Become a News Creator

Your local stories, Your voice

Follow us on
Download App fromplay-storeapp-store
Advertisement
Back
Patiala147001

पूर्व IG अमर सिंह चहल के आत्महत्या मामले में देर रात ऑपरेशन सफल

BSBALINDER SINGH
Dec 23, 2025 04:49:13
Patiala, Punjab
ਸਾਬਕਾ IG ਅਮਰ ਸਿੰਘ ਚਹਿਲ ਵਲੋਂ ਖ਼ੁਦਕੁਸ਼ੀ ਮਾਮਲਾ ਅਮਰ ਸਿੰਘ ਚਹਿਲ ਦਾ ਦੇਰ ਰਾਤ ਓਪਰੇਸ਼ਨ ਹੋਇਆ ਜੋ ਕਿ ਕਾਮਯਾਬ ਰਿਹਾ, ਡਾਕਟਰਾਂ ਨੇ ਕਿਹਾ ਫਿਲਹਾਲ ਖਤਰੇ ਤੋਂ ਬਾਹਰ ਨੇ ਲੇਕਿਨ ਡਾਕਟਰਾ ਦੀ ਨਿਗਰਾਨੀ ਚ ਹਨ ਪੁਲਿਸ ਨੇ ਕਿਹਾ ਜਲਦ ਬਿਆਨ ਲੈਕੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
BSBHARAT SHARMA
Dec 23, 2025 06:36:11
Amritsar, Punjab:ਟਪਈ ਇਲਾਕੇ ਵਿੱਚ ਦੇਰ ਰਾਤ ਗੁੰਡਾਗਰਦੀ, ਚਿੱਟਾ ਵੇਚਣ ਤੋਂ ਰੋਕਣ ‘ਤੇ ਨੌਜਵਾਨ ‘ਤੇ ਜਾਨਲੇਵਾ ਹਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਇਲਾਕਾ ਟਪਈ ਵਿੱਚ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਪੀੜਿਤ ਪਰਿਵਾਰ ਵੱਲੋਂ ਚਿੱਟਾ ਵੇਚਣ ਤੋਂ ਰੋਕਣ ‘ਤੇ ਗੁੰਡਿਆਂ ਨੇ ਇੱਕ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ。 ਪੀੜਿਤ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਹਨਾਂ ਦੇ ਇਲਾਕੇ ਵਿੱਚ ਕੁਝ ਨੌਜਵਾਨ ਖੁੱਲ੍ਹੇਆਮ ਚਿੱਟਾ ਵੇਚ ਰਹੇ ਸਨ। ਜਦ ਇਸ ਗੈਰ-ਕਾਨੂੰਨੀ ਧੰਦੇ ਦਾ ਵਿਰੋਧ ਕੀਤਾ ਗਿਆ ਤਾਂ ਹਮਲਾਵਰਾਂ ਨੇ ਧਮਕੀਆਂ ਦੇਣ ਤੋਂ ਬਾਅਦ ਹਮਲਾ ਕਰ ਦਿੱਤਾ। ਪੀੜਤਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਪੁਲਿਸ ਨੂੰ ਹਰ ਮਹੀਨੇ ਦੋ ਲੱਖ ਰੁਪਏ ਦਿੰਦੇ ਹਨ ਅਤੇ ਇਸ ਲਈ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ। ਹਮਲੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਵੀ ਦੋਸ਼ੀ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਪੀੜਤ ਦੇ ਘਰ ਪਹੁੰਚ ਗਏ ਅਤੇ ਘਰ ਵਿੱਚ ਤੋੜ-ਭੰਨ ਕੀਤੀ। ਉਸ ਸਮੇਂ ਘਰ ਵਿੱਚ ਮੌਜੂਦ ਔਰਤਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਪੀੜਿਤ ਪਰਿਵਾਰ ਦਾ ਦੋਸ਼ ਹੈ ਕਿ ਹਮਲਾਵਰਾਂ ਵੱਲੋਂ ਸ਼ਰੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ASI ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ。
0
comment0
Report
RBRohit Bansal
Dec 23, 2025 06:31:30
Chandigarh, Chandigarh:ਕੈਬਨਿਟ ਮੰਤਰੀ ਸੰਜੀਵ ਅਰੋੜਾ ਉਦਯੋਗ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ Live ਬਠਿੰਡਾ ਰਿਫਾਇਨਰੀ ਦੇ ਅੱਜ ਪੀਸੀ ਹੈ Bathinda ਰਿਫਾਇਨਰੀ ਵਾਲੇ 2600 ਕਰੋੜ ਹੋਰ ਇੰਵੇਸਟ ਕਰਨ ਜਾ ਰਹੇ ਨੇ ਮਿੱਤਲ ਗਰੁੱਪ ਅਤੇ HP ਦਾ ਗਠਜੋੜ ਹੈ 2000 aced ਵਿਚ ਪੂਰਾ ਪ੍ਰੋਜੈਕਟ ਹੈ ਅਤੇ 2011 ਵਿੱਚ ਸ਼ਰੂ ਹੋਇਆ 90 ਹਜ਼ਾਰ ਦਾ ਕਮਾਈ ਹੈ 2100 ਕਰੋੜ ਇਹਨਾ ਦਾ ਟੈਕਸ ਵਿੱਚ ਯੋਗਦਾਨ ਹੈ ਇਹ ਗੈਸ ਪੰਮ ਸ਼ਰੂ ਕਰਨ ਜਾ ਰਹੇ ਨੇ ਜੇਕਰ ਕਿਸੇ ਨੂੰ ਪੰਪ ਦੀ ਜਰੂਰਤ ਹੈ ਤਾਂ ਇਹ 2 ਦਿਨ ਵਿਚ ਦੇ ਸਕਦੇ ਨੇ CNG, charging ਤੇ ਪੰਪ ਦੀ ਸੁਵਿਧਾ ਹੋਵੇਗੀ ਪਾਲੀਮਰ ਪਲਾਸਟਿਕ ਦਾ ਦਾਣਾ ਇਹ ਤਿਆਰ ਕਰਦੇ ਨੇ ਭਾਰਤ ਦਾ 14% ਇਹ ਤਿਆਰ ਕਰ ਰਹੇ ਨੇ ਪਲਾਸਟਿਕ ਦੇ ਵਪਾਰੀ ਲਈ ਅਸੀਂ ਏਕ ਪਾਰਕ ਤਿਆਰ ਕਰਨ ਜਾ ਰਹੇ ਨੇ 10 ਹਜ਼ਾਰ ਦੇ ਕਰੀਬ ਇਹਨਾ ਕੋਲ ਕਰਮਚਾਰੀ ਨੇ ਤੇ 10% ਹੋਰ ਵਾਧਾ ਹੋਰ ਦੀ ਉਮੀਦ ਹੈ ਪ੍ਰਭ ਦਾਸ ਨੇ ਬੋਲਣਾ ਸ਼ਰੂ ਕੀਤਾ (ਮਿੱਤਲ ਗਰੁੱਪ ਅਤੇ HP) ਸਰਕਾਰ ਅਤੇ leadership ਦੀ ਸਪੋਰਟ ਨਾਲ ਕੰਮ ਵਧੀਆ ਚਲ ਰਿਹਾ ਹੈ ਸਾਡੇ ਕੋਲ ਦੁਨੀਆਂ ਵਿਚ ਜਾਣ ਦੇ ਕਾਫੀ ਰਸਤੇ ਸੀ, ਪਰ ਅਸੀਂ ਪੰਜਾਬ ਨੂੰ ਚੁਣਿਆ ਕਿਉਕਿ ਸਾਡੇ ਕੋਲ ਪੰਜਾਬ ਸਭਤੋਂ ਵਧੀਆ ਸੀ ਫਾਇਨ ਕੈਮੀਕਲ ਦਾ ਪ੍ਰੋਜੈਕਟ ਸ਼ਰੂ ਕਰਨ ਜਾ ਰਹੇ ਹਾਂ 2600 ਕਰੋੜ ਦਾ Punjab ਕਿਉਕਿ ਇਨਵੈਸਟਮੈਂਟ ਦਾ ਸਭਤੋਂ ਵਧੀਆ ਏਰੀਆ ਹੈ ਰੀਫਾਇਨਰੀ ਦੇ ਵਿੱਚ ਕੋਈ ਪੈਸੇ ਸਾਡੇ ਕੋਲੋ ਕਿਸੇ ਲੀਡਰ ਵੱਲੋਂ ਨਹੀਂ ਲਾਏ ਜਾਂਦੇ ਪੰਜਾਬ ਤੋਂ ਜ਼ਯਾਦਾ ਵਾਤਾਵਰਨ ਪ੍ਰੇਮੀ ਕੋਈ ਵੀ ਨਹੀਂ ਹੈ
