Become a News Creator

Your local stories, Your voice

Follow us on
Download App fromplay-storeapp-store
Advertisement
Back
Patiala147105

वोणा रोग से धान की फसल घटने से पातड़ां मंडी में खरीद प्रभावित

SGSatpal Garg
Oct 27, 2025 12:33:28
Patran, Punjab
स्टोरी। पातड़ां मंडी में अब तक 8.62 लाख क्विंटल धान की सरकारी खरीद, वोणा रोग से फसल के कम होने से किसानों के साथ आढ़ती, मजदूर, मंडी बोर्ड व व्यापार पर पड़ा असर, फ़सल के लिए नई अनाज मंडी बड़ी बनाने की मांग, ऐकर। मार्केट कमेटी पातड़ां के मुख्य यार्ड समेत आसपास के खरीद केंद्रों में अब तक 8,62,790 क्विंटल धान की खरीद सरकारी एजेंसियों की ओर से की जा चुकी है। वहीं, निजी व्यापारिकियों द्वारा अब तक लगभग 5,20,000 क्विंटल बासमती की खरीद की गई है। इस बार मौसम और वोणा रोग के प्रभाव के चलते पीआर और बासमती धान की फसल पर भारी असर देखा गया है। झाड़ (उत्पादन) में कमी आने से किसानों, आढ़तियों, मजदूरों और मंडी बोर्ड—सभी वर्गों को वित्तीय नुकसान झेलना पड़ा है। वहां ही इस का असर व्यापार पर भी देखने को मिल रहा है। व्यापार मंडल पातडा़ के प्रधान राजेश अग्रवाल का कहना कि किसानों की फ़सल पर पड़े असर के कारण काम में मंदी पड़ी है। किसानों ने मंडी में किए गए प्रबंधों पर संतोष जताते हुए बताया कि रोग के कारण फसल की पैदावार कम हुई है, जिससे उनकी आमदनी पर सीधा असर पड़ा है। किसानों ने सरकार से नुकसान की भरपाई के लिए बोनस देने और नई अनाज मंडी के निर्माण की मांग की है। आढ़ती एसोसिएशन के पूर्व प्रधान सुरिंदर कुमार पेंद ने बताया कि मार्केट कमेटी पातड़ां की ओर से खरीद और व्यवस्थाओं का कार्य संतोषजनक है, परंतु मंडी का आकार छोटा होने के कारण किसानों और आढ़तियों को दिक्कतों का सामना करना पड़ रहा है। उन्होंने बताया कि झाड़ कम होने से हर वर्ग को आर्थिक घाटा झेलना पड़ा है। वहां ही आढ़ती सुखवीर सिंह मोलवीवाला ने बताया कि पीआर की आमद पूरी हो चुकी है जबकि बासमती का सीजन अभी कुछ दिन चलेगा। मार्किट कमेटी के मंडी सुपरवाइजर जोनी गर्ग ने बताया कि मंडी में खरीद कार्य सुचारु रूप से चल रहा। मार्किट कमेटी पातडा़ं मुख्य यार्ड समेत सभी खरीद केंद्र में पनसप, मारकफैड और पनग्रेन की ओर से आज तक 8,62,790 क्विंटल धान की खरीद की जा चुकी है। वहीं, निजी व्यापारियों द्वारा अब तक लगभग 5,20,000 क्विंटल बासमती की खरीद की गई है। इस बार मौसम और वोणा रोग के कारण बासमती की आमद पर असर सभी वर्ग पर पड़ेगा; वहां मंडी में किसानों और आढ़तीयो को किसी तरह की मुश्किल नहीं आने दी जाएगी।
0
comment0
Report

For breaking news and live news updates, like us on Facebook or follow us on Twitter and YouTube . Read more on Latest News on Pinewz.com

Advertisement
SGSatpal Garg
Oct 27, 2025 15:16:28
Patran, Punjab:पातड़ां से सतपाल गर्ग. 386 लाभार्थियों को 1 करोड़ 83 लाख रुपये से अधिक की मुआवजा राशि वितरित. शुतराना विधानसभा क्षेत्र में मानसून सीजन के दौरान भारी बारिश से खराब हुई फसलों के लिए प्रभावित किसानों को मुआवजा राशि वितरित की गई। यह वितरण उपमंडल मजिस्ट्रेट पातड़ां अशोक कुमार की देखरेख में किया गया। इस अवसर पर मार्केट कमेटी पातड़ां के चेयरमैन महिंगा सिंह बराड़ और शुतराना के विधायक कुलवंत सिंह बाजीगर के पुत्र गुरमीत सिंह विक्की ने छह गांवों - दुगाल कलां, हरिआयु खुर्द, हरचंदपुरा, रामपुर पडता, द्वारकापुर और करीम नगर उर्फ चिचड़वाला के 386 लाभार्थी किसानों को कुल 1 करोड़ 83 लाख 20 हजार रुपये की मुआवजा राशि के राहत पत्र वितरित किए। राहत पत्र वितरण के बाद पत्रकारों से बातचीत करते हुए चेयरमैन महिंगा सिंह बराड़ और गुरमीत सिंह विक्की ने कहा कि मुख्यमंत्री भगवंत सिंह मान के नेतृत्व वाली आम आदमी पार्टी सरकार किसानों की बेहतरी के लिए लगातार कार्य कर रही है।
0
comment0
Report
SGSatpal Garg
Oct 27, 2025 15:08:07
Patran, Punjab:पातड़ां से सतपाल गर्ग स्टोरी। एटीएम कार्ड बदलकर ठगी करने वाला युवक दर्जनों एटीएम कार्ड के साथ काबू ऐकर। शहर के नरवाना रोड स्थित यूनियन बैंक के एटीएम पर सोमवार को युवतियों ने सूझबूझ से एक ठग को रंगे हाथों पकड़ लिया गया। युवक एटीएम कार्ड बदलकर ठगी करने की कोशिश कर रहा था, लेकिन युवतियों ने समय रहते उसकी हरकत भांप ली और मौके पर ही उसे पकड़ लिया। पातड़ां शहर के नरवाना रोड स्थित यूनियन बैंक के एटीएम पर दो युवतियां पैसे निकालने पहुंची थीं। जब एक युवती ने अपने खाते से 20 हजार रुपये निकालने की कोशिश की तो मशीन से पैसे नहीं निकले। इसी दौरान पीछे खड़ा एक युवक मदद करने के बहाने आगे बढ़ा और युवती से कहा कि वह पैसे निकलवाने में मदद करेगा। युवक ने चालाकी दिखाते हुए एटीएम कार्ड बदलने की कोशिश की, लेकिन युवती को शक हो गया। जैसे ही युवती ने अपना कार्ड मांगा, ठग वहाँ से भागने लगा। युवतियों ने हिम्मत दिखाते हुए एटीएम के बाहर भाग रहे आरोपी को पकड़ लिया और शोर मचा दिया। शोर सुनकर आसपास के लोग मौके पर इकट्ठा हो गए और तुरंत सिटी पुलिस चौकी को सूचना दी गयी। सूचना मिलते ही सिटी पुलिस मौके पर पहुंच कर आरोपी को पकड़ कर सिटी पुलिस चौकी ले गयी।
0
comment0
Report
SNSUNIL NAGPAL
Oct 27, 2025 14:50:01
Fazilka, Punjab:ਮੰਗਲਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਕਰੀਬ 12:30 ਵਜੇ ਗੱਡੀ ਤੇ ਸਵਾਰ ਹੋ ਕੇ ਆਏ ਲੋਕਾਂ ਵੱਲੋਂ ਨਿਊ ਸੂਰਜ ਨਗਰੀ ਦੇ ਵਿੱਚ ਹਵਾਈ ਫਾਇਰਿੰਗ ਕੀਤੀ ਗਈ। ਸੀਸੀਟੀਵੀ ਵਿੱਚ ਘਟਨਾ ਕੈਦ ਹੋਈ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਲੋਕਾਂ ਦੇ ਖਿਲਾਫ ਮੁਕਦਮਾ ਦਰਜ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਪ੍ਰਮਿਲਾ ਸਿੱਧੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਦੀ ਪਹਿਚਾਣ ਕਰ ਲਈ ਗਈ ਹੈ । ਜਦਕਿ ਦੂਜੇ ਦੀ ਪਹਿਚਾਣ ਹੋਣੀ ਬਾਕੀ ਹੈ। ਫਾਇਰਿੰਗ ਕਿਉਂ ਕੀਤੀ ਗਈ । ਇਹ ਉਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਾਹਮਣੇ ਆ ਪਾਏਗਾ । ਫਿਲਹਾਲ ਉਹਨਾਂ ਨੂੰ ਸ਼ੱਕ ਹੈ ਕਿ ਸ਼ਰਾਰਤ ਕਰਨ ਦੇ ਤੌਰ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਫਿਲਹਾਲ ਅਰੋਪੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਫਾਇਰਿੰਗ ਕਰਨ ਦੀ ਅਸਲ ਵਜਾਹ ਸਾਹਮਣੇ ਆ ਪਾਏਗੀ ।
2
comment0
Report
SNSUNIL NAGPAL
Oct 27, 2025 14:31:34
Fazilka, Punjab:ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਦੇ ਵਿੱਚ ਬਣੀ ਸਰਕਾਰੀ ਗਊਸ਼ਾਲਾ ਦੇ ਵਿੱਚ ਮਾੜੇ ਪ੍ਰਬੰਧਾਂ ਦੇ ਆਰੋਪ ਲਗਾਂਦੇ ਹੋਏ ਫਾਜ਼ਿਲਕਾ ਦੇ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਡੀਸੀ ਦਫਤਰ ਦਾ ਗੇਟ ਬੰਦ ਕਰ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੌਰਾਨ ਵੱਖ ਵੱਖ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਪਹਿਲਾਂ ਵੀ ਡੀਸੀ ਨੂੰ ਮਿਲ ਕੇ ਗਊਸ਼ਾਲਾ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਅਪੀਲ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਗਊਸ਼ਾਲਾ ਦੇ ਵਿੱਚ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਨਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਨਾ ਹੀ ਪਸ਼ੂਆਂ ਦੇ ਖਾਣ ਲਈ ਚਾਰੇ ਦਾ ਪ੍ਰਬੰਧ ਹੈ ਜਿਸ ਕਾਰਨ ਰੋਜ਼ ਕਈ ਪਸ਼ੂ ਭੁੱਖੇ ਮਰ ਰਹੇ ਹਨ। ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਫਾਜ਼ਿਲਕਾ ਡੀਸੀ ਦਫਤਰ ਦਾ ਗੇਟ ਬੰਦ ਕਰ ਆਪਣਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜੇਕਰ ਪ੍ਰਸ਼ਾਸਨ ਵੱਲੋਂ ਗਊਸ਼ਾਲਾ ਨੂੰ ਸਹੀ ਤਰੀਕੇ ਨਾਲ ਨਹੀਂ ਚਲਾਇਆ ਜਾਂਦਾ ਉਹਨਾਂ ਵੱਲੋਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ。
