Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

पटियाला में महिला हत्या: पति पर हत्या का आरोप, परिवार में तनाव उजागर

BSBALINDER SINGH
Feb 17, 2026 10:13:11
Patiala, Punjab
PATIALA ਪਟਿਆਲਾ ਰਾਜਪੁਰਾ ਰੋਡ ਸਥਿਤ ਗੰਡਾ ਖੇੜੀਆਂ ਪਿੰਡ ਕੋਲ ਦੇਰ ਰਾਤ ਇੱਕ ਮਹਿਲਾ ਦਾ ਹੋਇਆ ਕਤਲ, ਪਰਿਵਾਰਕ ਮੈਂਬਰਾਂ ਨੇ ਮਹਿਲਾ ਦੇ ਪਤੀ ਉੱਤੇ ਕਤਲ ਕਰਨ ਦਾ ਲਗਾਇਆ ਆਰੋਪ, ਬਾਈਟ: ਮ੍ਰਿਤਕਾ ਦੇ ਭਰਾ ਸਿਮਰਨ ਸਿੰਘ ਨੇ ਦੱਸਿਆ ਕਿ ਰਮਨਪ੍ਰੀਤ ਕੌਰ ਮੇਰੀ ਭੈण ਹ ਸੱਤ ਸਾਲ ਪਹਿਲੇ ਉਸ ਦਾ ਵਿਆਹ ਇੱਥੇ ਹੋਇਆ ਸੀ ਦੋ ਛੋਟੀਆਂ ਛੋਟੀਆਂ ਬੇਟੀਆਂ ਨੇ, ਸਿਮਰਨ ਸਿੰਘ ਦੇ ਮੁਤਾਬਿਕ ਪਹਿਲਾਂ ਵੀ ਘਰੇਲੂ ਕਲੇਸ਼ ਰਿਹਾ ਹੈ。 ਮ੍ਰਿਤਕਾ ਦੀ ਭੂਆ ਨੇ ਦੱਸਿਆ ਕਿ ਕੱਲ ਸ਼ਾਮ ਨੂੰ ਵਿਆਹ ਤੋਂ ਅਸੀਂ ਸਾਰੇ ਪਰਤੇ ਸੀ । ਉਸ ਤੋਂ ਬਾਅਦ ਸਾਨੂੰ 7 ਕੁ ਵਜੇ ਫੋਨ ਆਉਂਦਾ ਕਿ ਰਮਨਦੀਪ ਦੇ ਘਰੇ ਲੜਾਈ ਹੋਈ ਹ। جس ਤੋਂ ਬਾਅਦ ਮੈਂ ਲਗਾਤਾਰ ਰਮਨਦੀਪ ਤੇ ਉਹਦੇ ਪਤੀ ਗੁਰਮੀਤ ਸਿੰਘ ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੱਕਿਆ। ਫਿਰ ਅਸੀਂ ਇੱਥੇ ਥਾਣੇ ਆਏ ਉੱਥੇ ਆ ਕੇ ਸਾਨੂੰ ਪਤਾ ਲੱਗਦਾ ਕਿ ਤੇਜ਼ ਹਥਿਆਰ ਨਾਲ ਉਸਦਾ ਕਤਲ ਹੋ ਚੁੱਕਾ। ਰਮਨਦੀਪ ਦੀ ਭੂਆ ਨੇ ਦੱਸਿਆ ਕਿ ਸਾਡੇ ਮਨਾ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਡੈਡ ਬਾਡੀ ਹਸਪਤਾਲ ਭੇਜੀ。 ਡੀਐਸਪੀ ਘਨੌਰ ਹਰਮਨਪ੍ਰੀਤ ਸਿੰਘ ਚੀਮਾ ਨੇ ਮਾਮਲੇ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਲੜਕੀ ਸ਼ਾਹਬਾਦ ਦੀ ਰਹਿਣ ਵਾਲੀ ਸੀ ਤੇ ਇੱਥੇ ਵਿਆਹੀ ਹੋਈ ਸੀ। ਡੀਐਸਪੀ ਚੀਮਾ ਮੁਤਾਬਕ ਮ੍ਰਿਤਕਾ ਦੇ ਭਰਾ ਸਿਮਰਨਜੀਤ ਦੇ ਬਿਆਨਾਂ ਦੇ ਅਧਾਰ ਦੇ ਉੱਤੇ ਮ੍ਰਿਤਕਾ ਦੇ ਪਤੀ, ਸੋਹਰੇ, ਤਾਇਆ ਅਤੇ ਸੱਸ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ。
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SBSANJEEV BHANDARI
Feb 17, 2026 12:04:07
Panchkula, Haryana:पंचकूला: हरियाणा लोक सेवा आयोग (HPSC) से जुड़े मुद्दों को लेकर आज पंचकूला में कांग्रेस द्वारा जोरदार प्रदर्शन किया गया। प्रदर्शन के दौरान स्थिति उस समय तनावपूर्ण हो गई जब युवा कांग्रेस कार्यकर्ताओं ने पुलिस द्वारा लगाए गए बैरिकेड्स हटाने और तोड़ने का प्रयास किया। पुलिस ने प्रदर्शनकारियों को आगे बढ़ने से रोकने के लिए पहले समझाइश दी, लेकिन भीड़ के उग्र होते रुख को देखते हुए बैरिकेडिंग को और मजबूत किया गया। इसके बावजूद कई कार्यकर्ता बैरिकेड्स पार करने की कोशिश करते नजर आए। हालात काबू में करने के लिए पुलिस ने वॉटर कैनन का इस्तेमाल किया, जिससे मौके पर अफरा-तफरी का माहौल बन गया। इस प्रदर्शन में वरिष्ठ कांग्रेस नेता और सांसद दीपेंद्र सिंह हुड्डा भी शामिल रहे। उनके साथ सांसद वरुण मुलाना और अन्य कांग्रेस पदाधिकारी भी प्रदर्शन का नेतृत्व कर रहे थे। स्थिति को नियंत्रित करने के लिए पुलिस ने दीपेंद्र सिंह हुड्डा, वरुण मुलाना सहित कई अन्य नेताओं और कार्यकर्ताओं को हिरासत में ले लिया। हिरासत में लिए जाने से पहले नेताओं ने सरकार पर एचपीएससी से जुड़े मुद्दों पर पारदर्शिता की कमी और युवाओं के भविष्य के साथ खिलवाड़ करने के आरोप लगाए। प्रदर्शनकारियों का कहना है कि जब तक उनकी मांगों पर गंभीरता से विचार नहीं किया जाता, तब तक आंदोलन जारी रहेगा। वहीं पुलिस प्रशासन का कहना है कि कानून-व्यवस्था बनाए रखना उनकी प्राथमिकता है और किसी को भी शांति भंग करने की अनुमति नहीं दी जाएगी।
0
comment0
Report
ASAvtar Singh
Feb 17, 2026 12:03:29
