Become a News Creator

Your local stories, Your voice

Follow us on
Download App fromplay-storeapp-store
Advertisement
Back
Patiala147201

हरविंदर खनौड़ा ने पठन माज़रे परिवार पर पुलिस दबाव का आरोप लगाया

HSHarmeet Singh Maan
Sept 30, 2025 05:19:26
Nabha, Punjab
ਜਿਲਾ ਕਾਂਗਰਸ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਨੌਰ ਤੋਂ ਹਰਮੀਤ ਸਿੰਘ ਪਠਾਣ ਮਾਜਰਾ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਹੈ ਉਹਨਾਂ ਕਿਹਾ ਕਿ ਪਠਾਣ ਮਾਜਰੇ ਦੇ ਪਰਿਵਾਰ ਨਾਲ ਪੁਲਿਸ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਉਸਦੀ ਧਰਮ ਪਤਨੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਉਸਨੂੰ ਮਿਲਣ ਤੱਕ ਨਹੀਂ ਦਿੱਤਾ ਜਾ ਰਿਹਾ, ਆਉਣ ਵਾਲੇ ਸਮੇਂ ਵਿੱਚ ਵਿਧਾਇਕਾਂ ਤੋਂ ਲੋਕਾਂ ਦਾ ਵਿਸ਼ਵਾਸ਼ ਉੱਠ ਸਕਦਾ ਹੈ। ਇਸ ਤਰ੍ਹਾਂ ਦੇ ਧੱਕੇ ਵਿਧਾਇਕਾਂ ਨਾਲ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨਹੀਂ ਹੋਣੇ ਚਾਹੀਦੇ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
MJManoj Joshi
Sept 30, 2025 06:51:28
Chandigarh, Chandigarh:चंडीगढ़ सेक्टर-38 शाहपुर कॉलोनी में अवैध कब्जों पर चला प्रशासन का पीला पंजा, 500 झोपड़ियां ढहाई गईं चंडीगढ़। सेक्टर-38 स्थित शाहपुर कॉलोनी में आज प्रशासन ने बड़ी कार्रवाई करते हुए करीब 500 झोपड़ियों पर पीला पंजा चला दिया। प्रशासन का कहना है कि इन अवैध कब्जों को लेकर प्रभावित लोगों को लगभग एक माह पहले नोटिस जारी किया गया था। नोटिस की अवधि समाप्त होने के बाद मंगलवार को पुलिस बल और प्रशासनिक अधिकारियों की मौजूदगी में जेसीबी मशीनों से अवैध निर्माण हटाए गए। इस कार्रवाई से कॉलोनी में हड़कंप मच गया और कई परिवारों को भारी नुकसान झेलना पड़ा। अधिकारियों का कहना है कि यह कदम शहर को अवैध कब्जों से मुक्त करने और साफ-सुथरा रखने की मुहिम के तहत उठाया गया है। वहीं, प्रभावित लोगों ने प्रशासन से पुनर्वास की मांग की
0
comment0
Report
DSDEVINDER SHARMA
Sept 30, 2025 06:35:42
