Become a News Creator

Your local stories, Your voice

Follow us on
Download App fromplay-storeapp-store
Advertisement
Back
Rupnagar140001

चमकौर साहिब के शहीदी दिवस पर अखंड पाठ, संगतों की भारी श्रद्धांजलि

TSTEJINDER SINGH
Dec 22, 2025 04:53:54
Rupnagar, Punjab
ਰੋਪੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਉਹਨਾਂ ਦੇ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਅਤੇ 40 ਸਿੰਘਸ੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ਼ਹਾਦਤ ਪਾਉਂਦੇ ਹਨ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦੀ ਦਿਹਾੜਿਆਂ ਦਾ ਤੀਜਾ ਅਤੇ ਆਖਰੀ ਦਿਹਾੜਾ ਹੈ ਇਸ ਮੌਕੇ ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਕੀਰਤਨ ਸਜਾਇਆ ਜਾਵੇਗਾ ਉਪਰੰਤ ਇੱਥੇ ਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਵੱਲੋਂ ਵੀ ਮੁਹੱਲਾ ਕੱਢਿਆ ਜਾਂਦਾ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚ ਚੁੱਕੇ ਹਨ ਇੱਥੇ ਹੀ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਸਾਹਿਬਜ਼ਾਦੇ ਅਤੇ ਗੁਰੂ ਦੇ ਸਿੰਘਾਂ ਨੂੰ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
NSNaresh Sethi
Dec 22, 2025 06:21:31
Kot Kapura, Punjab:ਐਂਕਰ ਫਰੀਦਕੋਟ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਜੋ ਹੁਣ ਸਕੂਲ ਆਫ ਐਮੀਨਸ ਦੇ ਤੋਰ ਤੇ ਜਾਣਿਆ ਜਾਂਦਾ ਹੈ ਧੇ ਸਮੂਹ ਟੀਚਰ ਸਟਾਫ ਵੱਲੋਂ ਅੱਜ ਸਕੂਲ ਦੀ ਪ੍ਰਿਸੀਪਲ ਮੈਡਮ ਕਿਰਨ ਦੀਪ ਕੌਰ ਦੇ ਖਿਲਾਫ ਮੋਰਚਾ ਖੋਲ ਦਿੱਤਾ। ਸਕੂਲ ਦੇ ਅਧਿਆਪਕਾਂ ਨੇ ਇਲਜ਼ਾਮ ਲਗਾਏ ਕੇ ਸਕੂਲ ਦੇ ਪ੍ਰਿਸੀਪਲ ਵੱਲੋਂ ਉਨ੍ਹਾਂ ਨਾਲ ਤਾਨਸ਼ਾਹੀ ਰਵਈਆ ਅਪਣਾਇਆ ਜ਼ਾ ਰਿਹਾ ਅਤੇ ਬਿਨਾਂ ਕਿਸੇ ਗੱਲ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਦੁਖੀ ਹੋੱਕੇ ਅੱਜ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।ਇਸ ਮੌਕੇ ਸਕੂਲ ਦੀ ਪ੍ਰਿਸੀਪਲ ਵੱਲੋਂ ਆਪਣਾ ਤਾਨਸ਼ਾਹੀ ਰਵਈਆ ਅਪਣਾਉਂਦੇ ਹੋਏ ਸਕੂਲ ਅਧਿਆਪਕਾਂ ਦੇ ਰੋਸ ਦੇ ਚਲੱਦੇ ਸਕੂਲ ਦਾ ਗੇਟ ਬੰਦ ਕਰ ਉਨ੍ਹਾਂ ਨੂੰ ਕੈਦੀਆਂ ਵਾਂਗ ਵਿਹਾਰ ਕੀਤਾ ਅਤੇ ਮੀਡੀਆ ਨੂੰ ਵੀ ਕਵਰੇਜ਼ ਕਰਨ ਤੋ ਰੋਕਣ ਲਈ ਮੀਡੀਆ ਕਰਮੀਆਂ ਨੂੰ ਸਕੂਲ ਅੰਦਰ ਜਾਣ ਤੋਂ ਰੋਕਿਆ ਗਿਆ।ਇਸ ਮੋਕੇ ਸਕੂਲ ਅਧਿਆਪਕਾ ਵੱਲੋਂ ਪ੍ਰਿਸੀਪਲ ਦੀ ਬਦਲੀ ਦੀ ਮੰਗ ਕੀਤੀ ਜਾ ਰਹੀ ਹੈ । ਵ/ਓ- ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਸਕੂਲ ਪ੍ਰਿਸੀਪਲ ਮੈਡਮ ਵੱਲੋਂ ਉਨ੍ਹਾਂ ਨਾਲ ਹਰ ਵਾਰ ਸਖ਼ਤ ਰਵਈਆ ਰਖਿਆ ਜਾਂਦਾ ਹੈ ਕਦੀ ਉਨ੍ਹਾਂ ਨੂੰ ਸਕੂਲ ਡਰੈਸ ਕੋਡ ਦੇ ਨਾਮ ਤੇ ਵਰਦੀ ਦਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਅਤੇ ਵਾਰ ਵਾਰ ਉਨ੍ਹਾਂ ਦੇ ਕੰਮ ਚ ਟੋਕਾ ਟਾਕੀ ਕੀਤੀ ਜਾਂਦੀ ਇਨ੍ਹਾ ਹੀ ਨਹੀਂ ਜੇਕਰ ਬਿਮਾਰੀ ਦੇ ਚਲੱਦੇ ਯਾ ਕਿਸੇ ਜਰੂਰੀ ਕੰਮ ਲਈ ਉਨ੍ਹਾਂ ਨੇ ਛੁੱਟੀ ਲੈਣੀ ਹੋਵੇ ਤਾਂ ਉਨ੍ਹਾਂ ਦੀ ਛੁੱਟੀ ਨੂੰ ਜਾਣਬੁਝ ਕੇ ਮਨਜ਼ੂਰ ਨਹੀਂ ਕੀਤਾ ਜਾਂਦਾ ਉਲਟਾ ਜੇਕਰ ਕੋਈ ਟੀਚਰ ਛੁਟੀ ਤੇ ਹੋਵੋ ਤਾਂ ਉਸਤੋਂ ਲਾਇਵ ਲੋਕੇਸ਼ਨ ਮੰਗੀ ਜਾਂਦੀ ਹੈ ਜਿਸ ਦੇ ਚਲੱਦੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਵੀ ਬੱਚਿਆਂ ਨੂੰ ਧੱਕੇ ਨਾਲ ਵਾਪਿਸ ਭੇਜਿਆ ਗਿਆ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਅੰਦਰ ਡੱਕਿਆ ਜ਼ਾ ਰਿਹਾ ਨਾ ਹੀ ਮੀਡਿਆ ਨੂੰ ਅੰਦਰ ਆਉਣ ਦਿੱਤਾ ਜ਼ਾ ਰਿਹਾ ਤਾਂ ਜੋ ਸਾਡੀ ਆਵਾਜ਼ ਨੂੰ ਦਬਾਇਆ ਜ਼ਾ ਸਕੇ।ਉਨ੍ਹਾਂ ਕਿਹਾ ਕਿ ਵਾਰ ਵਾਰ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ。 ਬਾਈਟ- ਅਧਿਆਪਕ ਵ/ਓ- ਹਾਲਾਂਕਿ ਮੀਡਿਆ ਨੂੰ ਸਕੂਲ ਗੇਟ ਦੇ ਬਾਹਰ ਹੀ ਰੋਕ ਦਿੱਤਾ ਗਿਆ ਪਰ ਫਿਰ ਵੀ ਜਦ ਫੋਨ ਤੇ ਪ੍ਰਿਸਪੀਲ ਮੈਡਮ ਕਿਰਨ ਦੀਪ ਕੌਰ ਦਾ ਪੱਖ ਲੈਣਾ ਚਾਹਿਆ ਤਾਂ ਉਨ੍ਹਾਂ ਵੱਲੋਂ ਫ਼ੋਨ ਅਟੈਂਡ ਨਹੀਂ ਕੀਤਾ ਗਿਆ。