0
comment0
Report
KBKulbir Beera
Dec 23, 2025 06:24:53
Bathinda, Punjab:ਪੰਜਾਬ ਦੇ ਮੁੱਖ ਮੰਤਰੀ ਸਰਵਣ ਪੁੱਤ ਬਣ ਕੇ ਕਰ ਰਹੇ ਨੇ ਬਜ਼ੁਰਗਾਂ ਦੀ ਸੇਵਾ.. ਮੇਅਰ ਪਦਮਜੀਤ ਮਹਿਤਾ ਸਰਵਣ ਪੁੱਤ ਦੀ ਤਰ੍ਹਾਂ ਬਜ਼ੁਰਗਾਂ ਨੂੰ ਕਰਵਾ ਰਹੇ ਨੇ ਤੀਰਥ ਯਾਤਰਾਵਾਂ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਤੀਰਥ ਯਾਤਰਾ ਬਸ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਅੱਜ ਬਠਿੰਡਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਯਾਤਰਾ ਲਈ ਚੱਲੀ ਜਿਸ ਨੂੰ ਬਠਿੰਡਾ ਤੋਂ ਤੋਰਨ ਲਈ ਬਠਿੰਡਾ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਨੇ ਝੰਡੀ ਦਿੱਤੀ ਇਹ ਬਸ ਬਜ਼ੁਰਗਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦੁਰਗਿਆਣਾ ਮੰਦਰ ਅਤੇ ਵਾਗਾ ਬਾਰਡਰ ਤੇ ਦਰਸ਼ਨ ਕਰਵਾ ਕੇ ਲਿਆਏਗੀ ਤਿੰਨ ਦਿਨ ਦੀ ਇਹ ਯਾਤਰਾ ਹੋਵੇਗੀ ਰਹਿਣ ਸਹਿਣ ਅਤੇ ਸਾਰਾ ਖਰਚਾ ਪੰਜਾਬ ਸਰਕਾਰ ਦਾ ਹੋਵੇਗਾ। ਮੀਡੀਆ ਨਾਲ ਗੱਲ ਕਰਦੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ पंजाब ਦੇ ਮੁੱਖ ਮੰਤਰੀ ਸਰਵਣ ਪੁੱਤ ਤੋਂ ਘੱਟ ਨਹੀਂ ਹਨ ਕਿਉਂਕਿ ਸਰਵਣ ਪੁੱਤ ਦੀ ਤਰ੍ਹਾਂ ਬਜ਼ੁਰਗਾਂ ਨੂੰ ਤੀਰਥ ਯਾਤਰਾਵਾਂ ਕਰਵਾ ਰਹੇ ਹਨ ਜਿੱਥੇ ਸਾਡੇ ਬਜ਼ੁਰਗ ਤੀਰਥ ਸਥਾਨਾਂ ਦੇ ਦਰਸ਼ਨ ਕਰਨਗੇ ਉੱਥੇ ਹੀ ਸਾਡੇ ਵਾਘਾ ਬਾਰਡਰ ਤੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਰੀਤ ਸੈਰਾਮਨੀ ਦੇਖਣ ਗਏ ਉਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵੱਲੋਂ ਚਲਾਈਆਂ ਇਹ ਯਾਤਰਾਵਾਂ ਦੀ ਸਲਾਘਾ ਵੀ ਕੀਤੀ ਤੇ ਭਵਿੱਖ ਵਿੱਚ ਵੀ ਹੋਰ ਸਹੂਲਤਾਂ ਲਾਗੂ ਕਰਨ ਦੀ ਇੱਛਾ ਪ੍ਰਗਟਾਈ। ਤੀਰਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਨੇ ਵੀ ਮਾਨ ਸਰਕਾਰ ਦਾ ਧੰਨਵਾਦ ਕੀਤਾ। ਬਾਈਟ ਪਦਮਜੀਤ ਮਹਿਤਾ ਮੇਅਰ ਨਗਰ ਨਿਗਮ ਬਠਿੰਡਾ। ਰਿਪੋਰਟ ਕੁਲਬੀਰ ਬੀਰਾ。
