Become a News Creator

Your local stories, Your voice

Follow us on
Download App fromplay-storeapp-store
Advertisement
Back
Sahibzada Ajit Singh Nagar160059

मोहाली के विकास व सड़कों के मरम्मत के लिए 12 करोड़ के टेंडर पास

MSManish Shanker
Feb 20, 2026 03:50:14
Sahibzada Ajit Singh Nagar, Punjab
ਨਗਰ ਨਿਗਮ ਮੋਹਾਲੀ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਮੋਹਾਲੀ ਦੇ ਵਿਕਾਸ ਕਾਰਜਾਂ ਲਈ ਅਤੇ ਸੜਕਾਂ ਦੀ ਮੁਰੰਮਤ ਲਈ 12 ਕਰੋੜ ਰੁਪਏ ਦੇ ਟੈਂਡਰ ਐਫ ਐਂਡ ਸੀਸੀ ਦੀ ਮੀਟਿੰਗ ਵਿੱਚ ਕੀਤੇ ਗਏ ਪਾਸ। ਜਲਦ ਹੀ ਬਦਲੀ ਜਾਏਗੀ ਮੋਹਾਲੀ ਦੀ ਸੜਕਾਂ ਦੀ ਨੁਹਾਰ।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Feb 20, 2026 04:33:53
Chandigarh, Chandigarh:चंडीगढ़ रोज फेस्टिवल को लेकर एडवाइजरी जारी:3 दिन चलेगा, ट्रैफिक के पुख्ता इंतजाम, जानिए.. कहां कर सकते गाड़ी पार्क चंडीगढ़ में शुक्रवार से शुरू हो रहे तीन दिवसीय रोज फेस्टिवल को लेकर चंडीगढ़ पुलिस ने ट्रैफिक और पार्किंग व्यवस्था संबंधी एडवाइजरी जारी की है। फेस्टिवल के दौरान बड़ी संख्या में लोगों के पहुंचने की संभावना को देखते हुए विशेष इंतजाम किए गए हैं। सेक्टर-16 स्थित रोज गार्डन में आयोजित होने वाले इस फेस्टिवल में अलग-अलग किस्मों के सैकड़ों फूलों की प्रदर्शनी लगाई जाती है, जिसे देखने के लिए हर साल भारी भीड़ उमड़ती है। यहां रही Parking व्यवस्था चंडीगढ़ पुलिस मुख्यालय के पीछे पार्किंग चंडीगढ़ हाउसिंग बोर्ड और यूटी सचिवालय, सेक्टर-9 के पीछे पार्किंग पंजाब पुलिस मुख्यालय के पीछे से लेकर केंद्रीय सदन, सेक्टर-9 तक सेक्टर-16 रोज गार्डन की पिछली साइड पार्किंग होटल ताज के सामने, सेक्टर-17 टीडीआई मॉल के सामने, सेक्टर-17 मल्टी लेवल पार्किंग और नीलम पार्किंग, सेक्टर-17 सेक्टर-9 में मध्य मार्ग पर एससीओ के सामने पार्किंग सेक्टर-17 के विभिन्न पार्किंग स्थल एमसी ऑफिस, सेक्टर-17 के सामने पार्किंग रास फ्रंटियर, सेक्टर-17 के पास नीलम थिएटर के साथ लगती पार्किंग, सेक्टर-17 पुलिस की आम लोगों से अपील वाहन केवल निर्धारित पार्किंग स्थलों पर ही खड़े करें। सेक्टर-16 की अंदरूनी सड़कों, साइकिल ट्रैक, पैदल मार्ग और नो-पार्किंग जोन में वाहन खड़ा न करें। नियमों का उल्लंघन करने पर वाहन को टो किया जाएगा और कानूनी कार्रवाई کی जाएगी। यदि वाहन टो या क्लैंप किया जाता है तो ट्रैफिक हेल्पलाइन नंबर 1073 पर संपर्क करें। ट्रैफिक जाम की स्थिति में धैर्य रखें और अनावश्यक हॉर्न न बजाएं। भारी भीड़ को देखते हुए कार पूलिंग या सार्वजनिक परिवहन का उपयोग करने पर विचार करें। फेस्टिवल के दौरान कुछ सड़कों पर ट्रैफिक डायवर्ट या प्रतिबंधित किया जा सकता है
0
comment0
Report
KSKapil sharma
Feb 20, 2026 04:00:25
Noida, Uttar Pradesh:पंजाब सरकार ने पंजाब में जनगणना करवाने की पूरी तैयारी कर ली है। 15 मई से 30 जून तक घरों की सूची तैयार की जाएगी जो जनगणना का पहला चरण है।घरों के बाद दूसरे चरण के तहत जनगणना एक फरवरी 2027 से शुरू होनी है, जिसके लिए 34 लाख कर्मचारियों को ट्रेनिंग दी गई है।पंजाब सरकार ने इसकी अधिसूचना जारी कर दी है। उस के साथ ही 30 अप्रैल से लोगों के पास आपने आप गणना का ऑनलाइन विकल्प भी उपलब्ध होगा, जिसका लोग 14 मई तक उठा इस्तेमाल कर सकेंगे।सेल्फ इन्यूमरेशन का विकल्प भी दिया है। लोग मोबाइल एप या वेब पोर्टल के माध्यम से अपनी जानकारी खुद भी भर सकेंगे। जिन 사람들이 के पास मोबाइल या इंटरनेट नहीं है उनकी फील्ड कर्मचारी सहायता करेंगे। केंद्र सरकार ने 1 अप्रैल से 30 सितंबर 2026 के बीच पहले चरण का काम पूरा करने के निर्देश दिए हैं जिसके बाद ही स्थानीय