Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

रोपड़ बाईपास पर रात का हादसा: तीन वाहन टकराए, बस को भारी नुकसान

TSTEJINDER SINGH
Nov 25, 2025 05:49:15
Rupnagar, Punjab
ਰੋਪੜ ਬਾਈपਾਸ ਤੇ ਬੀਤੀ ਰਾਤ ਇਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਵਾਹਨਾਂ ਦੀ ਟੱਕਰ ਹੋ ਗਈ ਪਰ ਇਸ ਹਾਦਸੇ ਵਿੱਚ ਵੱਡਾ ਜਾਨੀ ਨੁਕਸਾਨ ਹੋਣ ਤੋ ਬਚਾਉ ਰਿਹਾ।ਕਿਉਂ ਕਿ ਹਾਦਸੇ ਦਾ ਸ਼ਿਕਾਰ ਹੋਈ ਇੱਕ ਟੂਰਿਸ਼ਟ ਬੱਸ ਵਿੱਚ ਵੱਡੀ ਗਿਣਤੀ ਵਿੱਚ ਸਵਾਰੀਆਂ ਸਵਾਰ ਸਨ।ਇਸ ਦੋਰਾਨ ਇੱਕ ਮੋਟਰਸਾਈਕਲ,ਛੋਟਾ ਟੈਂਪੂ ਅਤੇ ਟੂਰਿਸਟ ਬੱਸ ਵਿਚਾਲੇ ਟੱਕਰ ਹੋਣ ਤੋਂ ਬਾਅਦ ਛੋਟਾ ਟੈਂਪੂ ਸੜਕ ਦੇ ਦੂਜੇ ਪਾਸੇ ਜਾ ਕੇ ਪਲਟ ਗਿਆ ਜਦ ਕਿ ਮੋਟਰਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ ਤੇ ਟੂਰਿਸਟ ਬੱਸ ਦਾ ਨੁਕਸਾਨ ਹੋ ਗਿਆ।ਹਾਦਸੇ ਦਾ ਕਾਰਨ ਰੋਪੜ ਬਾਈਪਾਸ ਤੇ ਕੁੱਝ ਲੋਕਾਂ ਵੱਲੋਂ ਆਪਣੇ ਨਿੱਜੀ ਫ਼ਾਇਦੇ ਲਈ ਬਣਾਏ ਗੈਰ ਮੰਜੂਰੀਸ਼ੁਦਾ ਕੱਟ ਦੱਸੇ ਜਾ ਰਹੇ ਹਨ ਤੇ ਬਾਈਪਾਸ ਦੀ ਸੜਕ ਤੇ ਪਏ ਖੱਡਿਆਂ ਕਾਰਨ ਇੱਥੇ ਰੋਜ਼ਾਨਾ ਹੀ ਹਾਦਸੇ ਵਾਪਰਦੇ ਹਨ।ਬਾਈਟ-ਬੱਸ ਚਾਲਕ ਟੈਂਪੂ ਚਾਲਕ ਸਥਾਨਕ ਲੋਕ
163
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MSManish Shanker
Nov 25, 2025 07:30:21
Sahibzada Ajit Singh Nagar, Punjab:चंडीगढ़ के धनास स्थित पुलिस कॉम्प्लेक्स में बीते दिन उस समय हड़कंप मच गया जब दो पुलिसकर्मियों के परिवारों के बीच कहासुनी ने हिंसक रूप ले लिया और बात चाकूबाजी तक पहुंच गई। यह घटना पुलिस कॉम्प्लेक्स के टावर नंबर 22 के पास हुई चंडीगढ़ पुलिस की लेडी कांस्टेबल के भाई पर चाकू से हमला जानकारी के मुताबिक, पुलिस कॉम्प्लेक्स में रहने वाले लेडी कांस्टेबल के भाई पर कांस्टेबल अमित ने अचानक चाकू से हमला कर गंभीर रूप से घायल कर दिया। बताया जा रहा है कि दोनों परिवारों के बीच किसी बात को लेकर पहले बहस हुई, जो धीरे-धीरे तीखी झड़प में बदल गई और फिर अचानक चाकू निकल आया। कॉम्प्लेक्स में फैला तनाव हमले के बाद मौके पर अफरा-तफरी फैल गई। आसपास मौजूद पुलिस कर्मियों और परिजनों ने तुरंत घायल युवक को अस्पताल पहुंचाया, जहां उसकी हालत नाजुक बताई जा रही है और इलाज जारी है। पुलिस विभाग में बढ़ी किरकिरी घटना पुलिस कॉम्प्लेक्स जैसे सुरक्षित और अनुशासित क्षेत्र में हुई है, जिससे विभाग में भी सवाल उठने लगे हैं। पुलिसकर्मियों के बीच ही चाकूबाजी की वारदात ने विभाग की कार्यप्रणाली व सुरक्षा व्यवस्था पर उंगली उठा दी है। फिलहाल पुलिस ने मामले की जांच शुरू कर दी है और घटना के कारणों का पता लगाया जा रहा है। पुलिस ने इस मामले में एफआईआर दर्ज कर ली है जल्दी आरोपी को गिरफ्तार करने की बात की जा रही है
