Become a News Creator

Your local stories, Your voice

Follow us on
Download App fromplay-storeapp-store
Advertisement
Back
Gautam Buddha Nagar201304
पंजाब दौरे अमरिंदर सिंह का पीएम मोदी से गुरु पर्व बजट स्थगन का आग्रह
SSSanjay Sharma
Jan 31, 2026 14:20:06
Noida, Uttar Pradesh
Chandigarh: On PM Modi's upcoming visit to Punjab, Punjab Congress President and MP Amarinder Singh Raja Warring says, "Guru Ravidas Maharaj Ji is guru for all of us, and we all celebrate this day, and the 650th Guru Parv is being celebrated. First of all, I want to say that you have scheduled the budget session on the very day of our guru's Guru Parv. I would like to request the Prime Minister of the country to postpone it. It can be held on the 2nd or later. What's the hurry that you have to hold it on that very day? Secondly, it should be declared a national holiday...He has been the Prime Minister of the country for twelve years, and he is coming for the first time on Guru Parv. It's politics... The way the BJP is doing politics. the politics of polarisation, dividing the country and ruling it – this is what the British did. They have pursued this kind of politics throughout the country, but this kind of politics has not found a place in Punjab, because the formula that works in the rest of the country doesn't work here. Here, the teachings of the Gurus prevail. We are all one. There is no casteism here. it's not even an issue. We are all together..." On the union budget, he says, "...They should announce a good package for us, but they won't, because they have to play politics. They announce budgets for those places where they have alliance partners. Like they did in Bihar..."
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
VSVARUN SHARMA
Jan 31, 2026 15:33:34