Gurdaspur, Punjab:मोगा में “नशा विरोधी मुहिम” के नाम पर आयोजित कार्यक्रम के दौरान हुई गंभीर संवैधानिक अनियमितताओं के संबंध में सुखजिंदर सिंह रंधावा सदस्य पार्लियामेंट गुरदासपुर द्वारा PMOIndia को विस्तृत लिखित शिकायत भेजी है। सुखजिंदर सिंह रंधावा ने कहा कि पंजाब सरकार के प्रोग्राम में डीजीपी और चीफ सेक्रेटरी आए हुए लोगों को संबोधित कर रहे हैं ऐसा कभी भी नहीं हुआ कि सरकारी प्रोग्राम में चीफ सेक्रेटरी और डीजीपी लोगों को संबोधित करें उन्होंने कहा कि इस बारे भारत सरकार लिखित शिकायत भेजी है। वहीं उन्होंने कहा कि जेल में से तो लोगों को पैरोल पर आते हुए देखा गया है लेकिन मुख्यमंत्री पंजाब भगवंत मान को फोर्टिस हॉस्पिटल से पैरोल मिल रही है 4 घंटे के लिए आते हैं और फिर हॉस्पिटल में दाखिल हो जाते हैं। वहीं उन्होंने पंजाब में लगातार फिरौरही के लिए लोगों को आ रही काल पर भी सरकार को घेरा। वही उन्होंने ने मोगा में “नशा विरोधी मुहिम के दौरान शपथ लेने पर भी कहा कि शपथ लेते समय भगवंत मान ने अपना नाम नहीं लिया लोगों को नशे विरुद्ध शपथ चुका दी। सुखजिंदर सिंह रंधावा ने राधा स्वामी सत्संग के मुखी बाबा गुरविंदर ढिल्लों को भी कहा कि उन्हें राजनीति में नहीं आना चाहिए क्योंकि उनको सभी माथा टेकते हैं। वही उन्होंने नवजोत कौर सिद्धू पर बोलते हुए कहा कि वह हमारी बहन है उनकी तबीयत ठीक नहीं है इसलिए वह बयान दे देती है हम उनके बारे में कुछ नहीं कहेंगे
0
comment0
Report
BSBALINDER SINGH
Feb 17, 2026 11:54:04
Patiala, Punjab:ਪੰਜਾਬ ਸਰਕਾਰ ਦੁਆਰਾ ਵਪਾਰੀਆਂ ਦੇ ਨਾਲ ਮਿਲਣੀ ਪ੍ਰੋਗਰਾਮ ਦੇ ਵਿੱਚ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਡਿਪਟੀ ਸੀਐਮ ਲਗਾਏ ਜਾਣ ਦੀਆਂ ਚਰਚਾਵਾਂ ਦਾ ਕੀਤਾ ਖੰਡਣ ਕਿਹਾ ਸਿਰਫ ਔਰ ਸਿਰਫ ਅਖਬਾਰਾਂ ਦੇ ਵਿੱਚ ਚਰਚਾ ਹੈ ਲੇਕਿਨ ਇਸ ਲੈਵਲ ਦੀ ਕੋਈ ਚਰਚਾ ਨਹੀਂ ਹੈ । ਮੋਗਾ ਰੈਲੀ ਦੇ ਵਿੱਚ ਵਿਰੋਧੀਆਂ ਦੇ ਦੁਆਰਾ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਦੇ ਭਾਸ਼ਣ ਦੇ ਉੱਪਰ ਬੋਲਦਿਆਂ ਕਿਹਾ ਕਿ ਉਹ ਇੱਕ ਸਟੇਟ ਦਾ ਫੰਕਸ਼ਨ ਸੀ ਅਤੇ ਆਫਿਸਰ ਉੱਥੇ ਬੋਲ ਵੀ ਸਕਦੇ ਹਨ ਉਹਨਾਂ ਕਿਹਾ ਕਿ ਵਿਰੋਧੀਆਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ। ਨਾਲ ਹੀ ਉਹਨਾਂ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਦੇ ਦੁਆਰਾ ਪੰਜਾਬ ਬਚਾਓ ਰੈਲੀ ਦੇ ਐਲਾਨ ਤੋਂ ਬਾਅਦ ਕਿਹਾ ਕਿ ਇਹ ਪੰਜਾਬ ਬਚਾਓ ਯਾਤਰਾ ਘੱਟ ਅਤੇ ਪਰਿਵਾਰ ਬਚਾਓ ਯਾਤਰਾ ਜਿਆਦਾ ਹੈ ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਫੈਲਾਉਣ ਦਾ ਕੰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਕਾਲੀਆਂ ਦੇ ਰਾਜ ਦੇ ਵਿੱਚ ਹੀ ਹੋਈ ਸੀ ਅਤੇ ਪੰਜਾਬ ਦੇ ਵਿੱਚ ਜੇਕਰ ਨਸ਼ਾ ਤੇ ਗੈਂਗਸਟਰਵਾਦ ਕਿਸੇ ਨੇ ਲਿਆਂਦਾ ਹੈ ਤਾਂ ਉਹ ਅਕਾਲੀ ਦਲ ਅਤੇ ਬੀਜੇਪੀ ਦੀਆਂ ਸਰਕਾਰਾਂ ਹਨ। nal ਹੀ ਪੰਜਾਬ ਦੇ ਵਿੱਚ ਚੱਲ ਰਹੀਆਂ ਥਰੈਟ ਕਾਲਾਂ ਦੇ ਉੱਪਰ ਬੋਲਦੇ ਆ ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਇਸ ਪਿੱਛੇ ਕੋਈ ਨਾ ਕੋਈ ਪੋਲੀਟੀਕਲ ਸਾਜਿਸ਼ ਹੈ ਅਤੇ ਜਲਦ ਹੀ ਇਸ ਦਾ ਪਰਦਾਫਾਸ਼ ਹੋਵੇਗਾ। ਜ਼ਿਕਰਯੋਗ ਹੈ ਕਿ ਅੱਜ ਅੱਜ ਪੰਜਾਬ ਸਰਕਾਰ ਦੇ ਦੁਆਰਾ ਪਟਿਆਲਾ ਵਿੱਖੇ ਵਪਾਰੀਆਂ ਦੇ ਨਾਲ ਇੱਕ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਫਾਈਨਾਂਸ ਮੰਤਰੀ ਹਰਪਾਲ ਚੀਮਾ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਦੁਆਰਾ ਇੱਕ ਉਪਰਾਲਾ ਕੀਤਾ ਗਿਆ ਹੈ ਕਿ ਛੋਟੇ ਵਪਾਰੀ ਅਤੇ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਅਤੇ ਉਹਨਾਂ ਕਿਹਾ ਕਿ ਇਸ ਦੇ ਲਈ ਇੱਕ ਵਪਾਰੀ ਕਮਿਸ਼ਨ ਵੀ ਪੰਜਾਬ ਦੇ ਵਿੱਚ ਬਣਾਇਆ ਗਿਆ ਹੈ ਅਤੇ ਹਰ ਹਲਕਾ ਅਤੇ ਡਿਸਟ੍ਰਿਕਟ ਲੈਵਲ ਦੇ ਉੱਰ ਇਸ ਕਮਿਸ਼ਨ ਦੇ ਮੈਂਬਰ ਲਗਾਏ ਗਏ ਹਨ ਅਤੇ ਅੱਜ ਪਟਿਆਲਾ ਦੇ ਵਿੱਚ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਹੈ ਅਤੇ ਮੈਂ ਖੁਦ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਦੇ ਲਈ ਆਇਆ ਹਾਂ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਦੇ ਉੱਪਰ ਹੀ ਹੱਲ ਕੀਤਾ ਜਾਵੇਗਾ।