निकाय विभाग ने इसे 15 मई से शुरू करने का फैसला लिया है। अमृतसर, जालंधर व मलेरकोटला जिले में बड़े स्तर पर रिहर्सल का काम किया जा रहा है । घरों की सूची तैयार करने के दौरान लोगों से 33 सवाल पूछे जाएंगे जिसमें उनमें भवन संख्या, जनगणना घर के फर्श की प्रमुख सामग्री, गृह की दीवार की प्रमुख सामग्री, घर की छत की प्रमुख सामग्री, जनगणना घर का उपयोग, घर की स्थिति, परिवार संख्या, परिवार के मुखिया का नाम, परिवार में रहने वाले विवाहित दंपतियों की संख्या, स्नान सुविधा की उपलब्धता, रसोईघर व एलपीजी/पीएनजी कनेक्शन आदि।
0
comment0
Report
HSHarmeet Singh Maan
Feb 20, 2026 03:47:05
Nabha, Punjab:ਇੱਕ ਸਾਲ ਪਹਿਲਾਂ ਗੋਬਿੰਦਗੜ੍ਹ ਤੋਂ ਲੈ ਕੇ ਭਵਾਨੀਗੜ੍ਹ ਤੱਕ 42 ਕਰੋੜ ਤੋਂ ਉੱਪਰ ਦੀ ਲਾਗਤ ਨਾਲ 52 ਕਿਲੋਮੀਟਰ ਬਣੀ ਸੜਕ ਦੀ ਹਾਲਤ ਇੱਕ ਸਾਲ ਬਾਅਦ ਹੀ ਬਣੀ ਤਰਸਯੋਗ ਸੜਕ te ਦੂਸਰੇ ਸਾਲ ਹੀ ਪੈਚ ਚ ਲੱਗਣੇ ਹੋਏ ਸ਼ੁਰੂ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ।, ਕਿਹਾ ਕੀ ਅੱਜ ਤੱਕ ਕਦੇ ਇਹ ਨਹੀਂ ਵੇਖਿਆ ਕਿ ਦੂਸਰੇ ਸਾਲ ਹੀ ਸੜਕ ਤੇ ਪੈਚ ਲੱਗਣੇ ਸ਼ੁਰੂ ਹੋ ਜਾਣ ਪੰਜ ਸਾਲ ਤੱਕ ਦੀ ਤਾਂ ਸੜਕ ਦੀ ਗਰੰਟੀ ਹੁੰਦੀ, ਇਸ ਦੇ ਵਿੱਚ ਇਸ ਮਹਿਕਮੇ ਨਾਲ ਸੰਬੰਧਿਤ ਐਕਸੀਅਨ ਅਤੇ ਐਸੀ ਤੱਕ ਜਾਂਚ ਹੋਣੀ ਚਾਹੀਦੀ ਹੈ। ਦੋ ਸਾਲ ਪਹਿਲਾਂ ਇਸ ਸੜਕ ਨੂੰ ਬਣਾਉਣ ਦੇ ਵਿੱਚ ਜੀ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਸੀ ਇਸ ਸੜਕ ਦੀ ਹਾਲਤ ਬੜੀ ਹੀ ਤਰਸਯੋਗ ਸੀ ਤੇ ਸਰਕਾਰ ਦੇ ਧਿਆਨ ਹਿੱਤ ਆਈ ਤਾਂ ਸਰਕਾਰ ਨੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਪਰ ਦੂਸਰੇ ਸਾਲ ਹੀ ਟੁਟਣੀ ਸ਼ੁਰੂ ਹੋ ਚੁੱਕੀ
0
comment0
Report
KDKuldeep Dhaliwal
Feb 20, 2026 03:32:31
