Back
लुधियाना केंद्रीय जेल में रात को कैदियों ने स्टाफ पर हमला, 5 अधिकारी घायल
TBTarsem Bhardwaj
Dec 17, 2025 08:33:08
Ludhiana, Punjab
ਲੁਧਿਆਣਾ ਦੀ ਕੇਂਦਰੀ ਜੇਲ ਦੇ ਵਿੱਚ ਤੇ ਰਾਤ ਕੈਦੀਆਂ ਵੱਲੋਂ ਜੇਲ ਪੁਲਿਸ ਸਟਾਫ ਤੇ ਮਾਰੀ ਆ ਗਈਆਂ ਇੱਟਾਂ ਪੰਜ ਪੁਲਿਸ ਮੁਲਾਜ਼ਮ ਹੋਏ ਸੀ ਜਖਮੀ ਮੌਕੇ ਤੇ ਪੁਲਿਸ ਕਮਿਸ਼ਨਰ ਅਤੇ ਪੁਲਿਸ ਫੋਰਸ ਪਹੁੰਚੀ ਅਤੇ ਸਥਿਤੀ ਕੀਤੀ ਕਾਬੂ ਪੁਲਿਸ ਨੇ ਇੱਟਾਂ ਚਲਾਉਣ ਵਾਲੇ 24 ਕੈਦੀਆਂ ਤੇ ਮਾਮਲਾ ਕੀਤਾ ਦਰਜ ਅਤੇ ਉਨਾਂ ਦੀ ਗ੍ਰਿਫਤਾਰੀ ਪਾਈ ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ
ਲੁਧਿਆਣਾ ਦੇ ਕੇਂਦਰੀ ਜੇਲ ਦੇ ਵਿੱਚ ਦੇਰ ਰਾਤ ਕੈਦੀਆਂ ਵੱਲੋਂ ਜੇਲ ਪੁਲਿਸ ਸਟਾਫ ਉੱਪਰ ਪੱਥਰਬਾਜੀ ਕੀਤੀ ਗਈ ਜਿਸ ਨਾਲ ਚਾਰ ਤੋਂ ਪੰਜ ਜੇਲ ਪੁਲਿਸ ਅਧਿਕਾਰੀ ਜਖਮੀ ਹੋਏ ਸੀ ਇਸ ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੀ ਪੁਲਿਸ ਅਤੇ ਸੀਨੀਅਰ ਅਧਿਕਾਰੀ ਪੁਲਿਸ ਕਮਿਸ਼ਨਰ ਮੌਕੇ ਤੇ ਪਹੁੰਚੇ ਅਤੇ ਅੰਦਰਲੀ ਸਥਿਤੀ ਨੂੰ ਕਾਬੂ ਕੀਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੱਤੀ ਕੀ ਜੇਲ ਦੇ ਅੰਦਰ ਬੰਦ ਦੋ ਕੈਦੀ ਧਿਰਾਂ ਦਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦੌਰਾਨ ਜੇਲ ਪ੍ਰਸ਼ਾਸਨ ਵੱਲੋਂ ਝਗੜਾ ਕਰਨ ਵਾਲੇ ਨੂੰ ਅੰਦਰ ਹੀ ਸਜ਼ਾ ਦਿੱਤੀ ਗਈ ਸੀ ਜਿਸ ਤੋਂ ਬਾਅਦ ਸ਼ਾਮ ਸਮੇਂ ਜਦ ਉਸ ਨੂੰ ਦੁਬਾਰਾ ਉਸਦੀ ਬੈਰਕ ਦੇ ਵਿੱਚ ਬੰਦ ਕੀਤਾ ਗਿਆ ਤਦ ਉਸਨੇ ਆਪਣੇ ਸਾਥੀਆਂ ਨੂੰ ਭੜਕਾਇਆ ਅਤੇ 22 ਤੋਂ 24 ਉਸਦੇ ਸਾਥੀਆਂ ਨੇ ਜੇਲ ਸਟਾਫ ਉੱਪਰ ਕਿਆਰੀਆਂ ਦੇ ਵਿੱਚ ਲੱਗੀਆਂ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤਾ ਜਿਸ ਨਾਲ ਜੇਲ ਸਟਾਫ ਜਖਮੀ ਹੋਇਆ ਅਤੇ ਤੁਰੰਤ ਉਹਨਾਂ ਵੱਲੋਂ ਕੰਟਰੋਲ ਰੂਮ ਤੇ ਸੂਚਿਤ ਕੀਤਾ ਗਿਆ ਇਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਬਣਦੀ ਕਾਰਵਾਈ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਜੋ ਵੀ ਦੋਸ਼ੀ ਸਨ 24 ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੰਜ ਜੇਲ ਮੁਲਾਜ਼ਮ ਜ਼ਖਮੀ ਹੋਏ ਸਨ। ਉਹਨਾਂ ਨੇ ਕਿਹਾ ਕਿ ਜੇਲ ਅਤੇ ਬਾਹਰ ਕਿਸੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਖਰਾਬ ਕਰਨੀ ਦਿੱਤੀ ਜਾਵੇਗੀ ਸਖਤ ਕਾਰਵਾਈ ਕੀਤੀ ਜਾਵੇਗੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
RKRAMAN KHOSLA
FollowDec 17, 2025 10:02:130
Report
ADAnkush Dhobal
FollowDec 17, 2025 09:48:590
Report
MJManoj Joshi
FollowDec 17, 2025 09:47:46Chandigarh, Chandigarh:Ex cm Channi अपने चमकौर साहिब हलके की जानकारी देते हुए
0
Report
KBKulbir Beera
FollowDec 17, 2025 09:38:520
Report
ADAnkush Dhobal
FollowDec 17, 2025 09:36:450
Report
DVDEVENDER VERMA
FollowDec 17, 2025 09:36:290
Report
ADAnkush Dhobal
FollowDec 17, 2025 09:24:540
Report
NSNaresh Sethi
FollowDec 17, 2025 09:24:390
Report
KKKIRTIPAL KUMAR
FollowDec 17, 2025 09:05:260
Report
RMRakesh Malhi
FollowDec 17, 2025 08:52:490
Report
BKBIMAL KUMAR
FollowDec 17, 2025 08:32:380
Report
TBTarsem Bhardwaj
FollowDec 17, 2025 08:19:230
Report
HSHarmeet Singh Maan
FollowDec 17, 2025 08:17:55Nabha, Punjab:ਨਾਭਾ ਬਲਾਕ ਬਲਾਕ ਸੰਮਤੀ ਦੇ ਸੱਤ ਸੀਟਾਂ ਤੇ ਚੋਣ ਨਤੀਜੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ ਚਾਰ ਆਪ ਪਾਰਟੀ ਦੋ ਅਕਾਲੀਆਂ ਦਲ ਇੱਕ ਕਾਂਗਰਸ ਨੇ ਜਿੱਤੀ ਹੈ
0
Report
BKBIMAL KUMAR
FollowDec 17, 2025 08:08:15Anandpur Sahib, Punjab:ਕਾਂਗਰਸ 1161
ਆਮ ਆਦਮੀ ਪਾਰਟੀ 915
ਅਕਾਲੀ ਦਲ 203
ਢੇਰ ਜ਼ੋਨ ਤੋਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਕੌਰ 203 ਵੋਟਾਂ ਨਾਲ ਜੇਤੂ
ਆਪ 1097
ਕਾਂਗਰਸ 1300
0
Report