0
comment0
Report
VBVIJAY BHARDWAJ
Nov 25, 2025 07:04:58
108
comment0
Report
AMAjay Mahajan
Nov 25, 2025 07:00:33
Pathankot, Punjab:पठानकोट के बॉर्डर इलाके में युद्ध नशे विरुद्ध मुहिम के तहत पुलिस की बड़ी कार्रवाई. पुलिस का बुलडोजर एक्शन आया. नशा तस्कर के घर को गिराया गया. इस नशा तस्कर पर NDPS के 9 मामले दर्ज हैं. पठानकोट में युद्ध नशे विरुद्ध मुहिम के तहत पुलिस का बुलडोजर एक्शन देखने को मिला है. पठानकोट के बॉर्डर के इलाके में उज्ज दरिया के किनारे बने नशा तस्कर के घर को बुलडोजर से गिराया गया है. इस नशा तस्कर पर 9 मामले दर्ज हैं जिनमें से कुछ मामले कमर्शियल क्वांटिटी के भी दर्ज हैं. बॉर्डर के पार से ड्रोन के जरिए नशा मंगवाने में भी इसकी सम्मूल्यात है. इस कारण पुलिस द्वारा युद्ध नशा विरुद्ध मुहीम के तहत बुलडोजर एक्शन किया गया है और नशा तस्कर के घर को गिराया गया है. यह कार्रवाई बाकियों के लिए एक बड़ी चेतावनी है.
36
comment0
Report
JSJagmeet Singh
Nov 25, 2025 06:51:15
Fatehgarh Sahib, Punjab:ਜਿਲ ਫਤਿਹਗಢ ਸਾਹਿਬ ਦੇ ਖਮਾਣੋ ਵਿੱਚ ਇੱਕ ਅਜਿਹੇ ਕੋਚ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਸੈਂਟਰ ਵਿੱਚ ਫੌਜ ਜਾਂ ਪੁਲਿਸ ਦੀ ਟ੍ਰੇਨਿੰਗ ਲੈਣ ਆਉਣ ਵਾਲੀ ਲੜਕੀ ਦੇ ਨਾਲ ਜਿਸਮਾਨੀ ਤੌਰ ਤੇ ਛੇੜਛਾੜ ਕਰਦਾ ਸੀ। ਮਾਮਲਾ ਜਿਲਾ ਫਤਿਹਗੜ੍ਹ ਸਾਹਿਬ ਦੇ ਸੰਘੋਲ ਦਾ ਹੈ, ਜਿਥੇ ਉਕਤ ਕੋਚ ਦੀ ਸਿਕਾਇਤ ਇਕ ਲੜਕੀ ਵਲੋਂ ਪੁਲਿਸ ਨੂੰ ਦਿੱਤੀ ਗਈ ਸੀ। ਜਿਸ ਤੇ ਕਾਰਵਾਈ ਕਰਦੇ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਪਿੰਦਰ ਸਿੰਘ ਥਾਣਾ ਇੰਚਾਰਜ ਖਮਾਣੋ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਲੜਕੀ ਦੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਹ ਸੰਘੋਲ ਵਿਖੇ ਇੱਕ ਪ੍ਰਾਈਵੇਟ ਟ੍ਰੇਨਿੰਗ ਸੈਂਟਰ ਦੇ ਵਿੱਚ ਫੌਜ / ਪੁਲਿਸ ਵਿੱਚ ਭਰਤੀ ਹੋਣ ਲਈ ਵਿੱਚ ਕੋਚਿੰਗ ਲੈ ਰਹੀ ਹੈ। ਪਰ ਉਸ ਦੇ ਨਾਲ ਉੱਥੋਂ ਦੇ ਕੋਚ ਪ੍ਰੀਤਮ ਸਿੰਘ ਵਾਸੀ ਕਲਾਲ ਮਾਜਰਾ ਥਾਣਾ ਅਮਲੋਹ ਵੱਲੋਂ ਜਿਸਮਾਨੀ ਤੌਰ ਤੇ ਛੇੜਛਾੜ ਕੀਤੀ ਜਾ ਰਹੀ ਹੈ। ਜਿਸ ਤੇ ਪੁਲਿਸ vੱਲੋਂ ਮਾਮਲਾ ਦਰਜ ਕਰਦੇ ਹੋਏ ਉਕਤ ਕੋਚ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਗਿਆ। ਉੱਥੇ ਹੀ ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਕੋਚ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜ ਹੈ ਜਿਸ ਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਸੈਂਟਰਾਂ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਵਾਉਣ ਤੋਂ ਪਹਿਲਾਂ ਉਥੋਂ ਦੇ ਕੋਚ ਦੀ ਚੰਗੀ ਤਰ੍ਹਾਂ ਨਾਲ ਜਾਂਚ ਪੜਤਾਲ ਜਰੂਰ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੀ ਘਟਨਾ ਕਿਸੇ ਨਾਲ ਨਾ ਹੋਵੇ۔
75
comment0
Report
MSManish Shanker
Nov 25, 2025 05:52:05
Sahibzada Ajit Singh Nagar, Punjab:ਮੋਹਾਲੀ ਚ ਵਿਦੇਸ਼ ਭੇਜਣ ਦੇ ਨਾਮ ਤੇ 8 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਆਇਆ ਸਾਹਮਣੇ। ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨਾਂ ਵੱਲੋਂ ਲਗਾਤਾਰ ਮੋਹਾਲੀ ਵਿੱਚ ਬਿਨਾਂ ਲਾਇਸੰਸ ਤੋਂ ਚਲ੍ਲੀ ਰਹੀ ਇਮੀਗਰੇਸ਼ਨ ਕੰਪਨੀਆਂ ਦੀ ਚੈਕਿੰਗ ਬਦਸਤੂਰ ਕੀਤੀ ਜਾ ਰਹੀ ਹੈ ਅਤੇ ਕੰਪਨੀਆਂ ਜੋ ਫੀਸ ਆਪਣੇ ਕਲਾਇੰਟਾਂ ਤੋਂ ਲਏਗੀ ਉਹ ਵੀ ਨਿਰਧਾਰਿਤ ਹੈ ਕੇਵਲ 25 ਹਜਾਰ ਰੁਪਏ। ਲੇਕਿਨ ਇਸ ਸਭ ਦੇ ਬਾਵਜੂਦ ਵੀ ਇਮੀਗਰੇਸ਼ਨ ਕੰਪਨੀਆਂ ਵਾਲੇ ਆਪਣੇ ਖਾਤਿਆਂ ਵਿੱਚ ਲੱਖਾਂ ਰੁਪਏ ਦਾ ਲੈਣ ਦੇਣ ਕਰਦੇ ਹਨ ਜਿਸ ਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਰਹਿੰਦਾ ਹੈ। ਮੌਕੇ ਤੇ ਪਹੁੰਚੇ ਨੌਜਵਾਨ ਨੇ ਕਿਹਾ ਕਿ ਸੋਨਾ ਗਹਿਣੇ ਰੱਖ ਕੇ ਵਿਦੇਸ਼ ਜਾਣ ਲਈ ਦਿੱਤੇ ਸਨ 8 ਲੱਖ ਰੁਪਏ। ਲੇਕਿਨ ਪਿਛਲੇ ਇੱਕ ਸਾਲ ਤੋਂ ਨਾ ਤਾਂ ਮੇਰੇ ਪੈਸੇ ਮੋੜੇ ਅਤੇ ਨਾ ਹੀ ਮੇਰਾ ਵੀਜ਼ਾ ਲਗਵਾਇਆ। ਕੰਪਨੀ ਦਾ ਪਹਿਲਾ ਨਾਮ ਸੀ ਨਿਊ ਹੋਰੀਜਨ ਕੰਸਲਟੈਂਟ ਲੇਕਿਨ ਹੁਣ ਕੰਪਨੀ ਮਾਲਕਾਂ ਵੱਲੋਂ ਕੰਪਨੀ ਦਾ ਨਾਮ ਬਦਲ ਕੇ ਕੁਝ ਹੋਰ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਸ਼ਿਕਾਇਤ ਅੱਜ ਮੋਹਾਲੀ ਦੇ ਥਾਣਾ ਮਟੌਰ ਵਿੱਚ ਦਿੱਤੀ ਗਈ ਹੈ। ਥਾਣਾ ਮੁਖੀ ਮਟੌਰ ਅਮਨਦੀਪ ਕੰਬੋਜ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਹੁਣੇ ਮਿਲੀ ਹੈ ਜਿਸ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
132
comment0
Report
AAAsrar Ahmad
Nov 25, 2025 05:06:52