Mansurwal Dona, Punjab:ਕਪੂਰਥਲਾ: ਨਡਾਲਾ ਵਿੱਚ ਇਲਾਜ ਦੇ ਪੈਸਿਆਂ ਨੂੰ ਲੈ ਕੇ ਹੰਗਾਮਾ, ਮਰੀਜ਼ ਵੱਲੋਂ ਤੇਜਧਾਰ Hਥਿਆਰ ਨਾਲ ਹਸਪਤਾਲ ਤੇ ਹਮਲਾ, ਭੰਨਤੋੜ ਕਰਕੇ ਦਹਿਸ਼ਤ ਫੈਲਾਈ ਜਿਲ੍ਹਾ ਕਪੂਰਥਲਾ ਦੇ ਕਸਬਾ ਨਡਾਲਾ ਦੇ ਬੇਗੋਵਾਲ ਰੋਡ ਸਥਿਤ ਵਾਲੀਆ ਹਸਪਤਾਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਲਾਜ ਦੇ ਬਾਕੀ ਪੈਸਿਆਂ ਦੀ ਮੰਗ ਕਰਨ 'ਤੇ ਇੱਕ ਮਰੀਜ਼ ਨੇ ਗੁੱਸੇ ਵਿੱਚ ਆ ਕੇ ਹਸਪਤਾਲ ਅੰਦਰ ਤੇਜਧਾਰ ਹਥਿਆਰ ਨਾਲ ਹਮਲਾ ਕਰਦਿਆਂ ਭੰਨਤੋੜ ਕਰ ਦਿੱਤੀ. ਮਿਲੀ ਜਾਣਕਾਰੀ ਅਨੁਸਾਰ, ਮਰੀਜ਼ ਵੱਲੋਂ ਪਹਿਲਾਂ ਤਾਂ ਡਾਕਟਰ ਅਤੇ ਸਟਾਫ ਨਾਲ ਤਿੱਖੀ ਬਹਿਸਬਾਜ਼ੀ ਕੀਤੀ ਗਈ ਅਤੇ ਫਿਰ ਗੁੱਸੇ ਵਿੱਚ ਆ ਕੇ ਹਸਪਤਾਲ ਦੇ ਬਾਹਰ ਅਤੇ ਅੰਤਰ ਲੱਗੇ ਸ਼ੀਸ਼ੇ ਤੋੜ ਦਿੱਤੇ ਗਏ। ਇਸ ਅਚਾਨਕ ਹਮਲੇ ਕਾਰਨ ਡਾਕਟਰ, ਸਟਾਫ ਨਰਸਾਂ ਅਤੇ ਮੌਜੂਦ ਮਰੀਜ਼ਾਂ ਨੂੰ ਆਪਣਾ ਆਪ ਬਚਾਉਣ ਲਈ ਭੱਜਣਾ ਪਿਆ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਰਮਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਕਰੀਬ ਚਾਰ–ਪੰਜ ਦਿਨ ਪਹਿਲਾਂ ਨਡਾਲਾ ਦੇ ਇੱਕ ਪਰਿਵਾਰ ਵੱਲੋਂ ਉਕਤ ਵਿਅਕਤੀ ਦਾ ਇਲਾਜ ਕਰਵਾਇਆ ਗਿਆ ਸੀ, ਜਿਸਦੇ ਇਲਾਜ ਦੇ ਕਰੀਬ 2 ਹਜ਼ਾਰ ਰੁਪਏ ਬਾਕੀ ਰਹਿੰਦੇ ਸਨ। ਅੱਜ ਦੁਪਹਿਰ ਕਰੀਬ ਡੌਲ ਵਜੇ, ਜਦੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਮਰੀਜ਼ ਹਸਪਤਾਲ ਆ ਕੇ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਬਾਹਰ ਲੱਗਾ ਸ਼ੀਸ਼ਾ ਤੋੜ ਕੇ ਉਥੋ ਚਲ ਗਿਆ। ਡਾ. ਕਰਮਜੀਤ ਸਿੰਘ ਬਾਅਦ ਵਿੱਚ ਦੱਸਿਆ ਕਿ ਕੁਝ ਸਮੇਂ ਬਾਅਦ ਉਹੀ ਵਿਅਕਤੀ ਇੱਕ ਹੋਰ ਸਾਥੀ ਦੇ ਨਾਲ ਹੱਥ ਵਿੱਚ ਤੇਜ ਧਾਰ ਹਥਿਆਰ ਫੜ ਕੇ ਮੁੜ ਹਸਪਤਾਲ ਆਇਆ ਅਤੇ ਡਾਕਟਰ ਦੇ ਦਫ਼ਤਰ ਦੇ ਸ਼ੀਸ਼ਿਆਂ ਦੀ ਭੰਨਤੋੜ ਕਰਕੇ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਰ ਲਗਭਗ ਦੋ ਘੰਟੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪੁੱਜਿਆ। ਪੁਲਿਸ ਵੱਲੋਂ ਜਵਾਬ ਦਿੱਤਾ ਗਿਆ ਕਿ ਪੀ.ਐੱਮ. ਦੀ ਪੰਜਾਬ ਫੇਰੀ ਦੌਰਾਨ ਡਿਊਟੀ ਹੋਰ ਥਾਵਾਂ ‘ਤੇ ਲੱਗੀ ਹੋਈ ਹੈ। ਬਾਅਦ ਵਿੱਚ ਥਾਣਾ ਸੁਭਾਨਪੁਰ ਤੋਂ ਦੋ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ, ਸਥਿਤੀ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਬਿਆਨ ਦਰਜ ਕਰਕੇ CCTV ਫੁਟੇਜ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
0
comment0
Report
NLNitin Luthra
Jan 31, 2026 15:32:56