0
comment0
Report
BSBHARAT SHARMA
Dec 22, 2025 05:34:57
Amritsar, Punjab:पंजाब के अमृतसर से बड़ी खबर सामने आई है, जहां लोहारका रोड इलाके में फायरिंग की गंभीर घटना सामने आई है। इस घटना में एक युवक गोली लगने से घायल हो गया, जिसे इलाज के लिए अमृतसर के सिविल अस्पताल में भर्ती करवाया गया है। घटना के बारे में जानकारी देते हुए पीड़ित परिवार के सदस्य सरमकार सिंह ने बताया कि वह घटना के समय मौके पर मौजूद नहीं थे। उन्हें फोन के जरिए जानकारी मिली कि निजामपुर गांव के रहने वाले हरिंदर नामक व्यक्ति अपने 5–6 साथियों के साथ आकर उनके बच्चों पर फायरिंग करने लगा। परिवार का कहना है कि पूरी घटना सीसीटीवी कैमरों में कैद है, जिसमें साफ तौर पर आरोपी और उसके साथी नजर आ रहे हैं। बेटा गाड़ी में भागा, तब भी आरोपियों ने फायरिंग की, गाड़ियों के शीशे टूटे पीड़ित पक्ष के अनुसार, फायरिंग में युवक की टांग में गोली लगी है। पीड़ित परिवार का कहना है कि जब उनका बेटा जान बचाकर गाड़ी में बैठकर वहां से निकलने लगा, तब भी आरोपियों ने उस पर फायरिंग की। इस दौरान परिवार की दोनों गाड़ियों के शीशे गोलियों से पूरी तरह टूट गए। परिवार ने आरोप लगाया है कि इस मामले में राजनीतिक दबाव बनाया जा रहा है और एक विधायक द्वारा आरोपियों का समर्थन किया जा रहा है, जिसके चलते क्रॉस केस दर्ज करवाने की कोशिश की जा रही है। पीड़ित पक्ष का कहना है कि उनके पास सभी सीसीटीवी फुटेज मौजूद हैं और वे केवल निष्पक्ष जांच और न्याय की मांग कर रहे हैं। वहीं पुलिस का कहना है कि प्रारंभिक जांच में सामने आया है कि विवाद की जड़ स्कूल में पढ़ने वाले 11वीं और 12 वीे कक्षा के छात्रों के बीच हुआ एक झगड़ा था, जो बाद में गंभीर रूप ले गया। पुलिस के अनुसार मौके पर कई राउंड फायर किए गए। फिलहाल बयान दर्ज किए जा रहे हैं और जांच के बाद संबंधित धाराओं के तहत मामला दर्ज किया जाएगा। पुलिस ने भरोसा दिलाया है कि मामले की निष्पक्ष जांच की जाएगी और दोषियों के खिलाफ सख्त कार्रवाई की जाएगी।
0
comment0
Report
VSVARUN SHARMA
Dec 22, 2025 05:30:50
Kapurthala, Punjab:ਕਪੂਰਥਲਾ ’ਚ ਧੁੰਦ ਨੇ ਥੰਮੀ ਰਫ਼ਤਾਰ, ਲੋਕ ਪਰੇਸ਼ਾਨ ਕਪੂਰਥਲਾ ਵਿੱਚ ਸਵੇਰੇ ਤੋਂ ਛਾਈ ਸੰਘਣੀ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਧੁੰਦ ਦੇ ਚੱਲਦੇ ਸੜਕਾਂ ’ਤੇ ਦਿੱਖ ਘੱਟ ਰਹੀ, ਜਿਸ ਨਾਲ ਵਾਹਨਾਂ ਦੀ ਰਫ਼ਤਾਰ काफ਼ੀ ਹੱਦ ਤੱਕ ਥੰਮ ਗਈ। ਦਫ਼ਤਰ ਜਾਣ ਵਾਲੇ ਕਰਮਚਾਰੀ, ਸਕੂਲ ਜਾਣ ਵਾਲੇ ਵਿਦਿਆਰਥੀ ਅਤੇ ਰੋਜ਼ਾਨਾ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਹਾਈਵੇਅ ਅਤੇ ਮੁੱਖ ਸੜਕਾਂ ’ਤੇ ਵਾਹਨ ਚਾਲਕਾਂ ਨੇ ਲਾਈਟਾਂ ਜਲਾਕੇ ਹੌਲੀ ਰਫ਼ਤਾਰ ਨਾਲ ਗੱਡੀਆਂ ਚਲਾਈਆਂ। ਕਈ ਥਾਵਾਂ ’ਤੇ ਟ੍ਰੈਫਿਕ ਜਾਮ ਵਰਗੀ ਸਥਿਤੀ ਵੀ ਬਣੀ ਰਹੀ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਧੁੰਦ ਦਾ ਅਸਰ ਬਣਿਆ ਰਹਿ ਸਕਦਾ ਹੈ। ਪ੍ਰਸ਼ਾਸਨ ਵੱਲੋਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ, ਗਤੀ ਸੀਮਿਤ ਰੱਖਣ ਅਤੇ ਫ਼ੋਗ ਲਾਈਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਟ੍ਰੈਫਿਕ ਪ੍ਰਬੰਧ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ。
0
comment0
Report
ASAnmol Singh Warring
Dec 22, 2025 05:30:17
Sri Muktsar Sahib, Punjab:ਮਲੋਟ ਦੇ ਬਠਿੰਡਾ ਰੋਡ ਤੇ ਪਿੰਡ ਥੇੜੀ ਕੋਲ ਇੱਕ ਕਾਲਜ ਦੀ ਵੈਨ ਦੀ ਟਰ truck ਨਾਲ ਟਕਰ ਹੋ ਗਈ, ਜਿਸ ਕਾਰਨ ਵੈਨ ਚਾਲਕ ਤੇ ਟੀਚਰ ਜਖਮੀ ਹੋ ਗਏ। ਚਾਲਕ ਨੂੰ ਸਰਕਾਰੀ ਹਸਪਤਾਲ ਮਲੋਟ ਵikhੇ ਇਲਾਜ ਲਈ ਲਿਆਂਦਾ ਗਿਆ। ਪੈ ਰਹੀ ਸੰਘਨੀ ਧੁੰਦ ਕਾਰਨ ਦੁਰਘਟਨਾਵਾਂ ਹੋ ਰਹੀਆਂ ਹਨ। ਮਲੋਟ ਦੇ ਬਠਿੰਡਾ ਰੋਡ ਤੇ ਪਿੰਡ ਖੇੜੀ ਵਿਖੇ ਇੱਕ ਕਾਲਜ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਵੈਨ ਚਾਲਕ ਰੁਪਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਬੋਦੀਵਾਲਾ ਖੜਕ ਸਿੰਘ ਵਿਦਿਆਰਥੀਆਂ ਤੇ ਸਟਾਫ ਨੂੰ ਲੈ ਕੇ ਬਾਬਾ ਫਰੀਦ ਇੰਸਟੀਚਿਊਟ ਬਠਿੰਡਾ ਜਾ ਰਿਹਾ ਸੀ ਕਿ ਪਿੰਡ ਥੇੜੀ ਕੋਲ ਵੈਨ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਟੱਕਰ ਵਿੱਚ ਵੈਨ ਚਾਲਕ ਅਤੇ ਵੈਨ ਚ ਸਵਾਰੇ ਇੱਕ ਟੀਚਰ ਜਖਮੀ ਹੋ ਗਈ, ਵੈਨ ਵਿੱਚ ਸਵਾਰ ਕੁਛ ਵਿਦਿਆਰਥੀਆਂ ਵੀ ਜ਼ਖਮੀ ਹੋ ਗਏ ਜ਼ਖਮੀ ਚਾਲਕ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ。
0
comment0
Report
PSParambir Singh Aulakh
Dec 22, 2025 05:18:58
Amritsar, Punjab:ਮਨਰੇਗਾ ਦਾ ਨਾਮ ਬਦਲ ਕੇ ਜੈ ਸ਼੍ਰੀ ਰਾਮ ਜੀ ਰੱਖਣ ਤੇ ਸੁਖਬੀਰ ਬਾਦਲ ਨੇ ਇਸ ਦੀ ਨਿੰਦਾ ਕੀਤੀ ਹੈ។ Mahar of Gandhi ਉਹ ਇਨਸਾਨ ਸੀ ਜਿਨ੍ਹ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਉਹਨਾਂ ਦੇ ਨਾਂ ਤੇ ਜੇਕਰ ਕੋਈ ਚੀਜ਼ ਚੱਲ ਰਹੀ ਹੈ ਤਾਂ ਬਦਲਣੀ ਨਹੀਂ ਚਾਹੀਦੀ ਨਰੇਗਾ ਵਿੱਚ ਜੋ ਕੇਂਦਰ ਸਰਕਾਰ ਨੇ ਤਬਦੀਲੀਆਂ ਕਰ ਦਿੱਤੀਆਂ ਹਨ ਇਸ ਦਾ ਸਿੱਧਾ ਅਸਰ ਗਰੀਬ ਤੇ ਪਵੇਗਾ। ਸੋ ਵੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਚਾਰ ਸਾਲਾਂ ਚ 5 ਹਜਾਰ ਕਰੋੜ ਰੁਪਆ ਇਸ਼ਤਿਆਰਾਂ ਤੇ ਤਾਂ ਖਰਚ ਦਿੱਤਾ ਪਰ ਸੈਂਟਰ ਸਰਕਾਰ ਦੀਆਂ ਸਕੀਮਾਂ ਚ ਕੋਈ ਯੋਗਦਾਨ ਨਹੀਂ ਪਾਇਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ। ਸਾਰੀਆਂ ਪਾਰਟੀਆਂ ਨੂੰ ਰਲ ਕੇ ਇਸ ਦੇ ਉੱਤੇ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਕਿਉਂਕਿ ਇਸ ਸਕੀਮ ਦੇ ਬਦਲਣ ਨਾਲ ਦੇਸ਼ ਦੇ ਗਰੀਬ ਦਾ ਬਹੁਤ ਨੁਕਸਾਨ ਹੋਏਗਾ ਸਾਰੀਆਂ ਸੂਬਿਆਂ ਦੀਆਂ ਪਾਵਰਾਂ ਸੈਂਟਰ ਸਰਕਾਰ ਆਪਣੇ ਹੱਥਾਂ ਚ ਲਈ ਜਾ ਰਹੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਚੋਣਾਂ ਵਿੱਚ ਸਰਕਾਰ ਨੇ ਪੁਲਿਸ ਨੂੰ ਰੱਜ ਕੇ ਵਰਤਿਆ ਹੈ ਝੂਠੇ ਪਰਚੇ ਕਰਾਏ ਹਨ ਲੋਕਾਂ ਦੇ ਨਾਮਜ਼ਦਗੀ ਭਰਨ ਨਹੀਂ ਦਿੱਤੀ ਸੁਖਬੀਰ ਬਾਦਲ ਨੇ ਕਿਹਾ ਕਿ 1100 ਦੇ ਕਰੀਬ ਸਾਡੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ ਅਕਾਲੀ ਦਲ ਸਿਰਫ 1700 ਤੇ ਲੜਿਆ ਹੈ ਅਤੇ ਅਸੀਂ ਉਥੋਂ ਜਿੱਤੇ ਹਾਂ ਜਿੱਥੇ ਆਮ ਆਦਮੀ ਪਾਰਟੀ ਦਾ ਗੜ ਸੀ。
0
comment0
Report
KSKamaldeep Singh
Dec 22, 2025 05:09:34
Chandigarh, Chandigarh:ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਿੰਧੀ ਸਵੀਟਸ ਵਿੱਚ ਅੱਗ, ਸ਼ਾਰਟ ਸਰਕਟ ਦਸਿਆ ਜਾ ਰਿਹਾ ਅੱਗ ਦਾ ਕਾਰਨ ਸਿੰਧੀ ਸਵੀਟਸ ਵਿੱਚ ਰਾਤ ਅਚਾਨਕ ਅੱਗ ਲੱਗ ਗਈ, ਘਟਨਾ ਸਮੇਂ ਦੁਕਾਨ ਬੰਦ ਸੀ。 ਰਾਤ ਨੂੰ ਚੌਕੀਦਾਰ ਨੇ ਦੁਕਾਨ ਵਿਚੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਅਤੇ ਸੈਕਟਰ-17 ਥਾਣਾ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਪੁਲਿਸ ਨਾਲ ਮਿਲ ਕੇ ਅੱਗ ਬੁਝਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ। ਲਗਭਗ ਦੋ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ, ਤਦ ਤੱਕ ਦੁਕਾਨ ਅੰਦਰ ਪਿਆ ਕਾਫ਼ੀ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ, ਰਾਹਤ ਦੀ ਗੱਲ ਇਹ ਰਹੀ ਕਿ ਅੱਗ ਲੱਗਣ ਵੇਲੇ ਦੁਕਾਨ ਅੰਦਰ ਕੋਈ ਮੌਜੂਦ ਨਹੀਂ ਸੀ, ਇਸ ਲਈ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਸ਼ੁਰੂਆਤ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਨੇੜਲੇ ਹੋਰ ਸ਼ੋਰੂਮਾਂ ਜਾਂ ਦੁਕਾਨਾਂ ਤੱਕ ਨਹੀਂ ਫੈਲੀ, ਜਿਸ ਨਾਲ ਇੱਕ ਵੱਡਾ ਹਾਦਸਾ ਟਲ ਗਿਆ。
0
comment0
Report
SSSanjay Sharma
Dec 22, 2025 05:02:04
0
comment0
Report
SGSatpal Garg
Dec 22, 2025 04:46:31
Patran, Punjab:संगरूर–दिल्ली राष्ट्रीय राजमार्ग पर संगरूर–पटियाला कैंचियों के पास आज सुबह एक बड़ा सड़क हादसा होते-होते टल गया। गहरी धुंध के कारण एक तेज रफ्तार ट्राला अनियंत्रित होकर पहले बिजली के पोल से टकराया और उसके बाद पास स्थित एक इमारत से जा भिड़ा। गनीमत रही कि हादसे में कोई जानी नुकसान नहीं हुआ, लेकिन ट्राला को भारी नुकसान पहुंचा। ट्राला चालक अमनदीप सिंह ने बताया कि वह मुक्तसर से धान लेकर पटोडा आ रहा था तो पटाडा़ं पहुंचते ही पुआईट का पता न लगने पर ट्राला सीधे बिजली पोल और बिल्डिंग से टकराया। प्रत्यक्षदर्शियों के अनुसार सुबह के समय घना कोहरा होने के कारण दृश्यता बेहद कम थी, जिससे चालक को सामने का रास्ता साफ दिखाई नहीं दिया। स्थानीय निवासियों का कहना है कि संगरूर–पटियाला कैंचियां लंबे समय से हादसों का केंद्र बनी हुई हैं। यहां न स्ट्रीट लाइटें हैं, न ट्रैफिक सिग्नल, न रिफ्लेक्टर लाइटें और न ही स्पीड ब्रेकर या स्पीड फ्रैक्चर। रात और सुबह के समय धुन्ध में यह चौक और भी खतरनाक हो जाता है। प्रशासन से फ्लाईओवर और ट्रैफिक प्रबंध की मांग की गई है।_local_ लोगों ने कहा कि अगर समय रहते यहाँ ट्रैफिक लाइटें, स्ट्रीट लाइटें और स्पीड कंट्रोल के उपाय नहीं किए गए, तो भविष्य में बड़ा हादसा हो सकता है।
0
comment0
Report
SBSANJEEV BHANDARI
Dec 22, 2025 04:18:26
Zirakpur, Punjab:जीरकपुर शहर की तकरीबन हर गली और सोसाइटियों में आवारा कुत्तों का आतंक बढ़ता ही जा रहा है। हालात इतने गंभीर हो चुके हैं कि निवासी घर से बाहर निकलने में भी डर महसूस कर रहे हैं। सुबह की सैर पर निकलने वाले बुजुर्गों को अपनी सुरक्षा के लिए हाथ में डंडा या लोहे की रॉड लेकर चलना पड़ रहा है। बीते कुछ दिनों में आवारा कुत्तों द्वारा बच्चों और अन्य निवासियों पर हमले की कई घटनाएं