Back
मोहाली में विदेश भेजने के नाम पर 8 लाख रुपये की ठगी, शिकायत दर्ज
MSManish Shanker
Nov 25, 2025 05:52:05
Sahibzada Ajit Singh Nagar, Punjab
ਮੋਹਾਲੀ ਚ ਵਿਦੇਸ਼ ਭੇਜਣ ਦੇ ਨਾਮ ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨਾਂ ਵੱਲੋਂ ਲਗਾਤਾਰ ਮੋਹਾਲੀ ਵਿੱਚ ਬਿਨਾਂ ਲਾਇਸੰਸ ਤੋਂ ਚਲ੍ਲੀ ਰਹੀ ਇਮੀਗਰੇਸ਼ਨ ਕੰਪਨੀਆਂ ਦੀ ਚੈਕਿੰਗ ਬਦਸਤੂਰ ਕੀਤੀ ਜਾ ਰਹੀ ਹੈ ਅਤੇ ਕੰਪਨੀਆਂ ਜੋ ਫੀਸ ਆਪਣੇ ਕਲਾਇੰਟਾਂ ਤੋਂ ਲਏਗੀ ਉਹ ਵੀ ਨਿਰਧਾਰਿਤ ਹੈ ਕੇਵਲ 25 ਹਜਾਰ ਰੁਪਏ। ਲੇਕਿਨ ਇਸ ਸਭ ਦੇ ਬਾਵਜੂਦ ਵੀ ਇਮੀਗਰੇਸ਼ਨ ਕੰਪਨੀਆਂ ਵਾਲੇ ਆਪਣੇ ਖਾਤਿਆਂ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਕਰਦੇ ਹਨ ਜਿਸ ਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਰਹਿੰਦਾ ਹੈ। ਮੌਕੇ ਤੇ ਪਹੁੰਚੇ ਨੌਜਵਾਨ ਨੇ ਕਿਹਾ ਕਿ ਸੋਨਾ ਗਹਿਣੇ ਰੱਖ ਕੇ ਵਿਦੇਸ਼ ਜਾਣ ਲਈ ਦਿੱਤੇ ਸਨ 8 ਲੱਖ ਰੁਪਏ। ਲੇਕਿਨ ਪਿਛਲੇ ਇੱਕ ਸਾਲ ਤੋਂ ਨਾ ਤਾਂ ਮੇਰੇ ਪੈਸੇ ਮੋੜੇ ਅਤੇ ਨਾ ਹੀ ਮੇਰਾ ਵੀਜ਼ਾ ਲਗਵਾਇਆ। ਕੰਪਨੀ ਦਾ ਪਹਿਲਾ ਨਾਮ ਸੀ ਨਿਊ ਹੋਰੀਜਨ ਕੰਸਲਟੈਂਟ ਲੇਕਿਨ ਹੁਣ ਕੰਪਨੀ ਮਾਲਕਾਂ ਵੱਲੋਂ ਕੰਪਨੀ ਦਾ ਨਾਮ ਬਦਲ ਕੇ ਕੁਝ ਹੋਰ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤ ਅੱਜ ਮੋਹਾਲੀ ਦੇ ਥਾਣਾ ਮਟੌਰ ਵਿੱਚ ਦਿੱਤੀ ਗਈ ਹੈ। ਥਾਣਾ ਮੁਖੀ ਮਟੌਰ ਅਮਨਦੀਪ ਕੰਬੋਜ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਹੁਣੇ ਮਿਲੀ ਹੈ ਜਿਸ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
132
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
AAAsrar Ahmad
FollowNov 25, 2025 07:45:29Noida, Uttar Pradesh:Visit of Chief Minister Punjab Bhagwant Singh Mann Visit to Bhai Jaita ji Museum
0
Report
ADAnkush Dhobal
FollowNov 25, 2025 07:32:310
Report
MSManish Shanker
FollowNov 25, 2025 07:30:210
Report
AAAsrar Ahmad
FollowNov 25, 2025 07:18:0954
Report
VBVIJAY BHARDWAJ
FollowNov 25, 2025 07:04:58114
Report
AMAjay Mahajan
FollowNov 25, 2025 07:00:33146
Report
JSJagmeet Singh
FollowNov 25, 2025 06:51:15137
Report
RKRAJESH KATARIA
FollowNov 25, 2025 06:50:06Firozpur, Punjab:फिरोजपुर ए एन टी एफ ने 4 किलो 100 ग्राम हेरोइन के साथ 2 नशा तस्करों को काबू किया इससे पहले 50 किलो हेरोइन के साथ एक नशा तस्कर को गिरफ्तार किया था ।
97
Report
AAAsrar Ahmad
FollowNov 25, 2025 06:46:21Noida, Uttar Pradesh:CM ਭਗਵੰਤ ਮਾਨ ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ
97
Report
AAAsrar Ahmad
FollowNov 25, 2025 06:33:48Noida, Uttar Pradesh:ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮਹਾਨ ਖੂਨ ਦਾਨ ਕੈਂਪ ਤੇ ਬੂਟੇ ਲਗਾਉਣ ਦੀ ਮੁਹਿਮ ਦੀ ਸ਼ੁਰੂਆਤ ਮੌਕੇ ਸ੍ਰੀ ਅਨੰਦਪੁਰ ਸਾਹਿਬ
65
Report
TSTEJINDER SINGH
FollowNov 25, 2025 05:49:15163
Report
AAAsrar Ahmad
FollowNov 25, 2025 05:06:52131
Report
AAAsrar Ahmad
FollowNov 25, 2025 05:02:10119
Report
AAAsrar Ahmad
FollowNov 25, 2025 04:46:36115
Report