0
comment0
Report
SGSatpal Garg
Feb 17, 2026 11:52:14
Patran, Punjab:पातडा़ं से सतपाल गर्ग गुरदियालपुरा बीड़ में पब्लिक अकाउंट्स कमेटी का दौरा, जंगलात क्षेत्र की स्थिति का लिया जायजा हलका शुतराना के गांव गुरदियालपुरा बीड़ में आज पंजाब विधान सभा की ‘पब्लिक अकाउंट्स कमेटी’ के चेयरमैन डॉ. इंद्रबीर सिंह निज्जर विशेष रूप से पहुंचे। इस मौके पर पुर्व मंत्री चेतन सिंह जैडामाजरा और हल्का शुतराना विधायक कुलवंत सिंह बाजीगर भी मौजूद थे। दौरे का मुख्य उद्देश्य जंगलात क्षेत्र की देखरेख, संरक्षण कार्यों और पेड़ों की मौजूदा स्थिति का गहन निरीक्षण करना रहा। कमेटी की ओर से पूरे बीड़ क्षेत्र का दौरा कर वहां उपलब्ध सुविधाओं, वन क्षेत्र में आ रही समस्याओं और संरक्षण से जुड़े विभिन्न पहलुओं का बारीकी से अध्ययन किया गया। अधिकारियों के साथ मौके पर ही विस्तृत चर्चा कर आवश्यक सुधारों को लेकर दिशा-निर्देश भी दिए गए। हल्का शुतराना विधायक कुलवंत सिंह बाजीगर ने कहा कि दौरे के आधार पर एक विस्तृत रिपोर्ट तैयार की जाएगी, ताकि भविष्य में जंगलात क्षेत्र को और बेहतर बनाया जा सके। कमेटी ने संकेत दिए कि पर्यावरण संरक्षण और हरियाली बढ़ाने के लिए ठोस कदम उठाए जाएंगे। सरकार का लक्ष्य पंजाब को हराभरा बनाना और प्राकृतिक संसाधनों की सुरक्षा सुनिश्चित करना है। बाईट हल्का शुतराना विधायक कुलवंत सिंह बाजीगर
0
comment0
Report
DVDEVENDER VERMA
Feb 17, 2026 11:51:15
Nahan, Himachal Pradesh:नाहन में RDG बंदी के विरोध में युवा कांग्रेस ने प्रदर्शन किया, पुतला फूंका। नाहन के सिरमौर जिले में RDG बंद करने के विरोध में युवा कांग्रेस के कार्यकर्ताओं ने प्रदेश अध्यक्ष छतर सिंह ठाकुर की अगुवाई में प्रदर्शन किया. इस दौरान युवा कांग्रेस के कार्यकर्ता और पुलिसकर्मी आपस में उलझ पड़े. मीडिया से बात करते हुए प्रदेश अध्यक्ष युवा कांग्रेस छतर सिंह ठाकुर ने कहा कि RDG को बंद करना हिमाचल प्रदेश के साथ सीधे तौर पर भेदभाव है और इस ग्रांट के नाम मिलने से हिमाचल प्रदेश को बड़ा नुकसान उठाना पड़ेगा. उन्होंने कहा कि हिमाचल प्रदेश में प्राकृतिक आपदा से भी बड़ा नुकसान हुआ है और अतिरिक्त बजट की मांग प्रदेश की तरफ से की जा रही थी मगर केंद्र द्वारा इस ग्रांट को भी रोका गया. उन्होंने कहा कि यह ग्रांट हिमाचल प्रदेश का हक है जो प्रदेश को मिलना चाहिए उन्होंने कहा यदि इसे बहाल नहीं किया जाता है तो आने वाले समय में लगातार इसका विरोध किया जाएगा. बाइट: छत्र सिंह ठाकुर: प्रदेश अध्यक्ष युवा कांग्रेस
0
comment0
Report
VSVARUN SHARMA
Feb 17, 2026 11:48:41