Mansa, Punjab:ਆਖਰ ਸਿੱਧੂ ਮੂਸੇ ਵਾਲਾ ਦੀ ਕਮਾਈ ਨੂੰ ਕੌਣ ਕੌਣ ਖਾ ਰਿਹਾ ਹੈ ਅਤੇ ਸਿੱਧੂ ਦੀ ਕਿੰਨੀ ਹੈ ਕਮਾਈ ਐਫਆਈਆਰ ਬੋਲਦੀ ਹੈ ਹੋਰ ਐਫਆਈਆਰ ਕੀ ਹੈ ਆਓ ਦੱਸਦੇ ਹਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ 6-8-25 ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ 5911 ਰਿਕਾਰਡ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਜਿਸ ਵਿੱਚ 591 ਅਤੇ ਸਿੱਧੂ ਮੂਸੇ ਵਾਲਾ ਯ ਚੈਨਲ ਤੋਂ ਇਲਾਵਾ ਡਿਸਟਰੀਬਿਊਸ਼ਨ ਸਪੋਂਸਰਸ਼ਿਪ ਮੋਨੇਡਾਈਜੇਸ਼ਨ ਅਤੇ ਫੇਕ ਚੈਨਲਾਂ ਤੋਂ ਸਿਕਿਓਰ ਕਰਨ ਦਾ ਕੰਮ ਞਨ ਡਿਜਟਲ ਇੰਟਰਟੇਨਮੈਂਟ ਕੰਮ ਦੇਖਦੀ ਸੀ ਅਤੇ ਕੰਪਨੀ ਵੱਲੋਂ 100% ਰੈਵਨਿਊ ਦੇਣਾ ਸੀ ਅਤੇ ਨਾਲ ਹੀ 30 ਦਿਨਾਂ ਦੇ ਅੰਦਰ ਅੰਦਰ ਸਾਰੀ ਕਮਾਈ ਦਾ ਹਿੱਸਾ ਕਿਤਾਬ ਵੀ ਦੇਣਾ ਹੁੰਦਾ ਸੀ ਜਿਸ ਅਜੇ ਤੱਕ ਹਿਸਾਬ ਕਿਤਾਬ ਨਹੀਂ ਦਿੱਤਾ ਸਿੱਧੂ ਮੂਸੇ ਵਾਲਾ ਦੀ ਮਾਤਾ ਨੇ ਕਿਹਾ ਕਿ ਵਨ ਡਿਜੀਟਲ ਇੰਟਰਟੇਨਮੈਂਟ ਕੰਪਨੀ ਨਾਲ ਕਰਾਰ ਪਰਮਿੰਦਰ sਿੰਘ ਬੰਟੀ ਬੈਂਸ ਨੇ ਉਹਨਾਂ ਦੇ ਪੁੱਤ ਦੀ ਮੌਤ ਤੋਂ ਕੁਝ ਦਿਨ ਬਾਅਦ ਕਰਵਾਇਆ ਸੀ ਅਤੇ ਉਹਨਾਂ ਦੇ ਬਾਰ ਬਾਰ ਹਿਸਾਬ ਮੰਗਣ ਤੇ ਵੀ ਕੰਪਨੀ ਨੇ ਕੋਈ ਹਿਸਾਬ ਨਹੀਂ ਦਿੱਤਾ ਅਤੇਵਟਸ ਤੇ ਇੱਕ ਅੰਦਾਜ਼ਨ ਹਿਸਾਬ ਭੇਜਿਆ ਜਿਸ ਵਿੱਚ 11559101 $ ³ ਹੈ ਜੋ ਕਿ ਕਰੀਬ 982523585 ਬਣਦਾ ਹੈ ਤੇ 7791360 $ ਦੀ ਪੇਮੈਂਟ ਹੋ ਚੁੱਕੀ ਹੈ (6622265600 ਰੁਪਏ) ਤੇ ਬਾਕੀ.3767741 $ ਰਹਿੰਦੀ ਹੈ.( 32025798 ) ਰੁਪਏ ਹੈ ਜਦੋ ਚਿ ਇਹ ਹਿਸਾਬ ਸਹੀ ਨਹੀ ਸਿੱਧੂ ਮੂਸੇ ਵਾਲਾ ਦੇ ਪਰਿਵਾਰ ਨੇ ਡਿਜਟਲ ਆਨਲਾਈਨ ਮਾਰਕੀਟਿੰਗ ਸਪੈਸ਼ਲਿਸਟ ਕਰਮਵੀਰ ਬਰਮੁੱਡਾ ਨੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਚੈੱਕ ਕੀਤਾ ਹੈ ਅਤੇ ਉਸਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ 243 ਕਰੋੜ ਤੋਂ ਜਿਆਦਾ ਪੈਸਾ ਹੈ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਕਿਹਾ ਕਿ ਜਦੋਂ ਇੱਕ ਮਾਰਕੀਟਿੰਗ ਸਪੈਸ਼ਲਿਸਟ ਆਮ ਕਲਾਕਾਰ ਦੇ ਅਧਾਰਤ 243 ਕਰੋੜ ਦੇ ਕਰੀਬ ਦੀ ਰਿਪੋਰਟ ਬਣਾ ਰਿਹਾ ਹੈ ਤੇ ਉਸ ਦਾ ਬੇਟਾ ਦੁਨੀਆ ਵਿੱਚ ਮੰਨਿਆ ਹੋਇਆ ਸੀ ਅਤੇ ਉਸ ਮੁਤਾਬਕ ਇਹ ਅਸਲ ਕਮਾਈ 500 ਕਰੋੜ ਤੋਂ ਵੀ ਉੱਪਰ ਦੀ ਹੈ ਜੋ ਕਿ ਪਰਮਿੰਦਰ ਸਿੰਘ ਬੰਟੀ ਬੈਂਸ ਨੇ ਮਿਲੀ ਭੁਗਤ ਕਰਕੇ ਉਸ ਨਾਲ ਐਗਰੀਮੈਂਟ ਕਰਵਾਇਆ ਅਤੇ ਸਾਰਾ ਡਾਟਾ ਸਾਨੂੰ ਦੇਣਾ ਸੀ ਪਰ ਇਹਨਾਂ ਨੇ ਗੁਰਪ੍ਰੀਤ ਸੁਬੀਰ ਮੋਮਨ ਅਤੇ ਬੰਟੀ ਨੇ ਸਾਜਬਾਜ ਕਰਕੇ ਇਹ ਕੀਤਾ ਹੈ
0
comment0
Report
Advertisement
Back to top