Barnala, Punjab:Approval by.......Assignment Desk   Date......30-09-2023  Send  2C app File..  ....2 File   Station .....Barnala  Story slug..... 3009ZP_BNL_ARREST_R REPORTER....Devinder Sharma A/L--  बरनाला पुलिस ने चोरी के मामले में चोरों के एक बड़े गिरोह का पर्दाफाश किया,पुलिस ने चोरी के सामान के साथ 4 चोरों को गिरफ्तार किया दो चोर विदेशों से पंजाब आए और चोरी करने लगे, तीन आरोपी हरियाणा के हैं चोरों में कनाडा से प्रत्यर्पित किया गया एक युवक भी शामिल था, वह कनाडा में चोरी और अपराध के मामलों में भी नामजद था एक अन्य आरोपी मलेशिया से पंजाब आया और चोरी करने लगा, आरोपी बंद घरों को निशाना बनाकर चोरी की वारदातों को अंजाम देते थे। पुलिस ने  बताया कि आरोपियों से 3 लाख 77 हजार रुपये, 484 ग्राम चांदी और 33 ग्राम सोना, एक वरना गाड़ी, दो डमी पिस्तौल और कुछ इलेक्ट्रॉनिक सामान बरामद किया गया है। पुलिस ने आरोपियों के खिलाफ मामला दर्ज कर आगे की कार्रवाई शुरू कर दी है Visual and Elements - पुलिस द्वारा काबू हुए आरोपियों के शाट, बरामद किए सामान के शाट, एसपी बरनााल की बाईट। V/o - इस अवसर पर बोलते हुए, बरनाला के एसपीडी अशोक शर्मा ने बताया कि बरनाला पुलिस के सीआईए स्टाफ ने चोरों के एक बड़े गिरोह का पर्दाफाश किया है और चार आरोपियों को गिरफ्तार किया है। उन्होंने बताया कि 10 अगस्त को बरनाला निवासी सुनील कुमार किसी काम से लुधियाना गए थे, तभी उनके घर में बड़ी चोरी हो गई। जब परिवार घर पहुंचा तो उन्हें घर के टूटे ताले और अलमारियों से चोरी का पता चला। इस चोरी के दौरान उनके घर में रखे लाखों रुपये के गहने, लाखों रुपये का सामान और अन्य जरूरी दस्तावेज चोरी हो गए। बरनाला पुलिस ने पीड़ित परिवार के बयान पर अज्ञात चोरों के खिलाफ मामला दर्ज कर लिया। इसके बाद पुलिस ने सीआईए स्टाफ इंचार्ज बलजीत सिंह के नेतृत्व में अलग-अलग टीमें बनाकर चोरों की तलाश शुरू कर दी। इस दौरान पुलिस ने पटियाला से सुखविंदर सिंह निवासी मुक्तसर, गुरविंदर सिंह, गुरविंदर सिंह और हरविंदर सिंह (तीनों कैथल, हरियाणा निवासी) को गिरफ्तार कर लिया। उन्होंने बताया कि ये आरोपी बंद घरों को निशाना बनाकर चोरी की वारदातों को अंजाम देते थे। उन्होंने बताया कि आरोपियों से 3 लाख 77 हजार रुपये, 484 ग्राम चांदी और 33 ग्राम सोना, एक वरना गाड़ी, दो डमी पिस्तौल और कुछ इलेक्ट्रॉनिक सामान बरामद किया गया है। उन्होंने बताया कि आरोपियों में गुरविंदर सिंह गुरी कनाडा से डिपोर्ट होकर भारत आया था। उसके खिलाफ कनाडा में पहले भी चार अलग-अलग आपराधिक मामले