Become a News Creator

Your local stories, Your voice

Follow us on
Download App fromplay-storeapp-store
Advertisement
Back
Sangrur148031

हादसे में घायल युवक की मौत के बाद परिवार ने पुलिस के विरुद्ध कार्रवाई की मांग कर धरना दिया

AJAnil Jain
Oct 08, 2025 16:30:33
Lehragaga, Punjab
ਹਾਦਸੇ ’ਚ ਜਖ਼ਮੀ ਹੋਏ ਨੌਜਵਾਨ ਦੀ ਹਫ਼ਤੇ ਬਾਅਦ ਇਲਾਜ ਦੌਰਾਨ ਹੋਈ ਮੌਤ ਪਰਿਵਾਰ ਨੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਟੀ ਪੁਲਿਸ ਚੌਂਕੀ ਅੱਗੇ ਲਗਾਇਆ ਧਰਨਾ 1 ਅਕਤੂਬਰ ਨੂੰ ਪੁਲਿਸ ਥਾਣਾ ਲਹਿਰਾਗਾਗਾ ਅਧੀਨ ਕਾਰ ਨਾਲ ਵਾਪਰੇ ਇਕ ਹਾਦਸੇ ਵਿਚ ਸ਼ਹਿਰ ਦੇ ਨੌਜਵਾਨ ਬੱਬੂ ਸਿੰਘ (32) ਪੁੱਤਰ ਕਾਲਾ ਸਿੰਘ ਦੇ ਗੰਭੀਰ ਜਖਮੀ ਹੋ ਜਾਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ ਸੀ ਜਿਸ ਦੀ ਕੱਲ੍ਹ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ ਹੈ।ਮ੍ਰਿਤਕ 2 ਨਾਬਾਲਗ ਬੱਚਿਆਂ ਦਾ ਪਿਤਾ ਸੀ।ਪਰਿਵਾਰ ਨੇ ਕਾਰ ਚਾਲਕ ਖਿਲਾਫ ਕਾਰਵਾਈ ਕਰਵਾਉਣ ਲਈ ਅੱਜ ਜਥੇਬੰਦੀਆਂ ਦੇ ਸਹਿਯੋਗ ਨਾਲ ਪੁਲਿਸ ਚੌਂਕੀ ਅੱਗੇ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰੀ ਚਹਿਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਕਾਰ ਚਾਲਕ ਨੂੰ ਤੁਰੰਤ ਕਾਬੂ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਕਰੇ ਅਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ। ਮ੍ਰਿਤਕ ਦੇ ਪਿਤਾ ਗੁਰਮੇਲ ਸਿੰਘ ਅਤੇ ਮਾਤਾ ਰਾਣੀ ਕੌਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਸੰਸਕਾਰ ਇਨਸਾਫ ਮਿਲਣ ਤੋਂ ਬਾਅਦ ਹੀ ਕਰਨਗੇ।ਇਸ ਮੌਕੇ ਇਨਸਾਫ ਲਈ 8 ਮੈਂਬਰੀ ਐਕਸ਼ਨ ਕਮੇਟੀ ਦੇ ਗਠਨ ਕੀਤਾ ਗਿਆ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Oct 08, 2025 16:53:21
0
comment0
Report
SGSatpal Garg
Oct 08, 2025 14:56:21
Patran, Punjab:पातड़ां से सतपाल गर्ग स्टोरी। पातड़ां के कार बाजार में कारों की खरीद-फरोख्त का कारोबार करने वाले सरजीवन कुमार उर्फ हैप्पी की बेटी प्रियर्शी बंसल ने हिमाचल प्रदेश में जज के पद पर चयनित होकर क्षेत्र का नाम रोशन किया है। प्रियर्शी की इस उपलब्धि पर परिवार और क्षेत्र में खुशी की लहर दौड़ गई है। बधाई देने पहुंचे हल्का शुतराना विधायक कुलवंत सिंह बाजीगर ने प्रियर्शी और उनके परिवार को सम्मानित किया और उज्ज्वल भविष्य की शुभकामनाएँ दीं। विधायक ने कहा कि बेटियाँ हर क्षेत्र में आगे बढ़ रही हैं और हल्का शुतराना में लड़कियों के लिए तकनीकी शिक्षा कॉलेज खोलने का प्रयास किया जाएगा। इस मौके पर नगर कौंसिल पातड़ां के पूर्व प्रधान प्रेम गुप्ता, कार डीलर एसोसिएशन के पूर्व अध्यक्ष रविन्द्र सिंह भिडर, प्रधान ट्रक यूनियन रणजीत सिंह विर्क, प्रीत गिल और क्रिएशन सिंह सहित अन्य गणमान्य मौजूद रहे। बाईट हल्का शुतराना विधायक कुलवंत सिंह बाजीगर बाईट प्रियर्शी बंसल बाईट प्रेम गुप्ता
0
comment0
Report
KBKulbir Beera
Oct 08, 2025 14:54:05
Bathinda, Punjab:ਭਠਿੰਡਾ ਦੇ ਮਾਈਸਰਖਾਨਾ ਵਿੱਚ ਬਣੇ ਮਾਤਾ ਦੇ ਇਤਿਹਾਸਿਕ ਮੰਦਰ ਨੂੰ ਲੈ ਕੇ ਵਿਵਾਦ ਸੜਕਾਂ ਤੇ ਉਤਰੇ ਮੰਦਰ ਕਮੇਟੀ ਅਤੇ ਹਿੰਦੂ ਸੰਗਠਨਾਂ ਦੇ ਲੋਕ ਵਿਧਾਇਕ ਦੇ ਭਰਾ ਦੇ ਖਿਲਾਫ ਕਾਰਵਾਈ ਕਰਨ ਦੀ ਉੱਠੀ ਮੰਗ ਮਾਈਸਰ ਦੇ ਵਿੱਚ ਬਣਿਆ ਹੈ ਮਾਤਾ ਜਵਾਲਾ ਜੀ ਦਾ ਮੰਦਰ ਜਿਸ ਵਿੱਚ ਕਬਜਾ ਕਰਨ ਦੇ ਲੱਗੇ ਹਨ ਅਰੋਪ ਬਠਿੰਡਾਯੇ ਪਿੰਡ ਮਾਈਸਰਖਾਨਾ ਵਿੱਚ ਮੰਦਰ ਕਮੇਟੀ ਨੂੰ ਜ਼ਬਰਦਸਤੀ ਬੰਧਕ ਬਣਾਉਣ ਅਤੇ ਕਮੇਟੀ ਵਿੱਚੋਂ ਜ਼ਬਰਦਸਤੀ ਬਾਹਰ ਕੱਢਣ ਅਤੇ ਮੰਦਿਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਬਠਿੰਡਾ ਦੇ ਐਸਪੀ ਅਤੇ ਏਡੀਸੀ ਨੂੰ ਮੰਦਰ ਕਮੇਟੀ ਨੇ ਮੰਗ پੱਤਰ ਦਿੱਤਾ ਸੀ ਪਰੰਤੂ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਅੱਜ ਬਠਿੰਡਾ ਦੇ ਬੱਸ ਸਟੈਂਡ ਦੇ ਨਜ਼ਦੀਕ ਸੜਕ ਨੂੰ ਜਾਮ ਕਰ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹਿੰਦੂ ਸੰਗਠਨ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਸੁਖਬੀਰ ਸਿੰਘ ਮਾਈਸਰਖਾਨਾ ਵਿਧਾਇਕ ਦੇ ਚਚੇਰੇ ਭਰਾ ਅਤੇ ਉਹਨਾਂ ਦੇ ਕੁਝ ਲੋਕਾਂ ਨੇ ਮੰਦਰ ਦੀ ਕਮੇਟੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਜੋੜੇ ਪਾ ਕੇ ਮੰਦਰ ਦੇ ਵਿੱਚ ਆਏ ਸਨ। ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਪਹੁੰਚੀ ਹੈ ਜਿਸ ਦੀ ਸ਼ਿਕਾਇਤ ਦੇਣ ਤੋਂ ਬਾਅਦ ਵੀ ਅੱਜ ਤੱਕ ਨਾ ਤਾਂ ਐਮਐਲਏ ਦੇ ਭਰਾ ਤੇ ਕੋਈ ਕਾਰਵਾਈ ਹੋਈ ਹੈ ਨਾ ਹੀ ਮੰਦਰ ਕਮੇਟੀ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਕੀਤੀ ਇਸੇ ਚੀਜ਼ ਦੇ ਗੁੱਸੇ ਵਿੱਚ ਆਏ ਹਿੰਦੂ ਸੰਗਠਨ ਅਤੇ ਮੰਦਿਰ ਕਮੇਟੀ ਦੇ ਲੋਕਾਂ ਨੇ ਬਠਿੰਡਾ ਦੀ ਬੱਸ ਸਟੈਂਡ ਦੇ ਨਜ਼ਦੀਕ ਸੜਕ ਤੇ ਬੈਠ ਕੇ ਰੋਡ ਜਾਮ ਕਰ ਦਿੱਤਾ ਅਤੇ ਮੰਗ ਕੀਤੀ ਕਿ ਜਲਦੀ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ
0
comment0
Report
ATAkashdeep Thind
Oct 08, 2025 13:16:17
0
comment0
Report
ASARVINDER SINGH