0
comment0
Report
SSSanjay Sharma
Oct 27, 2025 14:31:17
Noida, Uttar Pradesh:West Midlands Police (ENGLAND) We’ve arrested a man after a woman was raped in Walsall in what we are treating as a racially aggravated attack The 32-year-old was arrested on suspicion of rape just before 7am today in the Perry Barr area. He will now be questioned over the rape of a woman in her 20s who was attacked in the Park Hall area of Walsall on Saturday night. Det Supt Ronan Tyrer, from our Public Protection Unit, said: "This is a significant development in our investigation, and I’d like to thank everyone who has come forward with information following our appeal last night. “Our investigation will progress today, and, as always our priority is the woman who was the subject of this attack. She has been updated this morning and will continue to receive full support from specially trained officers." We continue to appeal for anyone with information to get in touch via 101, quoting log 4027 of 25 October. Details of Incident We were called just after 7.15pm last night to concerns for the welfare of a woman in distress in the street. Officers established that she had been raped and assaulted at a nearby property by a man she did not know. She is now being supported by our officers following the attack, in the Park Hall area of Walsall. The attacker is described as white, in his 30s, with short hair, and was wearing dark clothing. Specialist officers from our Public Protection Unit, local policing officers, and forensic officers have been working overnight to recover CCTV, speak to witnesses, and identify the suspect. Det Supt Ronan Tyrer, who is overseeing the investigation, said: “This was an absolutely appalling attack on a young woman, and we are doing absolutely everything we can to arrest the person responsible. We have teams of officers recovering evidence and building a profile of the attacker so that he can be brought into custody as soon as possible. While we are following multiple lines of enquiry right now, it’s vital that we get to hear from anyone who saw a man acting suspiciously in the area at the time. It may that you were driving through the area and have dashcam footage, or you have CCTV that we have not yet recovered. Your information could be the vital breakthrough that we need. At this stage we are not linking this attack to any other offences. Ch Supt Phil Dolby, of Walsall Police, said: “Our focus right now is on supporting the investigators in identifying and arresting the attacker. Walsall is a diverse area, and we know the fear and concern that this awful attack will cause, in our communities. We have been speaking to people in the community today to listen to and understand their concerns, and there will be an increased policing presence in the coming days.” Anyone with information has been asked to get in touch with us via 101 or Live Chat, quoting log 4027 of 25 October. We have specialist support and advice available on our website for people who have been the victim of sexual assault and rape.
0
comment0
Report
VSVARUN SHARMA
Oct 27, 2025 14:23:39
Kapurthala, Punjab:*संत सीचੇवाल के यत्नों के साथ साऊदी जेल से नौजवान राहत* *सवा तीन सालों ‘च कटी 10 महीनों की सज़ा — वापसी की उम्मीद छोड़ चुका था नौजवान* ਸੁਲਤਾਨਪੁਰ ਲੋਧੀ, 27 ਅਕਤੂਬਰ — ਘਰ ਦੇ ਚull੍ਹੇ ਦੀ ਲੌ ਜਗਾਈ ਰੱਖਣ ਦੇ ਸੁਪਨੇ ਨਾਲ ਸਾਊਦੀ ਅਰਬ ਗਏ ਕਪੂਰਥਲਾ ਜਿਲ੍ਹੇ ਦੇ ਨੌਜਵਾਨ ਅਕਸ਼ੈ ਕੁਮਾਰ (ਬਦਲਿਆ ਹੋਇਆ ਨਾਂ) ਨੂੰ ਉੱਥੇ ਦੇ ਕੰਪਨੀ ਮਾਲਕਾਂ ਵੱਲੋਂ ਚੋਰੀ ਦੇ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ। ਸਵਾ ਤਿੰਨ ਸਾਲਾਂ ਤੱਕ ਚੱਲੀ ਕਾਲਕੋਠੜੀ ਦੀ ਕੈਦ ਤੋਂ ਬਾਅਦ ਅਖ਼ਿਰਕਾਰ ਉਹ ਰਾਜ ਸੱਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਆਪਣੇ ਪਰਿਵਾਰ ਵਿੱਚ ਵਾਪਸ ਆ ਗਿਆ ਹੈ। ਅਕਸ਼ੈ ਕੁਮਾਰ ਨੇ ਦੱਸਿਆ ਕਿ ਉਸ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਉਸ ‘ਤੇ ਕਿਹੜੀ ਚੀਜ਼ ਦੀ ਚੋਰੀ ਦਾ ਇਲਜ਼ਾਮ ਲਾਇਆ ਗਿਆ ਸੀ। ਉਸਨੇ ਕਿਹਾ ਕਿ ਸਾਊਦੀ ਅਰਬ ਦੀਆਂ ਜੇਲ੍ਹਾਂ ਵਿੱਚ ਅਨੇਕਾਂ ਭਾਰਤੀ ਨੌਜਵਾਨ ਉਸੇ ਦੀ ਤਰ੍ਹਾਂ ਝੂਠੇ ਦੋਸ਼ਾਂ ਕਾਰਣ ਸਾਲਾਂ ਤੋਂ ਕੈਦ ਭੁਗਤ ਰਹੇ ਹਨ। ਅਕਸ਼ੈ ਨੇ ਦੱਸਿਆ ਕਿ ਜਦੋਂ ਉਸਨੂੰ ਵੀ ਸज़ਾ ਪੂਰੀ ਹੋਣ ਤੋਂ 2 ਸਾਲ ਤੱਕ ਜੇਲ੍ਹ ਵਿੱਚ ਰੱਖਿਆ_gਿਆਂ ਤਾਂ ਉਸਨੇ ਉਮੀਦ ਛੱਡ ਦਿੱਤੀ ਸੀ ਕਿ ਉਹ ਹੁਣ ਕਦੇਂ ਜੇਲ੍ਹ ਦੀਆਂ ਉਚੀਆਂ ਦੀਵਾਰਾਂ ਤੋਂ ਪਾਰ ਦੀ ਜਿੰਦਗੀ ਦੇਖ ਸਕੇਗਾ। ਪਿਛੇ ਰਹਿੰਦੀ ਪਤਨੀ ਨੂੰ ਤਾਂ ਅੱਠ ਮਹੀਨਿਆਂ ਤੱਕ ਇਹ ਵੀ ਪਤਾ ਨਹੀਂ ਸੀ ਲੱਗਾ ਕਿ ਉਸ ਦਾ ਪਤੀ ਕਿੱਥੇ ਹੈ.? ਉਸ ਦੀ ਪਤਨੀ ਨੇ ਦੱਸਿਆ ਕਿ ਉਸਦਾ ਪਤੀ ਅਕਸ਼ੈ ਕਈ ਸਾਲਾਂ ਤੋਂ ਸਾਊਦੀ ਵਿੱਚ ਡਰਾਇਵਰ ਦਾ ਕੰਮ ਕਰਦਾ ਸੀ। ਸਾਲ 2022 ਦੌਰਾਨ ਉਹਨਾਂ 2 ਮਹੀਨੇ ਦੀ ਛੁੱਟੀ ਤੇ ਆਇਆ ਸੀ ਪਰ ਉਸਦੇ ਦੁਬਾਰਾ ਸਾਊਦੀ ਅਰਬ ਵਾਪਸ ਜਾਣ ਤੋਂ ਬਾਅਦ ਉਹਨਾਂ ਦਾ ਅੱਠ ਮਹੀਨਿਆਂ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਸੀ। ਬਾਅਦ ਵਿੱਚ 25 ਅਗਸਤ 2023 ਨੂੰ ਉਸਨੇ ਸੰਤ ਸੀਚੇਵਾਲ ਦੇ ਦਫ਼ਤਰ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ ਅਤੇ ਪਤਾ ਲੱਗा ਕਿ ਅਕਸ਼ੈ ਕੁਮਾਰ ਚੋਰੀ ਦੇ ਕੇਸ ਵਿੱਚ 10 ਮਹੀਨਿਆਂ ਦੀ ਸزا ਕੱਟ ਰਿਹਾ ਹੈ। ਉਸਨੇ ਕਿਹਾ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਕੰਪਨੀ ਵੱਲੋਂ ਉਸਦੀ ਰਿਹਾਈ ਲਈ 31 ਹਜ਼ਾਰ ਰਿਆਲ (ਲਗਭਗ ਸਵਾਰ ਸੱਤ ਲੱਖ ਰੁਪਏ) ਦੀ ਮੰਗ ਕੀਤੀ gਈ, ਜੋ ਪਰਿਵਾਰ ਦੀ ਸਮਰੱਥਾ ਤੋਂ ਬਾਹਰ ਸੀ। ਵਿੱਤੀ ਤੰਗੀ ਕਾਰਣ ਪਰਿਵਾਰ ਬਹੁਤ ਕਠਿਨ ਹਾਲਾਤਾਂ ‘ਚ ਜੀ ਰਹਾ ਸੀ ਅਤੇ ਬੇਟੀਆਂ ਦੀ ਪੜ੍ਹਾਈ ਤੱਕ ਪ੍ਰਭਾਵਿਤ ਹੋ ਗਈ ਸੀ। ਜਿਸਤੋਂ ਬਾਅਦ ਉਹਨਾਂ ਮੁੜ ਤੋਂ ਸੰਤ ਸੀਚੇਵਾਲ ਪਾਸੋਂ ਮਦੱਦ ਦੀ ਗੁਹਾਰ ਲਗਾਈ ਸੀ। ਜਿਹਨਾਂ ਦੀ ਸਹਾਇਤਾ ਸਦਕਾ ਬਿਨਾਂ ਇੱਕ ਪੈਸੇ ਦਿੱਤਿਆ ਉਸਦਾ ਪਤੀ ਸਹੀ ਸਲਾਮਤ ਵਾਪਿਸ ਪਰਤ ਆਇਆ。 ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਦੀਆਂ ਕਈ ਕੰਪਨੀਆਂ ਵੱਲੋਂ ਭਾਰਤੀਆਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਚੋਰੀ ਦੇ ਝੂਠੇ ਕੇਸਾਂ ਵਿੱਚ ਫਸਾ ਕੇ ਨਿਰਦੋਸ਼ ਉਹਨਾਂ ਨੂੰ ਸज़ਾ ਦੇ ਦਿੱਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਮਾਮਲਿਆਂ ਦਾ ਨਿਪਟਾਓ ਤੇਜ਼ੀ ਨਾਲ ਹੋ ਜਾਂਦਾ ਹੈ। ਉਦੋਂ ਉਨ੍ਹਾਂ ਕਿਹਾ ਕਿ ਅਜਿਹੇ ਸ਼ੋਸ਼ਣ ਨੂੰ ਰੋਕਣ ਲਈ ਸਰਕਾਰੀ ਪੱਧਰ ‘ਤੇ ਮਜ਼ਬੂਤ ਨੀਤੀ ਬਣਾਉਣ ਦੀ ਲੋੜ ਹੈ, ਤਾਂ ਜੋ ਵਿਦੇਸ਼ਾਂ ਵਿੱਚ ਰੁੱਲ ਰਹੇ ਭਾਰਤੀ ਨਾਗਰਿਕਾਂ ਨੂੰ ਇਨਸਾਫ ਮਿਲ ਸਕੇ। ਜ਼ਿਕਰਯੋਗ ਹੈ ਕਿ ਉਨ੍ਹਾਂ ਕੋਲ ਵਿਦੇਸ਼ਾਂ ਵਿੱਚ ਚੋਰੀ ਦੇ ਇਲਜ਼ਾਮਾਂ ਵਿੱਚ ਸਜ਼ਾ ਕੱਟਣ ਵਾਲਿਆਂ ਦੇ ਸਭ ਤੋਂ ਵੱਧ ਕੇਸ ਆਉਂਦੇ ਹਨ, ਕੁਝ ਮਹੀਨੇ ਪਹਿਲਾਂ ਹੀ ਉਹਨਾਂ ਵੱਲੋਂ ਇੱਕ ਹੋਰ ਭਾਰਤੀ ਦੀ ਵੀ ਐਸੇ ਤਰ੍ਹਾਂ ਦੀ ਸੁਰੱਖਿਅਤ ਵਾਪਸੀ ਕਰਵਾਈ ਗਈ ਸੀ।
0
comment0
Report
BSBHARAT SHARMA
Oct 27, 2025 14:23:17
Amritsar, Punjab:ਡੋਪ ਟੈਸਟ ਸਰਟੀਫਿਕੇਟ ਲਈ 15000 ਰੁਪਏ ਰਿਸ਼ਵਤ ਲੈਂਦਾ ਸੁਰੱਖਿਆ ਗਾਰਡ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ ਚੰਡੀਗੜ੍ਹ 27 ਅਕਤੂਬਰ, 2025 – ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਤਾਇਨਾਤ ਇੱਕ ਸੁਰੱਖਿਆ ਗਾਰਡ ਜਤਿੰਦਰ ਸਿੰਘ ਨੂੰ 15000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਨੂੰ ਰੇਸ਼ਮ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਮੁਲਜ਼ਮ ਨੇ ਅਸਲਾ ਲਾਇਸੰਸ ਲਈ ਨੈਗੈਟਿਵ ਡੋਪ ਟੈਸਟ ਸਰਟੀਫਿਕੇਟ ਜਾਰੀ ਕਰਵਾਉਣ ਲਈ 15000 ਰੁਪਏ ਦੀ ਰਿਸ਼ਵਤ ਮੰਗੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਉਪਰੋਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 15000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਦੇ ਤਹਿਤ ਮੁਹਾਲੀ ਵਿਖੇ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਹੋਏ ਖੁਲਾਸੇ ਦੇ ਆਧਾਰ 'ਤੇ ਅਪਰਾਧ ਵਿੱਚ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਅਤੇ ਕਾਰਜ-ਪ੍ਰਣਾਲੀ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ。
0
comment0
Report
SNSUNIL NAGPAL
Oct 27, 2025 14:23:05
Fazilka, Punjab:ਅਬੋਹਰ ਦੇ ਨਗਰ ਥਾਣਾ ਦੋ ਵਿਖੇ ਪੁਲਿਸ ਨੇ ਪ੍ਰੈਸ ਕਾਨਫਰੰਸ ਕੀਤੀ ਹੈ । ਜਿਸ ਵਿੱਚ ਐਸਐਚਓ ਪ੍ਰਮੀਲਾ ਸਿੱਧੂ ਨੇ ਦੱਸਿਆ ਕਿ ਹਨੀਟਰੈਪ ਦੇ ਜਰੀਏ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਚ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ । ਤਿੰਨ ਲੋਕਾਂ ਦੇ ਖਿਲਾਫ ਦਰਜ ਕੀਤੇ ਗਏ ਮੁਕਦਮੇ ਚ ਪਹਿਲਾਂ ਦੋ ਮਹਿਲਾਵਾਂ ਨੂੰ ਫੜਿਆ ਜਾ ਚੁਕਿਆ ਹੈ । ਤਾਂ ਇਸ ਮਾਮਲੇ ਦਾ ਮਾਸਟਰਮਾਇੰਡ ਪੁਲਿਸ ਗ੍ਰਿਫਤ ਚੋ ਬਾਹਰ ਸੀ । ਜਿਸ ਵਿੱਚ ਹੁਣ ਤੀਜੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਜਿਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹी ਹੈ । ਆਰੋਪੀ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾਵੇਗਾ। ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹਨਾਂ ਨੇ ਹੁਣ ਤਕ ਅਜਿਹੀਆਂ ਕਿੰਨੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ । ਜਦਕਿ ਉਹਨਾਂ ਕੋਲ ਇਸ ਮਾਮਲੇ ਵਿੱਚ ਕਰੀਬ 8 ਲੋਕ ਆ ਚੁੱਕੇ ਨੇ । ਜਿੰਨਾਂ ਦੱਸਿਆ ਕਿ ਓਹਨਾ ਨੂੰ ਇਹਨਾਂ ਲੋਕਾਂ ਵੱਲੋਂ ਉਹਨਾ ਸ਼ਿਕਾਰ ਬਣਾਇਆ ਗਿਆ ਹੈ ।