0
comment0
Report
DSDharmindr Singh
Dec 23, 2025 06:01:50
Khanna, Punjab:पंजाबी गायिका एवं अदाकारा अमर नूरी को एक धमकी भरी कॉल आने का मामला सामने आया है। कॉल करने वाले व्यक्ति ने खुद को इंस्पेक्टर गुरमीत सिंह बताते हुए अमर नूरी को धमकाया। आरोपी ने कहा कि उनका बेटा, जो संगीत और गाने का काम करता है, वह गाना बंद कर दे, नहीं तो अंजाम बुरा होगा। इस धमकी से घबराई अमर नूरी ने तुरंत पुलिस को शिकायत दी। शिकायत के आधार पर पुलिस ने अज्ञात व्यक्ति के खिलाफ मामला दर्ज कर जांच शुरू कर दी है। इस संबंध में डीएसपी मोहित सिंगला ने बताया कि मामले की गंभीरता से जांच की जा रही है और जल्द ही आरोपी को गिरफ्तार कर लिया जाएगा। पुलिस कॉल की सच्चाई और आरोपी की पहचान करने में जुटी हुई है.
0
comment0
Report
VBVIJAY BHARDWAJ
Dec 23, 2025 06:00:18
Bilaspur, Chhattisgarh:बिलासपुर शहर में शीतलहर और धुंध का प्रकोप दिख रहा है। विजिबिलिटी कम होने से वाहन चालकों को सफर में परेशानी हो रही है। ठंड से राहत पाने के लिए स्थानीय लोग अलाव सेक रहे हैं। बिलासपुर जिला गोविंद सागर झील के किनारे है, इसलिए सर्दियों में धुँध का प्रकोप सामान्य रहता है। सुबह और शाम के समय धुंध के कारण विजिबिलिटी घट जाती है, जिससे गाड़ियों के चालकों को सफर में कठिनाई होती है। धुंध के कारण सड़क पर पानी भर जाने से हेलमेट और गाड़ी के शीशे भी चिपचिपे हो जाते हैं, जिससे देखने में दिक्कत होती है और जगह-जगह शीशे साफ करना पड़ता है। कई जगह लोग सावधानीपूर्वक गाड़ी चलाने को मजबूर हैं।
0
comment0
Report
RBRohit Bansal