सामने आई हैं, जिससे लोगों में दहशत का माहौल है। खासकर महिलाएं , बुजुर्ग और बच्चे खुद को असुरक्षित महसूस कर रहे हैं। विकराल रूप ले चुकी इस समस्या से परेशान शहर के लोग स्थानीय प्रशासन से समस्या पर जल्द ठोस कार्रवाई की मांग कर रहे है। स्ट्रे डॉग्स का झुंड हिंसक हो मासूम बच्चों पर अचानक हमला कर देते हैं जो कई बार बच्चों की जान भी जाते जाते बची है । सुबह और शाम के समय सड़कों पर झुंड में घूमते डॉग्स के कारण राहगीरों, बुजुर्गों और बच्चों में डर का माहौल है। कई इलाकों में कुत्तों के काटने की घटनाएं सामने आ चुकी हैं, निवासियों का कहना है कि रात के समय डॉग्स का भौंकना और अचानक हमला करने की आशंका बनी रहती है। प्रशासन की अनदेखी से लोगों में रोष बढ़ रहा है और जल्द ठोस कार्रवाई की मांग की जा रही है। लोगों का कहना है कि कई बार स्थानीय प्रशासन को सूचित और शिकायतें कर चुके हैं जबकि प्रशासन द्वारा समस्या हल करने को लेकर कोई भी कदम नहीं उठाया जा रहा । एनिमल बर्थ कंट्रोल ( ABC )नियमों के तहत प्रशासन की जिम्मेदारी है कि वह स्ट्रे डॉग्स की स्टरलाइजेशन और टीकाकरण सुनिश्चित करे। लोगों की प्रशासन से मांग है कि जो डॉग्स हिंसक हो चुके हैं, उन्हें तुरंत पकड़ा जाए। इलाके में डॉग्स की बढ़ती संख्या को रोकने के लिए स्टरलाइजेशन अभियान चलाया जाए। बता दें कि पिछले 7 - 8 महीनों से डॉग्स की स्टरलाइजेशन और टीकाकरण का काम बंद पड़ा है जिसकी वजह से समस्या में लगातार इजाफा होता जा रहा है。
0
comment0
Report
SSSanjay Sharma
Dec 22, 2025 03:50:22
0
comment0
Report
NSNaresh Sethi
Dec 22, 2025 03:35:41
Kot Kapura, Punjab:ਪਿਛਲੇ ਦਿਨਾਂ ਵਿੱਚ ਪਹਾੜੀ ਖੇਤਰਾਂ ਵਿੱਚ ਹੋਈ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਸੀਤ ਹਵਾਵਾਂ ਨੇ ਆਪਣਾ ਜ਼ੋਰ ਫੜਿਆ ਤੇ ਨਾਲ ਹੀ ਧੁੰਧ ਨੇ ਵੀ ਆਪਣਾ ਰੰਗ ਦਿਖਾਣਾ ਸ਼ੁਰੂ ਕਰ ਦਿੱਤਾ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਅਤੇ ਮੌਸਮ ਵਿਭਾਗ ਮੁਤਾਬਕ ਹਾਲੇ ਆਉਣ ਵਾਲੇ ਪੰਜ ਤੋਂ ਛੇ ਦਿਨ ਹੋਰ ਧੁੰਦ ਪਰੇਸ਼ਾਨ ਕਰ ਸਕਦੀ ਹੈ। ਅੱਜ ਫਰੀਦਕੋਟ ਵਿੱਚ ਸੁਬਹਾ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਸੀ ਜਿਸ ਕਾਰਨ ਆਵਾਜਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਵਿਜੀਬਿਲਿਟੀ ਮਹਿਜ਼ ਪੰਜ ਮੀਟਰ ਤੋਂ ਘੱਟ ਰਹੀ ਜਿਸ ਕਾਰਨ ਵਾਹਨਾਂ ਦੀ ਰਫਤਾਰ ਨੂੰ ਕਾਫੀ ਹੱਦ ਤੱਕ ਬਰੇਕ ਲੱਗੀ। ਉਹਥੇ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਅਜਿਹੀ ਸੰਘਣੀ ਧੁੰਦ ਦੇ ਵਿੱਚ ਸਾਨੂੰ ਆਪਣਾ ਬਚਾਅ ਕਰਨਾ ਪਏਗਾ ਅਤੇ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਪਏਗਾ। ਉਧਰ ਆਉਣ ਵਾਲੇ ਦਿਨਾਂ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾ ਵਿੱਚ ਕਾਫੀ ਲਾਪਰਵਾਹੀਆਂ ਦੇਖਣ ਨੂੰ ਮਿਲਦੀਆਂ ਹਨ ਜਿਸ ਤੋਂ ਬਚਣ ਦੀ ਲੋੜ ਹੈ ਖਾਸ ਕਰ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਇਸ ਠੰਡ ਦੇ ਵਿੱਚ ਆਪਣਾ ਧਿਆਨ ਰੱਖਣ ਦੀ ਜਰੂਰਤ ਹੈ।
0
comment0
Report
SSSanjay Sharma
Dec 22, 2025 03:15:12
Noida, Uttar Pradesh:
0
comment0
Report
SSSanjay Sharma
Dec 22, 2025 02:49:32
Noida, Uttar Pradesh:ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने ICT के फैसले पर कहा, "इस फैसले का न्याय से कोई लेना-देना नहीं है और यह पूरी तरह से राजनीतिक दुश्मनी का मामला है। मुझे अपना बचाव करने का अधिकार नहीं दिया गया और न ही मेरी पसंद के वकील दिए गए। ट्रिब्यूनल का इस्तेमाल अवामी लीग के खिलाफ बदले की भावना से कार्रवाई करने के लिए किया गया। हालांकि, बांग्लादेश की संस्थाओं में मेरा विश्वास खत्म नहीं हुआ है। हमारी संवैधानिक परंपरा मजबूत है और जब वैध शासन बहाल होगा और हमारी न्यायपालिका अपनी स्वतंत्रता वापस हासिल कर लेगी, तो न्याय की जीत होगी।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने आने वाले चुनावों के बारे में कहा, "अवामी लीग के बिना चुनाव, चुनाव नहीं बल्कि राज्याभिषेक होगा। यूनुस बांग्लादेश के लोगों के एक भी वोट के बिना शासन करते हैं और अब वे उस पार्टी पर बैन लगाना चाहते हैं जिसे लोगों ने 9 बार चुना है। ऐतिहासिक रूप से, जब बांग्लादेशी अपनी पसंदीदा पार्टी को वोट नहीं दे पाते, तो वे बिल्कुल भी वोट नहीं देते। इसलिए अगर अवामी लीग पर यह बैन जारी रहता है, तो लाखों लोग प्रभावी रूप से वोट देने के अधिकार से वंचित हो जाएंगे। ऐसे किसी भी चुनाव से बनने वाली सरकार में शासन करने का नैतिक अधिकार नहीं होगा। यह एक बहुत बड़ा मौका गंवाने जैसा होगा, ऐसे समय में जब बांग्लादेश को सच में राष्ट्रीय सुलह की प्रक्रिया की सख्त ज़रूरत है।" उन्होंने यह भी कहा, "मेरा अतीत, वर्तमान और भविष्य हमेशा बांग्लादेश की सुरक्षा से जुड़ा रहा है और मैं देखना चाहती हूं कि मेरा देश एक ऐसे नेता को चुने जिसके पास शासन करने का अधिकार हो।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने प्रत्यर्पण की मांगों पर बात करते हुए कहा, "आप जिन बढ़ती मांगों का ज़िक्र कर रहे हैं, वे सिर्फ़ एक ज़्यादा से ज़्यादा निराश और भटकी हुई यूनुस सरकार की तरफ़ से आ रही हैं। बाकी सभी लोग ICT प्रक्रिया को वैसा ही देख रहे हैं जैसी वह थी, यानी एक राजनीतिक मकसद वाला कंगारू ट्रिब्यूनल। मैं भारत की तरफ़ से मेरे प्रति दिखाई जा रही एकजुटता और मेहमाननवाज़ी के लिए खुश और आभारी हूं और हाल ही में भारत की सभी राजनीतिक पार्टियों द्वारा इस रुख का समर्थन करने के लिए भी।" बांग्लादेश लौटने के बारे में उन्होंने कहा, "मैंने और खून-खराबा रोकने के लिए बांग्लादेश छोड़ा था, न्याय का सामना करने के डर से नहीं। आप मेरे राजनीतिक हत्या का सामना करने के लिए मेरी वापसी की मांग नहीं कर सकते। मैंने यूनुस को हेग में अपने आरोप ले जाने की चुनौती दी है, क्योंकि मुझे भरोसा है कि एक स्वतंत्र अदालत मुझे बरी कर देगी। जब बांग्लादेश में एक वैध सरकार और एक स्वतंत्र न्यायपालिका होगी, तो मैं खुशी-खुशी उस देश में लौट आऊंगी जिसकी मैंने पूरी ज़िंदगी सेवा की है।