Back
कैबिनेट मंत्री गोयल ने लहरागागा में 13 सड़कों के निर्माण का शिलान्यास शुरू किया
AJAnil Jain
Oct 11, 2025 13:11:29
Lehragaga, Punjab
*ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 11 ਕਰੋੜ 31 ਲੱਖ ਰੁਪਏ ਨਾਲ ਬਣਨ ਵਾਲੀਆਂ ਲਹਿਰਾਗਾਗਾ ਹਲਕੇ ਦੀਆਂ 13 ਸੜਕ ਦੇ ਕੰਮ ਦੀ ਕਰਵਾਈ ਸ਼ੁਰੂਅਤ*
*ਸੂਬੇ ਦੇ ਵਿਕਾਸ ਦੇ ਪਹੀਏ ਦੀ ਰਫ਼ਤਾਰ ਤੇਜ਼ ਰੱਖਣ ਲਈ ਸੜਕੀ ਢਾਂਚਾ ਮਜ਼ਬੂਤ ਕਰਨਾ ਜ਼ਰੂਰੀ
*ਕਿਹਾ; ਪਿੰਡਾਂ ਦੀਆਂ ਬਣ ਰਹੀਆਂ ਸੜਕਾਂ ਦੀ ਗੁਣਵੱਤਾ ਦਾ ਰੱਖਿਆ ਜਾਵੇਗਾ ਖ਼ਾਸ ਖ਼ਿਆਲ
ਲਹਿਰਾਗਾਗਾ
ਪੰਜਾਬ ਦੇ ਜਲ ਸਰੋਤ, ਖਨਣ ਤੇ ਜੀਓਲੌਜੀ ਅਤੇ ਜਲ ਤੇ ਭੂਮੀ ਰੱਖਿਆ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਲਗਾਤਾਰ ਦੂਜੇ ਦਿਨ ਲਹਿਰਾਗਾਗਾ ਹਲਕੇ ਦੀਆਂ ਕਰੀਬ 11 ਕਰੋੜ 31 ਲੱਖ ਰੁਪਏ ਨਾਲ ਬਣਨ ਵਾਲੀਆਂ 13_sੜਕਾਂ ਦੇ ਕੰਮ ਦੀ ਸ਼ੁਰੂਅਤ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਹਲਕੇ 'ਚ ਵੱਡੀ ਪੱਧਰ ’ਤੇ ਕੀਤਾ ਜਾ ਰਿਹਾ ਹੈ ਤੇ ਆਉਣਦੇ ਦਿਨਾਂ ਵਿੱਚ ਲਹਿਰਾਗਾਗਾ ਹਲਕੇ ਦੀਆਂ ਸਾਰੀਆਂ ਟੁੱਟੀਆਂ ਸੜਕਾਂ ਦਾ ਨਵੀਨੀਕਰਨ ਕਰ ਦਿੱਤਾ ਜਾਵੇਗਾ।
ਅੱਜ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ 222.27 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਮਕਰੌੜ ਸਾਹਿਬ ਤੋਂ ਧਮਧਾਨ ਸਾਹਿਬ (ਲੰਬਾਈ 6.10 ਕਿ. ਮੀ) ਸੜਕ, 98.47 ਲੱਖ ਰੁਪਏ ਨਾਲ ਬਣਨ ਵਾਲੀ ਪਿੰਡ ਭੁਟਾਲ ਖ਼ੁਰਦ ਤੋਂ ਡੇਰਾ ਬਾਬਾ ਰੰਗੀ ਰਾਮ (ਲੰਬਾਈ 2.94 ਕਿ. ਮੀ) ਸੜਕ, 61.33 ਲੱਖ ਰੁਪਏ ਨਾਲ ਫਿਰਨੀ ਪਿੰਡ ਢੀਂਡਸਾ ਤੋਂ ਭੁਟਾਲ ਕਲਾਂ (ਲੰਬਾਈ 3.10 ਕਿ. ਮੀ) ਸੜਕ, 60.40 ਲੱਖ ਰੁਪਏ ਨਾਲ ਬਣਨ ਵਾਲੀ ਭੁਟਾਲ ਕਲਾਂ ਤੋਂ ਡੂਡੀਆਂ (ਲੰਬਾਈ 4.00 ਕਿ. ਮੀ) ਸੜਕ, 75.34 ਲੱਖ ਰੁਪਏ ਨਾਲ ਬਣਨ ਵਾਲੀ ਡਡੂਡੀਆਂ ਤੋਂ ਸ਼ੇਰਗੜ੍ਹ (ਲੰਬਾਈ 3.20 ਕਿ ਮੀ) ਸੜਕ, 57.78 ਲੱਖ ਰੁਪਏ ਨਾਲ ਬਣਨ ਵਾਲੀ ਭੁਟਾਲ ਤੋਂ ਦੇਹਲਾਂ (ਲੰਬਾਈ 3.00 ਕਿ.mੀ), 71.88 ਲੱਖ ਰੁਪਏ ਨਾਲ ਬਣਨ ਵਾਲੀ ਪਿੰਡ ਬੁਸ਼ਹਿਰਾ ਦੀ ਫ਼ੀਰਨੀ (ਲੰਬਾਈ 2.20ਕਿ. ਮੀ), 45.39 ਲੱਖ ਨਾਲ ਬਣਨ ਵਾਲੀ ਸੇਖੂਵਾਸ ਤੋਂ ਸਿੱਧਸਰ ਨੰਗਲਾ, ਕਬਰਸਤਾਨ, ਡੇਰਾ ਅਤੇ ਸ਼ਮਸ਼ਾਨਘਾਟ (ਲੰਬਾਈ 2.33 ਕਿ ਮੀ) ਸੜਕ, 