Back
हरिमंदिर साहिब से आनंदपुर साहिब तक जागरती यात्रा गुरु तेग बहादर शहादत याद में
BKBIMAL KUMAR
Oct 27, 2025 17:31:54
Anandpur Sahib, Punjab
ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਜਾਗਰਤੀ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਪੁੱਜੀ — ਸੰਗਤਾਂ ਵੱਲੋਂ ਕੀਤਾ ਨਿੱਘਾ ਸਵਾਗਤ
Anchor - ਸਾਹਿਬ ਸ੍ਰੀ ਗੁਰੂ teg ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਹੋਈ ਜਾਗਰਤੀ ਯਾਤਰਾ ਅੱਜ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ। ਸ੍ਰੀ ਕੇਸਗੜ੍ਹ ਸਾਹਿਬ ਪਹੁੰਚਣ ਤੇ ਯਾਤਰਾ ਦਾ ਸਵਾਗਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ , ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਕਰਨੈਲ ਸਿੰਘ ਪੀਰ ਮੁਹੰਮੰਦ , ਚਰਨਜੀਤ ਸਿੰਘ ਬਰਾੜ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸਰਦਾਰ ਗੁਰਦੀਪ ਸਿੰਘ ਕੰਗ ਸਮੇਤ ਵੱਡੀ ਗਿਣਤੀ ਸੰਗਤਾਂ ਵੱਲੋਂ ਨਗਾਰਿਆਂ ਅਤੇ ਜਗਾਰਿਆਂ ਦੀ ਗੂੰਜ ਵਿੱਚ ਨਿੱਘਾ ਸਵਾਗਤ ਕੀਤਾ ਗਿਆ。
VO1 - ਇਸ ਮੌਕੇ ਗੁਰੂ ਸਾਹਿਭ ਦੇ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਇਹ ਨਗਰ ਕੀਰਤਨ ਦ ਮੇਨ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸੰਪੰਨ ਕੀਤਾ ਗਿਆ। ਇਹ ਯਾਤਰਾ ਦੇਸ਼ ਦੇ ਨੌ ਵੱਖ ਵੱਖ ਰਾਜਾਂ ਰਾਹੀਂ ਲੰਘਦੀ ਹੋਈ ਸ੍ਰੀ ਆਨੰਦਪੁਰ ਸਾਹਿਬ ਪਹੁੰਚੀ ਹੈ। ਜਾਣਕਾਰੀ ਅਨੁਸਾਰ, ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੋਂ ਸ਼ੁਰੂ ਕੀਤੀ ਗਈ ਇਸ ਜਾਗਰਤੀ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਬਾਰੇ ਜਾਗਰੂਕ ਕਰਨਾ ਤੇ ਲੋਕਾਂ ਨੂੰ ਇਤਿਹਾਸਕ ਤੱਥਾਂ ਨਾਲ ਜਾਣੂ ਕਰਵਾਉਣਾ ਹੈ ਕਿ ਕਿਵੇਂ ਨੌਵੇਂ ਪਾਤਸ਼ਾਹ ਨੇ ਧਰਮ, ਦੇਸ਼ ਤੇ ਮਾਨਵਤਾ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਸੀ。
ਇਸੇ ਮਨੋਰਥ ਦੇ ਤਹਿਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੁਣ ਵੱਖ ਵੱਖ ਸਥਾਨਾਂ ਤੋਂ ਨਗਰ ਕੀਰਤਨਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ,
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
SSSanjay Sharma
FollowOct 27, 2025 18:01:100
Report
SSSanjay Sharma
FollowOct 27, 2025 17:31:00Noida, Uttar Pradesh:AMRITSAR (PUNJAB): ADMINISTRATION DEMOLISHES PROPERTY OF DRUG SMUGGLER GURPREET SINGH BHULLAR (AMRITSAR CP)
0
Report
SSSanjay Sharma
FollowOct 27, 2025 17:30:310
Report
KBKulbir Beera
FollowOct 27, 2025 16:05:590
Report
SGSatpal Garg
FollowOct 27, 2025 15:16:280
Report
SGSatpal Garg
FollowOct 27, 2025 15:08:071
Report
SNSUNIL NAGPAL
FollowOct 27, 2025 14:50:012
Report
SSSanjay Sharma
FollowOct 27, 2025 14:48:21Noida, Uttar Pradesh:TARN TARAN (PUNJAB): STUBBLE BURNING CONTINUES IN PARTS OF PUNJAB/ VISUALS FROM THATHGARH VILLAGE
2
Report
SNSUNIL NAGPAL
FollowOct 27, 2025 14:31:340
Report
SSSanjay Sharma
FollowOct 27, 2025 14:31:170
Report
VSVARUN SHARMA
FollowOct 27, 2025 14:23:392
Report
BSBHARAT SHARMA
FollowOct 27, 2025 14:23:172
Report
SNSUNIL NAGPAL
FollowOct 27, 2025 14:23:053
Report
HSHitesh Sharma
FollowOct 27, 2025 14:22:503
Report