Noida, Uttar Pradesh:13 वर्षीय बच्ची की हत्या का मामला बच्ची की मां से मिलने पहुंचे पूर्व मुख्यमंत्री चरणजीत सिंह चन्नी चन्नी बोले - डीजीपी पुलिस वालों को करें डिसमिस वरना शहर बंद करने के लिए तीन दिन का दिया अल्टीमेटम जालंधर के पारस स्टेट में 13 वर्षीय नाबालिग बच्ची के कथित रेप की कोशिश और हत्या के मामले में सोमवार देर शाम को पूर्व मुख्यमंत्री चरणजीत सिंह चन्नी ने पीड़ित परिवार से मुलाकात की और पुलिस पर मामले को दबाने की कोशिश करने का गंभीर आरोप लगाया। उन्होंने चेतावनी दी है कि यदि दो-तीन दिनों के भीतर दोषी पुलिसकर्मियों के खिलाफ कड़ी कार्रवाई नहीं की गई, तो जालंधर में कांग्रेस पार्टी और शहर वासियों के सहयोग से तीखा प्रदर्शन किया जाएगा। जिसमें रोड जाम, शहर के बाजार बंद किए जाएंगे। जिसकी जिम्मेदारी पंजाब पुलिस की सीपी धनप्रीत कौर की होगी। उन्होंने चेतावनी देते हुए कहा अगर पंजाब के डीजीपी और सीपी चाहते है जालंधर का माहौल शांत रहे तो इन आरोपी पुलिस वालों पर तुरंत कार्रवाई करें । चन्नी ने पंजाब के डीजीपी और जालंधर की सीपी से मांग की है कि जिन पुलिसकर्मियों ने कथित तौर पर मामले को दबाने की कोशिश की, उन्हें तुरंत डिसमिस कर उन पर FIR दर्ज होनी चाहिए । उन्होंने स्पष्ट किया कि अगर यह कार्रवाई नहीं हुई, तो जालंधर बंद कर सड़क जाम और बड़े स्तर पर प्रदर्शन किया जाएगा। चन्नी ने जालंधर सीपी धनप्रीत कौर पर जिम्मेदारी तय करने की बात कही है। झूठ बोलने का दावा परिवार के अनुसार, पुलिस लगभग चार घंटे तक घर के भीतर रही, और करीब 45 मिनट कमरे में बिताने के बाद बाहर आकर कहा कि यहाँ लड़की नहीं है जबकि बच्ची की माँ ने सीसीटीवी में देखा था कि बेटी उसी घर में गई थी और बाहर नहीं आई थी। परिवार का आरोप है कि पुलिस ने उन्हें धमकी दी और मामले को खत्म करने का दबाव बनाया यह कहते हुए कि पुलिस से पंगा मत लो। विरोध के बाद फिर परिजनों और स्थानीय लोगों के कड़े विरोध के कारण ही FIR दर्ज की सकी। उन्होंने राज्य सरकार पर निशाना साधते हुए कहा कि स्टेज चलाना और स्टेट चलाना अलग बात है। सरकार नाकाम है। उन्होंने कहा पंजाब के मुख्यमंत्री भगवंत मान सिर्फ स्टेज चला सकते है स्टेट नहीं। जिस दिन से पंजाब में आम आदमी पार्टी की सरकार आई है, पंजाब में सरेआम गुंडागर्दी हो रही है। बदमाश, गैंगस्टर सरेआम लोगों को धमकियां दे रहे है। पंजाब के लोग डर के माहौल में जी