Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar140507

अकाली दल के पूर्व विधायक NK शर्मा के बाहर जाने के बाद वोटों की गिनती पर सवाल

SBSANJEEV BHANDARI
Dec 17, 2025 07:17:13
Dera Bassi, Punjab
ਡੇਰਾਬੱਸੀ ਬਲਾਕ ਸਮਝਤੀ ਦੀਆਂ ਚੋਣਾਂ ਦੀ ਗਿਣਤੀ ਦੌਰਾਨ ਵੱਡੀ ਖਬਰ ਸਾਹਮਣੇ ਆਈ ਜਿਸ ਦੌਰਾਨ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਕਾਊਂਟਿੰਗ ਸੈਂਟਰ ਤੋਂ ਵਾਕ ਆਊਟ ਕਰ ਚਲੇ ਗਏ ਉਹਨਾਂ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਦੀਆਂ ਵੋਟਾਂ ਜਾਣ ਬੁੱਝ ਕੇ ਰਿਜੈਕਟ ਕੀਤੀਆਂ ਜਾ ਰਹੀਆਂ ਹਨ।। ਹੁਣ ਆਰੋਪ ਲਗਾਏ ਕੀ ਪੋਲਿੰਗ ਬੂਥਾਂ ਦੀਆਂ ਸੀਲਾਂ ਟੁੱਟੀਆਂ ਪਾਈਆਂ ਜਾ ਰਹੀਆਂ ਹਨ। ਜੋ ਸਰਾਸਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੁਣ ਤੱਕ ਦੇ ਆਏ ਨਤੀਜੀਆਂ ਵਿੱਚ ਕਾਂਗਰਸ ਪਾਰਟੀ ਨੂੰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਦੋ ਸੀਟਾਂ ਪ੍ਰਾਪਤ ਹੋਈਆਂ ਹਨ। ਗਿਣਤੀ ਬਾਅਦ ਦਸਤੂਰ ਜਾਰੀ ਹੈ.
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
TBTarsem Bhardwaj
Dec 17, 2025 08:33:08
Ludhiana, Punjab:ਲੁਧਿਆਣਾ ਦੀ ਕੇਂਦਰੀ ਜੇਲ ਦੇ ਵਿੱਚ ਤੇ ਰਾਤ ਕੈਦੀਆਂ ਵੱਲੋਂ ਜੇਲ ਪੁਲਿਸ ਸਟਾਫ ਤੇ ਮਾਰੀ ਆ ਗਈਆਂ ਇੱਟਾਂ ਪੰਜ ਪੁਲਿਸ ਮੁਲਾਜ਼ਮ ਹੋਏ ਸੀ ਜਖਮੀ ਮੌਕੇ ਤੇ ਪੁਲਿਸ ਕਮਿਸ਼ਨਰ ਅਤੇ ਪੁਲਿਸ ਫੋਰਸ ਪਹੁੰਚੀ ਅਤੇ ਸਥਿਤੀ ਕੀਤੀ ਕਾਬੂ ਪੁਲਿਸ ਨੇ ਇੱਟਾਂ ਚਲਾਉਣ ਵਾਲੇ 24 ਕੈਦੀਆਂ ਤੇ ਮਾਮਲਾ ਕੀਤਾ ਦਰਜ ਅਤੇ ਉਨਾਂ ਦੀ ਗ੍ਰਿਫਤਾਰੀ ਪਾਈ ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ ਲੁਧਿਆਣਾ ਦੇ ਕੇਂਦਰੀ ਜੇਲ ਦੇ ਵਿੱਚ ਦੇਰ ਰਾਤ ਕੈਦੀਆਂ ਵੱਲੋਂ ਜੇਲ ਪੁਲਿਸ ਸਟਾਫ ਉੱਪਰ ਪੱਥਰਬਾਜੀ ਕੀਤੀ ਗਈ ਜਿਸ ਨਾਲ ਚਾਰ ਤੋਂ ਪੰਜ ਜੇਲ ਪੁਲਿਸ ਅਧਿਕਾਰੀ ਜਖਮੀ ਹੋਏ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਅਤੇ ਅੰਦਰਲੀ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੱਤੀ ਕੀ ਜੇਲ ਦੇ ਅੰਦਰ ਬੰਦ ਦੋ ਕੈਦੀ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦੌਰਾਨ ਜੇਲ ਪ੍ਰਸ਼ਾਸਨ ਵੱਲੋਂ ਝਗੜਾ ਕਰਨ ਵਾਲੇ ਨੂੰ ਅੰਦਰ ਹੀ ਸਜ਼ਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸ਼ਾਮ ਸਮੇਂ ਜਦ ਉਸ ਨੂੰ ਦੁਬਾਰਾ ਉਸਦੀ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਤਦ ਉਸਨੇ ਆਪਣੇ ਸਾਥੀਆਂ ਨੂੰ ਭੜਕਾਇਆ ਅਤੇ 22 ਤੋਂ 24 ਉਸਦੇ ਸਾਥੀਆਂ ਨੇ ਜੇਲ ਸਟਾਫ ਉੱਪਰ ਕਿਆਰੀਆਂ ਦੇ ਵਿੱਚ ਲੱਗੀਆਂ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤਾ ਜਿਸ ਨਾਲ ਜੇਲ ਸਟਾਫ ਜਖਮੀ ਹੋਇਆ ਅਤੇ ਤੁਰੰਤ ਉਹਨਾਂ ਵੱਲੋਂ ਕੰਟਰੋਲ ਰੂਮ ਤੇ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਬਣਦੀ ਕਾਰਵਾਈ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਜੋ ਵੀ ਦੋਸ਼ੀ ਸਨ 24 ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੰਜ ਜੇਲ ਮੁਲਾਜ਼ਮ ਜ਼ਖਮੀ ਹੋਏ ਸਨ। ਉਹਨਾਂ ਨੇ ਕਿਹਾ ਕਿ ਜੇਲ ਅਤੇ ਬਾਹਰ ਕਿਸੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਖਰਾਬ ਕਰਨੀ ਦਿੱਤੀ ਜਾਵੇਗੀ ਸਖਤ ਕਾਰਵਾਈ ਕੀਤੀ ਜਾਵੇਗੀ
