Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

पटियाला के सन्नौरी अड्डे पर ड्रग- विरोधी अभियान के दौरान BJP और AAP कार्यकर्ता आमने-सामने

BSBALINDER SINGH
Oct 12, 2025 00:46:30
Patiala, Punjab
Story idea Station Patiala ਪਟਿਆਲਾ ਦੇ ਸਨੌਰੀ ਅੱਡਾ ਵਿਖੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਉਸ ਵਕਤ ਬੜਾ ਹੰਗਾਮਾ ਹੋ ਗਿਆ ਜਦੋਂ ਮੌਕੇ ਤੇ ਬੀਜੇਪੀ ਅਤੇ ਆਪ ਵਰਕਰ ਆਮਣੋ ਸਾਮਣੇ ਹੋ ਗਏ, ਇਸ ਮੌਕੇ ਇੱਕ ਦੂਜੇ ਖਿਲਾਫ ਜਮਕੇ ਲੱਗੇ ਨਾਅਰੇ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਬੀਬਾ ਨੇ ਕਿਹਾ ਅਸੀਂ ਨਸ਼ੇ ਦੇ ਖਿਲਾਫ ਹਾਂ ਲੇਕਿਨ ਪੁਲਿਸ ਉਨ੍ਹਾਂ ਘਰਾਂ ਦੇ ਊਪਰ ਵੀ ਕਾਰਵਾਈ ਕਰ ਰਹੀ ਹੈ ਜਿਨ੍ਹਾਂ ਦਾ ਨਸ਼ੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਦੂਜੇ ਪਾਸੇ ਇੱਕ ਮਹਿਲਾ ਜੁਰੂਰ ਮੰਨ ਰਹੀ ਹੈ ਕੇ ਉਸ ਦੇ ਪਤੀ ਊਪਰ NDPC ਐਕਟ ਤੇ ਤਹਿਤ ਮਾਮਲਾ ਦਰਜ ਜੁਰੂਰ ਹੈ, ਪਰ ਮਾਮਲਾ ਜਬਰਦਸਤੀ ਪਾਇਆ ਹੋਇਆ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ ਬਾਈਟ ਮਹਿਲਾ ਬਾਈਟ ਜੈ ਬੀਬਾ ਕੌਰ, ਪੰਜਾਬ ਮਹਿਲਾ ਮੰਡਲ ਪ੍ਰਧਾਨ ਬੀਜੇਪੀ
3
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
JSJagmeet Singh
Oct 12, 2025 05:18:20
Fatehgarh Sahib, Punjab:ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਐਸ.ਐਨ.ਆਈ.ਡੀ. ਪਲਸ ਪੋਲੀਓ ਰਾਊਂਡ ਦੀ ਰਸਮੀ ਸ਼ੁਰੂਆਤ ਫਤਹਿਗੜ੍ਹ ਸਾਹਿਬ ਦੇ ਕਮਿਊਨਿਟੀ ਹੈਲਥ ਸੈਂਟਰ, ਚਨਾਰਥਲ ਕਲਾਂ ਵਿਖੇ ਕੀਤੀ ਗਈ, ਇਸ ਮੌਕੇ ਇਕ ਰਾਜ ਪੱਧਰੀ ਸਮਾਗਮ ਕਰਵਾਇਆ ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਇਸ ਦੌਰਾਨ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਕੀ ਪੋਲੀਓ ਦੀ ਦਵਾਈ ਨੂੰ 2 ਬੂੰਦ ਜ਼ਿੰਦਗੀ ਕਿਹਾ ਜਾਂਦਾ ਹੈ ਜੋ ਇਸ ਦਵਾਈ ਨੂੰ ਲੈਂਦਾ ਹੈ ਉਹ ਪੋਲੀਓ ਤੋਂ ਬੱਚ ਜਾਂਦਾ ਹੈ, ਪੰਜਾਬ ਵਿੱਚ ਕੋਈ ਵੀ ਕੇਸ ਵਾਈਟ ਪੋਲਿਓ ਦਾ ਨਹੀਂ ਹੈ, ਪਰ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕੀ ਆਪਣੇ ਗੁਆਂਢੀ ਦੇਸ਼ਾਂ ਵਿੱਚ ਇਸ ਦੇ ਕਈ ਮਾਮਲੇ ਸਾਹਮਣੇ ਆਏ ਨੇ ਅਤੇ ਆਪਣੇ ਬਾਡਰ ਨਾਲ ਲਗਦੇ ਹੋਣ ਕਾਰਨ ਅਸੀਂ ਸਮੇਂ ਸਮੇਂ ਤੇ ਟੈਸਟਿੰਗ ਕਰਵਾਉਦੇ ਰਹਿੰਦੇ ਹਾਂ ਅਤੇ ਸਾਡੇ ਲਈ ਜਰੂਰੀ ਹੈ ਕੀ 0 ਤੋਂ 5 ਸਾਲ ਦੇ ਬੱਚੇ ਨੂੰ ਪੋਲੀਓ ਦੀ ਦਵਾਈ ਜਰੂਰ ਦਿਓ ਅਸੀਂ 15 ਲੱਖ ਬੱਚਿਆਂ ਨੂੰ ਇਹ ਦਵਾਈ ਪਲਾਉਣੀ ਹੈ ਅੱਜ ਪਹਿਲਾ ਮਾਪੇ ਬੱਚਿਆਂ ਨੂੰ ਲੈ ਕੇ ਆਉਣਗੇ ਉਸ ਤੋਂ ਬਾਅਦ ਸਾਡੀਆਂ ਟੀਮਾਂ ਘਰ ਘਰ ਜਾ ਦਵਾਈ ਪਿਲਾਉਣ ਗਿਆ ਇਸ ਨਾਲ ਕੋਈ ਵੀ ਬੱਚਾ ਨਹੀਂ ਰਹਿਣ ਦੇਣਾ, ਬੱਚਿਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨ ਵੀ ਲਗਵਾਉਣੀ ਚਾਹੀਦੀ ਹੈ。
0
comment0
Report
TBTarsem Bhardwaj
Oct 12, 2025 04:46:12
Ludhiana, Punjab:लुधियाना के डिवीजन नंबर 1 थाने के पास बाइक चोरी, आरोपी धुनाई के बाद मै पुलिस के हवाले किया वीडियो वायरल हो रही है लुधियाना शहर में चोरी की घटनाओं ने थाने के सामने भी हद पार कर दी है। थाना डिवीजन-1 के नजदीक स्थित होटल हेवन में शनिवार को अज्ञात युवकों ने एक युवक की बाइक चोरी कर ली। पीड़ित ने घटना का पता चलने पर तुरंत जांच शुरू की और सीसीटीवी फुटेज देखने के बाद चोरी करने वाले युवकों की पहचान की। वीडियो में दोनों आरोपी स्पष्ट रूप से वाहन चोरी करते हुए दिखाई दे रहे थे। रात करीब 8 बजे, वही युवक फिर से चोरी वाले स्थल पर देखा गया। पीड़ित और उसके साथियों ने आरोपी को पकड़ लिया और उसे खंभे से बांधकर मारपीट की। इस दौरान थाना डिवीजन-1 के एएसआई मौके पर पहुंचे और आरोपी को हिरासत में लेकर थाने ले गए।
0
comment0
Report
DBDevender Bhardwaj
Oct 12, 2025 04:18:32