0
comment0
Report
MSManish Shanker
Oct 27, 2025 14:22:25
Sahibzada Ajit Singh Nagar, Punjab:ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵਲੋ ਹਿੰਦੁ ਧਰਮ ਦੀ ਰੱਖਿਆ ਲਈ 1675'ਚ ਦਿੱਲੀ ਵਿਖੇ ਦਿੱਤੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਤੇ ਸਮੁੱਚੇ ਵਿਸ਼ਵ ਵਿਚ ਗੁਰੂ ਤੇਗ਼ ਬਹਾਦਰ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ। ਉਸ ਕੜੀ ਤਹਿਤ ਮੁਹਾਲੀ ਵਿੱਚ ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਮੀਨਾਰ ਤੇ ਲਾਈਟ ਐਂਡ ਸਾਊਂਡ ਸ਼ੋ ਕਰਵਾ ਕੇ ਧਰਮ ਪ੍ਰਤੀ ਲੋਕਾਂ ਨੂੰ ਜੋੜਨ ਤੇ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆਉਣ ਦੇ ਮਕਸਦ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਚ ਸਮਾਗਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਅੱਜ ਤੋਂ ਹੀ ਬੋਰਡ ਦੇ ਚੇਅਰਮੈਨ ਡਾ ਅਮਰਪਾਲ ਸਿੰਘ ਦੀ ਅਗਵਾਈ ਵਿੱਚ ਮੁਹਾਲੀ ਦੇ ਫੇਸ 8 ਸਥਿਤ ਬੋਰਡ ਪਰਿਸਰ ਵਿਖੇ ਅਰਦਾਸ ਮਗਰੋਂ ਦੋ ਰੋਜਾ ਲਾਈਟ ਐਂਡ ਸਾਊਂਡ ਸ਼ੋ ਰਾਹੀਂ ਕੀਤੀ ਗਈ । ਅੱਜ ਬੋਰਡ ਦੇ ਕਰਮਚਾਰੀ ਤੇ ਉਹਨਾਂ ਦੇ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਚੇਅਰਮੈਨ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੋਰਡ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਆਪਣੇ ਲੋਕਾਂ, ਸਿਖਿਆਰਥੀਆਂ ਨੂੰ ਵੀ ਇਸ ਇਤਹਾਸ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ。
0
comment0
Report
JSJagmeet Singh
Oct 27, 2025 13:53:27
0
comment0
Report
BSBHARAT SHARMA
Oct 27, 2025 13:52:01
