Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140603

जीरकपुर के ढकोली में कार चालक ने चार–पाँच लोगों को कुचला; 23 वर्षीय पीयूष कोहली गिरफ्तार

SBSANJEEV BHANDARI
Oct 11, 2025 08:05:26
Zirakpur, Punjab
ਜ਼ੀਰਕਪੁਰ ਢਕੌਲੀ ਦੇ ਗੁਰੂ ਨਾਨਕ ਇਨਕਲੇਵ ਵਿਚ ਬਿਤੇ ਕਲ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਕਾਰ ਚਾਲਕ ਨੇ ਭੀੜ ਭਾੜ ਵਾਲੇ ਇਲਾਕੇ ਵਿੱਚ ਜਿੱਥੇ ਅਕਸਰ ਹੀ ਲੋਕਾਂ ਦੀ ਆਵਾਜਾਹੀ ਰਹਿੰਦੀ ਹੈ ਉੱਥੇ ਆਪਣੀ ਕਾਰ ਤੋਂ ਚਾਰ ਤੋਂ ਪੰਜ ਲੋਕਾਂ ਨੂੰ ਦਰੜ ਦਿੱਤਾ ਜਿਸ ਵਿੱਚ ਲੋਕ ਜਖਮੀ ਹੋਏ ਹਨ ਅਤੇ ਵਾਹਨਾਂ ਦਾ ਵੀ ਨੁਕਸਾਨ ਹੋਇਆ ਹੈ । ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਕਾਰ ਚਾਲਕ ਵੱਲੋਂ ਪਹਿਲਾਂ ਇੱਕ ਵਿਅਕਤੀ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਵਿਅਕਤੀ ਸੜਕ ਤੇ ਡਿੱਗ ਗਿਆ ਜਿਸ ਕਾਰਨ ਸੜਕ ਤੇ ਲੋਕਾਂ ਦੀ ਭੀੜ ਜਮਾ ਹੋ ਗਈ ਅਤੇ ਉਸ ਤੋਂ ਬਾਅਦ ਕਾਰ ਚਾਲਕ ਵੱਲੋਂ ਗੱਡੀ ਦਾ ਬੈਕ ਗੇਅਰ ਪਾ ਕੇ ਤੇਜ਼ੀ ਨਾਲ ਸੜਕ ਤੇ ਖੜੇ ਲੋਕਾਂ ਤੇ ਚੜਾ ਦਿੱਤੀ ਜਾਂਦੀ ਹੈ । ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਫੜ ਪੁਲਿਸ ਦੇ ਹਵਾਲੇ ਕੀਤਾ ਜਿਸ ਤੋਂ ਬਾਅਦ ਢਕੋਲੀ ਪੁਲਿਸ ਨੇ ਕਾਰ ਨੂੰ ਕਬਜ਼ੇ ਚ ਲੈ ਦੋਸ਼ੀ ਕਾਰ ਚਾਲਕ ਨੂੰ ਗਿਰਫ਼ਤਾਰ ਕਰ ਵੱਖ-ਵੱਖ ਧਾਰਾਵਾਂ ਹੈਂਠ ਕਾਰ ਚਾਲਕ 23 ਸਾਲਾਂ ਨੌਜਵਾਨ ਪਿਯੂਸ਼ ਕੋਹਲੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SSSanjay Sharma
Oct 12, 2025 08:04:00
Noida, Uttar Pradesh:रिहायशी इलाके में आया बारासिंघा - लोगों में मचा हड़कंप, मौके पर पहुंची पुलिस व जंगलात विभाग जालंधर के रिहायशी इलाके में बारासिंघा गांव के अंदर आ गया। बारासिंघा को देखकर गांववासियों में हड़कंप मच गया। जिसके बाद लोगों ने मामले की गंभीरता को देखते हुए तुरंत घटना की सूचना वन विभाग को दी। सूचना मिलते ही वन विभाग की टीम मौके पर पहुंची। जिसके बाद कुछ समय में वन विभाग की टीम ने बारासिंघा को जाल बिछाकर काबू कर लिया। वन विभाग की ओर से लोगों से सावधान रहने की अपील की है। उन्होंने लोगों से कहा कि इलाके में जंगली जानवर को देखने पर वह तुरंत इसकी सूचना वन विभाग की टीम को दें। उन्होंने कहा कि काबू किए बारासिंघा को जगंलों में छोड़ा जा रहा है