Batala, Punjab:ਅਗਰ ਤੁਸੀਂ ਪੰਜਾਬ ਪੁਲਿਸ ਦੀ ਹੈਲਪਲਾਈਨ ਨੰਬਰ ਤੇ ਗੈਂਗਸਟਰ ਜਾਂ ਉਹਨਾਂ ਦੇ ਸਾਥੀਆਂ ਦੀ ਜਾਣਕਾਰੀ ਦੇਵੋਗੇ ਤੁਹਾਡਾ ਨਾਮ ਤੇ ਗੁਪਤ ਰੱਖਿਆ ਹੀ ਜਾਵੇਗਾ ਨਾਲ ਹੀ ਤੁਹਾਨੂੰ ਨਗਦ ਇਹਨਾਂ ਵਿੱਚ ਦੇਵਾਂਗੇ ਇਹ ਕਹਿਣਾ ਹੈ ਬਟਾਲਾ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦਾ ਡਾਕਟਰ ਮਹਿਤਾਬ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅਸੀਂ ਪੁਲਿਸ ਜਿਲਾ ਬਟਾਲਾ ਦੇ ਵਿੱਚ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਚੈਕਿੰਗ ਕਰ ਰਹੇ ਹਾਂ ਸ਼ਾਮ ਤੋਂ ਲੈ ਕੇ ਰਾਤ ਤੱਕ ਲਗਾਤਾਰ ਗੱਡੀਆਂ ਦੀ ਚੈਕਿੰਗ ਹੁੰਦੀ ਹੈ ਇਸ ਚੈਕਿੰਗ ਦੌਰਾਨ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਕਈ ਵਾਰ ਨਸ਼ਾ ਅਤੇ ਨਜਾਇਜ਼ ਹਥਿਆਰ ਰਿਕਵਰ ਹੋਏ ਨੇ ਐਸਪੀ ਡੀਐਸਪੀ ਤੋਂ ਇਲਾਵਾ 200 ਦੇ ਕਰੀਬ ਪੁਲਿਸ ਦੇ ਜਵਾਨ ਸੜਕਾਂ ਤੇ ਨੇ ਅਸੀਂ ਕਿਸੇ ਨੂੰ ਵੀ ਜੋ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਕੋਈ ਵੀ ਗੈਰ ਕਾਨੂੰਨੀ ਕੰਮ ਨਹੀਂ ਹੋਣ ਦੇਵਾਂਗੇ ਬਾਰਡਰ ਦਾ ਇਲਾਕਾ ਡੇਰਾ ਬਾਬਾ ਨਾਨਕ ਵਿਖੇ ਵੀ ਲਗਾਤਾਰ ਸਾਡੀ ਸਰਚ ਚੱਲ ਰਹੀ ਹੈ。
0
comment0
Report
NSNitesh Saini
Jan 31, 2026 15:05:03
0
comment0
Report
VBVIJAY BHARDWAJ
Jan 31, 2026 15:00:23
Masanganj, Chhattisgarh:बिलासपुर के उपायुक्त कार्यालय को बम से उड़ाने की धमकी भरा मेल प्राप्त हुआ। मेल आधिकारिक ईमेल आईडी पर आया, जिसके बाद सुरक्षा के मद्देनजर कार्यालय को खाली करवाया गया और डॉग स्क्व्वायर्ड, बम निरोधक दस्ता व अन्य सुरक्षा टीमों ने मौके पर पहुंच कर सुरक्षा व्यवस्था का जायजा लिया गया। इससे पहले हिमाचल प्रदेश हाईकोर्ट सहित कई जिलों के उपायुक्त कार्यालयों को भी बम धमकी भरे मेल आए थे मगर जांच में कुछ भी नहीं पाया गया था। अभी तक कार्यालय की जाँच में सुरक्षा टीमों को फ़िलहाल कुछ भी नहीं मिला है। उपायुक्त बिलासपुर राहुल कुमार ने कहा कि आधिकारिक मेल आने के बाद पुलिस प्रशासन को इसकी सूचना दी गई और सुरक्षा के मद्देनजर कार्यालय को खाली करवा दिया गया है; आवश्यकता पड़ने पर एंबुलेंस की व्यवस्था की गई और जाँच एजेंसियाँ मौके पर पहुँच कर पूरे कार्यालय का निरीक्षण कर रही हैं। पुलिस अधीक्षक संदीप धवल ने कहा कि पुलिस टीम पूरे मामले की गंभीरता से जांच कर रही है। फिलहाल कार्यालय परिसर से कोई संदिग्ध या विस्फोटक सामग्री बरामद नहीं हुई, फिर भी सभी सुरक्षा उपाय अपनाए जा रहे हैं.