Mansurwal Dona, Punjab:ਭਾਰਤ–ਅਮਰੀਕਾ ਟ੍ਰੇਡ ਡੀਲ ਨੂੰ ਲੈਕੇ ਜ਼ੀ-ਮੇਡੀਐਾ ਦੀ ਟੀਮ ਵੱਲੋਂ ਖਾਸ ਪ੍ਰੋਗਰਾਮ ‘ਪਿੰਡ ਦੀ ਸੱਥ’ ਦੇ ਤਹਿਤ ਖੰਨਾ ਦੇ ਪਿੰਡ ਰਾਜੇਵਾਲ ਵਿੱਚ ਪਹੁੰਚ ਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਿਸਾਨਾਂ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਟ੍ਰੇਡ ਡੀਲ ਪੰਜਾਬ ਦੀ ਕਿਸਾਨੀ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਵਿਦੇਸ਼ੀ ਖੇਤੀਬਾੜੀ ਉਤਪਾਦ ਭਾਰਤ ਵਿੱਚ ਆਉਣ ਲੱਗ ਪਏ ਤਾਂ ਸਥਾਨਕ ਕਿਸਾਨਾਂ ਨੂੰ ਆਪਣી ਫਸਲ ਦਾ ਠੀਕ ਭਾਅ ਮਿਲਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਉਹਨਾਂ ਨੇ ਇਸਨੂੰ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਫੈਸਲਾ ਦੱਸਦਿਆਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਅਤੇ ਘਾਟੇ ਨਾਲ ਜੂਝ ਰਹੇ ਹਨ, ਉੱਪਰੋਂ ਅਜਿਹੇ ਫੈਸਲੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਾਉਣਗੇ। ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂ ਕਿਸਾਨਾਂ ਦੀ ਹਾਲਤ ਨੂ ਦੇਖਦੇ ਹੋਏ ਸੋਚ-ਵਿਚਾਰ ਨਾਲ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੇ ਮੰਗ ਕੀਤੀ ਕਿ ਅਜਿਹੀ ਕੋਈ ਵੀ ਡੀਲ ਨਾ ਕੀਤੀ ਜਾਂਵੇ ਜਿਸ ਨਾਲ ਦੇਸ਼ ਦੀ ਕਿਸਾਨੀ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਪਹੁੰਚੇ।
0
comment0
Report
DVDEVENDER VERMA
Feb 17, 2026 11:47:03
Nahan, Himachal Pradesh:लोकेशन: नाहन (सिरमौर) पहाड़ी व्यजंनों के स्टॉल बने आकर्षण का केंद्र. नाहन चौगान मैदान में महिलाओं ने लगाया पहाड़ी व्यंजनों का स्टॉल, खिलाड़ियों के साथ स्थानीय लोग भी ले रहे व्यंजनों का लुत्फ, क्रिकेट प्रतियोगिता के दौरान लगे स्टॉल। नाहन शहर के ऐतिहासिक चौगान मैदान में खेल खेलो नशा छोड़ो थीम के साथ चल रही क्रिकेट प्रतियोगिता के दौरान पहाड़ी व्यंजनों के स्टाल आकर्षण का केंद्र बन रहे हैं। यहां बाहरी राज्यों से पहुंचे खिलाड़ी और स्थानीय लोग पहाड़ी व्यंजनों का लुत्फ उठा रहे हैं। स्वयं सहायता समूह से जुड़ी महिला सुमन राणा ने बताया कि वह पिछले तीन-चार सालों से इस प्रतियोगिता के दौरान यहां पहाड़ी व्यंजनों का स्टाल महिलाओं के साथ मिलकर लगाती है जिससे उन्हें अच्छी आमदनी होती है। उन्होंने बताया कि स्टाल में विभिन्न प्रकार के पहाड़ी व्यंजन परोसे जाते हैं जिसका लोग खूब आनंद उठाते हैं। उन्होंने कहा कि उनके द्वारा यहां पर सिड्डू, पटांडे, असकली, खीर आदि व्यंजन बनाए जा रहे हैं। गिरिपार क्षेत्र की गुंडाह की महिला प्रीति द्वारा यहां पर पहाड़ी व्यंजनों मुड़े का स्टॉल लगाया गया है; प्रीति ने बताया कि पहली बार उन्होंने यहां मुड़े का स्टॉल लगाया है जिसे लोगों द्वारा खूब पसंद किया जा रहा है। स्टॉल पर पहाड़ी व्यंजनों का लुत्फ लेने पहुँची आराधना राणा ने बताया कि महिलाओं द्वारा बहुत अच्छे पहाड़ी व्यंजन यहाँ तैयार की गई है जो खाने के लिए भी बेहद स्वादिष्ट और स्वास्थ्य की दृष्टि से भी बेहद महत्वपूर्ण है। प्रतियोगिता के आयोजक ओपी ठाकुर ने बताया कि हर वर्ष यहां महिलाओं को स्टॉल लगाने के लिए आमंत्रित किया जाता है जिससे सिरमौरी पहाड़ी व्यंजनों को पहचान मिल रही है वहीं महिलाओं की भी अच्छी आमदनी हो जाती है। उन्होंने कहा कि प्रतियोगिता में विभिन्न राज्यों के खिलाड़ी यहां पर पहुँच रहे हैं जो पहाड़ी व्यंजनों का लुत्फ उठा रहे है साथ ही स्थानीय लोगो को स्वादिष्ट व्यंजन मिल रहे हैं।
0
comment0
Report
KSKapil sharma
Feb 17, 2026 11:45:55
Noida, Uttar Pradesh:चंडीगढ़ में गुरुद्वारा गुरु नानक दरबार से जुड़े दो वीडियो सामने आए हैं। पहले वीडियो में निहंग, गुरुद्वारा साहिब में काम कर रहे वेटरों को पीटते दिखाई दे रहे हैं। वीडियो में निहंग कभी वेटरों के सिर पर तो कभी पैरों पर मारते हैं। वायरल वीडियो में दावा किया जा रहा है कि वेटरों के पास से तंबाकू, बीड़ी और जर्दा मिला था। वहीं दूसरे वीडियो में निहंग, गुरुद्वारा कमेटी की चेयरपर्सन के साथ बहस करते दिखाई दे रहे हैं। इस मामले में गुरुद्वारा साहिब की कमेटी का कहना है कि निहंग गुंडों की तरह गुरुद्वारा परिसर में घुसे थे। कमेटी के अनुसार, यह पूरी घटना गुरुद्वारा साहिब की छवि खराब करने की कोशिश है। कमेटी ने यह भी बताया कि वेटरों को पीटने वालों में से एक निहंग पहले करीब दो साल तक गुरुद्वारा में सेवा कर चुका है। अगर गुरुद्वारा में ऐसा कुछ चल रहा था, तो पहले कार्रवाई क्यों नहीं की गई? दोनों वीडियो 31 जनवरी के हैं, जो अब वायरल हो रहे हैं।
0
comment0
Report
TSTEJINDER SINGH
Feb 17, 2026 11:29:11
Rupnagar, Punjab:ਰੋਪੜ: ਕਿਸਾਨ ਜਥੇਬੰਦੀ ਸ਼ੇਰੇ ਪੰਜਾਬ ਵੱਲੋਂ ਅੱਜ ਰੋਪੜ ਦੇ ਸਿਵਿਲ ਸਕੱਤਰ ਦਫ਼ਤਰ ਬਾਹਰ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਪੁਤਲੇ ਸਾੜੇ। ਪ੍ਰਦਰਸ਼ਨ ਦੌਰਾਨ ਮाहੌਲ ਕਾਫ਼ੀ ਤਣਾਭਰਿਆ ਪਰ ਉਤਸ਼ਾਹਪੂਰਨ ਰਿਹਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਮੌਕੇ ’ਤੇ ਕਿਸਾਨਾਂ ਨੇ ਸਰਕਾਰਾਂ ਵਿਰੁੱਧ ਜ਼ੋਰਦਾਰ ਨਾਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰਾਂ ਲਗਾਤਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ ਅਤੇ ਨਵੀਆਂ ਨੀਤੀਆਂ ਰਾਹੀਂ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਨਵੀਂ ਟਰੇਡ ਡੀਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਇਹ ਟਰੇਡ ਡੀਲ ਕਿਸਾਨ ਵਿਰੋਧੀ ਹੈ, ਜਿਸ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ’ਤੇ ਨਕਾਰਾਤਮਕ ਅਸਰ ਪਵੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਆਯਾਤ ਵਧਣ ਕਾਰਨ ਸਥਾਨਕ ਫਸਲਾਂ ਦੇ ਭਾਅ ਘਟ ਜਾਣਗੇ ਅਤੇ ਕਿਸਾਨਾਂ ਨੂੰ ਆਪਣੀ ਉਪਜ ਦਾ ਯੋਗ ਮੁੱਲ ਨਹੀਂ ਮਿਲੇਗਾ। ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਮੰਗ ਕੀਤੀ ਕਿ ਇਸ ਟਰੇਡ ਡੀਲ ਨੂੰ ਤੁਰੰਤ ਰੱਦ ਕਰਕੇ ਕਿਸਾਨ ਜਥੇਬੰਦੀਆਂ ਨਾਲ ਵਿਆਪਕ ਚਰਚਾ ਕੀਤੀ ਜਾਵੇ। ਉਨ੍ਹਾਂ ਨੇ ਦੋਹਰਾਇਆ ਕਿ ਜਦ ਤੱਕ ਸਰਕਾਰ ਇਹ ਫ਼ੈਸਲਾ ਵਾਪਸ ਨਹੀਂ ਲੈਂਦੀ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਬਾਈਟ – ਕਿਸਾਨ ਆਗੂ:
0
comment0
Report
PSParambir Singh Aulakh
Feb 17, 2026 11:28:51
Amritsar, Punjab:ਪੰਜਾਬ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਚ ਨਸ਼ਾ ਤਸਕਰਾਂ ਦਾ ਢਾਇਆ ਜਾ ਰਿਹਾ ਮਕਾਨ ਮਕਾਨ 3 ਭੈਣ ਭਰਾ ਵੇਚਦੇ ਸਨ ਨਸ਼ਾ ਐਨਡੀਪੀਐਟ ਐਕਟ ਦੇ ਕਈ ਮਾਮਲੇ ਸਨ ਦਰਜ 2 ਭੈਣਾਂ ਅਨਮੋਲ ਅਤੇ ਸੋਨੀਆ ਅਤੇ ਭਰਾ ਗੋਰਾ ਤੇ ਮਾਮਲੇ ਹਨ ਦਰਜ ਤਿੰਨਾਂ ਭੈਣ ਭਰਾਵਾਂ ਤੇ ਨਸ਼ਾ ਵੇਚਣ ਤਹਿਤ FIR ਹਨ ਦਰਜ ਜਮਾਨਤ ਤੇ ਆਏ ਹੋਏ ਹਨ ਬਾਹਰ ਸੁਲਤਾਨਵਿੰਡ ਰੋਡ ’ਤੇ ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਜਾਇਦਾਦ ਢਾਹੀ, ਪ੍ਰਸ਼ਾਸਨ ਦੀ ਵੱਡੀ ਕਾਰਵਾਈ ਭੈਣ-ਭਰਾ ਨਸ਼ਾ ਤਸਕਰੀ ’ਚ ਸ਼ਾਮਲ, NDPS ਐਕਟ ਤਹਿਤ ਕਈ ਮਾਮلے ਦਰਜ ਡਰੱਗ ਮਨੀ ਨਾਲ ਬਣੀਆਂ ਜਾਇਦਾਦਾਂ ’ਤੇ ਸਖ਼ਤ ਰਵੱਈਆ, ਪੁਲਿਸ ਦੀ ਜਨਤਾ ਨੂੰ ਅਪੀਲ ਅਮ੍ਰਿਤਸਰ ਪੁਲਿਸ ਵਲੋਂ 19 ਵੀ ਜਾਇਦਾਦ ਢਾਹੀ, ਪ੍ਰਸ਼ਾਸਨ ਦੀ ਵੱਡੀ ਕਾਰਵਾਈ ਅੰਮ੍ਰਿਤਸਰ ਨਸ਼ਾ ਤਸਕਰੀ ਖ਼ਿਲਾਫ਼ ਲਗਾਤਾਰ ਜਾਰੀ ਕੜੀ ਕਾਰਵਾਈ ਤਹਿਤ, ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਸੁਲਤਾਨਵਿੰਡ ਰੋਡ ਸਥਿਤ ਮੰਦਰ ਵਾਲਾ ਬਜ਼ਾਰ ਵਿੱਚ ਨਸ਼ਾ ਤਸਕਰੀ ਨਾਲ ਜੁੜੀ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਥਾਣਾ ਬੀ ਡਿਵੀਜ਼ਨ ਦੇ ਅਧੀਨ ਆਉਂਦੇ ਖੇਤਰ ਵਿੱਚ ਕੀਤੀ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਜਾਇਦਾਦ ਅਨਮੋਲ (34), ਸੋਨੀਆ (24) ਅਤੇ ਗਗਨਦੀਪ ਸਿੰਘ ਉਰਫ਼ ਗੋਰਾ (25)—ਤਿੰਨੇ ਸਗੇ ਭੈਣ-ਭਰਾ ਅਤੇ ਸ਼ਹੀਦ ਊਧਮ ਸਿੰਘ ਨਗਰ, ਅੰਮ੍ਰਿਤਸਰ ਦੇ ਵਸਨੀਕ—ਦੀ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਿੰਨੇ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ ਅਤੇ ਉਨ੍ਹਾਂ ਖ਼ਿਲਾਫ਼ NDPS ਐਕਟ ਤਹਿਤ ਕਈ ਕੇਸ ਦਰਜ ਹਨ。 