Oct 08, 2025 13:09:11
Hamirpur, Himachal Pradesh:हमीरपुर हमीरपुर ज़िले के बाबा बालक नाथ मंदिर ट्रस्ट में कैश काउंटिंग के दौरान हेरा-फेरी का मामला उजागर हुआ है। सूत्रों के मुताबिक, मंदिर के दान पात्रों से निकले पैसे की गिनती के दौरान नोटों में हेराफेरी की गई। प्रारम्भिक जांच में कुछ संदिग्ध गतिविधियों के साथ-साथ यह भी सामने आया है कि गिनती के दौरान CCTV कैमरे बंद कर दिए गए थे। फिलहाल दो लोगों से पूछताछ जारी है, लेकिन माना जा रहा है कि मामला इससे कहीं ज्यादा गहरा और संगठित षड्यंत्र हो सकता है。 मामले का संज्ञान लेते हुए मंदिर न्यास के उपायुक्त एवं DC हमीरपुर अमरजीत सिंह ने जांच का जिम्मा SDM बड़र को सौंपा है। उन्होंने बताया कि यह श्रद्धालुओं की भावनाओं से जुड़ा अत्यंत गंभीर मामला है और किसी भी दोषी को बख्शा नहीं जाएगा। इस संदर्भ में जानकारी देते हुए मंदिर नहीं न्यास आयुक्त अमरजीत सिंह ने बताया कि बाबा बालक नाथ मंदिर श्रद्धा का केंद्र है। यहाँ प्रतिवर्ष लाखों श्रद्धालु भेंट चढ़ाते हैं। हम इस मामले की गहराई से जांच करवा रहे हैं, और जो भी दोषी होगा, उसके खिलाफ सख्त कार्रवाई की जाएगी。 उपायुक्त ने बताया कि इस मामले में पुलिस ने दो लोगों को हिरासत में लिया है, जिन्हें लगातार पूछताछ की जा रही है। ऐसा माना जा रहा है कि इस हेरा-फेरी में कुछ और लोगों या बैंक कर्मचारी भी शामिल हो सकते हैं। अब देखना होगा कि जांच में कौन-कौन से बड़े नाम सामने आते हैं।
2
comment0
Report
MTManish Thakur
Oct 08, 2025 13:08:44
Kullu, Himachal Pradesh:जिला कुल्लू के मुख्यालय ढालपुर मैदान में 7 दिनों से चल रहे अंतरराष्ट्रीय दशहरा उत्सव का बुधवार को समापन हो गया है। बुधवार शाम के समय भगवान रघुनाथ के मुख्य छड़ीबरदार महेश्वर सिंह के द्वारा पहले जलेब की परंपरा को निभाया गया और ढालपुर के कला केंद्र से होते हुए खड़की जाच परंपरा को निभाते हुए वे भगवान रघुनाथ के अस्थाई शिविर पहुंचे। जहां पर लंका दहन के लिए भगवान श्री राम को उनके रथ पर सवार किया गया। हालांकि भारी बारिश के चलते मैदान में काफी कीचड़ भरा हुआ था और यहां पर लोगों को भी दिक्कत का सामना करना