0
comment0
Report
MTManish Thakur
Jan 31, 2026 14:33:13
0
comment0
Report
TBTarsem Bhardwaj
Jan 31, 2026 14:21:06
Ludhiana, Punjab:ਲੁਧਿਆਣਾ ਦੇ ਪ੍ਰਭਜੋਤ ਸੱਚਦੇਵਾ ਵੱਲੋਂ ਪੰਜਾਬ ਹਰਿਆਣਾ ਦੀ ਜੁਡੀਸ਼ਅਲੀ ਦੀ ਪ੍ਰੀਖਿਆ ਪਾਸ ਕਰ ਲਈ ਹੈ ਐਡੀਸ਼ਨਲ ਸੈਸ਼ਨ ਜੱਜ ਬਣਨਗੇ ਅਤੇ ਪੰਜਾਬ ਅਤੇ ਹਰਿਆਣਾ ਦੋਵਾਂ ਦੇ ਵਿੱਚ ਉਹਨਾਂ ਨੇ ਰੈਂਕ ਪਹਿਲਾ ਹਾਸਿਲ ਕੀਤਾ ਹੈ ਜਿਸ ਕਰਕੇ ਉਹ ਪੰਜਾਬ ਜਾਂ ਫਿਰ ਹਰਿਆਣਾ ਕਿਤੇ ਵੀ ਜਾ ਸਕਦੇ ਨੇ। 2011 ਦੇ ਵਿੱਚ ਲੁਧਿਆਾਣਾ ਦੀ ਜ਼ਿਲਾ ਕਚਹਿਰੀ ਦੇ ਵਿੱਚ ਬਤੌਰ ਵਕੀਲ ਉਹਨਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ ਅਤੇ 15 ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਉਹਨਾਂ ਨੇ ਪਹਿਲੀ ਵਾਰ ਜਦੋਂ ਪ੍ਰੀਖਿਆ ਦਿੱਤੀ ਤਾਂ ਤਿੰਨ ਨੰਬਰਾਂ ਤੋਂ ਰਹਿ ਗਏ ਜਿਸ ਕਰਕੇ ਉਹਨਾਂ ਨੇ ਦੂਜੀ ਵਾਰ ਵੀ ਚਾਂਸ ਲਿਆ ਅਤੇ ਉਸ ਦੇ ਵਿੱਚ ਨਾ ਸਿਰਫ ਕਾਮਯਾਬ ਹੋਏ ਸਗੋਂ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦੇ মধ্যে ਰੈਂਕ ਪਹਿਲਾ ਹਾਸਿਲ ਕੀਤਾ। ਹੁਣ ਉਹ ਐਡੀਸ਼ਨਲ ਸੈਸ਼ਨ ਜੱਜ ਬਣਨਗੇ। ਤਿੰਨ ਮਹੀਨੇ ਦੀ ਟ੍ਰੇਨਿੰਗ ਹੋਵੇਗੀ Byte ਪ੍ਰਭਜੋਤ ਸਿੰਘ ਸੱਚਦੇਵਾ Byte ਪ੍ਰਭਜੋਤ ਸਿੰਘ ਦੇ ਪਿਤਾ Byte ਕੁਲਵੰਤ ਸਿੱਧੂ ਐਮਐਲਏ ਆਪ
0
comment0
Report
SGSatpal Garg
Jan 31, 2026 14:19:00
Patran, Punjab:पातड़ां शहर में एक निजी बैंक द्वारा की जा रही कोठी की कुर्की की कार्रवाई को भारती किसान यूनियन एकता उगराहां ने कड़ा विरोध कर रुकवा दिया। प्रशासन और पुलिस बल के साथ मौके पर पहुंचे बैंक अधिकारियों को बिना किसी कार्रवाई के ही वापस लौटना पड़ा। जानकारी के अनुसार पातड़ां की अग्रवाल कॉलोनी निवासी व्यापारी देवीदियाल को एक निजी बैंक के द्वारा उनकी कोठी कुर्क करने का नोटिस जारी किया गया था। इस कार्रवाई के विरोध में भारती किसान यूनियन एकता उगराहां ने सुबह से ही धरना शुरू कर दिया था। देर शाम करीब 5 बजे बैंक अधिकारी प्रशासन और पुलिस फोर्स के साथ मौके पर पहुंचे, लेकिन पहले से डटे किसानों ने जोरदार विरोध शुरू कर दिया। किसानों के विरोध के चलते कुर्की की कार्रवाई नहीं हो सकी और बैंक अधिकारियों को बैरंग लौटना पड़ा। व्यापारी देवीदियाल ने बताया कि उन्होंने वर्ष 2019 में एक निजी बैंक से 90 लाख रुपये का कर्ज लिया था। वर्ष 2023 तक वे करीब 47 लाख रुपये बैंक में जमा करवा चुके थे। इसके बावजूद बैंक द्वारा उनसे 87 लाख रुपये की मांग की गई। उन्होंने बताया कि बाद में बैंक प्रबंधन ने 50 लाख रुपये में सेटलमेंट करने पर सहमति जताई, जिसे उन्होंने किस्तों में पूरा चुका दिया। इसके बाद बैंक ने गहने के तौर पर रखी गई चार रजिस्ट्रियों में से तीन रजिस्ट्रियां लौटा दीं और चौथी रजिस्ट्री के बदले 3 लाख रुपये और जमा करवाने को कहा, जिसे उन्होंने किस्तों में अदा कर दिया। देवीदियाल ने आरोप लगाया कि इसके बावजूद बैंक अधिकारियों ने उनसे ढाई लाख रुपये और मांगे तथा ड्राफ्ट के बजाय नकद राशि देने का दबाव बनाया। जब उन्होंने नकद भुगतान से इनकार किया तो बैंक ने सेटलमेंट से मुकरते हुए उनके खाते में फिर से 87 लाख रुपये बकाया दिखा दिए और कोठी कुर्क करने का नोटिस भेज दिया। किसान यूनियन एकता उगराहां के ब्लॉक प्रधान अमरीक सिंह घग्गा ने कहा कि उनकी यूनियन किसी भी कीमत पर व्यापारी की कोठी कुर्क नहीं होने देगी। उन्होंने चेतावनी दी कि यदि जबरदस्ती कुर्की की गई तो यूनियन सख्त संघर्ष करेगी और बाद में तहसील में जाकर प्रशासन का घेराव किया जाएगा। काफी देर तक चली बहस और तनावपूर्ण माहौल के बाद बैंक अधिकारी बिना कुर्की किए वापस लौट गए। इस दौरान बैंक मैनेजर ने बताया कि वे माननीय हाईकोर्ट के आदेशों के तहत कार्रवाई करने आए थे, लेकिन मौके पर मौजूद लोगों ने आदेशों को लागू नहीं होने दिया। उन्होंने कहा कि अब इस मामले को लेकर दोबारा माननीय अदालत का रुख किया जाएगा।
0
comment0
Report
DSDharmindr Singh
Jan 31, 2026 14:17:29
Khanna, Punjab:ਖੰਨਾ ਵਿੱਚ CIA ਸਟਾਫ ਦੇ ਫਰਜ਼ੀ ਕਰਮਚਾਰੀ ਕਾਬੂ, ਕਾਰ ਵਿੱਚ ਬੈਠੇ ਮੁੰਡਾ ਕੁੜੀ ਨੂੰ ਡਰਾ ਕੇ ਪੈਸੇ ਵਸੂਲੇ, ਸੋਨੇ ਦੀਆਂ ਬਾਲੀਆਂ ਖੋਹੀਆਂ ਖੰਨਾ ਪੁਲਿਸ ਨੇ CIA ਸਟਾਫ ਦੇ ਦੋ ਫਰਜ਼ੀ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਲੋਕਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲ ਕਰਦੇ ਸਨ। ਇਹ ਤਾਜ਼ਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਯਾਦਵਿੰਦਰ ਸਿੰਘ ਏਐੱਸ ਕਾਲਜ ਵਿਖੇ ਪੜ੍ਹਦੀ ਆਪਣੀ ਦੋਸਤ ਦੇ ਨਾਲ ਨੇੜੇ ਖਾਟੂ ਧਾਮ ਕਾਰ ਵਿੱਚ ਬੈਠੇ ਹੋਏ ਸਨ। ਦੋਵੇਂ ਕਾਰ ਵਿੱਚ ਬੈਠ ਕੇ ਬਰਗਰ ਖਾ ਰਹੇ ਸਨ。 ਇਸੇ ਦੌਰਾਨ ਸਫੈਦ ਰੰਗ ਦੀ ਇੱਕ ਅਰਟੀਗਾ ਕਾਰ ਉੱਥੇ ਆ ਕੇ ਰੁਕੀ। ਕਾਰ ਵਿੱਚੋਂ ਦੋ ਨੌਜਵਾਨ ਉਤਰੇ, ਜਿਨ੍ਹਾਂ ਨੇ ਆਪਣੇ ਆਪ ਨੂੰ CIA ਸਟਾਫ ਦੇ ਮੁਲਾਜ਼ਮ ਦੱਸਿਆ। ਦੋਸ਼ੀਆਂ ਨੇ ਯਾਦਵਿੰਦਰ ਸਿੰਘ ਅਤੇ ਉਸ ਦੀ ਦੋਸਤ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਜ਼ਬਰਦਸਤੀ ਦੋਵੇਂ ਦੇ ਮੋਬਾਈਲ ਫੋਨ ਆਪਣੇ ਕਬਜ਼ੇ ਵਿੱਚ ਲੈ ਲਏ ਅਤੇ ਥਾਣੇ ਲੈ ਜਾਣ ਦੀ ਧਮਕੀ ਦਿੱਤੀ। ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦੱਸ ਕੇ ਦਬਾਅ ਬਣਾਇਆ ਗਿਆ。 