ਪੁਲਿਸ ਰਿਕਾਰਡ ਮੁਤਾਬਕ, ਅਨਮੋਲ ਅਤੇ ਗਗਨਦੀਪ ਸਿੰਘ ਉਰਫ਼ ਗੋਰਾ ਖ਼ਿਲਾਫ਼ FIR ਨੰਬਰ 223 (23-09-2025) ਧਾਰਾ 21-B, 27-A, 29 NDPS ਐਕਟ ਤਹਿਤ ਦਰਜ ਹੈ, ਜਦਕਿ ਸੋਨੀਆ ਖ਼ਿਲਾਫ਼ FIR ਨੰਬਰ 177 (18-08-2025) ਧਾਰਾ 21-B, 27-A NDPS ਐਕਟ ਅਧੀਨ ਦਰਜ ਹੈ। ਇਨ੍ਹਾਂ ਕੇਸਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਹ ਨਿਰਣਾ ਲਿਆ ਕਿ ਨਸ਼ੇ ਦੇ ਪੈਸੇ ਨਾਲ ਬਣੀ ਕਿਸੇ ਵੀ ਜਾਇਦਾਦ ਨੂੰ ਕਾਇਮ ਨਹੀਂ ਰਹਿਣ ਦਿੱਤਾ ਜਾਵੇਗਾ。 ਅੱਜ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਮੰਦਰ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ ’ਤੇ ਸਥਿਤ ਗੈਰਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ। ਇਹ ਅੰਮ੍ਰਿਤਸਰ ਵਿੱਚ ਅਜਿਹੀ 19ਵੀਂ ਡੈਮੋਲਿਸ਼ਨ ਕਾਰਵਾਈ ਸੀ, ਜੋ ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦਾ ਹਿੱਸਾ ਹੈ। ਪ੍ਰਸ਼ਾਸਨ ਅਤੇ ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਕਿ ਡਰੱਗ ਮਨੀ ਨਾਲ ਤਿਆਰ ਹੋਈਆਂ ਜਾਇਦਾਿਦਾਂ ’ਤੇ ਕਾਨੂੰਨ ਦੀ ਪੂਰੀ ਸਖ਼ਤੀ ਵਰਤੀ ਜਾਵੇਗੀ。 ਪੁਲਿਸ ਕਮਿਸ਼ਨਰ ਨੇ ਦੋਹਰਾਇਆ ਕਿ ਨਸ਼ਾ-netਵਰਕ ਤੋੜਨ ਅਤੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਕਰਨ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਅਜਿਹੀਆਂ ਕਾਰਵਾਈਆਂ ਨਾਲ ਇਹ ਸੁਨੇਹਾ ਜਾਂਦਾ ਹੈ ਕਿ ਨਸ਼ਾ ਤਸਕਰੀ ਰਾਹੀਂ ਬਣਾਈ ਗਈ ਅਵੈਧ ਸੰਪੱਤੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਗੈਂਗ ਅਤੇ ਨਸ਼ਾ ਅਪਰਾਧ ਖ਼ਿਲਾਫ਼ ਲੜਾਈ ਵਿੱਚ ਸਹਿਯੋਗ ਦੇਣ। ਕੋਈ ਵੀ ਜਾਣਕਾਰੀ ਪੰਜਾਬ ਪੁਲਿਸ ਐਂਟੀ-ਗੈਂਗਸਟਰ ਹੈਲਪਲਾਈਨ 93946-93946 (ਕਾਲ/ਵਟਸਐਪ) ’ਤੇ ਸਾਂਝੀ ਕੀਤੀ ਜਾ ਸਕਦੀ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰਹੇਗੀ ਅਤੇ ਗੈਂਗਸਟਰਾਂ ਦੀ ਗਿਰਫ਼ਤਾਰੀ ਵਿੱਚ ਮਦਦਗਾਰ ਸੂਚਨਾ ਲਈ 10 ਲੱਖ ਰੁਪਏ ਤੱਕ ਇਨਾਮ ਵੀ ਦਿੱਤਾ ਜਾ ਸਕਦਾ ਹੈ।
0
comment0
Report
RBRohit Bansal
Feb 17, 2026 11:26:13
Chandigarh, Chandigarh:ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਮਿਲਿਆ ਨਵਾਂ ਚੇਅਰਮੈਨ ਚੇਅਰਮੈਨ ரூਣ੍ ਮੂੰਹ ਮਿੱਠਾ ਕਰਵਾ ਕੇ ਅਤੇ ਸਰੋਪਾ ਦੇ ਕੇ ਚੇਅਰਮੈਨ ਦੀ ਕੁਰਸੀ ਤੇ ਬਿਠਾਇਆ ਗਿਆ shots ਚੇਅਰਮੈਨ ਦੀ ਨਵੀਂ ਜੁਆਇਨਿੰਗ ਦੇ ਸਰੋਪਾ ਪਾਉਂਦਿਆਂ ਦੇ ਸ਼ੋਟਸ byte ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਮੁਫਤ ਇਲਾਜ ਹੋ ਰਿਹਾ ਹੈ। ਇਸੇ ਦੇ ਨਾਲ ਅੱਜ ਹੈਲਥ ਸਿਸਟਮ ਨੂੰ ਹੋਰ ਵਧੀਆ ਕਰਨ ਲਈ ਕੰਮ ਚੱਲ ਰਿਹਾ ਹੈ ਵਿਰੋਧੀ ਪਾਰਟੀਆਂ ਹਮੇਸ਼ਾ ਨਿਸ਼ਾਨਾ ਸਾਧੀਆਂ ਰਹਿੰਦੀਆਂ ਨੇ ਪਰ ਇਹਨਾਂ ਨੇ ਪੰਜਾਬ ਅੰਦਰ ਨਸ਼ਾ ਸ਼ੁਰੂ ਕੀਤਾ ਅੱਜ ਜੋ ਲੋਕ ਰੈਲੀਆਂ ਨੂੰ ਲੈ ਕੇ ਤੰਜ ਕਰਦੇ ਹਨ ਇਹਨਾਂ ਦੇ ਕਾਰਨ ਹੀ ਪੰਜਾਬ ਦੇ ਵਿੱਚ ਨਸ਼ਾ ਸ਼ੁਰੂ ਹੋਇਆ, ਜੇਕਰ ਕੋਈ ਕਾਰਡ ਬਣਾਉਣ ਲਈ ਨੌਜਵਾਨ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ 15 ਰੁਪਏ ਪਰ ਕਾਰਡ ਦੇ ਹਿਸਾਬ ਨਾਲ ਦਿੱਤੇ ਜਾਣਗੇ ਜਿਸ ਨਾਲ ਨੌਜਵਾਨਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਹਰ ਰੋਜ਼ 60 ਕਾਰਡ ਬਣਾ ਕੇ 900 ਦੇ ਕਰੀਬ ਪੈਸੇ ਕਮਾਏ ਜਾ ਸਕਦੇ ਨੇ ਬਾਈਟ ਗੁਰਸ਼ਰਨ ਸਿੰਘ ਛੀਨਾ, ਨਵੇਂ ਬਣੇ ਚੇਅਰਮੈਨ ਆਮ ਆਦੀਮੀ ਪਾਰਟੀ ਨੇ ਮੇਰੇ ਤੇ ਭਰੋਸਾ ਕੀਤਾ ਹੈ ਅਤੇ ਮੈਨੂੰ ਇੱਕ ਵੱਡੀ ਜਿੰਮੇਵਾਰੀ ਦਿੱਤੀ ਹੈ ਇਸ ਜਿੰਮੇਵਾਰੀ ਨੂੰ ਪੂਰਾ ਕਰਦਿਆਂ ਹੋਇਆਂ ਪੰਜਾਬ ਦੇ ਪਿੰਡਾਂ ਤੱਕ ਹੈਲਥ ਸਿਸਟਮ ਨੂੰ ਮਜਬੂਤ ਕੀਤਾ ਜਾਏਗਾ ਤੇ ਜੋ ਵੀ ਜਿੰਮੇਵਾਰੀ ਪਾਰਟੀ ਵੱਲੋਂ ਦਿੱਤੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਏਗਾ。
0
comment0
Report
PSParambir Singh Aulakh
Feb 17, 2026 11:26:01
