Back
लहिरागागा पुलिस ने Ladala गाँव में बाढ़ पीड़ित परिवार के लिए पक्का मकान बनवाया
AJAnil Jain
Oct 27, 2025 08:25:05
Lehragaga, Punjab
ਲਹਿਰਾਗਾਗਾ ਪੁਲਸ ਨੇ ਪਿੰਡ ਲਦਾਲ ਦੇ ਹੜ੍ਹ ਪੀੜਤ ਪਰਿਵਾਰ ਲਈ ਬਣਾਇਆ ਨਵਾਂ ਮਕਾਨ
*ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਰਿਵਾਰ ਨੂੰ ਸੌਂਪੀਆਂ ਮਕਾਨ ਦੀਆਂ ਚਾਬੀਆਂ
ਲਹਿਰਾਗAGA
ਪੰਜਾਬ ਵਿੱਚ ਹਾਲ ਹੀ ਵਿੱਚ ਆਏ ਵਿਨਾਸ਼ਕਾਰੀ ਹੜੱਥੇ ਨੇ ਪਿੰਡ ਲਦਾਲ ਸਮੇਤ ਸੈਂਕੜੇ ਪਿੰਡਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਇਸ ਆਫਤ ਕਾਰਨ ਬੇਘਰ ਹੋਏ ਪਿੰਡ ਲਦਾਲ ਦੇ ਇੱਕ ਗਰੀਬ ਪਰਿਵਾਰ ਲਈ ਲਹਿਰਾਗਾਗਾ ਪੁਲਸ ਨੇ ਨਵਾਂ ਪੱਕਾ ਮਕਾਨ ਬਣਵਾਇਆ।
ਐਸਐਸਪੀ ਸੰਗਰੂਰ ਸਰਤਾਜ ਚਾਹਿਲ ਨੇ ਪਿੰਡ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਇਸ ਮਕਾਨ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪੀਆਂ ਅਤੇ ਪਿੰਡ ਦੇ ਨੌਜਵਾਨਾਂ, ਕਲੱਬ ਅਤੇ ਪੁਲਸ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
ਐਸਐਸਪੀ ਸਰਤਾਜ ਚਾਹਿਲ ਨੇ ਕਿਹਾ, "ਪੁਲਸ ਨਾ ਸਿਰਫ਼ ਕਾਨੂੰਨ ਦੀ ਰਾਖੀ ਕਰਦੀ ਹੈ, ਸਗੋਂ ਲੋਕਾਂ ਦੀਆਂ ਮੁਸਕਾਨਾਂ ਵਾਪਸ ਲਿਆਉਣ ਵਿੱਚ ਵੀ ਸਹਾਈ ਹੁੰਦੀ ਹੈ." ਉਨ੍ਹਾਂ ਨੇ ਡੀਐਸਪੀ ਦੀਪਿੰਦਰ ਪਾਲ ਸਿੰਘ ਜੇਜੀ ਅਤੇ ਐਸਐਚਓ ਕਰਮਜੀਤ ਸਿੰਘ ਦੀ ਸਮਾਜ ਸੇਵੀ ਭੂਮਿਕਾ ਦੀ ਪ੍ਰਸੰਸਾ ਕਰਦਿਆਂ ਅਜਿਹੇ ਕਾਰਜਾਂ ਲਈ ਅੱਗੇ ਵੀ ਗਤੀਸ਼ੀਲ ਰਹਿਣ ਲਈ ਉਤਸ਼ਾਹਤ ਕੀਤਾ।
ਬਾਈਟ :- ਸਰਤਾਜ ਚਾਹਲ ਐਸਐਸਪੀ ਸੰਗਰੂਰ
Anil jain Sangrur
1
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VSVARUN SHARMA
FollowOct 27, 2025 11:35:180
Report
RMRakesh Malhi
FollowOct 27, 2025 11:33:400
Report
SSSanjay Sharma
FollowOct 27, 2025 11:31:37Noida, Uttar Pradesh:BATHINDA (PUNJAB): BJP LEADER KANGANA RANAUT LEAVES FROM BATHINDA COURT IN FARMERS PROTEST TWEET CASE/ OUTSIDE VISUALS/ KANGANA RANAUT (BJP)
0
Report
SSSanjay Sharma
FollowOct 27, 2025 11:15:250
Report
RBRohit Bansal
FollowOct 27, 2025 11:15:140
Report
KCKhem Chand
FollowOct 27, 2025 11:13:410
Report
BSBHARAT SHARMA
FollowOct 27, 2025 11:12:130
Report
KSKamaldeep Singh
FollowOct 27, 2025 11:11:330
Report
SSSanjay Sharma
FollowOct 27, 2025 11:07:570
Report
KBKulbir Beera
FollowOct 27, 2025 11:04:290
Report
KBKulbir Beera
FollowOct 27, 2025 11:01:590
Report
VSVARUN SHARMA
FollowOct 27, 2025 11:01:060
Report
ADAnkush Dhobal
FollowOct 27, 2025 11:00:380
Report
SSSandeep Singh
FollowOct 27, 2025 11:00:230
Report
AAAsrar Ahmad
FollowOct 27, 2025 10:22:370
Report