दर्ज थे और वह यहाँ भी अपराध कर रहा था। इसी तरह, हरविंदर सिंह मलेशिया से भारत आया था और चोरी की वारदातों को अंजाम दे रहा था। जबकि सुखमिंदर सिंह प्रॉपर्टी का काम करता है। उन्होंने बताया कि पुलिस इस मामले की लगातार गहनता से जाँच कर रही है और अगर इस मामले में कुछ नया सामने आता है, तो उसे मीडिया के साथ साझा किया जाएगा। बाइट: अशोक शर्मा (एसपीडी)
0
comment0
Report
NSNavdeep Singh
Sept 30, 2025 06:35:22
Moga, Punjab:*Approval Moga* गांव फतेहगढ़ कोरोटाना में मोटरसाइकिल गली में खड़ी करने को लेकर कुछ दिन पहले दो पक्षों के बीच हुई बहस बाजी खूनी झड़प में होई थी तब्दील । इस लड़ाई में दो भाई होऐ थे गंभीर जख्मी, इलाज़ के दौरान एक भाई की मौत । झड़प की वीडियो सोशल मीडिया पर होई वायरल । जानकारी के अनुसार मोटरसाइकिल रखने को लेकर हुए विवाद में करीब 10–12 हमलावर हथियारों के साथ एक परिवार पर टूट पड़े। आरोपियों ने पहले पीड़ित परिवार के घर का गेट तोड़ने की कोशिश की और जब परिवार के लोग समझाने पहुंचे तो उन पर तेजधार हथियारों से हमला कर दिया। इस हमले में दो भाई गंभीर जख्मी हो गए। गंभीर रूप से जख्मी बलजीत सिंह (उम्र 35 वर्ष) को इलाज के लिए अस्पताल में भर्ती करवाया गया, जहां इलाज के दौरान उनकी मौत हो गई। दूसरे गंभीर घायल संदीप सिंह का उपचार जारी है। पुलिस की तरफ से मामला दर्ज कर लिया गया है, हमलावरों की तलाश तेज कर दी गई है।
0
comment0
Report
DSDEVINDER SHARMA
Sept 30, 2025 06:02:51
Barnala, Punjab:Approval by.......Assignment Desk   Date......30-09-2023  Send  2C app File..  ....5. File   Station .....Barnala  Story slug..... 3009ZP_BNL_MEDAL_R REPORTER....Devinder Sharma A/L--  बरनाला के दो स्कूल खिलाड़ियों ने किकबॉक्सिंग चैंपियनशिप में जीते स्वर्ण पदक खिलाड़ी अनुरीत कौर ने जीते दो स्वर्ण पदक, खुशप्रीत ने जीता एक स्वर्ण पदक, हिमाचल प्रदेश के सोलन में आयोजित जूनियर किकबॉक्सिंग चैंपियनशिप के अंतिम मुकाबले में बरनाला की दो खिलाड़ियों ने स्वर्ण पदक जीतकर पूरे बरनाला का नाम रोशन किया है। इस चैंपियनशिप में कई राज्यों के खिलाड़ियों ने भाग लिया था।  