0
comment0
Report
RBRohit Bansal
Oct 12, 2025 07:48:54
Chandigarh, Chandigarh:ਪੂਰਨ ਕੁਮਾਰ ਆਈਪੀਐਸ ਦੇ ਮੁੱਦੇ ਤੇ ਪ੍ਰੈੱਸ ਕਾਨਫਰੰਸ ਅੱਜ ਦੇਸ਼ ਵਿਚ ਮਨੂਵਾਦੀ ਅਤੇ ਬੀਜੇਪੀ ਦੀ ਸੋਚ ਕੰਮ ਕਰ ਰਹੀ ਹੈ ਜੌ ਸਲੂਕ ਪਹਿਲਾ ਦਲਿਤ ਨਾਲ ਕੀਤਾ ਜਾਂਦਾ ਸੀ ਉਸਦੀ ਖਤਮ ਕਰਨ ਦਾ ਕੰਮ ਕਾਂਗਰਸ ਤੇ ਬਾਬਾ ਸਾਹਿਬ ਦੇ ਸੰਵਿਧਾਨ ਨੇ ਦਿੱਤਾ ਪਰ ਬੀਜੇਪੀ ਨੇ ਇਕ ਵਾਰ ਫਿਰ ਤੋਂ ਓਹੀ ਪੁਰਾਣਾ ਕੰਮ ਸ਼ਰੂ ਕਰ ਦਿੱਤਾ ਹੈ ਇਸ ਦੇ ਪਿੱਛੇ ਮਨੂਵਾਦੀ ਤਾਕਤ ਤੇ ਜਿਸ ਕਰਕੇ ਦਲਿਤ ਤੇ ਜੁਲਮ ਵਧ ਰਿਹਾ ਹੈ Haryana ਦੇ ਅੰਦਰ ਆਈਪੀਐਸ ਅਫਸਰ ਹਰ ਗਰੀਬ ਦੇ ਨਾਲ ਖੜਦਾ ਸੀ ਜਿਸ ਸਮੇਂ ਕਿਸਾਨ ਅੰਦੋਲਨ ਹੋ ਰਿਹਾ ਸੀ ਉਸ ਸਮੇਂ ਗੋਲੀ ਦਾ ਆਰਡਰ ਦਿੱਤਾ ਅੰਦੋਲਨ ਖਤਮ ਕਰਨ ਲਈ ਪਰ ਉਸਨੇ ਇਨਕਾਰ ਕਰ ਦਿੱਤਾ ਉਸਨੇ ਸੰਵਿਧਾਨ ਦੇ ਅਨੁਸਾਰ ਅਤੇ ਕਾਨੂੰਨ ਦੇ ਅਨੁਸਾਰ ਕੰਮ ਕੀਤਾ,,,,,ਇਸ ਦੇ ਕਾਫੀ ਨਾਲ ਦੇ ਲੋਕ ਤੰਗ ਕਰਦੇ ਸੀ ਉਸ ਵਿੱਚ ਕਾਫੀ ਨਾਲ ਉਸਨੇ ਆਪਣੇ ਸੁਸਾਇਡ ਨੋਟ ਵਿੱਚ ਲਿਖੇ ਪਰ ਜੌ ਨਾਲ ਨੋਟ ਵਿੱਚ ਨੇ ਓਹ ਨਾਲ FIR ਵਿੱਚ ਨਹੀਂ ਲਿਖੇ ਗਏ ਪਰਿਵਾਰ ਨੂੰ ਲਾਸ਼ ਦੀ ਸ਼ਕਲ ਤਕ ਨਹੀਂ ਦਿੱਤੀ ਜਾ ਰਹੀ ਅਤੇ ਲਾਸ਼ ਦਾ ਨਿਰਾਦਰਦ ਕੀਤਾ ਜਾ ਰਿਹਾ ਹੈ ਬਚਿਆ ਨੂੰ ਲਾਸ਼ ਤਕ ਨਹੀਂ ਦਿਖਾਈ ਗਈ,,,, ਹਰਿਆਣਾ ਦੇ ਲੀਡਰ ਅਕੇ ਪਰਿਵਾਰ ਨੂੰ ਮਜ਼ਬੂਰ ਕਰ ਰਹੇ ਨੇ ਪੂਰਨ ਦੀ ਘਰ ਵਾਲੀ ਪੰਜਾਬ ਦੀ ਧੀ ਹੈ, ਕੋਟ ਫੱਤਾ ਦੀ ਦਲਿਤ ਧੀ ਹੈ ਅਤੇ ਉਸਦਾ ਭਰਾ ਆਪ ਦਾ mla ਹੈ UP ਦੇ ਅੰਦਰ ਦਲਿਤ ਤੇ ਹਮਲਾ ਕੀਤਾ ਗਿਆ, ਚੀਫ ਜਸਟਿਸ ਤੇ ਜੁੱਤੀ ਸੁੱਟੀ ਗਈ ਪੰਜਾਬ ਦੇ ਅੰਦਰ ਅੰਦੇਕਰ ਦੀ ਮੂਰਤੀ ਨੂੰ ਨੁਕਸਾਨ ਕੀਤਾ ਦੇਸ਼ ਦਾ ਗ੍ਰਹ ਮੰਤਰੀ ਅੰਬੇਡਕਰ ਦਾ ਮਜ਼ਾਕ ਉਡਾਉਂਦਾ ਹੈ ਅੱਜ ਇਕ ਦਲਿਤ ਅਫਸਰ ਦੀ ਲਾਸ਼ ਅੰਤਿਮ ਸਸਕਾਰ ਦੀ ਉਡੀਕ ਕਰ ਰਹੀ ਹੈ ਕਿਉਕਿ FIR ਵਿਚ ਨਾਮ ਦਰਜ ਨਹੀਂ ਕੀਤੇ ਜਾ ਰਹੇ ਨੇ ਅੱਜ ਇਸ ਦੇਸ਼ ਵਿੱਚ ਦਲਿਤ, ਪਿਛੜੇ ਤੇ ਜਨ ਜਾਤੀ ਦਾ ਰਹਿਣਾ ਮੁਸ਼ਕਿਲ ਗਿਆ ਹੈ ਹਰਿਆਣਾ ਦੇ ਡੀਜੀਪੀ ਨੂੰ ਅਹੁਦੇ ਤੋਂ ਹਟਾ ਕੇ ਜੇਲ ਭੇਜਿਆ ਜਾਵੇ ਅਤੇ ਪਰਿਵਾਰ ਦੀ ਜੌ ਵੀ ਮੰਗ ਹੈ ਉਸਨੂੰ ਪੂਰਾ ਕੀਤਾ ਜਾਵੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਪੂਰੀ ਜਾਣਕਾਰੀ ਭੇਜ ਦਿੱਤੀ ਹੈ ਅਤੇ ਪੂਰੀ ਕਾਂਗਰਸ ਦੇਸ਼ ਦੀ ਇਸ ਪਰਿਵਾਰ ਦੇ ਨਾਲ ਖੜੀ ਹੈ ਰਾਜਾ ਵੜਿੰਗ ਬੀਜੇਪੀ ਲਈ ਤਾਂ ਮਨੁਸਮ੍ਰਿਤੀ ਹੀ ਸੰਵਿਧਾਨ ਹੈ ਜੇਕਰ ਕਾਂਗਰਸ ਨਾ ਹੋਵੇ ਤਾਂ ਇਹ ਹੁਣ ਨੂੰ ਸੰਵਿਧਾਨ ਖਤਮ ਕਰ ਦਿੰਦੇ ਬੀਜੇਪੀ ਨਫ਼ਰਤ ਦੀ ਰਾਜਨੀਤੀ ਕਰਦੀ ਹੈ ਕੱਲ੍ਹ ਨੂੰ ਕਾਂਗਰਸ ਪੰਜਾਬ ਦੇ ਹਰ ਜਿਲੇ ਦੇ ਹੈਡਕਵਾਟਰ ਤੇ ਕੈਂਡਲ ਮਾਰਚ ਕੱਢਗੀ