ਡਰ ਦੇ ਮਾਹੌਲ ਵਿੱਚ ਦੋਸ਼ੀਆਂ ਨੇ ਯਾਦਵਿੰਦਰ ਸਿੰਘ ਤੋਂ ਪੈਸਿਆਂ ਦੀ ਮਾਂੰਗ ਕੀਤੀ। ਮਜਬੂਰੀ ਵਸ਼ ਯਾਦਵਿੰਦਰ ਸਿੰਘ ਨੇ 6700 ਰੁਪਏ ਗੂਗਲ ਪੇ (Google Pay) ਰਾਹੀਂ ਟ੍ਰਾਂਸਫਰ ਕਰ ਦਿੱਤੇ, ਜਦਕਿ ਦੋਸ਼ੀਆਂ ਨੇ ਉਸ ਕੋਲੋਂ 4800 ਰੁਪਏ ਨਕਦ ਵੀ ਖੋਹ ਲਏ। ਇੱਥੋਂ ਤੱਕ ਕਿ ਉਸ ਦੀ ਦੋਸਤ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਬਾਲੀਆਂ ਵੀ ਜ਼ਬਰਦਸਤੀ ਉਤਾਰ ਲਈਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਏ。 ਘਟਨਾ ਤੋਂ ਬਾਅਦ ਯਾਦਵਿੰਦਰ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਸਦਰ ਥਾਣਾ ਖੰਨਾ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਜਾਂਚ ਸ਼ੁਰੂ ਕੀਤੀ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਅਤੇ ਤਕਨੀਕੀ ਜਾਂਚ ਕੀਤੀ ਗਈ। ਪੁਲਿਸ ਨੇ ਮਾਮਲੇ ਨੂੰ ਟ੍ਰੇਸ ਕਰਕੇ ਦੋਵੇਂ ਦੋਸ਼ੀਆਂ ਦੀ ਪਛਾਣ ਕਰ ਲਈ。 ਜਾਂਚ ਉਪਰੰਤ ਪੁਲਿਸ ਨੇ ਫਰਜ਼ੀ CIA ਕਰਮਚਾਰੀ ਪਰਗਟ ਸਿੰਘ ਅਤੇ ਰਮਨਪ੍ਰੀਤ ਸਿੰਘ ਵਾਸੀ ਪਿੰਡ ਨੌਲੜੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਵੇਂ ਦੋਸ਼ੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਲੋਕਾਂ ਨੂੰ ਡਰਾਉਂਦੇ ਸਨ ਅਤੇ ਇਸ ਤਰੀਕੇ ਨਾਲ ਪੈਸੇ ਤੇ ਕੀਮਤੀ ਸਮਾਨ ਲੁੱਟਦੇ ਰਹੇ。 ਖੰਨਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਆਪ ਨੂੰ ਪੁਲੀਸ ਅਧਿਕਾਰੀ ਦੱਸ ਕੇ ਡਰਾਉਣ ਦੀ ਕੋਸ਼ਿਸ਼ ਕਰੇ, ਤਾਂ ਉਸ ਦੀ ਪਛਾਣ ਜ਼ਰੂਰ ਕਰੋ ਅਤੇ ਤੁਰੰਤ ਨੇੜਲੇ ਥਾਣੇ ਜਾਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿਓ। ਪੁਲਿਸ ਨੇ ਕਿਹਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਅਤੇ ਅਜਿਹੇ ਫਰਜ਼ੀ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
0
comment0
Report
HSHarmeet Singh Maan
Jan 31, 2026 14:03:44
0
comment0
Report
HSHarmeet Singh Maan
Jan 31, 2026 13:34:46
Nabha, Punjab:ਨਾਭਾ ਰਿਆਸਤ ਦੇ ਮਹਾਰਾਜਾ ਦਾ ਹੀਰਾ ਸਿੰਘ ਮਹਿਲ ਵਿੱਚ ਫਿਰ ਰੌਣਕਾਂ ਭਰਤੀਆਂ, 124 ਸਾਲ ਬਾਅਦ ਇਸ ਮਹਿਲ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਇੱਕ ਚੋਪੜੇ ਵਿੱਚ ਆਰੰਭ ਹੋਏ , ਸੰਤ ਬਾਬਾ ਰਾਜਾ ਸਿੰਘ ਵੱਲੋਂ ਆਰੰਭ ਕੀਤੇ ਗਏ ਹਨ। 124 ਸਾਲ ਪਹਿਲਾਂ ਉੱਗੇ ਵਿਦਵਾਨ ਭਾਈ ਕਾਨ ਸਿੰਘ ਜੀ ਦੇ ਪਿਤਾ ਭਾਈ ਨਰਾਇਣ ਸਿੰਘ ਜੀ ਵੱਲੋਂ ਅਖੰਡ ਪਾਠ ਆਰੰਭ ਕੀਤੇ ਗਏ ਸਨ। ਮਹਾਰਾਜਾ ਹੀਰਾ ਸਿੰਘ ਜੀ ਨੇ ਅਖੰਡ ਪਾਠ ਸਾਹਿਬ ਇੱਕ ਚੋਪੜੇ ਵਿੱਚ ਬੈਠ ਕੇ ਸੁਣੇ 2 ਫਰਵਰੀ ਨੂੰ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਜਿਸ ਵਿੱਚ ਪੰਜ ਤਖਤਾਂ ਦੇ ਜਥੇਦਾਰ ਸਾਹਿਬ, ਮੇਰਾ ਵਿਆਹ ਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਪਹੁੰਚ ਰਹੇ ਹਨ। ਕਿਉਂਕਿ ਮਹਾਰਾਣੀ ਪ੍ਰੀਤੀ ਸਿੰਘ ਜੀ ਦੇ ਸਪੁੱਤਰ ਅਭਿ ਉਦੇਪ੍ਰਤਾਪ ਸਿੰਘ ਦੀ ਦਸਤਾਰ ਬੰਦੀ ਹੋਣ ਜਾ ਰਹੀ ਹੈ। ਮਹਾਰਾਣੀ ਪ੍ਰੀਤੀ ਸਿੰਘ ਅਤੇ ਸ਼ਹਿਰ ਵਾਸੀਆਂ ਨੇ ਗੱਲਬਾਤ ਕੀਤੀ ਹੈ। ਨੂੰ ਕਿਹਾ ਕਿ ਨਾਭਾ ਸ਼ਹਿਰ ਦੇ ਇਸ ਮਹਿਲ ਵਿੱਚ ਮੁੜ ਰੌਣਕਾਂ ਪਰਤੀਆਂ ਹਨ。
0
comment0
Report
DSDEVINDER SHARMA
Jan 31, 2026 13:34:05
Barnala, Punjab:पंजाब राज्य और चंडीगढ़ मानवाधिकार आयोग के सदस्य पद्मश्री जतिंदर सिंह शंटी गुरु गोबिंद सिंह कॉलेज संघेड़ा, बरनाला पहुंचे और जिला स्तरीय एक सेमिनार किया गया, कोर ग्रुप मानवाधिकारों की रक्षा के लिए जिलों में सक्रिय रूप से काम करेंगे पंजाब राज्य मानवाधिकार आयोग पीड़ितों को न्याय सुनिश्चित करने के लिए प्रतिबद्ध है मानवाधिकारों के उल्लंघन की शिकायतों के लिए हेल्पलाइन नंबर जारी किया 9855475547 विभ Inn विभिन्न विभागों के अधिकारियों को आवश्यक निर्देश जारी उन्होंने कहा कि तपा मंडी के सिविल अस्पताल में मुर्दाघर को सात दिनों के भीतर चालू कर दिया जाएगा भारतीय मानवाधिकार आयोग (एचआरसी) ने लुधियाना में तीन कर्मचारियों को नौकरी से निकाल दिया है उन्होंने कहा कि मोगा के अस्पताल में कोई उचित व्यवस्था नहीं थी, जिसके लिए उन्हें तीन दिन का अल्टीमेटम दिया गया बरनाला सिविल अस्पताल में उपलब्ध नहीं होने वाली किसी भी व्यवस्था के लिए सिविल सर्जन बरनाला को सूचित किया जाएगा पंजाब राज्य मानवाधिकार आयोग मानवाधिकारों की रक्षा करने और पीड़ितों को न्याय प्रदान करने के लिए प्रतिबद्ध है। इसके लिए प्रदेश के सभी जिलों में कोर ग्रुप बनाए जा रहे हैं जो जिला स्तर पर सक्रिय रूप से काम करेंगे Visual and Elements - गुरु गोबिंद सिंह कॉलेज, संघेरा मैं सेमिनार के शॉट, सेमिनार में पदम श्री जितेंद्र सिंह शेट्टी को सम्मानित करते हुए शॉट, और पदम श्री जितेंद्र सिंह शेट्टी की बाइट। V/o - इस अवसर पर संघेड़ा में मीडिया से बात करते हुए पंजाब राज्य और चंडीगढ़ मानवाधिकार आयोग के सदस्य जतिंदर सिंह शंटी ने कहा कि वे गुरु गोबिंद सिंह कॉलेज, संघेरा में मानवाधिकारों पर एक सेमिनार में भाग लेने आए थे। इस अवसर पर उन्होंने कहा कि पंजाब राज्य मानवाधिकार आयोग द्वारा सभी जिलों में समर्पित कोर ग्रुप बनाए जा रहे हैं। इन कोर समूहों में 10-10 सदस्य होंगे, जिनमें मानवाधिकार कार्यकर्ता, वकील और अन्य विशेषज्ञ शामिल होंगे। उन्होंने कहा कि कोर ग्रुप के