56.88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਸੇਖੂਵਸ ਤੋਂ ਨੰਗਲਾ (ਲੰਬਾਈ 2.92 ਕਿ ਮੀ), 234.93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਕਾਲਬੰਜਾਰਾ ਤੋਂ ਸੇਖੂਵਾਸ ਵਾਇਆ ਘੋੜੇਨਾਬ (ਲੰਬਾਈ 06.70 kwamba), 72.08 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ sੜਕ ਘੋਣੇਨਾਬ ਤੋਂ ਭਾਈ ਕੀ ਪਿਸ਼ੌਰ (ਲੰਬਾਈ 03.70 ਕਿ ਮੀ), 11.30 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਘੋੜੇਨਾਬ ਬੱਸ ਸਟੈਂਡ ਤੋਂ ਮੰਦਰ ਸ਼ਿਵਜੀ (ਲੰਬਾਈ 0.58 ਕਿ ਮੀ) ਅਤੇ 62.92 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਭਾਈ ਕੀ ਪਿਸ਼ੌਰ ਤੋਂ ਮਾਤਾ ਸ਼ੇਰਾਂ ਵਾਲੀ ਮੰਦਿਰ, ਬਾਲਮੀਕਿ ਮੰਦਿਰ, ਸ਼ਮਸ਼ਾਨਘਾਟ, ਬਾਬਾ ਬਲਰਾਮਗੀਰ ਅਤੇ ਇੰਟਰਨਲ ਸੜਕਾਂ (ਲੰਬਾਈ 03.23 ਕਿ ਮੀ) ਦੇ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਈ।
ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾਗਾਗਾ ਹਲਕੇ ਦੇ ਦਰਜਨਾਂ ਪਿੰਡਾਂ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਨੀਂਹ ਪੱਥਰ ਰਖਦਿਆਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਗੱਲ ਲਈ ਪੂਰੀ ਗੰਭੀਰ ਹੈ ਕਿ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸੜਕਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸੜਕਾਂ ਬਣਾਉਣ ਸਮੇਂ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਣ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨ nirਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਦੇ ਪੈਸੇ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰਕੱੀ ਵਿੱਚ ਸੜਕਾਂ ਦਾ ਅਹਿਮ ਯੋਗਦਾਨ ਹੁੰਦਾ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਬਰਸਾਤਾਂ ਤੋਂ ਤੁਰੰਤ ਬਾਅਦ ਸੜਕਾਂ ਦਾ ਕੰਮ ਸ਼ੁਰੂ ਕੀਤਾ गया ਹੈ, ਤਾਂ ਕਿ ਪੰਜਾਬ ਦੇ ਵਿਕਾਸ ਦੇ ਪਹੀਏ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਲਹਿਰਾਗਾਗਾ ਹਲਕੇ ਦੀਆਂ ਸਾਰੀਆਂ ਨੁਕਸਾਨੀਆਂ ਸੜਕਾਂ ਦੀ ਰਿਪੇਅਰ ਮੁਕੰਮਲ ਕਰ ਲਈ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕ ਪੱਖੀ ਫ਼ੈਸਲੇ ਲੈ ਕੇ ਸੂਬਾ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ 55 ਹਜ਼ਾਰ ਤੋਂ ਵਧੇਰੇ ਸਰਕਾਰੀ ਨੌਕਰੀ ਦੇਣ ਸਮੇਤ ਹਰੇਕ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਦੀ ਸੌਗਾਤ ਦੇ ਕੇ ਮਾਨ ਸਰਕਾਰ ਨੇ ਸੂਬੇ ਦੇ ਹਰੇਕ ਬਾਸ਼ਿੰਦੇ ਨੂੰ ਸਹੂਲਤ ਪ੍ਰਦਾਨ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਦੇ ਖੇਤਰ ਵਿੱਚ ਵੱਡੀ ਕ੍ਰਾਂਤੀ ਲਿਆਉਂਦਿਆਂ ਆਮ ਆਦਮੀ ਕਲੀਨਿਕਾਂ ਨੇ ਆਮ ਬੰਦੇ ਨੂੰ ਆਪਣੇ ਘਰਾਂ ਦੇ ਨੇੜੇ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਕੇ ਵੱਡਾ ਆਰਥਿਕ ਲਾਭ ਪ੍ਰਦਾਨ ਕੀਤਾ ਹੈ*
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
ASARVINDER SINGH
FollowOct 12, 2025 08:33:060
Report
VRVIJAY RANA
FollowOct 12, 2025 08:31:240
Report
RBRohit Bansal
FollowOct 12, 2025 08:19:310
Report
SSSanjay Sharma
FollowOct 12, 2025 08:04:000
Report
SSSanjay Sharma
FollowOct 12, 2025 08:02:200
Report
RBRohit Bansal
FollowOct 12, 2025 07:48:540
Report
KSKamaldeep Singh
FollowOct 12, 2025 07:48:410
Report
SSSanjay Sharma
FollowOct 12, 2025 07:45:270
Report
SSSanjay Sharma
FollowOct 12, 2025 07:33:300
Report
SSSanjay Sharma
FollowOct 12, 2025 07:17:16Noida, Uttar Pradesh:DELHI: MANJINDER SINGH SIRSA (DELHI MINISTER) ON CONGRESS LEADER P. CHIDAMBARAM’S STATEMENT ON OPERATION BLUE STAR
0
Report
RBRohit Bansal
FollowOct 12, 2025 07:17:02Chandigarh, Chandigarh:Manjinder Singh Sirsa Reaction on P chidambaram Op Blue-star statement
0
Report
SSSanjay Sharma
FollowOct 12, 2025 07:06:150
Report
KSKamaldeep Singh
FollowOct 12, 2025 06:47:110
Report
VRVIJAY RANA
FollowOct 12, 2025 06:02:470
Report
SSSanjay Sharma
FollowOct 12, 2025 05:18:288
Report