Dec 23, 2025 05:31:09
Chandigarh, Chandigarh:चंडीगढ़ में आरएस2.96 करोड़ में बिके गाड़ियों के VIP नंबर 0001 सबसे महंगा, दूसरे नंबर पर 0009 चंडीगढ़ में परिवहन विभाग ने CH सीरीज के विप नंबरों की बोली कराई। इसमें सबसे महंगा CH01-DC-0001 नंबर बिका। जिसे 31.35 लाख रुपए में खरीदा गया। दूसरे नंबर पर CH01-DC-0009 नंबर रहा, जिसे 20.72 लाख रुपए में खरीदा गया। विभाग की तरफ से इन नंबरों की ऑनलाइन नीलामी कराई गई थी। यह नीलामी 20 से 22 दिसंबर के बीच हुई थी। जिसके बाद सोमवार को इसकी डिटेल जारी की गई। जिसमें बताया गया कि 485 नंबरों की बिक्री हुई, जिससे विभाग को 2.96 करोड़ की आमदनी हुई। हालांकि यह नंबर किन लोगों ने खरीदे और वह किस गाड़ी पर लगाएंगे, इसके बारे में जानकारी सार्वजनिक नहीं की गई है। वहीं माना जा रहा है कि इस सीरीज में डीसी शब्द होने की वजह से भी खरीदारों में नंबर को लेकर क्रेज दिखा।
0
comment0
Report
SSSanjay Sharma
Dec 23, 2025 05:00:18
Noida, Uttar Pradesh:Harsimrat Kaur Badal केंद्रीय द्वारा पहले ਸਿੱਖ ਸੰਗਤ ਦੀਆਂ ਭਾਵਨਾਵਾਂ ਦੀਆਂ ਅਣਦੇਖੀ ਕਰ ਕੇ ਅਤੇ ਸਿੱਖ ਮਰਿਆਦਾ ਦੇ ਖਿਲਾਫ਼ ਚੱਲ ਕੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਦਾ ਨਾਮ ‘ਵੀਰ ਬਾਲ ਦਿਵਸ’ ਰੱਖਿਆ ਗਿਆ ਤੇ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿਹਾੜੇ ਨੂੰ ਗੈਰ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਪੇਸ਼ ਕਰਨ ਦਾ ਜੋ ਕੋਝਾ ਯਤਨ ਕੀਤਾ ਜਾ ਰਿਹਾ ਹੈ। ਇਹ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ। ਅਜਿਹਾ ਪ੍ਰਚਾਰ ਸਿੱਖ ਸਿਧਾਂਤਾਂ ’ਤੇ ਸਿੱਧਾ ਹਮਲਾ ਹੈ ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਦਾ ਹੈ। ਕੇਂਦਰ ਸਰਕਾਰ ਤੁਰੰਤ ਅਜਿਹੇ ਗੁਮਰਾਹਕੁੰਨ ਪ੍ਰਚਾਰ ਨੂੰ ਬੰਦ ਕਰੇ ਅਤੇ ਅਜਿਹੇ ਪ੍ਰੋਗਰਾਮਾਂ ਉੱਪਰ ਪੂਰਨ پابੰਦੀ ਲਗਾਈ ਜਾਵੇ।
