਪ੍ਰਦੂਸ਼ਣ ਦਿਖਾਈ ਦਿੰਦਾ ਸੀ ਆਵਾਜਾਈ ਕਰਨ ਵਾਲੇ ਛੋਟੇ ਵਾਹਨ ਚਾਲਕਾਂ ਨੂੰ ਬੜੀ ਦਿੱਕਤ ਆ ਰਹੀ ਸੀ ਹੁਣ ਰਾਹਤ ਮਿਲੀ ਹੈ ਲੋਕ ਵੀ ਇਸ ਬਾਰੇ ਕਹਿ ਰਹੇ ਹਨ ਕਿ ਸਾਨੂੰ ਭਾਵਾਂ ਹਲਕੀ ਬਾਰਿਸ਼ ਹੋਈ ਹੈ ਇਸ ਦੇ ਨਾਲ ਕਿਤੇ ਨਾ كਿਤੇ ਵੱਡੇ ਪੱਧਰ ਤੇ ਰਾਹਤ ਮਿਲੀ ਹੈ। ਵਾਕ ਥਰੂ ਕੁਲਬੀਰ ਬੀਰਾ।
0
comment0
Report
BSBHARAT SHARMA
Nov 04, 2025 13:29:07
Amritsar, Punjab:ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਅੰਮ੍ਰਿਤਸਰ ਜੇਲ੍ਹ ਦਾ ਦੌਰਾ, ਮਹਿਲਾ ਕੈਦੀਆਂ ਨਾਲ ਕੀਤੀ ਗੱਲਬਾਤ ਜੇਲਾਂ ਵਿੱਚ ਮਹਿਲਾਵਾਂ ਲਈ ਸਿਹਤ ਤੇ ਕਾਨੂੰਨੀ ਸਹਾਇਤਾ ਉਪਲਬਧ — ਰਾਜ ਲਾਲੀ ਗਿੱਲ ਅੰਮ੍ਰਿਤਸਰ, ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੱਜ ਅੰਮ੍ਰਿਤਸਰ ਜੇਲ੍ਹ ਦਾ ਦੌਰਾ ਕਰਕੇ ਉਥੇ ਬੰਦ ਮਹਿਲਾ ਕੈਦੀਆਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਲ ਪ੍ਰਬੰਧਕਾਂ ਵੱਲੋਂ ਮਹਿਲਾਵਾਂ ਨੂੰ ਬੁਨਿਆਦੀ ਸੁਵਿਧਾਵਾਂ — ਜਿਵੇਂ ਖਾਣ-ਪੀਣ, ਸਿਹਤ ਸੇਵਾਵਾਂ ਅਤੇ ਕਾਨੂੰਨੀ ਸਹਾਇਤਾ — ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਪਰ ਜੇਕਰ ਮਹਿਲਾ ਕੈਦੀਆਂ ਨੂੰ ਇਸ ਸਬੰਧੀ ਕੋਈ ਵੀ ਸ਼ਿਕਾਇਤ ਹੈ ਤਾਂ ਉਹ ਹੁਣ ਜਾਂ ਭਵਿੱਖ ਵਿੱਚ ਮਹਿਲਾ ਕਮਿਸ਼ਨ ਨਾਲ ਤਾਲਮੇਲ ਕਰ ਸਕਦੇ ਹਨ। ਉਨਾਂ ਨੇ ਦੱਸਿਆ ਕਿ ਜ਼ਿਆਦਾਤਰ ਮਹਿਲਾਵਾਂ ਐਨ.ਡੀ.ਪੀ.ਐਸ. ਐਕਟ (ਨਸ਼ੇ ਸਬੰਧੀ ਕਾਨੂੰਨ) ਅਤੇ ਕੁਝ ਧਾਰਾ 420 ਜਾਂ ਘਰੇਲੂ ਹਿੰਸਾ ਦੇ ਕੇਸਾਂ ਵਿੱਚ ਬੰਦ ਹਨ। ਉਹਨਾਂ ਨੇ ਕਿਹਾ ਕਿ ਐਨ.ਡੀ.ਪੀ.ਐਸ. ਐਕਟ ਕਾਫ਼ੀ ਸਖ਼ਤ ਹੈ, ਇਸ ਲਈ ਜ਼ਮਾਨਤ ਮਿਲਣਾ ਮੁਸ਼ਕਿਲ ਹੁੰਦਾ ਹੈ, ਪਰ ਜੇਲ ਪ੍ਰਬੰਧਕਾਂ ਵੱਲੋਂ ਲੋੜਵੰਦ ਮਹਿਲਾ ਕੈਦੀਆਂ ਨੂੰ ਕਾਨੂੰਨੀ ਮਦਦ ਵੀ ਦਿੱਤੀ ਜਾ ਰਹੀ ਹੈ ਤਾਂ ਜੋ ਮਾਮਲਿਆਂ ਦੀ ਸੁਣਵਾਈ ਜਲਦੀ ਹੋ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਕੈਦੀਆਂ ਨੂੰ ਚਮੜੀ ਦੇ ਰੋਗ (ਸਕਿਨ ਡਿਜ਼ੀਜ਼) ਦੀ ਸਮੱਸਿਆ ਹੈ, ਜਿਸ ਲਈ ਡਾਕਟਰਾਂ ਵੱਲੋਂ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ। ਗਿੱਲ ਨੇ ਕਿਹਾ ਕਿ ਗਰਭਵਤੀ ਮਹਿਲਾਵਾਂ ਲਈ ਹਫ਼ਤੇ ਵਿੱਚ ਦੋ ਵਾਰ ਗਾਇਨਾਕੋਲੋਜਿਸਟ ਆਉਂਦੇ ਹਨ ਅਤੇ ਜੇਕਰ ਕੋਈ ਡਿਲਿਵਰੀ ਦਾ ਮਾਮਲਾ ਹੁੰਦਾ ਹੈ, ਤਾਂ ਕੈਦੀ ਮਹਿਲਾ ਨੂੰ ਬਾਹਰ ਹਸਪਤਾਲ ਭੇਜਿਆ ਜਾਂਦਾ ਹੈ। ਉਹਨਾਂ ਦੱਸਿਆ ਕਿ ਨਵ ਜੰਮੇ ਬੱਚਿਆਂ ਦੀ ਦੇਖਭਾਲ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਦੇਸ਼ੀ ਮਹਿਲਾ ਕੈਦੀਆਂ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਨੂੰ ਆਪਣੀ ਐਂਬੈਸੀ ਨਾਲ ਸੰਪਰਕ ਕਰਨ ਵਿੱਚ ਦਿੱਕਤ ਆ ਰਹੀ ਸੀ, ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਲਈ ਕਿਹਾ。 ਉਨ੍ਹਾਂ ਨੇ ਕਿਹਾ ਕਿ 85 ਸਾਲ ਤੋਂ ਉਪਰ ਦੀਆਂ ਬਜ਼ੁਰਗ ਮਹਿਲਾਵਾਂ ਦੀ ਹਾਲਤ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਨੂੰ ਜਾਂਚ ਦੌਰਾਨ ਮਾਨਵੀ ਪੱਖ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਰਾਜ ਲਾਲੀ ਗਿੱਲ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਮੁਹਿੰਮ ਤੇਜ਼ ਗਤੀ ਨਾਲ ਚੱਲ ਰਹੀ ਹੈ ਤੇ ਕਾਨੂੰਨ ਸਭ ਲਈ ਇੱਕਸਾਰ ਹੈ — ਚਾਹੇ ਕੋਈ ਸਥਾਨਕ ਹੋਵੇ ਜਾਂ ਵਿਦੇਸ਼ੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਅਕਸਰ ਆਪਣੇ ਪਤੀ ਜਾਂ ਪਰਿਵਾਰਕ ਮੈਂਬਰਾਂ ਦੇ ਕਾਰਨ ਫਸ ਜਾਂਦੀਆਂ ਹਨ, ਪਰ ਕਾਨੂੰਨੀ ਤੌר ’ਤੇ ਜਾਂਚ ਦੇ ਨਤੀਜੇ ਦੇ ਅਧਾਰ ’ਤੇ ਹੀ ਕਾਰਵਾਈ ਕੀਤੀ ਜਾਂਦੀ ਹੈ। ਗਿੱਲ ਨੇ ਆਪਣਾ ਨਿੱਜੀ ਫੋਨ ਨੰਬਰ ਵੀ ਮਹਿਲਾ ਕੈਦੀਆਂ ਨੂੰ ਦਿੱਤਾ, ਤਾਂ ਜੋ ਜੇਲ੍ਹ ਦੀ ਕੋਈ ਵੀ ਮਹਿਲਾ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਸੰਪਰਕ ਕਰ ਸਕੇ。
0
comment0
Report
BSBHARAT SHARMA
Nov 04, 2025 13:07:46
