Back
होला मोहल्ले पर धामी की प्रतिक्रिया
BKBIMAL KUMAR
Mar 04, 2026 07:15:33
Anandpur Sahib, Punjab
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਹੋਲਾ ਮਹੱਲਾ ਦੀਆਂ ਦਿੱਤੀਆਂ ਮੁਬਾਰਕਾਂ
ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਸ੍ਰੀ ਅਖੰਡ ਸਾਹਿਬ ਦੇ ਪਾਠਾਂ ਦੇ ਪਾਏ ਗਏ ਭੋਗ
ਗਿਆਨੀ ਰਘਬੀਰ ਸਿੰਘ ਵੱਲੋਂ ਦਿੱਤੇ ਬਿਆਨਾਂ ਦਾ ਧਾਮੀ ਨੇ ਕੀਤਾ ਖੰਡਨ
ਜਿਹੜੇ ਆਹੁਦੇ ਮਾਨੇ ਹੋਣ, ਜਿੱਥੋਂ ਸਤਿਕਾਰ ਮਿਲਿਆ ਹੋਵੇ ਉਸ ਸੰਸਥਾ ਨੂੰ ਭੰਡਣਾ ਨਹੀਂ ਚਾਹੀਦਾ
Anchor - ਹੋਲੇ ਮਹੱਲੇ ਆਖਰੀ ਦਿਨ ਅੱਜ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਲੇ ਮਹੱਲੇ ਦੀ ਵਧਾਈ ਦਿੱਤੀ ਇਸ ਮੌਕੇ ਉਹਨਾਂ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਸੇਵਾ ਮੁਕਤ ਹੋਣ ਤੋਂ ਬਾਅਦ ਹਰ ਬੰਦੇ ਨੂੰ اپنی ਮਰਜੀ ਦਾ ਅਧਿਕਾਰ ਹੈ ਅਤੇ ਉਹ ਕਿਤੇ ਵੀ ਜਾ ਸਕਦੇ ਹਨ ਮਗਰ ਜਿਹੜੇ ਆਹੁਦੇ ਮਾਨੇ ਹੋਣ, ਜਿੱਥੋਂ ਸਤਿਕਾਰ ਮਿਲਿਆ ਹੋਵੇ ਉਸ ਸੰਸਥਾ ਨੂੰ ਭੰਡਣਾ ਨਹੀਂ ਚਾਹੀਦਾ। ਜਥੇਦਾਰ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਬਾਰੇ ਬਿਉਂਤਬੰਦੀ ਬਣਾਉਣ ਦੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹ ਆਪਣੇ ਮੈਂਬਰਾਂ ਨਾਲ ਬਹੁਤ ਜਲਦੀ ਵਿਚਾਰ ਕਰਕੇ ਇਸ ਤੇ ਬਿਉਂਤਬੰਦੀ ਬਣਾਉਣਗੇ ।
ਬਾਈਟ - ਹਰਜਿੰਦਰ ਸਿੰਘ ਧਾਮੀ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNaresh Sethi
FollowMar 04, 2026 09:32:410
Report
SSSanjay Sharma
FollowMar 04, 2026 09:32:050
Report
ASAnmol Singh Warring
FollowMar 04, 2026 09:17:070
Report
SSSanjay Sharma
FollowMar 04, 2026 09:03:25Noida, Uttar Pradesh:Punjab native Raghbir Singh Bharowal (42), who lived in Surrey, Canada, died in a motorcycle accident in Peru while on a biking tour
0
Report
KCKhem Chand
FollowMar 04, 2026 09:03:030
Report
KPKomlata Punjabi
FollowMar 04, 2026 09:02:070
Report
RKRAJESH KATARIA
FollowMar 04, 2026 08:50:220
Report
RMRakesh Malhi
FollowMar 04, 2026 08:50:070
Report
0
Report
VBVIJAY BHARDWAJ
FollowMar 04, 2026 08:30:150
Report
ASAvtar Singh
FollowMar 04, 2026 08:19:12Gurdaspur, Punjab:Gurdaspur
पुलिस हत्याकांड मामले में एनकाउंटर के दौरान मारें गए आरोपी रणजीत सिंह के मृतक शव को जिला प्रशासन ने पहुंचाया घर गांव आदिया
0
Report
ADAnkush Dhobal
FollowMar 04, 2026 08:03:520
Report
SGSatpal Garg
FollowMar 04, 2026 08:03:430
Report
KBKulbir Beera
FollowMar 04, 2026 08:02:050
Report
DVDEVENDER VERMA
FollowMar 04, 2026 08:01:480
Report
