Back
मंडी में मौसम की मार: सरकार ने 40 हजार क्विंटल झोना खरीदा—क्या किसान राहत पाएंगे?
HSHarmeet Singh Maan
Oct 06, 2025 08:06:08
Nabha, Punjab
ਏਸ਼ੀਆ ਦੀ ਦੂਸਰੇ ਨੰਬਰ ਤੇ ਜਾਣੀ ਜਾਂਦੀ ਨਾਭਾ ਦੀ ਅਨਾਜ ਨਾਜ਼ ਮੰਡੀ ਵਿੱਚ ਹੁਣ ਤੱਕ ਸਰਕਾਰ ਨੇ ਖਰੀਦਿਆ 40 ਹਜਾਰ ਕੁਇੰਟਲ ਝੋਨਾ ਮੌਸਮ ਖਰਾਬ ਹੋਣ ਕਾਰਨ ਝੋਨੇ ਦੀ ਵਡਾਈ ਰੁਕੀ ਕਿਸਾਨ ਪਰੇਸ਼ਾਨ ਝਾੜ ਤੇ ਪਿਆ ਵੱਡਾ ਅਸਰ ਭਾਵੇਂ ਕਿ ਸਰਕਾਰ ਵੱਲੋਂ ਮੰਡੀ ਵਿੱਚ ਚੰਗੇ ਪ੍ਰਬੰਧ ਜਰੂਰ ਕੀਤੇ ਗਏ ਨੇ ਪਰ ਕੁਦਰਤ ਦੀ ਮਾਰ ਕਿਸਾਨਾਂ ਨੂੰ ਝੱਲਣੀ ਪੈ ਰਹੀ ਹੈ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਸਾਲ ਨਾਲੋਂ 30% ਝਾੜ ਤੇ ਅਸਰ ਪਵੇਗਾ ਮੀਂਹ ਪੈਣ ਕਾਰਨ ਏਜੰਸੀਆਂ ਨੇ ਮੰਡੀ ਵਿੱਚ ਖਰੀਦ ਬੰਦ कर ਦਿੱਤੀ ਹੈ ਕਿਉਂਕਿ ਝੋਨੇ ਵਿੱਚ ਮੋਕਚਰ ਵੱਧ ਚੁੱਕਿਆ ਹੈ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਦਲਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਨੇ 40 ਹਜਾਰ ਕੁਇੰਟਲ ਝੋਨੇ ਦੀ ਖਰੀਦੀ ਕਰ ਲਈ ਗਈ ਹੈ
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
JSJagmeet Singh
FollowOct 06, 2025 10:31:540
Report
KPKomlata Punjabi
FollowOct 06, 2025 10:16:570
Report
AAAsrar Ahmad
FollowOct 06, 2025 10:04:360
Report
MJManoj Joshi
FollowOct 06, 2025 10:02:390
Report
AAAsrar Ahmad
FollowOct 06, 2025 10:00:410
Report
TBTarsem Bhardwaj
FollowOct 06, 2025 09:56:420
Report
RBRohit Bansal
FollowOct 06, 2025 09:23:040
Report
KBKulbir Beera
FollowOct 06, 2025 09:16:320
Report
JSJagmeet Singh
FollowOct 06, 2025 08:45:250
Report
ASARVINDER SINGH
FollowOct 06, 2025 08:19:180
Report
KSKuldeep Singh
FollowOct 06, 2025 08:16:300
Report
SNSUNIL NAGPAL
FollowOct 06, 2025 08:16:160
Report
DKDARSHAN KAIT
FollowOct 06, 2025 08:16:040
Report
AMAjay Mahajan
FollowOct 06, 2025 08:08:150
Report
RBRohit Bansal
FollowOct 06, 2025 08:07:550
Report