0
comment0
Report
TBTarsem Bhardwaj
Dec 17, 2025 08:19:23
Ludhiana, Punjab:ਲੁਧਿਆਣਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੋਣ ਨਤੀਜੇ ਆਉਣੇ ਸ਼ੁਰੂ ਪਿੰਡ ਮਾਛੀਆ ਕਲਾ ਬਲਾਕ ਸੰਮਤੀ ਸੰਮਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਲੁਧਿਆਣਾ ਜਿਲੇ ਦੀਆਂ 25 ਜਿਲ੍ਾ ਪਰਿਸ਼ਦ ਅਤੇ 235 ਸੀਟਾਂ ਬਲਾਕ ਸੰਮਤੀ ਲਈ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੀ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਜਿਲ੍ਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਵਿੱਚ 885 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨਾਂ ਦੇ ਨਤੀਜੇ ਸਵੇਰੇ ਆਉਣੇ ਸ਼ੁਰੂ ਹੋ ਗਏ ਜਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਵੀ ਚੰਗਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ ਲੁਧਿਆਣਾ ਦੇ ਮਾਚੀਆਂ ਕਲਾ ਤੋਂ ਅਕਾਲੀ ਦਲ ਦੇ ਬਲਾਕ ਸੰਮਤੀ ਦੀ ਚੋਣ ਲੜ ਰਹੇ ਸਨ 26 ਵੋਟਾਂ ਨਾਲ ਜੇਤੂ ਰਹਿਤ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ。
0
comment0
Report
BSBhushan Sharma
Dec 17, 2025 08:05:46
Nurpur, Himachal Pradesh:मुख्यमंत्री सुख आश्रय योजना के तहत नूरपुर में अनाथ बच्चों की जिम्मेदारी सरकार ने ली प्रदेश सरकार ने सभी अनाथ बच्चों को गोद लिया है। इस योजना के तहत अनाथ बच्चों का संपूर्ण भरण-पोषण सरकार द्वारा किया जाएगा। सुनीत कुमार ने बताया कि भरण-पोषण के अंतर्गत अनाथ बच्चों की पढ़ाई-लिखाई का पूरा खर्च सरकार वहन करेगी, ताकि किसी भी बच्चे को शिक्षा से वंचित न रहना पड़े। इस योजना का लाभ उन बच्चों को मिलेगा जिनके परिवार की वार्षिक आय 5 लाख रुपये से कम है। उन्होंने कहा कि मुख्यमंत्री सुख आश्रय योजना का उद्देश्य अनाथ बच्चों को सुरक्षित भविष्य प्रदान करना और उन्हें समाज की मुख्यधारा से जोड़ना है।
0
comment0
Report
MTManish Thakur
Dec 17, 2025 08:04:53
Kullu, Himachal Pradesh:आगामी नव वर्ष और क्रिसमस के जश्न के लिए कुल्लू मनाली तैयार है। कुल्लू मनाली के होटल कारोबारियों ने नव दंपति और पर्यटकों के लिए आकर्षक पैकेज जारी कर दिए हैं। आपदा से उबर कर पर्यटकों का इंतजार कर रहे होटल कारोबारियों को क्रिसमस और नव वर्ष में अच्छे कारोबार की उम्मीद है। बारिश और बर्फबारी के इंतजार के बीच घाटी में पर्यटन कारोबार से जुड़े लोग