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने भारत-बांग्लादेश के बीच डिप्लोमैटिक तनाव पर बात करते हुए कहा, "जो तनाव आप देख रहे हैं, वह पूरी तरह से यूनुस की वजह से है। उनकी सरकार भारत के खिलाफ दुश्मनी वाले बयान देती है, धार्मिक अल्पसंख्यकों की रक्षा करने में नाकाम रहती है और चरमपंथियों को विदेश नीति तय करने देती है और फिर जब तनाव बढ़ता है तो हैरानी जताती है। भारत दशकों से बांग्लादेश का सबसे पक्का दोस्त और पार्टनर रहा है। हमारे देशों के बीच संबंध गहरे और बुनियादी हैं; वे किसी भी अस्थायी सरकार से ज़्यादा समय तक चलेंगे। मुझे भरोसा है कि एक बार जब सही शासन बहाल हो जाएगा, तो बांग्लादेश उस समझदारी वाली पार्टनरशिप पर लौट आएगा जिसे हमने 15 सालों में बनाया था।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने भारत विरोधी भावना बढ़ने पर बात करते हुए कहा, "यह दुश्मनी उन चरमपंथियों द्वारा पैदा की जा रही है जिन्हें यूनुस सरकार ने बढ़ावा दिया है। ये वही लोग हैं जिन्होंने भारतीय दूतावास पर मार्च किया और हमारे मीडिया दफ्तरों पर हमला किया, जो बिना किसी डर के अल्पसंख्यकों पर हमला करते हैं और जिन्होंने मेरे परिवार और मुझे अपनी जान बचाने के लिए भागने पर मजबूर किया। यूनुस ने ऐसे लोगों को सत्ता के पदों पर बिठाया है और दोषी आतंकवादियों को जेल से रिहा किया है।" उन्होंने यह भी कहा, "मुझे यह कहते हुए दुख हो रहा है कि अपने कर्मचारियों की सुरक्षा को लेकर भारत की चिंताएं जायज हैं। एक जिम्मेदार सरकार राजनयिक मिशनों की रक्षा करेगी और उन्हें धमकी देने वालों पर मुकदमा चलाएगी। इसके बजाय, यूनुस गुंडों को छूट देते हैं और उन्हें योद्धा कहते हैं।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने उस्मान हादी की मौत पर कहा, "यह दुखद हत्या उस कानून-व्यवस्था की कमी को दिखाती है जिसने मेरी सरकार को गिरा दिया था और यूनुस के राज में यह और बढ़ गई है। हिंसा आम बात हो गई है, जबकि अंतरिम सरकार या तो इसे मानने से इनकार करती है या इसे रोकने में नाकाम है। ऐसी घटनाएं बांग्लादेश को अंदर से अस्थिर करती हैं, साथ ही हमारे पड़ोसियों के साथ हमारे रिश्तों को भी, जो सही चिंता के साथ सब देख रहे हैं। भारत इस अराजकता, अल्पसंख्यकों पर हो रहे अत्याचार और उन सभी चीज़ों के खत्म होने को देख रहा है जो हमने मिलकर बनाई थीं। जब आप अपनी सीमाओं के अंदर बुनियादी व्यवस्था बनाए नहीं रख सकते, तो अंतरराष्ट्रीय मंच पर आपकी विश्वसनीयता खत्म हो जाती है। यही यूनुस के बांग्लादेश की सच्चाई है।