Amritsar, Punjab:SGPC ਦੀਆਂ ਜਮੀਨਾਂ ਵੇਚਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ZEE ਮੀਡੀਆ ਨਾਲ ਕੀਤੀ ਖਾਸ ਗੱਲਬਾਤ ਗੁਰਦੁਆਰਾ ਅੰਬ ਸਾਧ ਦੀ ਜ਼ਮੀਨ ਵੇਚਣ ਦਾ ਮਾਮਲਾ ਵੀ ਸਭ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਚੁੱਕਿਆ ਸੀ ਅਤੇ ਹੁਣ ਗੁਰਦੁਆਰਾ ਭੱਠਾ ਸਾਹਿਬ ਦੀ ਜ਼ਮੀਨ ਵੇਚਣ ਦਾ ਮਾਮਲਾ ਚੁੱਕਿਆ ਗਿਆ ਹੈ। SGPC ਦੀਆਂ ਜਾਇਦਾਦਾਂ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ: ਗਿਆਨੀ ਹਰਪ੍ਰੀਤ ਸਿੰਘ ਨੇ ਗੁਰਦੁਆਰਾ ਜ਼ਮੀਨਾਂ ਨੂੰ ਸਸਤੇ ਭਾਅ ਵੇਚਣ 'ਤੇ ਚੁੱਕੇ ਸਵਾਲ। ਕੋਟਲਾ ਨਿਹੰਗ ਖਾਨ ਜ਼ਮੀਨ ਘੁਟਾਲਾ: ਦਾਨ ਵਿੱਚ ਮਿਲੀ ਇੱਕ ਏਕੜ ਜ਼ਮੀਨ ਨੂੰ ਮਹਿਜ਼ 7 ਹਜ਼ਾਰ ਰੁਪਏ ਪ੍ਰਤੀ ਗਜ਼ ਦੇ ਨਿਗੂਣੇ ਰੇਟ 'ਤੇ ਵੇਚਣ ਦਾਅਵਾ। amb ਸਾਹਿਬ ਦੇ 39 ਕਰੋੜ ਕਿੱਥੇ ਗਏ? ਗਮਾਡਾ ਵੱਲੋਂ ਐਕੁਆਇਰ ਜ਼ਮੀਨ ਦੇ ਮੁਆਵਜ਼ੇ ਦੀ ਵਰਤੋਂ 'ਤੇ SGPC ਕੋਲੋਂ ਮੰਗਿਆ ਹਿਸਾਬ। سukhਬੀਰ ਬਾਦਲ 'ਤੇ ਸਿੱਧਾ ਨਿਸ਼ਾਨਾ: "ਸ਼੍ਰੋਮਣੀ ਕਮੇਟੀ ਨੂੰ ਮੁੱਠੀ ਵਿੱਚ ਕਰਕੇ ਚੋਣ ਫੰਡਾਂ ਲਈ ਵੇਚੀਆਂ ਜਾ ਰਹੀਆਂ ਹਨ ਪੰਥਕ ਜ਼ਮੀਨਾਂ।" ਪੰਥਕ ਕਾਨਫਰੰਸ ਦਾ ਐਲਾਨ: 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ 'ਵਿਜ਼ਨ ਡਾਕੂਮੈਂਟ' ਜਾਰੀ ਕਰੇਗਾ ਅਕਾਲੀ ਦਲ ਪੁਨਰ ਸੁਰਜੀਤੀ。 ਅੰਮ੍ਰਿਤਸਰ: ਅਕਾਲੀ ਦਲ ਪੁਨਰ ਸੁਰਜੀਤੀ ਦੀ ਵਰਕਿੰਗ ਕਮੇਟੀ ਦੀ ਅਹਿਮ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਅਤੇ ਗੁਰਦੁਆਰਾ ਜ਼ਮੀਨਾਂ ਦੀ ਖਰੀਦ-ਵੇਚ ਵਿੱਚ ਹੋ ਰਹੀਆਂ ਕਥਿਤ ਬੇਨਿਯਮੀਆਂ 'ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਦੋਸ਼ ਲਾਇਆ ਕਿ SGPC ਸਿਰਫ਼ ਪੰਥਕ ਜਾਇਦਾਦਾਂ ਦੀ 'ਕੇਅਰ ਟੇਕਰ' ਹੈ, ਮਾਲਕ ਨਹੀਂ, ਪਰ ਮੌਜੂਦਾ ਲੀਡਰਸ਼ਿਪ ਇਨ੍ਹਾਂ ਨੂੰ ਨਿੱਜੀ ਹਿੱਤਾਂ ਲਈ ਵਰਤ ਰਹੀ ਹੈ। ਜ਼ਮੀਨ ਘੁਟਾਲਿਆਂ ਦਾ ਖੁਲਾਸਾ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਗੁਰਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਖਾਨ (ਰੋਪੜ) ਵਿਖੇ ਸਾਲ 2002 ਵਿੱਚ ਇੱਕ ਬੀਬੀ ਵੱਲੋਂ ਦਾਨ ਕੀਤੀ ਗਈ ਪ੍ਰਾਈਮ ਲੋਕੇਸ਼ਨ ਦੀ ਇੱਕ ਏਕੜ ਜ਼ਮੀਨ ਨੂੰ ਮਹਿਜ਼ 7,000 ਰੁਪਏ ਪ੍ਰਤੀ ਗਜ਼ ਦੇ ਹਿਸਾਬ ਨਾਲ ਵੇਚ ਦਿੱਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਹਾਈਵੇ ਅਧਰਿਤ ਅਨਮੋਲ ਜ਼ਮੀਨ ਨੂੰ ਇੰਨੇ ਘੱਟ ਰੇਟ 'ਤੇ ਵੇਚਣ ਦੀ ਕੀ ਲੋੜ ਸੀ? ਇਸੇ ਤਰ੍ਹਾਂ ਉਨ੍ਹਾਂ ਗੁਰਦੁਆਰਾ ਅੰਬ ਸਾਹਿਬ (ਮੋਹਾਲੀ) ਦੀ ਜ਼ਮੀਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਮਾਡਾ ਨੇ 39 ਕਰੋੜ 43 ਲੱਖ ਰੁਪਏ ਮੁਆਵਜ਼ਾ ਦਿੱਤਾ ਸੀ। ਐਕਟ ਮੁਤਾਬਕ ਜ਼ਮੀਨ ਵੇਚ ਕੇ ਮਿਲਿਆ ਪੈਸਾ ਸਿਰਫ਼ ਨਵੀਂ ਜ਼ਮੀਨ ਖਰੀਦਣ ਲਈ ਵਰਤਿਆ ਜਾ ਸਕਦਾ ਹੈ, ਪਰ SGPC ਨੇ ਅਜੇ ਤੱਕ ਕੋਈ ਨਵੀਂ ਪ੍ਰਾਪਰਟੀ ਨਹੀਂ ਖਰੀਦੀ। ਉਨ੍ਹਾਂ ਸ਼ੱਕ ਜਤਾਇਆ ਕਿ ਇਹ ਪੈਸਾ ਗਲਤ ਤਰੀਕੇ ਨਾਲ ਫੰਡਾਂ ਵਿੱਚ ਵਰਤਿਆ ਗਿਆ ਹੈ。 ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੀ ਹੱਲਾਸ਼ੇਰੀ ਨਾਲ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, "ਲੱਗਦਾ ਹੈ ਕਿ ਚੋਣਾਂ ਨੇੜੇ ਹਨ, ਇਸ ਲਈ ਫੰਡ ਇਕੱਠੇ ਕਰਨ ਵਾਸਤੇ ਪੰਥਕ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ." ਉਨ੍ਹਾਂ ਅੱਗੇ ਕਿਹਾ ਕਿ SGPC ਦੇ ਪ੍ਰਧਾਨ ਪਹਿਲਾਂ ਇਨ੍ਹਾਂ ਮਾਮਲਿਆਂ ਤੋਂ ਇਨਕਾਰ ਕਰਦੇ ਹਨ ਅਤੇ ਫਿਰ ਅਫਸਰਾਂ 'ਤੇ ਕਾਰਵਾਈ ਦੀ ਗੱਲ ਕਰਦੇ ਹਨ, ਜੋ ਕਿ ਖੁਦ ਹੀ ਸ਼ੱਕ ਪੈਦਾ ਕਰਦਾ ਹੈ。 ਉਨ੍ਹਾਂ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ SGPC ਦੇ ਉੱਚ ਅਹੁਦੇਦਾਰਾਂ ਦੀ ਸ਼ਮੂਲੀਅਤ 'ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇੰਨੇ ਸਤਿਕਾਰਯੋਗ ਅਹੁਦਿਆਂ 'ਤੇ ਬੈਠੇ ਵਿਅਕਤੀਆਂ ਦਾ ਸਿਆਸੀ ਰੈਲੀਆਂ ਵਿੱਚ ਜਾਣਾ ਸਿੱਖ ਸੰਗਤ ਦੇ ਮਨਾਂ ਵਿੱਚ ਚਿੰਤਾ ਪੈਦਾ ਕਰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਸਿਧਾਂਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ。 ਪਾਰਟੀ ਦੀ ਮਜ਼ਬੂਤੀ ਲਈ ਉਨ੍ਹਾਂ ਐਲਾਨ ਕੀਤਾ ਕਿ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡੀ ਪੰਥਕ ਕਾਨਫਰੰਸ ਕੀਤੀ ਜਾਵੇਗੀ। ਇਸ ਮੌਕੇ ਪਾਰਟੀ ਆਪਣਾ 'ਵਿਜ਼ਨ ਡਾਕੂਮੈਂਟ' ਸੰਗਤਾਂ ਦੇ ਰੂਬਰੂ ਕਰੇਗੀ। ਉਨ੍ਹਾਂ ਮੰਗ ਕੀਤੀ ਕਿ 1999 ਤੋਂ ਹੁਣ ਤੱਕ SGPC ਵੱਲੋਂ ਵੇਚੀਆਂ ਅਤੇ ਖਰੀਦੀਆਂ ਗਈਆਂ ਗਈਆਂ ਸਾਰੀਆਂ ਜ਼ਮੀਨਾਂ ਦੀ ਨਿਰਪੱਖ ਪੜਤਾਲ ਹੋਣੀ ਚਾਹੀਦੀ ਹੈ, ਜਿਸ ਵਿੱਚ ਵਿਰੋਧੀ ਧਿਰ ਦੇ ਮੈਂਬਰ ਵੀ ਸ਼ਾਮਲ ਹੋਣ।
