Back
पंजाब के थर्मल प्लांट में तीन दिन की हड़ताल: मजदूरों की सरकार से मांग
TSTEJINDER SINGH
Dec 03, 2025 09:10:36
Rupnagar, Punjab
ਰੋਪੜ
ਰੂਪਨਗਰ ਜੇ ਘਨੌਲੀ ਵਿਖੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਖੇ ਸਾਂਝਾ ਮੰਚ ਕਟਰੈਕਟਰ ਵਰਕਰ ਯੂਨੀਅਨ ਵੱਲੋਂ ਤਿੰਨ ਰੋਜ਼ਾ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇਹ ਹੜਤਾਲ ਦੋ ਦਸੰਬਰ ਤੋਂ 4 ਦਸੰਬਰ ਤੱਕ ਚੱਲੇਗੀ ਅੱਜ ਸਾਂਝਾ ਮੰਚ ਕੰਟਰੈਕਟਰ ਵਰਕਰ ਯੂਨੀਅਨ ਦੇ ਲਗਭਗ 300 ਦੇ ਕਰੀਬ ਮੁਲਾਜ਼ਮਾਂ ਵੱਲੋਂ ਥਰਮਲ ਪਲਾਂਟ ਦੇ ਬਾਹਰ ਪੰਜਾਬ ਸਰਕਾਰ ਅਤੇ ਥਰਮਲ ਮੈਨੇਜਮੈਂਟ ਦੇ ਵਿਰੁੱਧ ਜਮ ਕੇ ਨਾਰੇਬਾਜੀ ਕੀਤੀ ਗਈ ਅਤੇ ਸਾਂਝਾ ਮੰਚ ਕੋੰਟਰੈਕਟਰ ਵਰਕਰ ਯੂਨੀਅਨ ਦੇ ਨੇਤਾਵਾਂ ਵੱਲੋਂ ਕਿਹਾ ਗਿਆ ਕਿ ਲਗਭਗ 25 ਤੋਂ 30 ਸਾਲ ਦੇ ਕਰੀਬ ਹੋ ਚੱਲਿਆ ਸਾਡੇ ਮੁਲਾਜ਼ਮ ਇੰਨੇ ਲੰਬੇ ਸਮੇਂ ਤੋਂ ਠੇਕੇ ਤੇ ਕੰਮ ਕਰ ਰਹੇ ਹਨ ਪਿਛਲੀਆਂ ਸਰਕਾਰਾਂ ਵੱਲੋਂ ਲਾਰੇ ਲਾ ਕੇ ਸਾਨੂੰ ਰੱਖਿਆ ਗਿਆ ਪ੍ਰੰਤੂ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸਰਕਾਰ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਗਏ ਕਿ ਪੰਜਾਬ ਦੇ ਸਾਰੇ ਕੱਚੇ ਮੁਲਾਜ਼ਮਾਂ ਨੂੰ پੱਕੇ ਕੀਤਾ ਜਾਵੇਗਾ ਪ੍ਰੰਤੂ ਲਗਭਗ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਇਹ ਸਰਕਾਰ ਵੀ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ ਇਹਨਾਂ ਨੇਤਾਵਾਂ ਨੇ ਕਿਹਾ ਕਿ ਪਿਛਲੇ ਦਿਨੀ ਪੰਜਾਬ ਦੇ ਲਗਭਗ 12 ਵਿਭਾਗਾਂ ਦੇ ਮੁਲਾਜ਼ਮਾਂ ਦੇ ਨਾਲ ਪੰਜਾਬ ਦੇ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਪ੍ਰੰਤੂ ਸਿੱਟਾ ਕੋਈ ਨਹੀਂ ਨਿਕਲਿਆ ਇਹਨਾਂ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
DVDEVENDER VERMA
FollowDec 03, 2025 09:20:370
Report
MSManish Shanker
FollowDec 03, 2025 09:20:070
Report
AAAsrar Ahmad
FollowDec 03, 2025 09:19:27Noida, Uttar Pradesh:AMRITSAR (PUNJAB): ENCOUNTER BREAKS OUT BETWEEN POLICE AND GANGSTER; VISUALS; GPS BHULLAR (AMRITSAR POLICE COMMISSIONER) PRESS CONFERENCE
100
Report
ASARVINDER SINGH
FollowDec 03, 2025 09:10:5680
Report
TBTarsem Bhardwaj
FollowDec 03, 2025 09:02:2480
Report
KSKamaldeep Singh
FollowDec 03, 2025 09:01:3485
Report
AAAsrar Ahmad
FollowDec 03, 2025 08:39:13Noida, Uttar Pradesh:Progressive Punjab Summit ਤਹਿਤ ਜਪਾਨ ਦੇ ਉਦਯੋਗਪਤੀਆਂ ਨਾਲ ਗੱਲਬਾਤ, ਟੋਕੀਓ ਤੋਂ
98
Report
VBVIJAY BHARDWAJ
FollowDec 03, 2025 08:36:03107
Report
KBKulbir Beera
FollowDec 03, 2025 08:32:40119
Report
KPKomlata Punjabi
FollowDec 03, 2025 08:32:2551
Report
AAAsrar Ahmad
FollowDec 03, 2025 08:24:34102
Report
KSKamaldeep Singh
FollowDec 03, 2025 08:21:46140
Report
MSManish Sharma
FollowDec 03, 2025 08:20:39Tarn Taran Sahib, Punjab:शिअद प्रमुख सुखबीर सिंह बादल पट्टी ब्लॉक ऑफिस पहुँचे; नामांकन दर्ज कराने की तैयारी
116
Report
DSDEVINDER SHARMA
FollowDec 03, 2025 08:18:53149
Report