Gurugram, Haryana:गुरुग्राम ब्रेकिंग गुरुग्राम में क्राइम ब्रांच की टीम ने नामी गैंग के दो शार्प शूटरों का Enconter सेक्टर 39 और 40 की क्राइम ब्रांच की टीम ने बंबिहा गैंग के 2 शार्प शूटरों का किया एनकाउंटर मैदावास गाँव के पास क्राइम ब्रांच की टीम ने मुठभेड़ के बाद 2 बदमाशों को किया गिरफ्तार गुप्त सूचना के आधार पर गुरुग्राम पुलिस ने की थी बदमाशों की घेराबंदी पुलिस टीम ने बदमाशों को सरेंडर करने की थी चेतावनी बदमाशों ने सरेंडर करने की बजाय पुलिस टीम पर की फायरिंग आरोपियों की पहचान पंजाब के रहने औए सुमित और सुखनजीत के रूप में हुई जवाबी कार्यवाही ने पुलिस टीम ने बदमाशों पर की फायरिंग, एक बदमाश के पैर में और दूसरे के कंधे पर लगी गोली दोनों बदमाशों को हिरासत में लेकर गुरुग्राम के नागरिक अस्पताल में इलाज के लिए करवाया भर्ती
0
comment0
Report
SNSUNIL NAGPAL
Oct 12, 2025 04:18:23
0
comment0
Report
TBTarsem Bhardwaj
Oct 11, 2025 17:03:24
Ludhiana, Punjab:ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬਚਤ ਭਵਨ ਵਿੱਚ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਦੇ ਡਰਾਅ ਕੱਢਣ ਸਮੇਂ ਹੋਇਆ ਹੰਗਾਅਾ ਦਰਾਅ ਕੀਤਾ ਗਿਆ ਰੱਦ 1520 ਪਹਿਲਾਂ ਵਿੱਚੋਂ 1126 ਪਹਿਲਾਂ ਹੋਈਆਂ ਕੈਂਸਲ ਐਤਵਾਰ ਨੂੰ ਮੁੜ ਜੀ ਐੱਸ ਟੀ ਵਿਭਾਗ ਕਰੇਗਾ ਰਿਵਿਊ ਉਸ ਤੋਂ ਬਾਅਦ ਸੋਮਵਾਰ ਨੂੰ ਮੁੜ ਕੱਢਿਆ ਜਾਵੇਗਾ ਡਰਾਅ ਲੁਧਿਆਣਾ ਵਿੱਚ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਦੇ ਵਿੱਚ सुपਰੀਮ ਕੋਰਟ ਦੇ ਕੀਤੇ ਆਦੇਸ਼ਾਂ ਅਨੁਸਾਰ ਵੱਖ-ਵੱਖ ਥਾਵਾਂ ਤੇ ਦੁਕਾਨਾਂ ਲਗਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਮਿਲ ਕੇ ਕਾਨੂੰਨੀ ਪ੍ਰਕਿਰਿਆ ਨਾਲ ਪਟਾਕਿਆਂ ਦੀਆਂ ਦੁਕਾਨਾਂ ਦਾ ਡਰਾਅ ਕੱਢਿਆ ਜਾਂਦਾ ਪਰ ਅੱਜ ਉਸ ਸਮੇਂ ਡਿਪਟੀ ਕਮਿਸ਼ਨਰ ਦਫਤਰ ਬਣੇ ਬਚਤ ਭਵਨ ਵਿੱਚ ਹੰਗਾਮਾ ਹੋ ਗਿਆ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਦਾ ڈਰਾਅ ਕੱਢਿਆ ਜਾਣਾ ਸੀ ਜਿਸ ਦੌਰਾਨ ਪਟਾਕਿਆਂ ਦੇ ਡਰਾਅ ਲਈ ਜਮਾ ਹੋਈਆਂ 1520 ਵਿੱਚੋਂ 1126 ਫਾਈਲਾਂ ਜੀਐਸਟੀ ਵਿਭਾਗ ਵੱਲੋਂ ਕੈਂਸਲ ਕਰ ਦਿੱਤੀਆਂ ਜਿਸ ਤੋਂ ਬਾਅਦ ਉਥੇ ਕਾਫੀ ਹੰਗਾਮਾ ਹੋਇਆ ਪਰ ਮੌਕੇ ਤੇ ਏਡੀਸੀਪੀ ਹੈਡਕੁਾਰਟਰ ਵੇਵਿਭ ਸਹਿਗਲ ਨੇ ਦੱਸਿਆ ਕਿ ਉਹਨਾਂ ਵੱਲੋ ਕਾਨੂੰਨੀ ਪ੍ਰਕਿਰਿਆ ਅਨੁਸਾਰ ਡਰਾਅ ਕੱਢਿਆ ਜਾ ਰਿਹਾ ਪਰ 1526 ਫਾਈਲਾਂ ਵਿੱਚੋਂ 1140 ਫਾਈਲਾਂ ਜੀਐਸਟੀ ਵਿਭਾਗ ਵੱਲੋਂ ਕੈਂਸਲ ਕੀਤੀ ਗਈਆਂ ਹਨ ਪਰ ਉਹਨਾਂ ਵੱਲੋਂ ਅੱਜ ਡਰਾਅ ਕੈਂਸਲ ਕੀਤਾ ਗਿਆ ਹੈ ਤੇ ਐਤਵਾਰ ਨੂੰ ਜਿਹੜੀਆਂ ਫਾਈਲਾਂ ਕੈਂਸਲ ਕੀਤੀਆਂ ਗਈਆਂ ਹਨ ਉਹਨਾਂ ਦਾ ਰਿਵਿਊ ਹੋਵੇਗਾ ਅਤੇ ਉਸ ਤੋਂ ਬਾਅਦ ਸੋਮਵਾਰ ਨੂੰ ਪਟਾਕਿਆਂ ਦੀਆਂ ਦੁਕਾਨਾਂ ਦਾ ਡਰਾਅ ਕੱਢਿਆ ਜਾਵੇਗਾ। ਪਰ ਇਸ ਮੌਕੇ ਪਟਾਕਿਆਂ ਦੀਆਂ ਫਾਈਲਾਂ ਭਰਨ ਵਾਲਿਆਂ ਨੇ ਆਪਣਾ ਰੋਸ ਜਾਹਿਰ ਕੀਤਾ ਉਹਨਾਂ ਨੇ ਕਿਹਾ ਕਿ ਜੀਐਸਟੀ ਵੱਲੋਂ ਧੱਕਾ ਕੀਤਾ ਗਿਆ ਹੈ ਪਰ ਹੁਣ ਕੱਲ ਸਾਰੀਆਂ ਫਾਈਲਾਂ ਦਾ ਰਿਵਿਊ ਹੋਵੇਗਾ ਉਸ ਤੋਂ ਬਾਅਦ ਸੋਮਵਾਰ ਨੂੰ ਡਰਾ ਕੱਢਿਆ ਜਾਵੇਗਾ ਇਸੇ ਦੌਰਾਨ ਫਾਈਲਾਂ ਭਰਨ ਵਾਲਿਆਂ ਨੇ ਫਾਈਲ ਰੱਦ ਹੋਣ ਤੇ ਹੰਗਾਮਾ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਧੱਕਾ ਕੀਤਾ ਜਾ ਰਿਹਾ ਹੈ।
1
comment0
Report
MJManoj Joshi
Oct 11, 2025 17:02:13
Chandigarh, Chandigarh:आईपीएस अधिकारी वाई पूरन सिंह की मौत पर बोले मुख्यमंत्री "दोषी कितना ही प्रभावशाली व्यक्ति क्यों ना हो उन्हें बख्शा नहीं जाएगा" पंचकूला में भाजपा की प्रदेश कार्यकारिणी की बैठक में शनिवार को आईपीएस अधिकारी वाई पूरन सिंह के निधन पर शोक जताया और दो मिनट का मौन रखकर दिवंगत आत्मा की शांति के लिए प्रार्थना की। मुख्यमंत्री नायब सिंह सैनी ने आईपीएस अधिकारी वाई पूरन सिंह के निधन को बड़ी दुखद दुर्घटना कहा मुख्यमंत्री नायब सिंह सैनी ने कहा कि जैसे ही जापान में आईपीएस अधिकारी वाई पूरन सिंह के निधन की सूचना मिली, हमने उनकी पत्नी का ढांढस बंधाया और अधिकारियों को उनके साथ घर भेजा हमारी सरकार इस मामले की पूरी जांच कराएगी : सीएम सैनी दोषी