0
comment0
Report
DSDharmindr Singh
Feb 17, 2026 11:22:05
Khanna, Punjab:ਮਾਚੀਵਾੜਾ ਸਾਹਿਬ ਦੇ ਸਰਕਾਰੀ ਸਕੂਲਾਂ ‘ਚ ਸਿੱਖਿਆ ਮੰਤਰੀ ਦਾ ਅਚਾਨਕ ਛਾਪਾ ਸ਼ਿਕਾਇਤਾਂ ਤੋਂ ਬਾਅਦ ਖੁਦ ਮੌਕੇ ‘ਤੇ ਪਹੁੰਚੇ, 27 ‘ਚੋਂ 18 ਬੱਚੇ ਪੜ੍ਹ ਨਹੀਂ ਸਕੇ Harjot Singh Bains ਨੇ ਅੱਜ ਮਾਚੀਵਾੜਾ ਸਾਹਿਬ ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ‘ਚ ਅਚਾਨਕ ਛਾਪਾ ਮਾਰ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਅਤੇ ਮੀਡੀਆ ਵੱਲੋਂ ਮਾਮਲਾ ਉਭਾਰੇ ਜਾਣ ਤੋਂ ਬਾਅਦ ਮੰਤਰੀ ਖੁਦ ਸਕੂਲਾਂ ਵਿੱਚ ਪਹੁੰਚੇ ਅਤੇ ਪੜ੍ਹਾਈ ਦੀ ਗੁਣਵੱਤਾ ਦੀ ਜਾਂਚ ਕੀਤੀ। ਮੰਤਰੀ ਨੇ ਦੱਸਿਆ ਕਿ ਕਈ ਮਾਪਿਆਂ ਵੱਲੋਂ ਵੀ ਸਕੂਲਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਉਠਾਏ ਗਏ ਸਨ। ਇਸ ਕਰਕੇ ਉਹ ਬਿਨਾਂ ਪਹਿਲਾਂ ਸੂਚਨਾ ਦਿੱਤੇ ਸਕੂਲਾਂ ਵਿੱਚ ਪਹੁੰਚੇ ਤਾਂ ਜੋ ਅਸਲ ਸਥਿਤੀ ਦਾ ਪਤਾ ਲੱਗ ਸਕੇ। 27 ਵਿੱਚੋਂ 18 ਬੱਚੇ ਪੜ੍ਹ ਨਹੀਂ ਸਕੇ, ਜਵਾਬਦੇਹੀ ਹੋਵੇਗੀ ਤੈਅ ਚੈਕਿੰਗ ਦੌਰਾਨ ਇੱਕ ਪ੍ਰਾਇਮਰੀ ਸਕੂਲ ਵਿੱਚ ਹਾਲਾਤ ਚਿੰਤਾਜਨਕ ਮਿਲੇ। ਮੰਤਰੀ ਨੇ ਮੌਕੇ ‘ਤੇ ਬੱਚਿਆਂ ਨੂੰ ਪੜ੍ਹਨ ਲਈ ਕਿਹਾ, ਜਿੱਥੇ 27 ਬੱਚਿਆਂ ਵਿੱਚੋਂ 18 ਬੱਚੇ ਢੰਗ ਨਾਲ ਪੜ੍ਹ ਨਹੀਂ ਸਕੇ। ਹੈਰਾਨੀ ਦੀ ਗੱਲ ਇਹ ਰਹੀ ਕਿ ਸਕੂਲ ਵਿੱਚ ਤਿੰਨ ਅਧਿਆਪਕਾਂ ਦੇ ਨਾਲ ਇੱਕ ਪੀ.ਟੀ.ਆਈ. ਟੀਚਰ ਵੀ ਤਾਇਨਾਤ ਸੀ। ਮੰਤਰੀ ਬੈਂਸ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਹਰ ਵਿਸ਼ੇ ਦੇ ਅਧਿਆਪਕ ਉਪਲਬਧ ਕਰਵਾਏ ਗਏ ਹਨ ਅਤੇ ਫਿਰ ਵੀ ਬੱਚਿਆਂ ਦੀ ਪੜ੍ਹਾਈ ਦਾ ਦਰਜਾ ਥੱਲੇ ਹੈ ਤਾਂ ਇਸ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਬੰਧਿਤ ਅਧਿਆਪਕਾਂ ਅਤੇ ਇੰਸਪੈਕਸ਼ਨ ਟੀਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ。 ਅਧਿਆਪਕਾਂ ਦੀ ਘਾਟ ਅਤੇ ਇਨਫਰਾਸਟਰਕਚਰ ‘ਚ ਸੁਧਾਰ ਦੇ ਹੁਕਮ ਮੰਤਰੀ ਨੇ ਦੱਸਿਆ ਕਿ ਕੁਝ ਸਕੂਲਾਂ ਵਿੱਚ ਇਨਫਰਾਸਟਰਕਚਰ ਪੱਖੋਂ ਚੰਗਾ ਕੰਮ ਹੋਇਆ ਹੈ, ਪਰ ਕਈ ਥਾਵਾਂ ਹੋਰ ਸੁਧਾਰਾਂ ਦੀ ਲੋੜ ਹੈ। ਕੁਝ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਵੀ ਸਾਹਮਣੇ ਆਈ। ਉਨ੍ਹਾਂ ਕਿਹਾ ਕਿ ਬੇਟ ਇਲਾਕਾ ਹੋਣ ਕਾਰਨ ਅਧਿਆਪਕ ਇੱਥੇ ਲੰਮੇ ਸਮੇਂ ਤੱਕ ਨਹੀਂ ਟਿਕਦੇ ਅਤੇ ਟ੍ਰਾਂਸਫਰ ਕਰਵਾ ਲੈਂਦੇ ਹਨ, ਪਰ ਇਸ ਸਮੱਸਿਆ ਦਾ ਹੱਲ ਜਲਦ ਕੀਤਾ जਾਵੇਗਾ。 ਇੱਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰੀਬ 900 ਬੱਚਿਆਂ ਲਈ 26 ਅਧਿਆਪਕ ਮੌਜੂਦ ਹੋਣ ਦੀ ਜਾਣਕਾਰੀ ਮਿਲੀ, ਜਿੱਥੇ ਲੈਕਚਰਾਰ ਕੈਡਰ ਦੀ ਘਾਟ ਦਰਜ ਕੀਤੀ ਗਈ। ਮੰਤਰੀ ਨੇ ਤੁਰੰਤ ਇੰਟਰੈਕਟਿਵ ਪੈਨਲ ਲਗਾਉਣ ਦੇ ਹੁਕਮ ਦਿੱਤੇ ਅਤੇ ਕਿਹਾ ਕਿ 7 ਤੋਂ 10 ਦਿਨਾਂ ਅੰਦਰ ਆਨਲਾਈਨ ਕਲਾਸਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ。 4,500 ਪ੍ਰਮੋਸ਼ਨਾਂ ‘ਤੇ ਰੋਕ, ਨਵੀਂ ਭਰਤੀ ਜਲਦ ਮੰਤਰੀ ਬੈਂਸ ਨੇ ਕਿਹਾ ਕਿ ਇਸ ਸਮੇਂ ਸੁਪਰੀਮ ਕੋਰਟ ਵੱਲੋਂ 4,500 ਪ੍ਰਮੋਸ਼ਨਾਂ ‘ਤੇ ਰੋਕੱਲੀ ਹੋਈ ਹੈ, ਜਿਸ ਕਰਕੇ ਕੁਝ ਅਹੁਦੇ ਖਾਲੀ ਹਨ। ਸਰਕਾਰ ਇਸ ਮਾਮਲੇ ਦਾ ਹੱਲ ਕੱਢ ਰਹੀ ਹੈ। ਨਾਲ ਹੀ ਜਲਦ ਨਵੀਂ ਭਰਤੀ ਵੀ ਆ ਰਹੀ ਹੈ ਅਤੇ ਸ਼ਰਤ ਹੋਵੇਗੀ ਕਿ ਨਵੇਂ ਅਧਿਆਪਕ ਰੂਰਲ ਅਤੇ ਦੂਰ-ਦਰਾਜ਼ ਇਲਾਕਿਆਂ ਵਿੱਚ ਸੇਵਾ ਨਿਭਾਉਣਗੇ। ਮਾਚੀਵਾੜਾ ਦੇ ਲੋਕਾਂ ਨੂੰ ਭਰੋਸਾ ਅਖੀਰ ਵਿੱਚ ਸਿੱਖਿਆ ਮੰਤਰੀ ਨੇ ਮਾਚੀਵਾੜਾ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਸਕੂਲਾਂ ਵਿੱਚ ਜਲਦ ਗੁਣਾਤਮਕ ਸੁਧਾਰ ਨਜ਼ਰ ਆਉਣਗੇ। ਉਨ੍ਹਾਂ ਸਪਸ਼ਟ ਕੀਤਾ ਕਿ ਲਾਪਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਿੱਖਿਆ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਹੋਵੇਗਾ。 ਬਾਈਟ - ਹਰਜੋਤ ਬੈਂਸ ਸਿੱਖਿਆ ਮੰਤਰੀ
0
comment0
Report
Advertisement
Back to top