Back
Congress Releases First List of Candidates for District Council Elections
BKBIMAL KUMAR
Dec 01, 2025 13:36:04
Anandpur Sahib, Punjab
ਕਾਂਗਰਸ ਪਾਰਟੀ ਨੇ ਜਿਲਾ ਪਰਿਸ਼ਦ ਚੋਣਾਂ ਲਈ ਉਮੀਦਵਾਰ ਐਲਾਨ ਕਰਕੇ ਕੀਤੀ ਪਹਿਲ
ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਕੀਤਾ ਐਲਾਨ
Anchor - ਪੰਜਾਬ ਦੇ ਵਿੱਚ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ । ਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ। ਮਗਰ ਕਾਂਗਰਸ ਪਾਰਟੀ ਨੇ ਪਹਿਲ ਕਰਦੇ ਹੋਏ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ । ਇਸ ਮੌਕੇ ‘ਤੇ ਰਾਣਾ ਕੇ.ਪੀ. ਸਿੰਘ ਨੇ ਪ੍ਰਦੇਸ਼ ਸਰਕਾਰ ‘ਤੇ ਚੋਣਾਂ ਤੋਂ ਪਹਿਲਾਂ ਹੀ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਤਿੱਖੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
VO1 - ਇਸ ਮੌਕੇ ‘ਤੇ ਜ਼ਿਲ੍ਹਾ ਪਰਿਸ਼ਦ ਦੇ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕਰਦੇ ਹੋਏ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਵਿਭੋਰ ਸਾਹਿਬ ਜੋਨ ਲਈ ਸਾਬਕਾ ਸਰਪੰਚ ਦਲਜੀਤ ਕੌਰ, ਜੋਨ ਲੋਅਰ ਦੜੋਲੀ ਤੋਂ ਟਰੱਕ ਯੂਨੀਅਨ ਨੰਗਲ ਦੇ ਸਾਬਕਾ ਪ੍ਰਧਾਨ ਵਿਨੋਦ ਸ਼ਰਮਾ, ਕੋਟਲਾ ਜੋਨ ਤੋਂ ਊਸ਼ਾ ਦੇਵੀ ਸਾਬਕਾ ਸਰਪੰਚ ਅਤੇ ਭਰਤਗੜ੍ਹ ਤੋਂ ਪ੍ਰੀਤੀ ਸ਼ਰਮਾ ਪਾਰਟੀ ਦੀ ਉਮੀਦਵਾਰ ਹੋਣਗੀਆਂ।
VO2 - ਇਸ ਤੋਂ ਇਲਾਅਵਾ ਬਲਾਕ ਸੰਮਤੀ ਲਈ ਵੀ ਕੁਝ ਉਮੀਦਵਾਰਾਂ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ ਹੈ , ਜਿਸ ਵਿੱਚ ਬ੍ਰਹਮਪੁਰ ਜੋਨ ਤੋਂ ਸੁਰਿੰਦਰ ਕੁਮਾਰ, ਝਿੰਜੜੀ ਜੋਨ ਤੋਂ ਊਸ਼ਾ ਰਾਣੀ , ਵਿਭੋਰ ਸਾਹਿਬ ਜੋਨ ਤੋਂ ਪਵਨ ਕੁਮਾਰ ਲੰਬੜਦਾਰ, ਸਮਲਾਹ ਜੋਨ ਤੋਂ ਚੌਧਰੀ ਨੰਦ ਗੋਪਾਲ, ਬਾਸੋਵਾਲ ਜੋਨ ਤੋਂ ਭੋਲਾਂ, ਮਾਣਕਪੁਰ ਜੋਨ ਤੋਂ ਸਾਖਸ਼ੀ ਸ਼ਰਮਾ, ਢੇਰ ਜੋਨ ਤੋਂ ਸੁਖਜੀਤ ਕੌਰ ਦੇ ਨਾਮ ਸ਼ਾਮਲ ਹਨ। ਇਸ ਮੌਕੇ ‘ਤੇ ਰਾਣਾ ਕੇ.ਪੀ. ਸਿੰਘ ਨੇ ਪ੍ਰਦੇਸ਼ ਸਰਕਾਰ ‘ਤੇ ਚੋਣਾਂ ਤੋਂ ਪਹਿਲਾਂ ਹੀ ਭੇਦਭਾਵ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਤਿੱਖੀ ਹਾਰ ਦਾ ਸਾਹਮਣਾ ਕਰਨਾ ਪਵੇਗਾ।
Byte - Rana KP Ex Punjab Vidhan Sabha Speeker
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
MJManoj Joshi
FollowDec 01, 2025 14:16:350
Report
SNSUNIL NAGPAL
FollowDec 01, 2025 14:00:1288
Report
SSSanjay Sharma
FollowDec 01, 2025 13:38:07189
Report
SPSomi Prakash Bhuveta
FollowDec 01, 2025 13:36:36157
Report
ADAnkush Dhobal
FollowDec 01, 2025 13:33:09171
Report
AJAnil Jain
FollowDec 01, 2025 13:17:43109
Report
NSNavdeep Singh
FollowDec 01, 2025 13:08:2574
Report
SSSanjay Sharma
FollowDec 01, 2025 13:04:00145
Report
TBTarsem Bhardwaj
FollowDec 01, 2025 12:40:44100
Report
MSManish Shanker
FollowDec 01, 2025 12:37:00152
Report
TBTarsem Bhardwaj
FollowDec 01, 2025 12:03:39238
Report
SKSanjeev Kumar
FollowDec 01, 2025 12:03:11171
Report
VSVARUN SHARMA
FollowDec 01, 2025 12:01:1792
Report
MJManoj Joshi
FollowDec 01, 2025 11:52:16Chandigarh, Chandigarh:ਪ੍ਰੋ. ਪ੍ਰੇਮ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੂਡ ਕਾਰਪੋਰੇਸ਼ਨ ਆਰ ਇੰਡੀਆ ਦਾ ਜਰਨਲ ਮੈਨੇਜਰ ਯੂ.ਟੀ. ਕੇਡਰ ਵਿੱਚੋਂ ਲਾਉਣ ਮੰਦਭਾਗਾ ਕਦਮ ਹੈ。
205
Report