कितना ही प्रभावशाली व्यक्ति क्यों ना हो उन्हें बख्शा नहीं जाएगा : मुख्यमंत्री - अगर किसी व्यक्ति को कोई तंग करेगा तो हम उसे बख्शेंगे नहीं : सीएम सैनी विपक्ष को ऐसे मुद्दे पर राजनीति नहीं करनी चाहिए : मुख्यमंत्री परिवार के साथ अन्याय हुआ है तो न्याय देने का काम हमारी सरकार करेगी - मुख्यमंत्री नायब सैनी
4
comment0
Report
NSNavdeep Singh
Oct 11, 2025 16:15:30
Moga, Punjab:ਮੋਗਾ ਵਿੱਚ NRI ਨਾਲ 15 ਲੱਖ ਰੁਪਏ ਦੀ ਠੱਗੀ — 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ । ਪੁਲਿਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਜਾਰੀ。 ਐਨਆਰਆਈ ਨੇ ਜ਼ਿਲਾ ਪੁਲਿਸ ਕਪਤਾਨ ਦਾ ਕੀਤਾ ਧੰਨਵਾਦ ਕਿਹਾ ਮੈਨੂੰ ਆਸ ਹੈ ਕਿ ਪੁਲਿਸ ਜਲਦ ਮੁਲਜ਼ਮ ਨੂੰ ਗ੍ਰਿਫਤਾਰ ਕਰ ਮੈਨੂੰ ਇਨਸਾਫ ਦਵਾਏਗੀ。 ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਕੀਤੇ ਸੀ NRI ਨੇ ਨਿਵੇਸ਼ । ਮੋਗਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਰੁਪਏ ਦੀ ਵੱਡੀ ਠੱਗੀ ਦਾ ਸ਼ਿਕਾਰ ਬਣਾ ਦਿੱਤਾ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਸੀ, ਪਰ ਲਾਲਚ ਅਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀਂਹ ਹਿਲ ਗਈ。 ਐਨਆਰਆਈ ਮੋਗਾ ਆਉਣ ‘ਤੇ ਆਪਣੇ ਦੋਸਤ ‘ਤੇ ਪੂਰਾ ਭਰੋਸਾ ਕਰਦਾ ਸੀ। ਦੋਸਤ ਨੇ ਉਸਦੇ ਨਾਲ ਮਿਲ ਕੇ ਇਕ ਇਲੈਕਟਰੋਨਿਕ ਸਕੂਟਰੀਆਂ ਦੇ ਕਾਰੋਬਾਰ ਵਿੱਚ 15 ਲੱਖ ਰੁਪਏ ਨਿਵੇਸ਼ ਕਰਵਾਏ । ਕਾਰੋਬਾਰ ਇਕ ਦੋ ਸਾਲ ਤਾਂ ਠੀਕ ਚਲਦਾ ਰਿਹਾ ਪਰ ਐਨਆਰਆਈ ਜਦੋਂ ਵਾਪਸ ਕੈਨੇਡਾ ਚਲਦਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ਼ ਸੰਪਰਕ ਤੋੜ ਲਿਆ ਨਾਲ ਦੀ ਨਾਲ ਐਨਆਰਆਈ ਦਾ ਨਾਮ ਅਤੇ ਨੰਬਰ ਬਿੱਲ ਬੁੱਕ ਤੋਂ ਹਟਵਾ ਦਿੱਤੇ ਗਏ。 ਐਨਆਰਆਈ ਨੇ ਮਾਮਲੇ ਦੀ ਸਾਰੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੋਗਾ ਸਿਟੀ ਥਾਣੇ ਵਿੱਚ ਠੱਗੀ ਦਾ ਪਰਚਾ ਦਰਜ ਕਰਵਾਇਆ。
0
comment0
Report
Advertisement
Back to top