बरनाला पहुंचने पर विभिन्न समाजसेवी संस्थाओं और स्कूल प्रबंधकों ने ढोल-नगाड़ों के साथ गर्मजोशी से स्वागत किया, स्वर्ण पदक विजेता खिलाड़ी अनुरीत कौर की तीन बहनें हैं। उन्होंने संदेश देते हुए कहा कि बेटियां किसी से कम नहीं हैं। इस अवसर पर अनुरीत के पिता कुलदीप सिंह और माता हरप्रीत कौर ने कहा कि उन्हें अपनी बेटी पर गर्व है, स्वर्ण पदक विजेता खिलाड़ियों का स्वागत करने कोई भी राजनीतिक और प्रशासनिक अधिकारी नहीं पहुंचा Visual and Elements - रेलवे स्टेशन पर स्वर्ण पदक विजेता खिलाड़ियों का स्वागत करने के शाट,  खिलाड़ियों , उनके पेरेंट्स और स्कूल प्रबंधन की बाइट। V/o - पंजाब के खिलाड़ी न केवल पंजाब में, बल्कि अन्य राज्यों और विदेशों में भी खेलों में लगातार बड़े मुकाम हासिल करते नज़र आ रहे हैं। हिमाचल प्रदेश के सोलन में आयोजित जूनियर किकबॉक्सिंग चैंपियनशिप के अंतिम मुकाबले में बरनाला की दो खिलाड़ियों ने स्वर्ण पदक जीतकर पूरे बरनाला का नाम रोशन किया है। इस चैंपियनशिप में कई राज्यों के खिलाड़ियों ने भाग लिया था। सोलन में आयोजित इस चैंपियनशिप में बरनाला के वाईएस स्कूल हंडियाया की अनुरीत कौर ने किकबॉक्सिंग चैंपियनशिप के फाइनल मुकाबले में ओडिशा की खिलाड़ी को 5.7 अंकों से हराकर स्वर्ण पदक जीता। अनुरीत कौर पिछले तीन वर्षों से स्वर्ण पदक जीत रही हैं। स्वर्ण पदक विजेता खिलाड़ी अनुरीत कौर की तीन बहनें हैं। उन्होंने संदेश देते हुए कहा कि बेटियां किसी से कम नहीं हैं। इस अवसर पर अनुरीत के पिता कुलदीप सिंह और माता हरप्रीत कौर ने कहा कि उन्हें अपनी बेटी पर गर्व है। उन्होंने कहा कि अनुरीत के साथ उनकी दो अन्य बेटियां हैं और उसके भाई की भी दो बेटियां हैं। यह परिवार पांच बेटियों वाला है, जिसमें अनुरीत कौर ने आज स्वर्ण पदक जीतकर हमें बेटे की कमी महसूस नहीं होने दी। उन्होंने कहा कि बेटियां किसी से कम नहीं हैं, जिसके लिए मुझे अपनी बेटी पर गर्व है। उन्होंने यह भी कहा कि जब उनकी बेटी आज स्वर्ण पदक जीतकर बरनाला पहुंची, तो कोई भी राजनीतिक पार्टी का नेता या प्रशासन का अधिकारी उसका स्वागत करने नहीं पहुंचा। जिसका उन्हें दुख है। उन्होंने कहा कि एक ओर जहां पंजाब सरकार युवाओं को खेलों के लिए प्रेरित कर रही है, वहीं दूसरी ओर स्वर्ण पदक घर लाने वाले बच्चों को कोई सहयोग नहीं मिल रहा है, जिसके कारण बच्चों के खेल प्रभावित हो रहे हैं। अगर सरकार और प्रशासन खेलों में अच्छे खिलाड़ियों का साथ दे तो खिलाड़ी और भी ज़्यादा जीत हासिल कर पंजाब का नाम रोशन कर सकते हैं। परिवार अपने बच्चों को अपने खर्चे पर खेलने भेज रहे हैं।