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने इस्लामी प्रभाव और सुरक्षा चिंताओं पर बात करते हुए कहा, "मैं इस चिंता को साझा करती हूं, जैसा कि लाखों बांग्लादेशी करते हैं जो उस सुरक्षित, धर्मनिरपेक्ष देश को पसंद करते हैं जो हम कभी थे। यूनुस ने चरमपंथियों को कैबिनेट पदों पर बिठाया है, दोषी आतंकवादियों को जेल से रिहा किया है और अंतरराष्ट्रीय आतंकवादी संगठनों से जुड़े समूहों को सार्वजनिक जीवन में भूमिका निभाने की अनुमति दी है। वह राजनेता नहीं हैं और उन्हें एक जटिल देश पर शासन करने का कोई अनुभव नहीं है। मुझे डर है कि कट्टरपंथी उनका इस्तेमाल अंतरराष्ट्रीय समुदाय के सामने एक स्वीकार्य चेहरा पेश करने के लिए कर रहे हैं, जबकि वे व्यवस्थित रूप से हमारे संस्थानों को अंदर से कट्टरपंथी बना रहे हैं। यह न केवल भारत के लिए, बल्कि दक्षिण एशियाई स्थिरता में निवेश करने वाले हर देश के लिए चिंता का विषय होना चाहिए। बांग्लादेशी राजनीति का धर्मनिरपेक्ष चरित्र हमारी सबसे बड़ी ताकतों में से एक था और हम इसे कुछ मूर्ख चरमपंथियों की सनक पर बलिदान नहीं होने दे सकते।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने भारत के नॉर्थईस्ट और "चिकन नेक" वाली बात पर कहा, "ऐसे बयान खतरनाक और गैर-जिम्मेदाराना हैं, जो उन चरमपंथी तत्वों को दिखाते हैं जिन्होंने यूनुस के तहत प्रभाव हासिल किया है। कोई भी गंभीर नेता ऐसे पड़ोसी को धमकी नहीं देगा जिस पर बांग्लादेश व्यापार, ट्रांजिट और क्षेत्रीय स्थिरता के लिए निर्भर है। यह बयानबाजी सिर्फ़ वैचारिक कल्पनाओं को पूरा करती है, बांग्लादेश के राष्ट्रीय हितों को नहीं। भारत को ऐसे बयानों पर चिंता करने का पूरा अधिकार है। ये आवाज़ें बांग्लादेशी लोगों का प्रतिनिधित्व नहीं करतीं, जो समझते हैं कि हमारी समृद्धि और सुरक्षा भारत के साथ मज़बूत संबंधों पर निर्भर करती है। एक बार जब लोकतंत्र बहाल हो जाएगा और ज़िम्मेदार शासन वापस आएगा, तो ऐसी लापरवाह बातें खत्म हो जाएंगी।" ANI के साथ एक ईमेल इंटरव्यू में, बांग्लादेश की पूर्व प्रधानमंत्री शेख हसीना ने पाकिस्तान-बांग्लादेश संबंधों पर बात करते हुए कहा, "बांग्लादेश हमेशा से सबके साथ दोस्ती और किसी से दुश्मनी नहीं रखने में विश्वास करता है। बेशक, हमारे देश के लिए पाकिस्तान के साथ स्थिर संबंध रखना समझदारी की बात है लेकिन यूनुस का जल्दबाजी में गले मिलना गलत है। कई पुराने सहयोगियों को बेवजह नाराज़ करने के बाद, अब वह दुनिया के मंच पर एक दोस्त ढूंढने के लिए बेताब दिखते हैं।" उन्होंने आगे कहा, "अहम बात यह है: यूनुस के पास बांग्लादेश की विदेश नीति को बदलने का कोई अधिकार नहीं है। वह चुने नहीं गए हैं, इसलिए उन्हें ऐसे रणनीतिक फैसले लेने का कोई हक नहीं है जो आने वाली पीढ़ियों पर असर डाल सकते हैं। जब बांग्लादेशी फिर से आज़ादी से वोट दे पाएंगे, तो हमारी विदेश नीति हमारे राष्ट्रीय हितों की सेवा करने लगेगी, न कि उन चरमपंथियों की वैचारिक कल्पनाओं की, जिन्होंने कुछ समय के लिए सत्ता हथिया ली है। बांग्लादेश और भारत के बीच संबंध मौलिक हैं और इस अंतरिम सरकार के जाने के बाद भी बने रहेंगे।
0
comment0
Report
Advertisement
Back to top