पड़ रहा था। लेकिन भारी बारिश में भी महिलाओं के बीच मौजूद उत्साह कम नहीं हुआ और हजारों की भीड़ भगवान रघुनाथ के रथ को खींचते हुए लंका बेकर ले गई। ऐसे में माता हिडिंबा सहित अन्य देवी देवता भी लंका दहन की रथ यात्रा में विशेष रूप से शामिल हुए और लंका बेकार में अष्टांग बलि की प्रक्रिया को भी पूरा किया गया। उसके बाद माता हिडिंबा सबसे पहले वापस पीछे की ओर लौट आई और उसके बाद भगवान रघुनाथ का रथ भी ढालपुर के रथ मैदान में पहुंचा। जहां से भगवान रघुनाथ, माता सीता और हनुमान की मूर्ति को पालकी में सजाया गया और ढोल नगाड़ों की थाप पर उन्हें रघुनाथपुर के मंदिर में ले जाया गया। वहीं, माता हिडिंबा कुल्लू दशहरा में सात दिन तक अपने अस्थायी शिविर में ही रहती हैं और लंका दहन के बाद ही अपने देवालय लौटती हैं। ये परंपरा सालों से चली आ रही है। लंका दहन के समय माता हिडिंबा को अष्टांग बलि दी जाती है। लंका दहन के लिए होने वाली रथयात्रा में माता का रथ सबसे आगे चलता है। आगे चलकर माता हिडिंबा पूरा देव महाकुंभ को बखूबी संपन्न करती हैं और समापन पर माता को अष्टांग बलि दी जाती है। अष्टांग बलि के समय माता हिडिंबा का गूर, पुजारी, घंटी, धड़च के साथ जाते हैं। जबकि माता का रथ कुछ दूरी पर रहता है। लेकिन जैसे ही बलि की प्रथा पूरी हो जाती है। माता का रथ स्वत: ही पीछे मुड़कर देवालय की ओर लौट जाता है। इसके साथ ही दशहरा उत्सव का समापन हो जाता है। वहीं अंतरराष्ट्रीय दशहरा उत्सव संपन्न होने के साथ ही ढालपुर में आए सैकड़ों देवी देवता भी अपने-अपने अस्थाई शिविर को छोड़कर अपने-अपने देवालय की ओर लौट रहे हैं। ऐसे में सभी देवी देवताओं ने बुधवार को भी आपस में देव मिलन की प्रक्रिया को पूरा किया और अगले साल आने का वादा कर वह वापस अपने मंदिरों की ओर लौट गए। ऐसे में अब ढालपुर का मैदान भी सूना पड़ गया है। अगले साल ही फिर से दशहरा उत्सव में देवी देवताओं का महाकुंभ होगा और सैकड़ों देवी देवताओं के ढालपुर मैदान में ही दर्शन होंगे। देवता कुई कांडा नाग के पुजारी गोविंद शर्मा, देवता कोट भझारी के कारदार भागे राम राणा ने बताया कि देवी देवता अब अपने-अपने देवालय की ओर रवाना हो चुके हैं। ऐसे में अगले साल फिर से देवी देवता ढालपुर मैदान में एकत्र होंगे。 