Back
भगवंत मान ने संगरूर में विकास योजनाओं पर जोर दिया; NEGA नियमों पर बीजेपी पर निशाना
KKKIRTIPAL KUMAR
Dec 22, 2025 09:56:33
Sangrur, Punjab
ਸਂਗਰੂਰ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਂਗਰੂਰ ਤੋਂ ਖੜੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੇ ਜੇਤੂ ਉਮੀਦਵਾਰਾਂ ਅਤੇ ਜੋ ਥੋੜੀ ਵੋਟਾਂ ਤੋਂ ਹਾਰ ਗਏ ਸਨ ਉਹਨਾਂ ਨਾਲ ਪਿੰਡ ਦੇ ਵਿਕਾਸ ਨੂੰ ਲੈ ਕੇ ਕੀਤਾ ਵਿਚਾਰ ਵਟਾਂਦਰਾ। ਪੰਜਾਬ ਤੇ ਚੜੇ ਕਰਜ਼ੇ ਤੇ ਮੁੱਖ ਮੰਤਰੀ ਨੇ ਕਿਹਾ ਸਾਡੇ ਆਉਣ ਤੋਂ ਪਹਿਲਾਂ ਵੀ ਬਹੁਤ ਕਰਜੇ ਚੜੇ ਹੋਏ ਸਨ ਅਸੀਂ ਉਤਾਰ ਰਹੇ ਹਾਂ ਪੰਜਾਬ ਦਾ ਕਰਜ਼ਾ। ਭਰਿਸ਼ਟਾਚਾਰ ਨੂੰ ਲੈ ਕੇ ਕਿਹਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਭਰਿਸ਼ਟਾਚਾਰ ਨੂੰ ਪਈ ਠੱਲ। ਨਰੇਗਾ ਸਕੀਮ ਦੇ ਬਦਲੇ ਢੰਗ ਤੇ ਵੀ ਬੋਲੇ ਮੁੱਖ ਮੰਤਰੀ ਭਗਵੰਤ ਮਾਨ पंजाब ਦੇ ਵਿੱਚ ਜੋ ਵੀ ਬਣਾਉਣਾ ਹੈ ਉਸ ਵਿੱਚ ਨਰੇਗਾ ਦਾ ਘਾਟ ਇਸਤੇਮਾਲ ਕਰਨਾ ਭਾਜਪਾ ਵੱਲੋਂ ਸਕੀਮ ਨੂੰ ਖਰਾਬ ਕਰਨ ਦੇ ਬਰਾਬਰ ਹੈ।
Vo ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹਲਕਾ ਧੂਰੀ پਹੁੰਚੇ ਜਿੱਥੇ ਕਿ ਉਹਨਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਵਰਕਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉੱਥੇ ਹੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰੀਸ਼ਦ ਦੇ ਜੇਤੂ ਉਮੀਦਵਾਰਾਂ ਨਾਲ ਪਿੰਡ ਦੇ ਵਿਕਾਸ ਨੂੰ ਹੋਰ ਕਿਵੇਂ ਵਧਾਇਆ ਜਾ ਸਕੇ ਉਸ ਦੀ ਚਰਚਾ ਵੀ ਕੀਤੀ ਜਿਸ ਵਿੱਚ ਉਹਨਾਂ نے ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨਾ ਉਮੀਦਵਾਰਾਂ ਦੇ ਪਿੰਡਾਂ ਨੂੰ ਲੈ ਕੇ ਛੋਟੇ ਛੋਟੇ ਵਿਕਾਸ ਦੇ ਮਸਲੇ ਹਨ ਜੋ ਕਿ ਜਲਦ ਹੀ ਪੂਰੇ ਕਰ ਦਿੱਤੇ ਜਾਵੇਗੇ ਉੱਥੇ ਹੀ ਉਹਨਾਂ ਨੇ ਨਰੇਗਾ ਵਰਗੀ ਚੰਗੀ ਸਕੀਮ ਤੇ ਭਾਜਪਾ ਵੱਲੋਂ ਬਦਲੇ ਨਰੇਗਾ ਦੇ ਕੁਝ ਕਨੂਨਾਂ ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਜੇਕਰ ਲਾਈਬ੍ਰੇਰੀ ਬਣਾਉਣੀ ਹੈ ਜਾਂ ਫਿਰ ਕੋਈ ਹੋਰ ਕੰਮ ਕਰਨਾ ਹੈ ਤਾਂ ਉਸ ਤੇ ਭਾਜਪਾ ਵੱਲੋਂ ਇਸ ਦੇ ਕਾਨੂੰਨ ਬਦਲੇ ਗਏ ਹਨ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਇੱਥੋਂ ਇਹ ਲੱਗਦਾ ਹੈ ਕਿ ਕਿਤੇ ਭਾਜਪਾ ਨਰੇਗਾ ਨੂੰ ਬੰਦ ਹੀ ਨਾ ਕਰ ਦਵੇ ਉਹਨਾਂ ਨੇ ਕਿਹਾ ਕਿ ਨਰੇਗਾ ਦੇ ਵਿੱਚ ਜੋ ਫੇਰ ਬਦਲ ਕੀਤੀ ਗਈ ਹੈ। ਉਹ ਗਲਤ ਹੈ ਅਤੇ ਅਸੀਂ ਇਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।
