Back
ज़ीरकपुर एयरपोर्ट रोड पर भयानक टक्कर, बाइक सवार गंभीर घायल
SBSANJEEV BHANDARI
Sept 30, 2025 07:32:14
Zirakpur, Punjab
ਜ਼ੀਰਕਪੁਰ
ਏਅਰਪੋਰਟ ਰੋਡ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਜਿੱਥੇ ਮੋਹਾਲੀ ਤੋਂ ਜ਼ੀਰਕਪੁਰ ਵੱਲ ਆ ਰਹੀ ਇੱਕ ਤੇਜ਼ ਰਫਤਾਰ ਕਾਰ ਅਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ । ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਇਨੀ ਜਬਰਦਸਤੀ ਕਿ ਮੋਟਰਸਾਈਕਲ ਸਵਾਰ 8 ਤੋਂ 10 ਫੁੱਟ ਹਵਾ ਚ ਉਛਲ ਕੇ ਸੜਕ ਤੇ ਡਿੱਗਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਜਿਹਨੂੰ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ । ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਜ਼ੀਰਕਪੁਰ ਦੇ ਪਿੰਡ ਦਿਆਲਪੁਰਾ ਦਾ ਦੱਸਿਆ ਜਾ ਰਿਹਾ ਹੈ ।
SPOT VISUALS
BYTE- PUBLIC
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowSept 30, 2025 09:00:440
Report
MTManish Thakur
FollowSept 30, 2025 08:50:250
Report
SKSanjeev Kumar
FollowSept 30, 2025 08:49:292
Report
ASARVINDER SINGH
FollowSept 30, 2025 08:39:230
Report
MJManoj Joshi
FollowSept 30, 2025 08:39:120
Report
SBSANJEEV BHANDARI
FollowSept 30, 2025 08:21:450
Report
ATAkashdeep Thind
FollowSept 30, 2025 08:20:470
Report
MMMohd Mubashshir
FollowSept 30, 2025 08:01:370
Report
ADAnkush Dhobal
FollowSept 30, 2025 08:00:470
Report
DSDharmindr Singh
FollowSept 30, 2025 08:00:380
Report
MJManoj Joshi
FollowSept 30, 2025 07:37:233
Report
ADAnkush Dhobal
FollowSept 30, 2025 07:19:093
Report
DSDharmindr Singh
FollowSept 30, 2025 07:19:021
Report
MSManish Shanker
FollowSept 30, 2025 07:16:040
Report