भगवान रघुनाथ के कारदार दानवेंद्र सिंह ने बताया कि 7 दिनों तक भगवान रघालपुर ढालपुर में अपने अस्थाई शिविर में विराजमान रहे और सभी परंपराओं का निर्वाह करने के बाद भगवान रघुनाथ अपने मंदिर पहुंच चुके हैं। ऐसे में भगवान राम के वापस आने की खुशी में यहां पर श्रद्धालुओं के द्वारा भजन कीर्तन भी किया जा रहा है। उन्होंने कहा कि दशहरा उत्सव में आए देवी देवताओं ने भगवान रघुनाथ के साथ भी देव मिलन किया है और भगवान रघुनाथ के द्वारा उन्हें अगले साल फिर से दशहरा उत्सव में आने का निमंत्रण भी दिया गया है।
0
comment0
Report
KKKIRTIPAL KUMAR
Oct 08, 2025 11:47:28
Sangrur, Punjab:ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਡੀਸੀ ਦਫਤਰ ਸੰਗਰੂਰ ਵਿਖ਼ੇ ਧਰਨਾ ਦਿੱਤਾ । ਸਾਡੇ ਪ੍ਰਬੰਧਕੀ ਢਾਂਚੇ ਦੀ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਨੀਤੀਗਤ ਕਮਜ਼ੋਰੀ 2023 ਅਤੇ ਮੌਜੂਦਾ ਹੜਾਂ ਨੇ ਉਜਾਗਰ ਕਰ ਦਿੱਤੀ ਹੈ। ਅਜਿਹੀਆਂ ਹਾਲਾਤਾਂ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਹੜ ਪੀੜਤਾਂ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈ ਪਰ ਹੜ੍ਹਾਂ ਦੀ ਰੋਕਥਾਮ ਲਈ ਪ੍ਰਬੰਧ ਕਰਨੇ, ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਾ ਅਤੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਪੰਜਾਬ ਵੱਲੋਂ ਹੜ੍ਹਾਂ ਦੀ ਰੋਕਥਾਮ ਅਤੇ ਹੋਏ ਨੁਕਸਾਨ ਕਾਰਨ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਹੇਠ ਲਿਖੀਆਂ ਮੰਗਾਂ ਪੇਸ਼ ਕਰ ਰਹੇ ਹਾਂ। ਕਿਰਪਾ ਕਰਕੇ ਇਹਨਾਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਲੋੜੀਂਦੀ ਠੋਸ ਕਾਰਵਾਈ ਕੀਤੀ ਜਾਵੇ।
1
comment0
Report
ATAkashdeep Thind
Oct 08, 2025 11:40:42
Noida, Uttar Pradesh:ਪੰਜਾਬ ਸਰਕਾਰ ਨੇ ਰੌਸ਼ਨ ਪੰਜਾਬ ਮਿਸ਼ਨ ਤਹਿਤ ਬਰਨਾਲਾ ਨੂੰ ਦਿੱਤੇ 93 ਕਰੋੜ, ਮੀਤ ਹੇਅਰ ਮੈਂਬਰ ਸੰਸਦ ਮੀਤ ਹੇਅਰ ਨੇ ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ, ਬਿਜਲੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਦਿੱਤੇ ਗਏ ਫੰਡ ਬਰਨਾਲਾ, 8 ਅਕਤੂਬਰ ਮੈਂਬਰ ਸੰਸਦ ਸੰਗਰੂਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਰੋਸ਼ਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ਨੂੰ 93 ਕਰੋੜ ਰੁਪਏ ਦੇ ਫੰਡ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਦਿੱਤੇ ਹਨ。 ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸ਼੍ਰੀ ਸੰਜੀਵ ਅਰੋੜਾ ਵੱਲੋਂ ਪੰਜਾਬ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਹੋਰ ਵਧੀਆ ਕਰਨ ਲਈ 5016 ਕਰੋੜ ਰੁਪਏ ਦੇ ਕੰਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਵੰਡ ਹਲਕਾ ਬਰਨਾਲਾ ਅਧੀਨ ਪੈਂਦੇ ਬਰਨਾਲਾ ਜ਼ਿ਼ਲ੍ਹੇ ਵਿੱਚ 93 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਬਿਜਲੀ ਸਪਲਾਈ ਸੁਧਾਰ ਦੇ ਕੰਮ ਕਰਵਾਏ ਜਾ ਰਹੇ ਹਨ。 ਇਨ੍ਹਾਂ ਵਿੱਚ 43.6 ਕਰੋੜ ਰੁਪਏ ਦੇ 11 ਕੇ.ਵੀ. ਫੀਡਰਾਂ ਨੂੰ ਡੀ-ਲੋਡ ਕਰਨ, ਨਵੇਂ ਟਰਾਂਸਫਾਰਮਰ ਲਗਾਉਣ ਅਤੇ ਮੌਜੂਦਾ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਦੇ ਕੰਮ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ 49.4 ਕਰੋੜ ਦੀ ਲਾਗਤ ਨਾਲ 66 ਕੇ.ਵੀ ਲਾਈਨਾਂ ਦੇ ਬੁਨਿਆਦੀ ਢਾਂਚੇ ਦੀ ਸਮਰੱਥਾ ਵਿੱਚ ਵਾਧਾ ਕਰਨ, ਨਵੇਂ ਸਬ-ਸਟੇਸ਼ਨ ਸਥਾਪਿਤ ਕਰਨ ਅਤੇ ਮੌਜੂਦਾ ਪਾਵਰ ਟਰਾਂਸਫਾਰਮਰਾਂ ਨੂੰ ਆਗੂਮੈਂਟ ਕਰਨ ਆਦિ ਕੰਮ ਕੀਤੇ ਜਾਣੇ ਹਨ। ਇਸ ਨਾਲ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇ ਨਾਲ਼-ਨਾਲ਼ ਸਥਿਰ ਵੋਲਟੇਜ ਸਪਲਾਈ ਮਿਲੇਗੀ。 ਉਨ੍ਹਾਂ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਬਰਨਾਲਾ ਵਿਖੇ ਧਨੌਲਾ ਰੋਡ ਸ਼ਹਿਰੀ ਫੀਡਰ ਨੂੰ ਬਾਈਫਰਕੇਟ ਕਰਕੇ ਨਵੇ 11 ਕੇ.ਵੀ. ਫੀਡਰ ਨੂੰ ਚਾਲੂ ਕੀਤਾ ਗਿਆ ਹੈ, ਜਿਸ ਨਾਲ ਆਸਥਾ ਕਲੋਨੀ, ਅਗਰਸੈਨ ਕਲੋਨੀ, ਪ੍ਰੇਮ ਨਗਰ, ਹਾਰਮੋਨੀ ਕਲੋਨੀ, ਧਨੌਲਾ ਰੋਡ ਏਰੀਆ ਅਤੇ ਹਰੀ ਨਗਰ ਆਦਿ ਦੀ ਸਾਪਲਾਈ ਵਿੱਚ ਸੁਧਾਰ ਹੋਵੇਗਾ。 ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ ਵੱਲੋਂ ਚੇਅਰਮੈਨ ਮਾਰਕਿਟ ਕਮੇਟੀ ਮਹਿਲ ਕਲां ਸ੍ਰੀ ਸੁਖਵਿੰਦਰ ਦਾਸ ਬਾਵਾ ਦੀ ਮੌਜੂਦਗੀ ਵਿੱਚ ਅੱਜ 66 ਕੇ.ਵੀ. ਸਬ-ਸਟੇਸ਼ਨ ਬਰਨਾਲਾ ਵਿਖੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਨਵੀਨੀਕਰਨ ਅਤੇ ਵਾਧੇ ਸਬੰਧੀ ਨੀਂਹ ਪੱਥਰ ਰੱਖਿਆ ਗਿਆ。 ਇੰਜ. ਰਾਜੇਸ਼ ਕੁਮਾਰ ਜਿੰਦਲ, ਉੱਪ ਮੁੱਖ ਇੰਜੀਨੀਅਰ, ਵੰਡ ਹਲਕਾ ਬਰਨਾਲਾ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਪਰੋਕਤ ਪ੍ਰੋਜੈਕਟਾਂ ਦੇ ਪੂਰੇ ਹੋਣ ਉਪਰੰਤ, ਜ਼ਿਲ੍ਹਾ ਬਰਨਾਲਾ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ, ਗੁਣਵੱਤਾ ਅਤੇ ਖਪਤਕਾਰ ਸੰਤੁਸ਼ਟੀ ਵਿੱਚ ਮਹੱਤਵਪੂਰਨ ਸੁਧਾਰ ਹੋਣਗੇ। ਇਹ ਸਾਰੇ ਕੰਮ ਵਿਭਾਗੀ ਪੱਧਰ ਅਤੇ ਨਿਯਮਤ ਨਿਗਰਾਨੀ ਹੇਠ ਅਤੇ ਨਿਰਧਾਰਤ ਸਮਾਂ ਸੀਮਾ ਵਿੱਚ ਪੂਰੇ ਕੀਤੇ ਜਾਣੇਗੇ。
0
comment0
Report
Advertisement
Back to top