Vo ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਉਪਰ ਇਲਜ਼ਾਮ ਲਗਾਏ ਜਾਂਦੇ ਹਨ ਕਿ ਪੰਜਾਬ ਕੋਲ ਫੰਡ ਦੀ ਘਾਟ ਹੈ ਤੇ ਪੰਜਾਬ ਉੱਤੇ ਕਰਜਾ ਹੈ ਤਾਂ ਉਸ ਤੇ ਉਹ ਸਾਫ ਕਰਨਾ ਚਾਹੁੰਦੇ ਹਨ ਕਿ ਹੁਣ ਤੱਕ ਪੰਜਾਬ ਤੇ ਪਿਛਲੀਆਂ ਪਾਰਟੀਆਂ ਵੱਲੋਂ ਕੀਤੇ ਰਾਜ ਤੇ ਬਹੁਤ ਕਰਜ਼ਾ ਚੜ੍ਹਿਆ ਹੋਇਆ ਹੈ ਇਹ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਹੀ ਨਹੀਂ ਚੜਿਆ ਪਰ ਇੱਥੇ ਉਹ ਦੱਸਣਾ ਚਾਹੁੰਦੇ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਰਜੇ ਹਨ ਉਨਾਂ ਨੂੰ ਦੂਰ ਕਰਨ ਦੇ ਵਿੱਚ ਲੱਗੀ ਹੋਈ ਹੈ ਅਤੇ ਥੋੜੇ ਵਕਤ ਦੇ ਵਿੱਚ ਹੀ ਜੋ ਜੋ ਕਰਜੇ ਪੰਜਾਬ ਉੱਤੇ ਚੜੇ ਹੋਏ ਹਨ ਉਨਾਂ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇਗਾ।
Vo ਰੋਜ਼ਗਾਰ ਤੇ ਬੋਲਦੇ ਹੋਏ ਉਹਨਾਂ વੱਲੋਂ ਕਿਹਾ ਗਿਆ ਕਿ ਜਿਵੇਂ ਕਿ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਪੰਜਾਬ ਦੇ ਵਿੱਚ ਆਉਣ ਦੀ ਗੱਲ ਕਰ ਰਹੇ ਹਨ ਤਾਂ ਉਸੇ ਤਹਿਤ ਉਹਨਾਂ वੱਲੋਂ ਇਹ ਕਿਹਾ ਗਿਆ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਵਿਦੇਸ਼ਾਂ ਵਿੱਚੋਂ ਪੰਜਾਬ ਵਿੱਚ ਵੱਡੇ ਪੱਧਰ ਤੇ ਇੰਡਸਟਰੀ ਲਈ ਉਹ ਬਾਹਰ ਗਏ ਸਨ ਅਤੇ ਉਨਾਂ ਨੂੰ ਉਮੀਦ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਕਾਰੋਬਾਰੀ पंजाब ਦੇ ਵਿੱਚ ਜਰੂਰ ਆਪਣਾ ਸਹਿਯੋਗ ਦੇਣਗੇ ਅਤੇ ਇੰਡਸਟਰੀ ਨੂੰ ਖੜਾ ਕਰਨਗੇ ਜਿਸ ਲਈ ਪੰਜਾਬ ਸਰਕਾਰ ਹਰ ਤਰ੍ਹਾਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਹੈ।
Vo ਇਸ ਦੇ ਨਾਲ ਹੀ 30 ਤਰੀਕ ਦੇ ਸੈਸ਼ਨ ਤੇ ਵੀ ਉਹਨਾਂ ਨੇ ਕਿਹਾ ਕਿ पंजाब ਦੇ ਚੰਗੇ ਲਈ ਕੋਈ ਵੀ ਸੁਝਾਵ ਆਉਂਦੇ ਹਨ ਤਾਂ ਉਹ ਇਸਨਾਂ ਦਾ ਸਵਾਗਤ ਕਰਦੇ ਹਨ ਚਾਹੇ ਕੋਈ ਵੀ ਪਾਰਟੀ ਦਾ ਨੁਮਾਇੰਦਾ ਕਿਉਂ ਨਾ ਹੋਵੇ ਪੰਜਾਬ ਦੇ ਚੰਗੇ ਭਵਿੱਖ ਦੇ ਲਈ ਹਰ ਤਰ੍ਹਾਂ ਦਾ ਸੁਝਾਅ ਤਾਂ ਅਸੀਂ ਸਵਾਗਤ ਕਰਾਂਗੇ।
Vo ਇਸ ਦੇ ਨਾਲ ਹੀ ਸੰਗਰੂਰ ਦੀ ਸਫਾਈ ਦੇ ਮੁੱਦੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਕਮੀ ਹੈ ਉਸ ਨੂੰ ਜਲਦ ਤੋਂ ਜਲਦ ਦੂਰ ਕਰ ਦਿੱਤਾ ਜਾਵੇਗਾ ਅਤੇ ਉਹਨਾਂ ਦਾ ਧਿਆਨ ਪੰਜਾਬ ਦੇ ਹਰ ਜਿਲੇ ਵੱਲ ਹੈ ਅਤੇ ਜੇਕਰ ਸਫਾਈ ਦਾ ਮੁੱਦਾ ਸੰਗਰੂਰ ਵਿੱਚ ਬਣ ਰਿਹਾ ਹੈ ਤਾਂ ਜਲਦੀ ਹੀ ਉਸ ਨੂੰ ਠੀਕ ਕਰ ਦਿਤਾ ਜਾਵੇਗਾ। ਇਸ ਦੇ ਨਾਲ ਹੀ ਭਰਸ਼ਟਾਚਾਰ ਤੇ ਜਵਾਬ ਦਿੰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਲੋਕਾਂ ਵੱਲੋਂ ਇਹੀ ਸੋਣਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਹੁਣ ਕੋਈ ਵੀ ਰਜਿਸਟਰੀਆਂ ਨੂੰ ਲੈ ਕੇ ਭਰਿਸ਼ਟਾਚਾਰ ਨਹੀਂ ਕਰ ਰਿਹਾ ਹੈ ਅਤੇ ਜੇਕਰ ਕਿਸੇ ਨੇ ਕੀਤਾ ਹੈ ਤਾਂ ਉਸਨੂੰ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਇਸ ਕਰਕੇ ਕੋਈ ਇਹ ਨਹੀਂ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਹੁਣ ਭਰਿਸ਼ਟਾਚਾਰ ਹੋ ਰਹੀ ਹੈ ਖਾਸ ਤੌਰ ਤੇ ਰਜਿਸਟਰੀਆਂ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਉਸ ਤੋਂ ਹਰ ਇਕ ਪੰਜਾਬੀ ਖੁਸ਼ ਹੈ।
ਬਾਈਟ ਭਗਵੰਤ ਮਾਨ
Vo ਅਕਾਲੀ ਦਲ ਵੱਲੋਂ ਬਣਾਈ ਜਾ ਰਹੀ ਕਾਮੜੀ ਵਾਲੀ ਰੇਲਾਂ ਉੱਪਰ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮੁਸ਼ਕਿਲ ਨਾਲ ਚਾਰ ਸੀਟਾਂ ਜਿੱਤੀ ਹੈ ਅਤੇ ਉਸ ਵਿੱਚ ਹੀ ਉਹ ਖੁਸ਼ਨਕੀ ਉਹ ਵਾਪਸੀ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਹੁਣ ਸਿਆਣੇ ਹਨ ਅਤੇ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦੇ ਚੰਗੇ ਲਈ ਕੌਣ ਸਹੀ ਹੈ ਅਤੇ ਨਾਲ ਹੀ ਉਹਨਾਂ ਨੇ ਜੋ ਉਹਨਾਂ ਉਪੱਰ ਕਾਮਰੇ ਵਾਲੀ ਰੀਲਾਂ ਬਣਾਈਆਂ ਜਾ ਰਹੀਆਂ ਨੂੰ ਸੁਪਰ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਨਾਂ ਕੰਮਾਂ ਲਈ 800 ਬੰਦੇ ਨੂੰ ਰੱਖਿਆ ਹੋਇਆ ਹੈ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DKDAVESH KUMAR
FollowDec 22, 2025 11:02:530
Report
BSBALINDER SINGH
FollowDec 22, 2025 10:54:450
Report
ASAvtar Singh
FollowDec 22, 2025 10:26:380
Report
SGSatpal Garg
FollowDec 22, 2025 10:24:140
Report
TBTarsem Bhardwaj
FollowDec 22, 2025 10:12:060
Report
SNSUNIL NAGPAL
FollowDec 22, 2025 09:48:150
Report
BNBISHESHWAR NEGI
FollowDec 22, 2025 09:46:300
Report
RBRohit Bansal
FollowDec 22, 2025 09:41:250
Report
BKBIMAL KUMAR
FollowDec 22, 2025 09:19:390
Report
SNSUNIL NAGPAL
FollowDec 22, 2025 09:19:190
Report
VBVIJAY BHARDWAJ
FollowDec 22, 2025 09:19:020
Report
SSSandeep Singh
FollowDec 22, 2025 09:18:090
Report
NLNitin Luthra
FollowDec 22, 2025 09:13:350
Report
NLNitin Luthra
FollowDec 22, 2025 09:13:200
Report