उत्साहित हैं। आपदा से क्षतिग्रस्त सड़के अब काफी हद तक ठीक हो चुकी हैं और पर्यटक कुल्लू मनाली घूमने के लिए आ रहे हैं। हिडिंबा टेंपल, अंजनी महादेव, रोहतांग, सिस्सू, अटल टनल पर्यटकों को देखने के लिए बेहतरीन जगह हैं। ऊंचाई वाले इलाकों में हल्की बर्फबारी देखने को मिली है, जिससे पर्यटक आ रहे हैं। अगर घाटी में बर्फबारी होती है तो पर्यटन कारोबार को पंख लगेंगे।
0
comment0
Report
SNSUNIL NAGPAL
Dec 17, 2025 08:04:14
0
comment0
Report
SSSandeep Singh
Dec 17, 2025 07:38:21
Kullu, Himachal Pradesh:नव वर्ष और क्रिसमस के जश्न के लिए कुल्लू–मनाली तैयार, बढ़ने लगी सैलानियों की संख्या की रफ़्तार एंकर-क्रिसमस और नववर्ष सेलब्रेशन के लिए बड़ी तादाद सेलनीयों की कुल्लू–मनाली की और रूख करती है, सैलानियों की आवभगत के लिए मनाली पूरी तरह सज-धज कर तैयार है। आपदा के कठिन दौर से उबर चुके पर्यटन कारोबारी अब एक बार फिर पर्यटकों के स्वागत को तैयार हैं। आपदा से क्षतिग्रस्त सड़कों की मरम्मत के बाद मनाली तक का सफर अब सुगम हो गया है, जिससे पर्यटकों की आवाजाही आसान हुई है। इस बीच मनाली के विधायक ने भी सैलानियों से अपील की है कि वे मनाली की शुद्ध हवा, प्राकृतिक सौंदर्य और शांत वातावरण में अपने खास पलों को बिताएं और स्थानीय पर्यटन को बढ़ावा दें।
0
comment0
Report
VBVIJAY BHARDWAJ
Dec 17, 2025 07:18:00
Bilaspur, Chhattisgarh:डे प्लान अप्रूव्ड बाय- ज़ी पीएचएच असाइनमेंट. स्लग- हिमाचल प्रदेश के मुख्यमंत्री सुखविंदर सिंह सुक्खू ने बिलासपुर जिला के दौरे के दौरान घुमारवीं में करीब 79 करोड़ रूपये के विभिन्न विकासात्मक कार्यों का किया उद्घाटन व शिलान्यास तो अखिल भारतीय पेंशनर दिवस के अवसर पर आयोजित समारोह में बतौर मुख्यातिथि की शिरकत. रिपोर्ट- विजय भारद्वाज टॉप- बिलासपुर, हिमाचल प्रदेश. एंकर- हिमाचल प्रदेश के मुख्यमंत्री सुखविंदर सिंह सुक्खू बिलासपुर जिला के एक दिवसीय दौरे पर पहुँचने जहाँ उन्होंने घुमारवीं विधानसभा क्षेत्र में करीब करीब 79 करोड़ रूपये के विभिन्न विकासात्मक कार्यों का उद्घाटन एवं शिलान्यास किया. वहाँ मुख्यमंत्री सुखविंदर सिंह सुक्खू दिल्ली से चंडीगढ़ फ्लाइट से पहुंचे जहाँ से वह चौपर के ज़रिए एम्स अस्पताल बिलासपुर के हैलीपैड पहुंचे जहाँ से वह बाया रोड़ घुमारवीं पहुँचकर पहले 15 करोड़ रूपये की लागत से बनने वाले बहुउद्देशीय खेल परिसर की आधारशिला रखी. इसके पश्चात 4.82 करोड़ रूपये की लागत