Back
पंजाब जेल मंत्री ने जेल निरीक्षण किया, कैदियों के हाल सुने; नई हाई-टेक जेल बनेगी
HSHarmeet Singh Maan
Jan 31, 2026 13:22:39
Nabha, Punjab
ਨਾਭਾ ਦੀ ਨਿਊ ਜ਼ਿਲ੍ਹਾ ਜੇਲ ਵਿੱਚ ਜੇਲ ਮੰਤਰੀ ਪੰਜਾਬ ਲਾਲਜੀਤ ਭੁੱਲਰ ਪਹੁੰਚੇ ਜਿਨਾਂ ਨੇ ਦੋ ਘੰਟੇ ਜੇਲ ਦਾ ਨਿਰੀਖਣ ਕੀਤਾ ਉਹਨਾਂ ਚੀ ਮੀਡੀਆ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਕੈਦੀ ਦੀ ਸਮੱਸਿਆ ਸੁਣੀ ਗਈ ਹੈ ਕੈਦੀਆਂ ਨੂੰ ਫੇਲ ਅੰਦਰ ਚlangਾ کھਾਣਾ ਮਿਲ ਰਿਹਾ ਹੈ। ਉਹਨਾਂ ਕਿਹਾ ਪੰਜਾਬ ਅੰਦਰ ਇੱਕ ਹੋਰ ਨਵੀਂ ਹਾਈਟੈਕ ਜੇਲ ਬਣ ਰਹੀ ਹੈ ਜੋ ਕਿ ਜਲਦੀ ਤਿਆਰ ਹੋਵੇਗੀ। ਬਿਕਰਮ ਮਜੀਠੀਆ ਬਾਰੇ ਪੁੱਛਿਆ ਕਿ ਜੇਲ ਅੰਦਰ ਮਜੀਠੀ ਨਾਲ ਗੱਲਬਾਤ ਹੋ ਸਕੀ ਹੈ ਉਹਨਾਂ ਕਿਹਾ ਕਿ ਜੇ ਅੰਦਰ ਸਕਿਉਰਟੀ ਦੇ ਰੀਜ਼ਨ ਕਾਰਨ ਨਹੀਂ ਮਿਲ ਪਾਇਆ ӯਸ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਹੈ ਉਹਨਾਂ ਨੂੰ ਪੁੱਛਿਆ ਕਿ ਬਾਦਲ ਪਰਿਵਾਰ ਦੀਆਂ ਮੁਲਾਕਾਤਾਂ ਕਿਉਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਉਹਨਾਂ ਕਿਹਾ ਕਿਸੇ ਤੇ ਕੋਈ ਪਾਬੰਦੀ ਨਹੀਂ ਲਗਾਈ ਹੋਈ ਸਾਰਾ ਪਰਿਵਾਰ ਮੁਲਾਕਾਤਾਂ ਕਰ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੌਰੇ ਨੂੰ ਲੈ ਕੇ ਮੰਤਰੀ ਨੇ ਕਿਹਾ ਕਿ ਨਰੇਗਾ ਸਕੀਮ ਦਾ ਨਾਮ ਨਹੀਂ ਸੀ ਬਦਲਣਾ ਚਾਹੀਦਾ ਸਾਡੀ ਮੰਗ ਜੋ ਸਾਡਾ ਫੰਡ ਪਿਆ ਉਹ ਪੰਜਾਬ ਨੂੰ ਜਲਦੀ ਮਹਈਆ ਕਰਵਾਏ ਜਾਵੇ。
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
NSNitesh Saini
FollowJan 31, 2026 15:05:030
Report
VBVIJAY BHARDWAJ
FollowJan 31, 2026 15:00:230
Report
MTManish Thakur
FollowJan 31, 2026 14:33:130
Report
TBTarsem Bhardwaj
FollowJan 31, 2026 14:21:060
Report
SSSanjay Sharma
FollowJan 31, 2026 14:20:060
Report
SGSatpal Garg
FollowJan 31, 2026 14:19:000
Report
DSDharmindr Singh
FollowJan 31, 2026 14:17:290
Report
RBRohit Bansal
FollowJan 31, 2026 14:15:460
Report
HSHarmeet Singh Maan
FollowJan 31, 2026 14:03:440
Report
BSBHARAT SHARMA
FollowJan 31, 2026 13:35:09Ludhiana, Punjab:ਪੰਜਾਬ ਦੇ ਸਿਹਤ ਮੰਤਰੀ ਡਾ Balbir Singh ਨੇ ਅੰਮ੍ਰਿਤਸਰ ਸਿਵਲ ਹਸਪਤਾਲ ਦੀ ਐਸਐਮਓ ਡਾ ਭਾਰਤੀ ਧਵਨ ਨੂੰ ਮुअੱਤਲ ਕੀਤਾ।
0
Report
HSHarmeet Singh Maan
FollowJan 31, 2026 13:34:460
Report
DSDEVINDER SHARMA
FollowJan 31, 2026 13:34:050
Report
ADAnkush Dhobal
FollowJan 31, 2026 13:32:590
Report
RBRohit Bansal
FollowJan 31, 2026 13:32:44Chandigarh, Chandigarh:सीनियर 'आप' नेता पवन कुमार टीनूं की प्रेस कांफ्रेंस, जालंधर से
0
Report