0
comment0
Report
TBTarsem Bhardwaj
Dec 23, 2025 04:53:21
Ludhiana, Punjab:ਲੁਧਿਆਣਾ ਪੁਲਿਸ ਨੇ ਵਿਦਿਆਰਥੀਆਂ ਦੇ ਰੋਸ ਮਾਰਚ ਨਾਲ ਸਬੰਧਤ ਜਾਣਕਾਰੀ ਦਿੱਤੀ ਕਿ ਰੁੱਖ ਕੱਟਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ। ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਵਿਦਿਆਰਥੀਆਂ ਨੇ ਇੱਕਜੁੱਟ ਹੋ ਕੇ "ਰੁੱਖ ਬਚਾਓ" ਦੇ ਨਾਅਰੇ ਹੇਠ ਰੋਸ ਮਾਰਚ ਕੀਤਾ। ਇਹ ਵਿਵਾਦ ਯੂਨੀਵਰਸਿਟੀ ਕੈਂਪਸ ਵਿੱਚ ਸੜਕ ਚੌੜੀ ਕਰਨ ਦੇ ਨਾਮ ਉਤੇ ਰੱਖੇ ਪ੍ਰਸਤਾਵਿਤ ਰੁੱਖਾਂ ਦੀ ਕਟਾਈ ਦੇ ਵਿਰੋਧ ਵਿੱਚ ਸੀ। ਵਿਦਿਆਰਥੀਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੁਏ ਕਹਿਣਾ ਕਿ ਰੁੱਖ نہ ਸਿਰਫ ਯੂਨੀਵਰਸਿਟੀ ਦੀ ਪਛਾਣ ਹਨ ਬਲਕਿ ਵਾਤਾਵਰਣ ਸੰਤੁਲਨ ਲਈ ਵੀ ਮਹੱਤਵਪੂਰਨ ਹਨ। ਉਨ੍ਹਾਂ ਨੇ ਬੇਲੋੜੀ ਕਟਾਈ ਦੀ ਸਮੱਸਿਆ ਤੋਂ ਸੁਰੱਖਿਅਤ ਕਰਨ ਦੀ ਮੰਗ ਕੀਤੀ ਅਤੇ ਪ੍ਰਸ਼ਾਸਨ ਤੋਂ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਪ੍ਰਸ਼ਾਸਨ ਨੇ ਕਹਿਣਾ ਕਿ ਅਜਿਹੀਆਂ ਕੋਈ ਇਜਾਜਤ ਨਹੀਂ ਅਤੇ ਹਰੀ ਪੱਟੀ ਵਿਕਸਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਜਿਸ ਵਿੱਚ ਫੁੱਟਪਾਥ ਵੀ ਸ਼ਾਮਲ ਹੋਣਗੇ। ਇਸ ਹਰੀ ਪੱਟੀ ਵਾਲੇ ਕੰਮ ਨਾਲ ਯਾਤਰਾ ਸੁਰੱਖਿਅਤ ਬਣੇਗੀ ਅਤੇ ਰੁੱਖਾਂ ਦੇ ਕੱਟਾਏ ਜਾਣ ਦੀ ਕੋਈ ਜਾਣਕਾਰੀ ਸਪੱਸ਼ਟ ਵਜੋਂ ਉਲੰਘਣਾ ਨਹੀਂ। ਇਹ ਸਾਰਾ ਖਬਰ ਸੋਸ਼ਲ ਮੀਡੀਆ 'ਤੇ ਫੈਲ ਰਹੀ ਗਲਤ ਜਾਣਕਾਰੀ ਦਾ ਨਤੀਜਾ ਦੱਸਿਆ ਗਿਆ।
0
comment0
Report
NSNavdeep Singh
Dec 23, 2025 04:47:13