से निर्मित पुलिस थाना घुमारवीं का उद्घाटन करने के बाद 6 करोड़ रूपये की लागत से बनने वाले पुलिस स्टेशन रेज़िडेंशियल क्वार्टर की आधारशिला भी रखी. इसके बाद मुख्यमंत्री द्वारा घुमारवीं बस स्टैंड पहुंचकर 6.13 करोड़ रूपये की लागत से अपग्रेड होने वाली 7 किलोमीटर लंबी अमरपुर-हड़सर-डाहड-जमन-घुमारवीं सड़क की आधारशिला रखी। इसके बाद मुख्यमंत्री सीर खड्ड पुल पहुंचे जहां उन्होंने 34.95 करोड़ रूपये की लागत से 31 किलोमीटर लंबी घुमारवीं-बरठीं-शाहतलाई सड़क के उच्चीकरण कार्य का शिलान्यास तथा 3.67 करोड़ रूपये की लागत से सीर खड्ड में निर्मित वर्षा जल संग्रहण कार्य (चेक डैम) का उद्घाटन भी किया। इसके साथ ही बाड़ी मझेडवां में 6.80 करोड़ रूपये की लागत से सीर खड्ड के ऊपर बाड़ी मझेड़वां-डाहड-पनोल सड़क पर निर्मित होने वाले 68 मीटर जीप योग्य स्पैन पुल की आधारशिला भी रखी। वहीं मुख्यमंत्री सुखविंदर सिंह सुक्खू अखिल भारतीय पेंशनर दिवस के अवसर पर हिमाचल प्रदेश पेंशनर्स जॉइंट फ्रंट द्वारा आयोजित समारोह में बतौर मुख्यातिथि शिरकत की. वहीं कार्यक्रम के दौरान मुख्यमंत्री सुखविंदर सिंह सुक्खू ने कहा की घुमारवीं विधानसभा क्षेत्र में 15 करोड़ की लागत से बहुद्देशीय खेल परिसर का निर्माण किया जाएगा जहां बास्केटबॉल, हैंडबॉल, वॉलीबॉल, कुश्ती व रेसलिंग सहित विभिन्न खेलों का प्रावधान किया जाएगा ताकि युवा खेलों के प्रति सजग हो सके और आगामी दो वर्षों के भीतर इस खेल परिसर का निर्माण किया जाएगा जिसमें पैसे की कमी नहीं आने दी जाएगी. वहीं केंद्र सरकार द्वारा मनरेगा का नाम बदलकर विकसित भारत-जी राम जी रखने के संबंध में मुख्यमंत्री सुखविंदर सिंह सुक्खू ने कहा कि महात्मा गांधी के नाम पर ग्रामीण इलाकों में रोजगार की गारंटी वाली योजना जो पूर्व प्रधानमंत्री मनमोहन सिंह व सोनिया गांधी की सोच से आया था उसे खत्म करने का काम आज प्रधानमंत्री नरेंद्र मोदी की केंद्र सरकार करने जा रही है और योजना का नाम बदलना उद्देश्य नहीं है बल्कि इसके पीछे का क्या उद्देश्य है आज इस बात को समझना जरूरी है. साथ ही उन्होंने कहा कि अगर मनरेगा योजना बंद होती है तो इसका सबसे बड़ा नुकसान हिमाचल प्रदेश के लोगों को होगा. वहीं इस दौरान प्रदेश के तकनीकी शिक्षा मंत्री राजेश धर्मणी, खेल मंत्री यादविंदर गोमा सहित जिला के पूर्व विधायक भी मौजूद रहे. बाइट- सुखविंदर सिंह सुक्खू, मुख्यमंत्री, हिमाचल प्रदेश.
0
comment0
Report
Advertisement
Back to top