0
comment0
Report
SSSanjay Sharma
Oct 12, 2025 07:45:27
Noida, Uttar Pradesh:प्रिय श्रीमती अमनीत पी कुमारजी, यह पत्र आपको लिखते समय मैं मन से बहुत आहत और विह्वल महसूस करते हुए निःशब्द हूं। आपके पति और हरियाणा कैडर के वरिष्ठ आईपीएस अधिकारी एडीजीपी वाई पूरण कुमार ने सामाजिक पूर्वाग्रहों और विसंगतियों से जूझते हुए अपनी जीवन लीला समाप्त कर ली। इस घटना की जानकारी से मेरे दिल को बहुत ठेस पहुंची है। अपने जीवन के लंबे अनुभव में मैंने बहुत सी घटनाओं को करीब से देखा है, पर पक्षपात और विभेदनकारी सोच के चलते घटित हुई इस दुखद घटना ने मुझे और सामाजिक न्याय की लड़ाई लड़ने वाले सभी साथियों को बहुत पीड़ा पहुंचायी है। जब हम हम चाँद पर झंडा गाड़ कर गौरवान्वित हो रहे हैं, तो संविधान ने जिन लोगों पर जनता के दुख तकलीफ और पीड़ा से मुक्ति दिलाने का दायित्व सौंपा है, उनको भी हम सशक्त नहीं कर सके हैं, यह शर्मनाक है। शोक की इस घड़ी में हम सभी लोग आपके साथ हैं। उन्होने जो सवाल उठाए हैं, वे एक निर्णायक मुकाम तक पहुंचेगे। आपको भी बहुत धैर्य और साहस रखने की जरूरत है। आपका शुभचिंतक
0
comment0
Report
SSSanjay Sharma
Oct 12, 2025 07:33:30
Noida, Uttar Pradesh:Op Blue Star was wrong... Indira Gandhi paid with her life" Congress MP P Chidambaram Kasauli (Himachal Pradesh), October 12: Congress MP P Chidambaram criticized the Operation Blue Star under the Indira Gandhi-led government in 1984, describing it as "the wrong way", and said that the former Prime Minister paid with her life for the "mistake". Speaking at the Khushwant Singh Literary Festival 2025 on Saturday, the former Union Home and Finance Minister said that Operation Black Thunder was the right way to retrieve the Golden Temple, by keeping the Army out of the Sikh worship place. The