Moga, Punjab:ਮੋਗਾ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਢੋਲੇਵਾਲ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ ਨਾਲ ਨੌਜਵਾਨਾਂ ਦੀ ਮੌਤਾਂ ਦਾ ਸਿਲਸਿਲਾ ਜਾਰੀ । ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ ਪਿਛਲੇ ਡੇਢ ਮਹੀਨਿਆਂ ਵਿੱਚ ਨਸ਼ੇ ਦੀ ਓਵਰਡੋਜ ਨਾਲ ਤਿੰਨ ਨੌਜਵਾਨਾਂ ਦੀ ਮੌਤ । 21 ਦਸੰਬਰ ਨੂੰ ਹੋਈ ਦਿਲਪ੍ਰੀਤ ਦੀ ਮੌਤ ਤੇ ਪੁਲਿਸ ਦਾ ਪੱਖ ਆਇਆ ਸਾਹਮਣੇ ਕਿਹਾ ਅਸੀਂ ਪਰਿਵਾਰਕ ਮੈਂਬਰਾਂ ਨੂੰ ਮਿਲੇ ਹਾਂ ਹਾਲਾਂਕਿ ਪੋਸਟਮਾਟਮ ਵਿੱਚ ਪਤਾ ਲੱਗਣਾ ਸੀ ਕਿ ਮੌਤ ਦੇ ਕੀ ਕਾਰਨ ਹਨ ਪਰ ਪਰਿਵਾਰ ਵੱਲੋਂ ਦਿਲਪ੍ਰੀਤ ਦਾ ਅੰਤਿਮ ਸੰਸਕਾਰ ਕਰ ਦੱਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਜੇਕਰ ਫਿਰ ਵੀ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੁੰਦਾ ਹੈ ਕਿ ਉਹਨਾਂ ਦੇ ਬੇਟੇ ਨੂੰ ਕਿਸੇ ਨੇ ਨਸ਼ਾ ਦਿੱਤਾ ਹੈ ਤਾਂ ਪੁਲਿਸ ਜਰੂਰ ਉਹਨਾਂ ਤੇ ਬਣਦੀ ਕਾਰਵਾਈ ਕਰੇਗੀ । ਦੋ ਬੱਚਿਆਂ ਦੇ ਪਿਤਾ ਰਣਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ ਨਾਲ 2 ਦਸੰਬਰ ਨੂੰ ਹੋਈ ਮੌਤ ਕਾਰਨ ਜਿੱਥੇ ਹਜੇ ਸਿਵਿਆਂ ਦੀ ਅੱਗ ਠੰਢੀ ਹੀ ਨਹੀਂ ਹੋਈ ਸੀ ਓਥੇ ਹੀ ਇਸੇ ਪਿੰਡ ਦੇ ਹੀ ਰਹਿਣ ਵਾਲੇ 18 ਸਾਲਾਂ ਦਿਲਪ੍ਰੀਤ ਦੀ 21 ਦਸੰਬਰ ਨੂੰ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਨੇ ਇੱਕ ਵਾਰੀ ਫਿਰ ਸਾਰੇ ਪਿੰਡ ਨੂੰ ਸੋگ ਵਿੱਚ ਪਾ ਦਿੱਤਾ । ਦੱਸਣ ਯੋਗ ਹੈ ਕਿ ਇਸ ਤੋਂ ਪਹਿਲਾਂ ਨਵੰਬਰ ਵਿੱਚ ਇਸੇ ਹੀ ਪਿੰਡ ਦੇ ਰਣਜੀਤ ਸਿੰਘ ਦੀ ਪਤਨੀ ਦਾ ਚੂੜਾ ਹਜੇ ਉਤਰਿਆ ਹੀ ਨਹੀਂ ਸੀ ਪਰ ਨਸ਼ੇ ਦੇ ਦੈਂਤ ਨੇ ਰਣਜੀਤ ਸਿੰਘ ਨੂੰ ਵੀ ਨਿਗਲ ਲਿਆ । ਪਿੰਡ ਵਾਸੀਆਂ ਨੇ ਕਿਹਾ ਅਸੀਂ ਪਿੰਡ ਵਿੱਚ ਨੌਜਵਾਨਾਂ ਦੀ ਬਰਾਤ ਚੜਦੀ ਘੱਟ ਵੇਖੀ ਪਰ ਨੌਜਵਾਨ ਮੁੰਡਿਆਂ ਦੀਆਂ ਸ਼ਮਸ਼ਾਨ ਘਾਟ ਵਿੱਚ ਅਰਥੀਆਂ ਜਾਂدੀਆਂ ਜਿਆਦਾ ਵੇਖੀਆਂ ! ਆਪਣੇ ਇਕਲੌਤੇ ਪੁੱਤ ਨੂੰ ਜਾਂਦਾ ਵੇਖ ਭੁੱਬਾ ਮਾਰ ਰੋਂਦੀ ਮਾਂ ਅਤੇ ਦਾਦੀ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਕੀਤੀ ਅਪੀਲ ਕਿਹਾ ਇਸ ਚਿੱਟੇ ਨੂੰ ਜਲਦ ਤੋਂ ਜਲਦ ਪੰਜਾਬ ਚੋਂ ਖਤਮ ਕੀਤਾ ਜਾਵੇ ਤਾਂ ਜੋ ਸਾਡੇ ਮੁੰਡੇ ਵਾਂਗੂ ਹੋਰਾਂ ਦੇ ਮੁੰਡੇ ਨਾ ਮਰਨ !