दूसरी ओर, स्वर्ण पदक जीतकर घर लाने वाले खुशप्रीत सिंह ने भी इस स्वर्ण पदक जीत का श्रेय अपने स्कूल के कोच और माता-पिता को दिया, जिनकी बदौलत वह आज स्वर्ण पदक जीतकर बरनाला लौटे हैं। बाइट-  अनुरीत कौर (स्वर्ण पदक विजेता किकबॉकसर) बाइट  -  खुशप्रीत सिंह (स्वर्ण पदक विजेता किकबॉकसर) बाइट  - कुलदीप सिंह (अनुरीत कौर के पिता) बाइट - हरप्रीत कौर (अनुरीत कौर की मां) बाइट - गुरचरण सिंह (खुशप्रीत के पिता) V/o - इस अवसर पर वाईएस स्कूल हंडियाया के प्रिंसिपल मोहित जिंदल ने खुशी मनाई और कहा कि उनके स्कूल के दो खिलाड़ियों ने स्वर्ण पदक जीतकर अपने माता-पिता, स्कूल, ज़िला बरनाला और पंजाब का नाम रोशन किया है। उन्होंने यह भी बताया कि स्कूल में अलग-अलग खेलों के लिए विशेष कोच नियुक्त किए गए हैं। ताकि स्कूल में पढ़ने वाले बच्चों को अच्छी शिक्षा देने के साथ-साथ उन्हें खेल से भी जोड़ा जा सके। अब तक स्कूल के खिलाड़ियों ने स्वर्ण पदक जीतकर कई बड़े रिकॉर्ड अपने नाम किए हैं। इन दोनों स्वर्ण पदक विजेता खिलाड़ियों का स्वागत करने के लिए उनका स्वागत किया गया है। नमस्ते ताकि उनका हौसला और बढ़ सके।स्वर्ण पदक जीतकर बरनाला पहुंचने पर जहां खिलाड़ियों का स्कूल प्रबंधकों, समाजसेवी संस्थाओं और परिवार के सदस्यों ने गर्मजोशी से स्वागत किया। लेकिन ज़िला प्रशासन का कोई भी अधिकारी या नेता नहीं पहुंचा। अगर मौजूदा सरकार और खेल विभाग ऐसे स्वर्ण पदक विजेता खिलाड़ियों को और प्रोत्साहित करें, तो पंजाब से राष्ट्रीय खिलाड़ियों की संख्या बढ़ सकती है। जिसके लिए सरकार और खेल विभाग को सोचने की ज़रूरत है। बाईप - मोहित जिंदल (स्कूल प्रधानाचार्य)
0
comment0
Report
MSManish Shanker
Sept 30, 2025 05:48:14