Amritsar, Punjab:ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ — ਖੋਹ ਮਾਮਲੇ ਵਿੱਚ ਚਾਰ ਦੋਸ਼ੀ ਗਿਰਫਤਾਰ ਪੁਲੀਸ ਵੱਲੋ 24 ਘੰਟਿਆਂ ਵਿੱਚ ਕੀਤੀ ਕਾਰਵਾਈ ਸਾਰੇ ਦੋਸ਼ੀ ਕੀਤੇ ਕਾਬੂ ਲੁੱਟ ਖੋਹ ਦੇ ਵਿੱਚ ਇਸਤੇਮਾਲ ਕੀਤੀ ਪਿਸਤੋਲ ਵੀ ਕੀਤੀ ਬ੍ਰਾਮਦ ਦੋਸ਼ੀਆਂ ਤੋਂ 12 ਹਜ਼ਾਰ ਰੁਪਏ ਨਕਦ, ਮੋਬਾਈਲ ਫੋਨ ਤੇ ਹਥਿਆਰ ਬਰਾਮਦ ਇੱਕ ਦੋਸ਼ੀ ਉੱਤੇ ਨਸ਼ੀਲੀ ਗੋਲੀਆਂ ਤੇ ਹੀਰੋਇਨ ਦੇ ਮਾਮਲੇ ਵੀ ਦਰਜ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਾੜੇ ਅਸਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਲੁਟ ਖੋਹ ਕਰਨਵਾਲੇ ਦੋਸ਼ੀਆ ਨੂੰ 24 ਘੰਟੇ ਦੇ ਅੰਦਰ ਕੀਤਾ ਗਿਆ ਕਾਬੂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਮਕਬੂਲਪੁਰਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਖੋਹ ਮਾਮਲੇ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ 24 ਘੰਟਿਆਂ ਦੇ ਅੰਦਰ ਚਾਰ ਦੋਸ਼ੀ — ਵਿਕਰਮਜੀਤ ਸਿੰਘ (ਉਰਫ਼ ਬਿੱਕਾ), ਸੁਨੀਲ ਸਿੰਘ (ਉਰਫ਼ ਸ਼ੀਲੂ), ਪਰਨਮ ਸਿੰਘ (ਉਰਫ਼ ਪੰਨੀ) ਅਤੇ ਸਤਨਾਮ ਸਿੰਘ (ਉਰਫ਼ ਹੈਪੀ) — ਗਿਰਫ਼ਤਾਰ ਕੀਤੇ ਗਏ。 ਪੁਲਿਸ ਨੇ ਦੋਸ਼ੀਆਂ ਤੋਂ ਇੱਕ ਪਿਸਤੋਲ ਤੇ 12 ਹਜ਼ਾਰ ਰੁਪਏ ਨਕਦ, ਇੱਕ ਰੈਡਮੀ ਮੋਬਾਈਲ ਫੋਨ, ਇੱਕ ਹਥਿਆਰ (ਰੌਡ) ਅਤੇ ਬ੍ਰੀਜ਼ਾ ਕਾਰ ਬਰਾਮਦ ਕੀਤੀ ਹੈ, ਜਿਸ ‘ਤੇ ਕੋਈ ਨੰਬਰ ਪਲੇਟ ਨਹੀਂ ਸੀ। ਬਾਕੀ ਕੈਸ਼ ਤੇ ਸਮਾਨ ਦੀ ਤਲਾਸ਼ ਜਾਰੀ ਹੈ。 ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਦੋਸ਼ੀਆਂ ਦੀ ਉਮਰ 28 ਤੋਂ 33 ਸਾਲ ਦੇ ਵਿਚਕਾਰ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿਕਰਮਜੀਤ ਸਿੰਘ ‘ਤੇ 2024 ਦਾ ਇੱਕ ਕੇਸ ਦਰਜ ਹੈ, ਸੁਨੀਲ ਸਿੰਘ ਉੱਤੇ ਛੇ ਗ੍ਰਾਮ ਹੀਰੋਇਨ ਦਾ ਕੇਸ ਪਹਿਲਾਂ ਦਰਜ ਹੋ ਚੁੱਕਾ ਹੈ, ਪਰਨਮ ਸਿੰਘ ‘ਤੇ ਚਾਰ ਕੇਸ ਹਨ, ਜਦਕਿ ਸਤਨਾਮ ਸਿੰਘ ਉੱਤੇ ਇਹ ਪਹਿਲੀ ਐਫਆਈਆਰ ਹੈ。 ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਕੀਤੀ ਜਾਏਗੀ । ਪ੍ਰਾਰੰਭਿਕ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਦੋਸ਼ੀ ਪਹਿਲੀ ਵਾਰ ਇਸ ਤਰ੍ਹਾਂ ਦੀ ਖੋਹ ਵਿੱਚ ਸ਼ਾਮਲ ਹੋਏ ਹਨ ਅਤੇ ਟੂਰਿਸਟਾਂ ਨੂੰ ਨਿਸ਼ਾਨਾ ਬਣਾਉਦੇ ਸਨ。
0
comment0
Report
Diwali 2025
Advertisement
Back to top