0
comment0
Report
KSKuldeep Singh
Dec 23, 2025 03:53:11
0
comment0
Report
SSSanjay Sharma
Dec 23, 2025 03:51:42
Noida, Uttar Pradesh:ਜਲੰਧਰ, 22 ਦਸੰਬਰ 2025 ਮੈਕ ਚੁਆਇਸ, ਧੋਗੜੀ ਵਿਖੇ ਦੁਖਦਾਈ ਹਾਦਸਾ: 3 ਮਜ਼ਦੂਰਾਂ ਦੀ ਮੌਤ ਲਾਜ਼ਮੀ ਵੇਰਵਾ: ਦੁਪਹਿਰ 02:00 ਵਜੇ, ਪਿੰਡ ਧੋਗੜੀ, ਥਾਣਾ ਆਦਮਪੁਰ ਦੇ ਅਧੀਨ ਮੈਕ ਚੁਆਇਸ ਨਾਮਕ ਔਜ਼ਾਰ ਨਿਰਮਾਣ ਯੂਨਟ ਵਿੱਚ ਇੱਕ ਉਦਯੋਗਿਕ ਹਾਦਸਾ ਵਾਪਰਿਆ। ਯੂਨਿਟ ਅੰਦਰ ਲੱਗਿਆ ਸਟੀਲ-ਫ੍ਰੇਮ ਸਟੋਰੇਜ ਰੈਕ ਢਹਿ ਗਿਆ, ਜਿਸ ਨਾਲ ਲਗਭਗ 60-70 ਡੱਬੇ ਲੌਹੇ ਦੇ ਉਪਕਰਣ ਮੌਕੇ ਹੀ ਡਿੱਗ ਪਏ ਅਤੇ ਇਹ ਸਮੱਗਰੀ ਮੌਕੇ ‘ਤੇ ਕੰਮ ਕਰ ਰਹੀਆਂ ਕਈ ਮਹਿਲਾ ਕਾਮਿਆਂ ’ਤੇ ਆ ਡਿੱਗੀ। ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਤਿੰਨ ਮਹਿਲਾ ਕਾਮੀਆਂ ਨੂੰ ਤੁਰੰਤ ਇਲਾਜ ਲਈ ਫੋਰਟਿਸ ਹਸਪਤਾਲ, ਜਲੰਧਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਰਣ ਵਾਲੇ ਚੰਚਲ ਰਾਣੀ (ਉਮਰ 56 ਸਾਲ), ਸਵਰਗੀ ਚਰਣ ਦਾਸ ਭੰਡਾਰੀ (ਨਿਵਾਸੀ ਸੰਤੋਖਪੁਰਾ, ਜਲੰਧਰ), ਸਿੰਮੀ (ਉਮਰ 35 ਸਾਲ), ਸਵਰਗੀ ਰਾਕੇਸ਼ ਕੁਮਾਰ (ਨਿਵਾਸੀ ਧੋਗੜੀ, ਥਾਣਾ ਆਦਮਪੁਰ) ਅਤੇ ਅਨੀਤਾ ਦੇਵੀ (ਪਤਨੀ ਕੈਲੇਸ਼ ਪਾਸਵਾਨ, ਨਿਵਾਸੀ ਫੋਕਲ ਪੁਆਇੰਟ, ਜਲੰਧਰ) ਹਨ। ਇਸ ਤੋਂ ਇਲਾਵਾ, ਪੰਜ ਹੋਰ ਮਹਿਲਾ ਕਾਮਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਮੌਕੇ ਦੀਆਂ ਲਾਸ਼ਾਂ ਮੁਰਦਾਘਰ ਵਿੱਚ ਰੱਖੀਆਂ ਗਈਆਂ ਅਤੇ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਗਲੀ ਕਾਰਵਾਈ ਕਾਨੂੰਨੀ ਹੋਵੇਗੀ।
0
comment0
Report
Advertisement
Back to top