Sahibzada Ajit Singh Nagar, Punjab:Manish Shanker Mohali ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਅੱਜ ਚਾਰ ਦਿਨ ਦਾ ਸਮਾਂ ਹੋ ਚੱਲਿਆ ਹੈ ਜਿੱਥੇ ਉਹ ਮੋਹਾਲੀ ਦੇ ਨਿਜੀ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਕਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅਰਦਾਸ ਕਰਨ ਉਪਰੰਤ ਪ੍ਰਸਾਦ ਲੈ ਕੇ ਉਨਾਂ ਦਾ ਹਾਲ ਜਾਨਣ ਲਈ ਫੋਰਟੀਸ ਹਸਪਤਾਲ ਪਹੁੰਚੇ। ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਨ ਉਪਰੰਤ ਪਰਵਿੰਦਰ ਸਿੰਘ ਸੋਹਾਣਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਵੀਰ ਜਵੰਦਾ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਫਿਲਹਾਲ ਉਹਨਾਂ ਦੀ ਕੰਡੀਸ਼ਨ ਕਰੀਟੀਕਲ ਹੀ ਹੈ। ਅਸੀਂ ਉਨਾਂ ਦੀ ਸਿਹਤਯਾਬੀ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ਪ੍ਰਸ਼ਾਦ ਲੈ ਕੇ ਉਨਾਂ ਦਾ ਹਾਲ ਜਾਨਣ ਲਈ ਪਹੁੰਚੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਵਿੱਚ ਜਾਣ। TVO 37 Server 51 Feed injusted By Cameraman Surinder
3
comment0
Report
TBTarsem Bhardwaj
Sept 30, 2025 05:34:29
Ludhiana, Punjab:ਲੁਧਿਆਣਾ ਦੇ ਪ੍ਰਵਾਸੀ ਮਜ਼ਦੂਰਾਂ ਨੇ ਦਿੱਤਾ ਅੰਤਿਮ ਅਲਟੀਮੇਟਮ 700,000 ਕਾਮੇ ਹੜਤਾਲ ਕਰਨਗੇ; ਔਰਤਾਂ 'ਤੇ ਅਸ਼ਲੀਲ ਟਿੱਪਣੀਆਂ ਲਈ ਯੂਟਿਊਬਰ ਨੂੰ ਗ੍ਰਿਫ਼ਤਾਰ ਕਰਨ 'ਤੇ ਜ਼ੋਰ ਲੁਧਿਆਣਾ ਵਿੱਚ, ਪ੍ਰਵਾਸੀ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਨੂੰ ਮੰਗਲਵਾਰ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਸੀ।ਕਿ ਯੂਟਿਊਬਰ ਵਿਰੁੱਧ ਕਾਰਵਾਈ ਕਰੇ ਜਿਸਨੇ ਪੂਰਵਾਂਚਲ ਭਾਈਚਾਰੇ ਦੀਆਂ ਔਰਤਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਪ੍ਰਸ਼ਾਸਨ ਵੱਲੋਂ ਅਲਟੀਮੇਟਮ ਜਾਰੀ ਕੀਤੇ ਚਾਰ ਦਿਨ ਬੀਤ ਚੁੱਕੇ ਹਨ, ਪਰ ਪੁਲਿਸ ਨੇ ਅਜੇ ਤੱਕ ਯੂਟਿਊਬਰ ਵਿਰੁੱਧ ਕਾਰਵਾਈ ਨਹੀਂ ਕੀਤੀ ਹੈ। ਭਾਈਚਾਰੇ ਦੇ ਆਗੂਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਮੰਗਲਵਾਰ ਸ਼ਾਮ ਤੱਕ ਕਾਰਵਾਈ ਨਹੀਂ ਕੀਤੀ ਗਈ, ਤਾਂ ਪ੍ਰਵਾਸੀ ਮਜ਼ਦੂਰ ਬੁੱਧਵਾਰ ਨੂੰ ਆਪਣਾ ਕੰਮ ਛੱਡ ਕੇ ਸੜਕਾਂ 'ਤੇ ਉਤਰ ਆਉਣਗੇ। ਕੋਈ ਵੀ ਮਜ਼ਦੂਰ ਫੈਕਟਰੀਆਂ ਵਿੱਚ ਕੰਮ 'ਤੇ ਵਾਪਸ ਨਹੀਂ ਆਵੇਗਾ। ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਉਨ੍ਹਾਂ ਦੀਆਂ ਔਰਤਾਂ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਪ੍ਰਸ਼ਾਸਨ ਨੇ ਹੁਣ ਪੂਰਵਾਂਚਲ ਭਾਈਚਾਰੇ ਦੇ ਆਗੂਆਂ ਨੂੰ ਮੀਟਿੰਗ ਲਈ ਬੁਲਾਇਆ ਹੈ। ਆਲ ਇੰਡੀਆ ਮਜ਼ਦੂਰ ਕੌਂਸਲ ਪੰਜਾਬ ਦੇ ਪ੍ਰਧਾਨ ਅਤੇ ਪੂਰਵਾਂਚਲ ਭਾਈਚਾਰੇ ਦੇ ਆਗੂ ਚਿਤਰੰਜਨ ਕੁਮਾਰ ਪੁੱਛਦੇ ਹਨ ਕਿ ਪੁਲਿਸ ਉਸ ਆਦਮੀ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਰਹੀ ਜਿਸਨੇ ਸੋਸ਼ਲ ਮੀਡੀਆ 'ਤੇ ਪੂਰਵਾਂਚਲ ਭਾਈਚਾਰੇ ਦੀਆਂ ਔਰਤਾਂ ਨਾਲ ਜਨਤਕ ਤੌਰ 'ਤੇ ਦੁਰਵਿਵਹਾਰ ਕੀਤਾ ਸੀ। ਉਹ ਪੁੱਛਦੇ ਹਨ ਕਿ ਪੁਲਿਸ ਕਾਰਵਾਈ ਕਿਉਂ ਨਹੀਂ ਕਰ ਰਹੀ, ਹਾਲਾਂਕਿ ਵੀਡੀਓ ਵਿੱਚ ਸਭ ਕੁਝ ਸਾਫ਼-ਸਾਫ਼ ਸੁਣਾਈ ਦੇ ਰਿਹਾ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿੱਚ ਕੁਝ ਲੋਕ ਪੂਰਵਾਂਚਲ ਭਾਈਚਾਰੇ ਦੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀਆਂ ਫੈਕਟਰੀਆਂ ਵਿੱਚ 95 ਪ੍ਰਤੀਸ਼ਤ ਕਾਮੇ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਉਂਦੇ ਹਨ। ਉਨ੍ਹਾਂ ਦੀ ਕੁੱਲ ਗਿਣਤੀ 700,000 ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ, ਲਗਭਗ 700,000 ਕਾਮੇ ਅਧਿਕਾਰਤ ਤੌਰ 'ਤੇ ਲੁਧਿਆਣਾ ਛੱਡ ਕੇ ਆਪਣੇ ਪਿੰਡਾਂ ਲਈ ਚਲੇ ਗਏ ਸਨ। Byte ਪ੍ਰਵਾਸੀ ਆਗੂ Byte ਪ੍ਰਵਾਸੀ ਆਗੂ
0
comment0
Report
BSBHARAT SHARMA
Sept 30, 2025 05:18:55
Amritsar, Punjab: ਪਿੰਡ ਘਨਪੁਰ ਕਾਲੇ ਦੇ ਪੁੱਲ ਨੇੜੇ ਲਾਸ਼ ਮਿਲਣ ਨਾਲ ਸਨਸਨੀ ਇਲਾਕਾ ਵਾਸੀਆਂ ਨੇ ਪੁਲਿਸ ਨੂੰ ਦਿੱਤੀ ਤੁਰੰਤ ਸੂਚਨਾ ਸਬ ਇੰਸਪੈਕਟਰ ਚੰਦਰ ਮੋਹਨ ਨੇ ਦਿੱਤਾ ਬਿਆਨ ਅਣਪਛਾਤੀ ਲਾਸ਼ ਮੋਚਰੀ ਵਿੱਚ ਰੱਖੀ, ਜਾਂਚ ਸ਼ੁਰੂ ਅੱਜ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਘਨਪੁਰ ਕਾਲੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁੱਲ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ। ਸਵੇਰੇ ਲਗਭਗ ਅੱਠ ਵਜੇ ਲੋਕਾਂ ਨੇ ਪੁੱਲ ਹੇਠਾਂ ਇੱਕ ਸ਼ੱਕੀ ਹਾਲਤ ਵਿੱਚ ਪਈ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਕੁਝ ਹੀ ਸਮੇਂ ਵਿੱਚ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ’ਤੇ ਪਿੰਡ ਵਾਸੀ ਗੁਰਮੁਖ ਸਿੰਘ ਨੇ ਦੱਸਿਆ ਕਿ ਅਸੀਂ ਘਨਪੁਰ ਕਾਲੇ ਦੇ ਰਹਿਣ ਵਾਲੇ ਹਾਂ ਤੇ ਸਵੇਰੇ ਸੈਰ ਦੌਰਾਨ ਪੁੱਲ ਹੇਠਾਂ ਇੱਕ ਡੈਡ ਬਾਡੀ ਦੇਖੀ। ਪਹਿਲਾਂ ਤਾਂ ਪਤਾ ਨਹੀਂ ਸੀ ਕੌਣ ਹੈ ਪਰ ਸਪਸ਼ਟ ਹੋਇਆ ਕਿ ਲਾਸ਼ ਗਲੀ-ਸੜੀ ਹਾਲਤ ਵਿੱਚ ਹੈ ਅਤੇ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ। ਸਬ ਇੰਸਪੈਕਟਰ ਚੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਗਿਆ। ਉਨ੍ਹਾਂ ਕਿਹਾ ਕਿ ਲਾਸ਼ ਅਣਪਛਾਤੀ ਹੈ ਤੇ ਵਿਅਕਤੀ ਦੇ ਹੱਥ ਪੈਰ ਅਕੜੇ ਹੋਏ ਸਨ, ਜਿਸ ਕਾਰਨ ਮੌਤ ਨੂੰ ਕਈ ਦਿਨ ਬੀਤਣ ਦਾ ਅੰਦਾਜ਼ਾ ਹੈ। ਇਸ ਸਮੇਂ ਤਕ ਲਾਸ਼ ਦੀ ਪਹਿਚਾਣ ਨਹੀਂ ਹੋਈ ਹੈ। ਪੁਲਿਸ ਵੱਲੋਂ ਲਾਸ਼ ਨੂੰ ਮੋਚਰੀ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਅਤੇ 72 ਘੰਟਿਆਂ ਲਈ ਉਸਦੀ ਪਹਿਚਾਣ ਲਈ ਇੰਤਜ਼ਾਰ ਕੀਤਾ ਜਾਵੇਗਾ। ਜੇਕਰ ਇਸ ਦੌਰਾਨ ਪਰਿਵਾਰ ਜਾਂ ਕੋਈ ਜਾਣ-ਪਛਾਣ ਵਾਲਾ ਨਹੀਂ ਮਿਲਦਾ, ਤਾਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਵਿਅਕਤੀ ਦੀ ਪਹਿਚਾਣ ਅਤੇ ਮੌਤ ਦੇ ਕਾਰਨ ਦਾ ਖੁਲਾਸਾ ਹੋ ਸਕੇ। ਬਾਈਟ:--- ਚਸ਼ਮਦੀਦ ਗੁਰਮੁਖ ਸਿੰਘ ਬਾਈਟ:--- ਪੁਲਿਸ ਅਧਿਕਾਰੀ ਚੰਦਰ ਮੋਹਨ
0
comment0
Report
TSTEJINDER SINGH
Sept 30, 2025 05:02:15
