Back
माइसरखाना के माता ज्वाला मंदिर पर कब्जे के खिलाफ हिंदू संगठनों का विरोध, सड़क जाम
KBKulbir Beera
Oct 08, 2025 14:54:05
Bathinda, Punjab
ਭਠਿੰਡਾ ਦੇ ਮਾਈਸਰਖਾਨਾ ਵਿੱਚ ਬਣੇ ਮਾਤਾ ਦੇ ਇਤਿਹਾਸਿਕ ਮੰਦਰ ਨੂੰ ਲੈ ਕੇ ਵਿਵਾਦ ਸੜਕਾਂ ਤੇ ਉਤਰੇ ਮੰਦਰ ਕਮੇਟੀ ਅਤੇ ਹਿੰਦੂ ਸੰਗਠਨਾਂ ਦੇ ਲੋਕ ਵਿਧਾਇਕ ਦੇ ਭਰਾ ਦੇ ਖਿਲਾਫ ਕਾਰਵਾਈ ਕਰਨ ਦੀ ਉੱਠੀ ਮੰਗ
ਮਾਈਸਰ ਦੇ ਵਿੱਚ ਬਣਿਆ ਹੈ ਮਾਤਾ ਜਵਾਲਾ ਜੀ ਦਾ ਮੰਦਰ ਜਿਸ ਵਿੱਚ ਕਬਜਾ ਕਰਨ ਦੇ ਲੱਗੇ ਹਨ ਅਰੋਪ
ਬਠਿੰਡਾਯੇ ਪਿੰਡ ਮਾਈਸਰਖਾਨਾ ਵਿੱਚ ਮੰਦਰ ਕਮੇਟੀ ਨੂੰ ਜ਼ਬਰਦਸਤੀ ਬੰਧਕ ਬਣਾਉਣ ਅਤੇ ਕਮੇਟੀ ਵਿੱਚੋਂ ਜ਼ਬਰਦਸਤੀ ਬਾਹਰ ਕੱਢਣ ਅਤੇ ਮੰਦਿਰ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਨੂੰ ਲੈ ਕੇ ਬਠਿੰਡਾ ਦੇ ਐਸਪੀ ਅਤੇ ਏਡੀਸੀ ਨੂੰ ਮੰਦਰ ਕਮੇਟੀ ਨੇ ਮੰਗ پੱਤਰ ਦਿੱਤਾ ਸੀ ਪਰੰਤੂ ਕੋਈ ਵੀ ਕਾਰਵਾਈ ਨਾ ਹੋਣ ਕਰਕੇ ਅੱਜ ਬਠਿੰਡਾ ਦੇ ਬੱਸ ਸਟੈਂਡ ਦੇ ਨਜ਼ਦੀਕ ਸੜਕ ਨੂੰ ਜਾਮ ਕਰ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ
ਹਿੰਦੂ ਸੰਗਠਨ ਦੇ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਸੁਖਬੀਰ ਸਿੰਘ ਮਾਈਸਰਖਾਨਾ ਵਿਧਾਇਕ ਦੇ ਚਚੇਰੇ ਭਰਾ ਅਤੇ ਉਹਨਾਂ ਦੇ ਕੁਝ ਲੋਕਾਂ ਨੇ ਮੰਦਰ ਦੀ ਕਮੇਟੀ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਜੋੜੇ ਪਾ ਕੇ ਮੰਦਰ ਦੇ ਵਿੱਚ ਆਏ ਸਨ। ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਪਹੁੰਚੀ ਹੈ ਜਿਸ ਦੀ ਸ਼ਿਕਾਇਤ ਦੇਣ ਤੋਂ ਬਾਅਦ ਵੀ ਅੱਜ ਤੱਕ ਨਾ ਤਾਂ ਐਮਐਲਏ ਦੇ ਭਰਾ ਤੇ ਕੋਈ ਕਾਰਵਾਈ ਹੋਈ ਹੈ ਨਾ ਹੀ ਮੰਦਰ ਕਮੇਟੀ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਕੀਤੀ
ਇਸੇ ਚੀਜ਼ ਦੇ ਗੁੱਸੇ ਵਿੱਚ ਆਏ ਹਿੰਦੂ ਸੰਗਠਨ ਅਤੇ ਮੰਦਿਰ ਕਮੇਟੀ ਦੇ ਲੋਕਾਂ ਨੇ ਬਠਿੰਡਾ ਦੀ ਬੱਸ ਸਟੈਂਡ ਦੇ ਨਜ਼ਦੀਕ ਸੜਕ ਤੇ ਬੈਠ ਕੇ ਰੋਡ ਜਾਮ ਕਰ ਦਿੱਤਾ ਅਤੇ ਮੰਗ ਕੀਤੀ ਕਿ ਜਲਦੀ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਵੇ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SBSANJEEV BHANDARI
FollowOct 08, 2025 16:53:210
Report
AJAnil Jain
FollowOct 08, 2025 16:30:330
Report
ATAkashdeep Thind
FollowOct 08, 2025 16:03:41Noida, Uttar Pradesh:ਇੱਕ ਹੋਰ ਦੁਖਦ ਖ਼ਬਰ: ਕੌਮਾਂਤਰੀ ਅਲਗੋਜ਼ਾਵਾਦਕ ਕਰਮਜੀਤ ਬੱਗਾ ਜੀ ਵੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਤਿੰਨ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਤੇ ਸੀ。
0
Report
ATAkashdeep Thind
FollowOct 08, 2025 15:46:13Noida, Uttar Pradesh:AMRITSAR (PUNJAB): LIGHTING DEEPMALA SHOTS FROM GOLDEN TEMPLE TO CELEBRATE SHRI GURU RAMDAS BIRTH CEREMONY
0
Report
SGSatpal Garg
FollowOct 08, 2025 14:56:210
Report
KBKulbir Beera
FollowOct 08, 2025 14:54:51Bathinda, Punjab:ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੇ ਦੁੱਖ ਦਾ ਕੀਤਾ ਪ੍ਰਗਟਾਵਾ
0
Report
ATAkashdeep Thind
FollowOct 08, 2025 13:16:170
Report
ASARVINDER SINGH
FollowOct 08, 2025 13:09:112
Report
MTManish Thakur
FollowOct 08, 2025 13:08:440
Report
RKRAJESH KATARIA
FollowOct 08, 2025 12:39:091
Report
MJManoj Joshi
FollowOct 08, 2025 12:33:07Chandigarh, Chandigarh:ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈੱਸ ਕਾਨਫ਼ਰੰਸ, ਪੰਜਾਬ ਭਵਨ ਚੰਡੀਗੜ੍ਹ ਤੋਂ Live
0
Report
MSManish Sharma
FollowOct 08, 2025 12:04:140
Report
KKKIRTIPAL KUMAR
FollowOct 08, 2025 11:47:281
Report
ATAkashdeep Thind
FollowOct 08, 2025 11:40:420
Report