June 1984 Operation Blue Star was a cumulative decision of the Army, the police, the intelligence and the civil services, he said. He said, "No disrespect to any military officers here, but that (Blue Star) was the wrong way to retrieve the Golden Temple. A few years later, we showed the right way to retrieve the Golden Temple by keeping out the Army." "Mrs Gandhi (former PM Indira Gandhi) paid with her life for that mistake. It was a cumulative decision of the Army, Police, intelligence and the civil services. You cannot blame it only on Mrs Gandhi," the former Union Minister said. Chidambaram was addressing a gathering during a discussion on the ''They Will Shoot You, Madam: My life through conflict'' with author Harinder Baweja. Operation Blue Star was a 10-day military operation spanning from June 1 to June 10, 1984. June 6, 1984, marked the day when the Indian Army, under Operation Blue Star, stormed into the Golden Temple on orders of the then Prime Minister Indira Gandhi to contain Sikh militancy under the leadership of Jarnail Singh Bhindranwale in Punjab. It was reported that Bhindranwale had stashed large quantities of arms on the Golden Temple premises. Bhindranwale was the head of the radical Sikh outfit Damdami Taksal. He, along with his armed followers, was killed during Operation Blue Star, launched by the Indian Army to flush out the militants from the Golden Temple complex in June 1984. The Operation was heavily criticised. Months later, Indira Gandhi was assassinated by two of her Sikh bodyguards at her New Delhi residence on October 31, 1984. Beant Singh and Satwant Singh were Indira Gandhi's bodyguards and killed her on October 31, 1984, at her residence.