Ludhiana, Punjab:ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਅੰਮ੍ਰਿਤਸਰਨਗਰ ਕੀਰਤਨ ਵਾਲੇ ਰੂਟ ਉਤੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਅੰਮ੍ਰਿਤਸਰ 4 ਨਵੰਬਰ 2025— ਵਧੀਕ ਜਿਲ੍ਹਾ ਮੈਜਿਸਟਰੇਟ, ਸ੍ਰੀ ਰੋਹਿਤ ਗੁਪਤਾ ਨੇ ਭਾਰਤੀ ਨਾਗਰਿਕ ਸੁਰੱਖਤਾ ਸਹਿੰਤਾ, 2023 ਦੀ ਧਾਰਾ 163 ਬੀ.ਐਨ.ਐਸ.ਐੱਸ. ਅਤੇ ਪੰਜਾਬ ਆਬਕਾਰੀ ਐਕਟ, 1914 ਦੀ ਧਾਰਾ 54(1) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੇ ਸਮਾਗਮਾਂ ਅਤੇ ਮਰਿਆਦਾ ਪ੍ਰਤੀ ਭਾਵਨਾਂ ਨੂੰ ਮੁੱਖ ਰੱਖਦੇ ਹੋਏ 4 ਨਵੰਬਰ 2025 ਅਤੇ 5 ਨਵੰਬਰ 2025 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬਰ, ਅੰਮ੍ਰਿਤਸਰ ਅਤੇ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਆਲੇ ਦੁਆਲ੍ਹੇ ਪੈਂਦੇ 500 ਮੀਟਰ ਦੇ ਘੇਰੇ ਵਿੱਚ ਆਉਣ-ਜਾਣ ਵਾਲੇ ਚੌਕ-ਰਸਤਿਆਂ, ਥਾਣਾ ਬੀ-ਡਵੀਜ਼ਨ, ਕਹੀਆਂ ਵਾਲਾ ਬਾਜਾਰ, ਚੌਕ ਮਹਾਂ ਸਿੰਘ, ਹਾਲ ਬਾਜ਼ਾਰ, ਮੱਛੀ ਮੰਡੀ ਬਾਜ਼ਾਰ, ਖਜਾਨਾ ਗੇਟ ਅਤੇ ਨਗਰ ਕੀਰਤਨ ਦੇ ਰਸਤੇ ਵਿੱਚ ਨਗਰ ਕੀਰਤਨ ਦੇ ਸਮੇਂ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ, ਸ਼ਰਾਬ ਦੀ ਵਰਤੋਂ ਅਤੇ ਵਿਕਰੀ ਤੇ ਪਾਬੰਦੀ ਲਗਾਈ ਜਾਂਦੀ ਹੈ। ਦੱਸਣਯੋਗ ਹੈ ਕਿ 4 ਨਵੰਬਰ 2025 ਅਤੇ 5 ਨਵੰਬਰ 2025 ਨੂੰ ਵਿਸ਼ਾਨ ਨਗਰ ਕੀਰਤਨ ਕੱਢੇ ਜਾਣਗੇ। ਇਸ ਸਬੰਧੀ ਵੱਖ ਵੱਖ ਜਥੇਬੰਦੀਆਂ ਵਲੋਂ 4 ਨਵੰਬਰ 2025 ਅਤੇ 5 ਨਵੰਬਰ 2025 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਅਤੇ ਨਗਰ ਕੀਰਤਨ ਨਾਲ ਜੁੜੀਆਂ ਸਿੱਖ ਸੰਗਤਾਂ ਦੀ ਭਾਵਨਾਂਵਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੀਰਤਨ ਦੇ ਰਸਤੇ ਵਿੱਚ ਸ਼ਰਾਬ ਅਤੇ ਪਾਨ, ਬੀੜੀਆਂ, ਮੀਟ-ਮੱਛੀ, ਆਂਡੇ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਵੀ ਕੀਤੀ ਸੀ ਵਧੀਕ ਜਿਲ੍ਹਾ ਮੈਜਿਸਟਰੇਟ ਨੇ ਇਹ ਮੰਗ ਪੱਤਰ ਨੂੰ ਸਵੀਕਾਰ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ。
0
comment0
Report
Advertisement
Back to top