रहे है। चन्नी ने चेतावनी दी है कि यदि 2-3 दिनों में ठोस कार्रवाई नहीं हुई, तो शहर में बड़े प्रदर्शन, सड़क जाम, बाज़ार बंद और पूरे प्रदेशभर में आंदोलन किया जा सकता है । चन्नी ने पुलिस पर सीधे आरोप लगाते हुए कहा कि यह घटना पंजाब में कानून-व्यवस्था की गिरती हालत का प्रमाण है। उन्होंने दावा किया कि पुलिस ने अंदर लाश मौजूद होने के बावजूद वहीं बैठकर चाय पी और मामले को दबाने की कोशिश की। पाँच SHO, एक ACP और SP रैंक के अधिकारियों तक FIR दर्ज करने में अड़चन डाल रहे थे। कुछ राजनीतिक नेताओं और पदाधिकारियों द्वारा भी पुलिस पर केस को आगे न बढ़ाने का दबाव डाला जा रहा है, जिससे अपराधियों को संरक्षण मिल रहा है। चन्नी और पीड़ित परिवार ने अधिकारियों से निम्नलिखित मांगे की हैं - तलाशी के दौरान झूठ बोलने वाले दोषी पुलिस कर्मियों को तत्काल बर्खास्त किया जाए। SHO, ACP और SP की जवाबदेही तय की जाए। केस को फास्ट-ट्रैक कोर्ट में भेजकर जल्द से जल्द चालान पेश किया जाए।
131
comment0
Report
PSParambir Singh Aulakh
Nov 25, 2025 04:36:00
Amritsar, Punjab:ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕੀਤੀ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੇ ਕਿਹਾ ਕਿ ਅੱਜ ਤੋਂ, 350 ਸਾਲ ਪਹਿਲਾਂ, ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਅਤੇ ਉਨ੍ਹਾਂ ਦੇ ਮੰਦਰਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸੀ। ਉਨ੍ਹਾਂ ਨੇ ਸਾਰੀ ਸੰਗਤ ਨੂੰ ਜਪੁਜੀ ਸਾਹਿਬ ਦਾ ਇੱਕ ਪਾਠ ਕਰਨ ਦੀ ਅਪੀਲ ਕੀਤੀ ਕਿਉਂਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ。 ਉਹ ਪੰਜਾਬ ਸਰਕਾਰ ਦੇ ਅੰਮ੍ਰਿਤਸਰ ਸਾਹਿਬ, ਅਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਬਠਿੰਡਾ ਨੂੰ ਅਧਿਆਤਮਿਕ ਸ਼ਹਿਰ ਦਾ ਦਰਜਾ ਦੇਣ ਦੇ ਫੈਸلے ਦੀ ਸ਼ਲਾਘਾ ਕਰਦੇ ਹਨ ਅਤੇ ਇਹ ਫੈਸਲਾ ਹਕੀਕਤ ਵਿੱਚ ਲਾਗੂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਗਤ ਆਨੰਦਪੁਰ ਸਾਹਿਬ ਨੂੰ ਨਵਾਂ ਜ਼ਿਲ੍ਹਾ ਬਣਾਉਣਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ, ਇਸ ਨਾਲ ਆਨੰਦਪੁਰ ਸਾਹਿਬ ਖੇਤਰ ਦੇ ਵਿਕਾਸ ਵਿੱਚ ਵੀ ਮਦਦ ਮਿਲੇਗੀ。 ਪੰਜਾਬ ਸਰਕਾਰ के फैसले का स्वागत किया है, अगर यह फैसला हकीकत में लागू हो तो धन्यवाद करता हूं
121
comment0
Report
Advertisement
Back to top