0
comment0
Report
KSKamaldeep Singh
Oct 12, 2025 06:47:11
0
comment0
Report
VRVIJAY RANA
Oct 12, 2025 06:02:47
Chandigarh, Chandigarh:चंडीगढ़ पुलिस ने देर रात IPS वाई पूरन कुमार के परिवार की एक मांग को मानते हुए एफआईआर में लगाए गये SC/ST एक्ट में धारा 3(2)(वी) को जोड़ दिया है。 परिवार लगातार ये धारा जोड़ने की मांग कर रहा था और परिवार का कहना था कि एफआईआर में SC/ST एक्ट तो लगाया गया है लेकिन उसके सख्त सेक्शन नहीं लगाए गए हैं。 SC/ST एक्ट की धारा 3(2)(वी) के प्रावधान को तब लागू किया जाता है जब किसी अनुसूचित जाति या जनजाति के व्यक्ति को उसकी जाति के आधार पर गंभीर चोट या मृत्यु का सामना करना पड़ता है。 एफआईआर में जोड़ी गई इस नई धारा में प्रावधान ये है कि अगर किसी अनुसूचित जाति या जनजाति के व्यक्ति के साथ उसकी जाति के कारण ऐसा अपराध किया जाए जिससे उसकी गंभीर चोट या मृत्यु हो जाए तो दोषी को आजीवन कारावास और जुर्माने की सजा हो सकती है。 पहले दर्ज की गई धाराओं में अधिकतम सजा 5 साल तक थी जबकि इस नई धारा में आजीवन कारावास का प्रावधान है।
0
comment0
Report
JSJagmeet Singh
Oct 12, 2025 05:18:20
Fatehgarh Sahib, Punjab:ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਐਸ.ਐਨ.ਆਈ.ਡੀ. ਪਲਸ ਪੋਲੀਓ ਰਾਊਂਡ ਦੀ ਰਸਮੀ ਸ਼ੁਰੂਆਤ ਫਤਹਿਗੜ੍ਹ ਸਾਹਿਬ ਦੇ ਕਮਿਊਨਿਟੀ ਹੈਲਥ ਸੈਂਟਰ, ਚਨਾਰਥਲ ਕਲਾਂ ਵਿਖੇ ਕੀਤੀ ਗਈ, ਇਸ ਮੌਕੇ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਦੌਰਾਨ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕੀ ਪੋਲੀਓ ਦੀ ਦਵਾਈ ਨੂੰ 2 ਬੂੰਦ ਜ਼ਿੰਦਗੀ ਕਿਹਾ ਜਾਂਦਾ ਹੈ ਜੋ ਇਸ ਦਵਾਈ ਨੂੰ ਲੈਂਦਾ ਹੈ ਉਹ ਪੋਲੀਓ ਤੋਂ ਬੱਚ ਜਾਂਦਾ ਹੈ, ਪੰਜਾਬ ਵਿੱਚ ਕੋਈ ਵੀ ਕੇਸ ਵਾਈਟ ਪੋਲਿਓ ਦਾ ਨਹੀਂ ਹੈ, ਪਰ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕੀ ਆਪਣੇ ਗੁਆਂਢੀ ਦੇਸ਼ਾਂ ਵਿੱਚ ਇਸ ਦੇ ਕਈ ਮਾਮਲੇ ਸਾਹਮਣੇ ਆਏ ਨੇ ਅਤੇ ਆਪਣੇ ਬਾਡਰ ਨਾਲ ਲਗਦੇ ਹੋਣ ਕਾਰਨ ਅਸੀਂ ਸਮੇਂ ਸਮੇਂ ਤੇ ਟੈਸਟਿੰਗ ਕਰਵਾਉਦੇ ਰਹਿੰਦੇ ਹਾਂ ਅਤੇ ਸਾਡੇ ਲਈ ਜਰੂਰੀ ਹੈ ਕੀ 0 ਤੋਂ 5 ਸਾਲ ਦੇ ਬੱਚੇ ਨੂੰ ਪੋਲੀਓ ਦੀ ਦਵਾਈ ਜਰੂਰ ਦਿਓ ਅਸੀਂ 15 ਲੱਖ ਬੱਚਿਆਂ ਨੂੰ ਇਹ ਦਵਾਈ ਪਲਾਉਣੀ ਹੈ ਅੱਜ ਪਹਿਲਾ ਮਾਪੇ ਬੱਚਿਆਂ ਨੂੰ ਲੈ ਕੇ ਆਉਣਗੇ ਉਸ ਤੋਂ ਬਾਅਦ ਸਾਡੀਆਂ ਟੀਮਾਂ ਘਰ ਘਰ ਜਾ ਦਵਾਈ ਪਿਲਾਉਣ ਗਿਆ ਇਸ ਨਾਲ ਕੋਈ ਵੀ ਬੱਚਾ ਨਹੀਂ ਰਹਿਣ ਦੇਣਾ, ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ。
0
comment0
Report
Advertisement
Back to top