Rupnagar, Punjab:ਰੋਪੜ- ਰੋਪੜ ਸ਼ਹਿਰ ਦੇ ਵਿੱਚ ਸਫਾਈ ਸੇਵਕਾਂ ਦੀ 17 ਦਿਨਾ ਤੋਂ ਚੱਲ ਰਹੀ ਹੜਤਾਲ ਦੋਰਾਨ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਇੰਨਾਂ ਕੋਲ ਪੁੱਜੇ ਤੇ ਉੱਨਾਂ ਸਫਾਈ ਸੇਵਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ।ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਢੇਰਾਂ ਲਈ ਸਥਾਨਕ ਸਰਕਾਰ ਤੇ ਵਿੱਤ ਵਿਭਾਗ ਸਮੇਤ ਸਥਾਨਕ ਪ੍ਰਸ਼ਾਸਨ ਜਿੰਮੇਵਾਰ ਹੈ।ਉੱਨਾਂ ਕਿਹਾ ਕਿ ਹੜਤਾਲ ਦੇ ਕਾਰਨ ਸਫ਼ਾਈ ਸੇਵਕ ਤੇ ਸ਼ਹਿਰ ਵਾਸੀ ਪਰੇਸ਼ਾਨ ਹਨ ਪਰ ਸਰਕਾਰ ਤੇ ਕੋਈ ਜੂੰ ਤੱਕ ਨਹੀ ਸਰਕ ਰਹੀ।ਉੱਨਾਂ ਕਿਹਾ ਕਿ ਅੱਜ ਝਾੜੂ ਵਾਲੇ ਝਾੜੂ ਫੇਰਨ ਵਾਲਿਆਂ ਦੀ ਹੀ ਨਹੀ ਸੁਣ ਰਹੇ।ਉੱਨਾਂ ਕਿਹਾ ਕਿ ਇਹ ਪਾਰਟੀ ਜਿਸਦੇ ਨਾਮ ਤੇ ਵੋਟਾਂ ਬਟੋਰਦੀ ਹੈ ਪਹਿਲਾਂ ਉਸੇ ਨੂੰ ਮਾਰਦੀ ਹੈ।ਉੱਨਾਂ ਕਿਹਾ ਕਿ ਇਹ ਗੁੰਮਰਾਹ ਕਰਨ ਵਾਲੀ ਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲੀ ਸਰਕਾਰ ਹੈ। ਬਾਈਟ-ਬਰਿੰਦਰ ਢਿੱਲੋਂ-ਹਲਕਾ ਇੰਚਾਰਜ ਰੋਪੜ
0
comment0
Report
KSKuldeep Singh
Sept 30, 2025 04:46:23
Banur, Punjab:*ਪਿੰਡ ਜੰਗਪੁਰਾ ਦੇ ਕਿਸਾਨਾਂ ਨੇ ਮੀਟਿੰਗ ਵਿੱਚ ਕੀਤਾ ਫੈਸਲਾ: ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ,DC mohali ਨੂੰ ਬੇਲਰ ਮਸ਼ੀਨ ਭੇਜਣ ਦੀ ਦਿੱਤੀ ਦਰਖਾਸਤ* ਕੁਲਦੀਪ ਸਿੰਘ ਬਨੂੜ - ਬਨੂੜ ਨੇੜਲੇ ਜੰਗਪੁਰਾ ਪਿੰਡ ਦੀ ਪੰਚਾਇਤ ਵੱਲੋਂ ਡੀਸੀ ਮੋਹਾਲੀ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਹੈ ਕਿ ਸਾਡੇ ਪਿੰਡ ਬੇਲਰ ਮਸ਼ੀਨ ਜਲਦੀ ਭੇਜੀ ਜਾਵੇ। ਪਿੰਡ ਦੇ ਸਰਪੰਚ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਕਿਸਾਨਾਂ ਨੇ ਡੀਸੀ ਨੂੰ ਦਿੱਤੇ ਮੰਗ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਕਿਸਾਨ ਆਪਣੀ ਪਰਾਲੀ ਨੂੰ ਅੱਗ ਨਾ ਲਾ ਕੇ ਬੇਲਰ ਮਸ਼ੀਨ ਰਾਹੀਂ ਇਕੱਠੀ ਕਰ ਸਕਣ ਤਾਂ ਜੋ ਕੰਮ ਆ ਸਕੇ ਅਤੇ ਵਾਤਾਵਰਨ ਵੀ ਸਾਫ ਰਹੇ। ਪਿੰਡ ਦੇ ਕਿਸਾਨਾਂ ਨੇ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਹੈ। ਕਿ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਵੇਗੀ। ਗੋਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਕਿੱਥੇ ਜਾ ਰਹੇ ਪ੍ਰਚਾਰ ਦਾ ਕਿਸਾਨਾਂ ਤੇ ਵੱਡਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਪਰਾਲੀ ਨੂੰ ਸਾਂਭਣ ਪ੍ਰਤੀ ਜਾਗਰੂਕ ਹੁੰਦੇ ਨਜ਼ਰ ਆ ਰਹੇ ਨੇ। DC mohali ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜਲਦੀ ਹੀ ਪਿੰਡ ਵਿੱਚ ਬੇਲਰ ਮਸ਼ੀਨਾਂ ਉਪਲਬਧ ਕਰਾ ਦਿੱਤੀਆਂ ਜਾਣਗੀਆਂ ਸ਼ਾਰਟ - ਡੀਸੀ ਨੂੰ ਦਿੱਤਾ ਮੰਗ ਪੱਤਰ ਬਾਈਟ - ਪਿੰਡ ਦੇ ਕਿਸਾਨ।
0
comment0
Report
Navaratri 2025
Advertisement
Back to top