सदस्यों के लिए आवेदन करने की अंतिम तिथि 4 फरवरी है। ये समूह मानवाधिकारों के उल्लंघन को संबोधित करने में नागरिकों को सुविधा प्रदान करने के लिए जमीनी स्तर पर काम करेंगे और मुद्दों को तत्काल कार्रवाई के लिए सीधे आयोग को भेजेंगे। उन्होंने कहा कि आयोग ने मानवाधिकारों के उल्लंघन से संबंधित शिकायतों के लिए एक हेल्पलाइन नंबर 9855475547 जारी किया है। इस अवसर पर उन्होंने कहा कि मानवाधिकार आयोग द्वारा मानवाधिकारों की रक्षा के लिए नई एडवाइजरी जारी की गई है, जिसके तहत आयोग ने अस्पतालों को बिलों का भुगतान न करने सहित किसी भी परिस्थिति में शवों को रोकने से सख्ती से प्रतिबंधित कर दिया है। बाइट - पद्मश्री जतिंदर सिंह शंटी (सदस्य पंजाब राज्य और चंडीगढ़ मानवाधिकार आयोग)
0
comment0
Report
ADAnkush Dhobal
Jan 31, 2026 13:32:59
Shimla, Himachal Pradesh:शिमला के इंदिरा गांधी मेडिकल कॉलेज में डॉक्टरों ने एक हैरतअंगेज़ ऑपरेशन का सफलतापूर्वक अंजाम दिया है। जिला सिरमौर के पच्छाद से आए 55 वर्षीय सुरेश को पिछले करीब 15 दिनों से गले में कुछ फंसे होने का अहसास होने के साथ आवाज में बदलाव की शिकायत थी। प्रारम्भिक जांच के लिए उन्हें एमएमयू सोलन में दिखाया गया, जहां डायरेक्ट लैरिंगोस्कोपी के दौरान गले में एक काली रंग की हिलती हुई वस्तु नजर आई। स्थिति की गंभीरता को देखते हुए मरीज को तुरंत इंदिरा गांधी मेडिकल कॉलेज शिमला रेफर किया गया। आईजीएमसी में आपातकालीन फॉरेन बॉडी ऑपरेशन (Emergency FOB) किया गया, जिसमें मरीज के गले से जीवित काली रंग की जोंक को सफलतापूर्वक निकाल लिया गया। इस जटिल और दुर्लभ प्रक्रिया को ईएनटी विभाग की टीम ने कुशलता से अंजाम दिया। टीम का नेतृत्व डॉ. डिंपल के. भगलानी (सहायक प्रोफेसर) ने किया। टीम में डॉ. राघव निरुला (सीनियर रेजिडेंट), डॉ. मयूर बग्गा (जूनियर रेजिडेंट), डॉ. निशांत (जेआर) और डॉ. कुमार सौरव (जेआर) शामिल रहे। ऑपरेशन में तकनीकी सहयोग सब्हाष बाली और श्रीमती अर्चना द्वारा दिया गया। डॉक्टरों के अनुसार समय पर सही जांच और त्वरित उपचार से मरीज की जान बचाई जा सकी। ऑपरेशन के बाद मरीज की हालत स्थिर बताई जा रही है। चिकित्सकों ने ग्रामीण क्षेत्रों में प्राकृतिक जल स्रोतों के उपयोग के दौरान विशेष सावधानी बरतने की भी सलाह दी है।
0
comment0
Report
Advertisement
Back to top