Back
ਨਸ਼ੇੜੀਆਂ ਦੇ ਡਾਕਟਰਾਂ ਨੇ ਹੜਤਾਲ ਕੀਤੀ, ਮਿਲੇ ਗੰਭੀਰ ਚੇਤਾਵਨੀ
Nabha, Punjab
ਸਿਵਲ ਹਸਪਤਾਲ ਨਾਭਾ ਦੇ ਡਾਕਟਰਾਂ ਨੇ ਨਸ਼ੇੜੀਆਂ ਦੇ ਜ਼ਬਰਦਸਤ ਸਹਿਮਤ ਤੋਂ ਬਾਅਦ ਹੜਤਾਲ ਕੀਤੀ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਵੀ ਸੁਰੱਖਿਅਤ ਨਹੀਂ ਹਨ। ਅੱਗੇ ਕੀ ਹੋਵੇਗਾ, ਇਸ ਬਾਰੇ ਸੰਸਥਾ ਨੇ ਆਪਣੇ ਰੂਪ ਨੂੰ ਸਪਸ਼ਟ ਕੀਤਾ ਹੈ।
0
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Nurpur, Himachal Pradesh:
लोकेशन नूरपुर भूषण शर्मा
शुरूआती बरसात में ही विधानसभा की सड़कों की हालात खस्ता
.
लोगों ने सरकार व प्रशासन से लगाई गुहार
कहा-- सड़कों की दशा देख लो सरकार फोरलेन तो फोरलेन यहां लिंक रोड़ पर भी चलना हुआ दुश्वार
एंकर -विधानसभा नूरपुर में इस समय जहां निर्माणाधीन फोरलेन पर वाहन चलाना चैलेंज बना हुआ है तो दूसरी तरफ लिंक रोड़ भी टूटे हुए है!
दरअसल नूरपुर की पंचायत की स्थानीय जनता ने कोपडा़ लिंक रोड़ नूरपुर टू कोपडा़ की दयनीय स्थिति को देखते हुए एकत्रित होकर मीडिया के माध्यम से स्थानीय प्रशासन से सड़क की दशा को सुधारने की गुहार लगाई है!
स्थानीय लोगों ने बताया कि भारी बरसात के कारण सड़क के किनारे तो टूटे ही है मगर सड़क के बीचोंबीच पड़े खड्डो की बदौलत सड़क पर वाहन चलाना एक चैलेंज है!
लोगों ने बताया कि टूटी फूटी सड़क पर दोपहिया वाहन चलाना मौत को गले लगाने जैसा है! जहां कभी भी किसी वाहन चालक के साथ बड़ी दुर्घटना हो सकती है!
उन्होंने अनुरोध करते हुए कहा कि विभाग इस तरफ भी ध्यान दें तथा कम से कम खड्डों पर पैच वर्क का कार्य ही कर दे ताकि लोगों को वाहन चलाने में सुविधा हो!
वहीं दूसरी तरफ नूरपुर एसडीएम अरूण शर्मा से बात की गई तो उन्होंने बताया कि बरसात से पहले भी सड़क पर कार्य किया गया है! मगर फिर भी अगर समस्या है तो इसके लिए विभाग को सड़क का मुआयना करने संबंधी निर्देश दे दिए गए हैं!
उन्होंने कहा कि लोगों की सुविधा का ध्यान रखा जाएगा तथा शीघ्र ही सड़क पर पैच अप कर सड़क को ठीक कर दिया जाएगा!
बाइट -नगरवासी
बाइट -अरुण शर्मा (एसडीएम नूरपुर )
0
Share
Report
Ludhiana, Punjab:
ਲੁਧਿਆਣਾ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰ ਪਹੁੰਚੀ ਪੁਲਿਸ, ਪੁਲਿਸ ਨੇ ਕਿਹਾ ਕੀ ਬਿਕਰਮ ਸਿੰਘ ਮਜੀਠੀਆ ਦੀ ਗਿਰਫਤਾਰੀ ਨੂੰ ਲੈ ਕੇ ਅਕਾਲੀ ਦਲ ਵੱਲੋਂ ਇਕੱਠ ਕੀਤਾ ਜਾਣਾ ਸੀ ਜਿਸ ਤੇ ਕਾਨੂੰਨ ਵਿਵਸਥਾ ਕਰਾ ਨਾ ਹੋਵੇ ਇਸ ਲਈ ਉਹ ਅੱਜ ਇੱਥੇ ਪਹੁੰਚੇ ਹਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਤੇ ਵਿਜੀਲੈਂਸ ਵੱਲੋਂ ਆਮਦਨ ਤੋਂ ਜਿਆਦਾ ਜਾਇਦਾਦ ਬਣਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਕਿ ਮਾਨਯੋਗ ਕੋਰਟ ਨੇ ਸੱਤ ਦਿਨ ਦਾ ਵਿਜੀਲੈਂਸ ਨੂੰ ਰਿਮਾਂਡ ਦਿੱਤਾ ਸੀ। ਇਸ ਤੋਂ ਬਾਅਦ ਅੱਜ 2 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪੰਜਾਬ ਸਰਕਾਰ ਦਾ ਵਿਰੋਧ ਕਰਨ ਲਈ ਮੋਹਾਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਸਨ। ਕੁਝ ਲੀਡਰਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਕੁਝ ਲੀਡਰਾਂ ਨੂੰ ਰਸਤਿਆਂ ਦੇ ਵਿੱਚ ਰੋਕਿਆ ਗਿਆ ਉਸੇ ਤਰ੍ਹਾਂ ਨਾਲ ਲੁਧਿਆਣਾ ਦੇ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦੇ ਘਰ ਵੀ ਪੁਲਿਸ ਪਹੁੰਚੀ ਜਿੱਥੇ ਕਿ ਮਹੇਸ਼ਇੰਦਰ ਸਿੰਘ ਗਰੇਵਾਲ ਘਰ ਵਿੱਚ ਤਾਂ ਨਹੀਂ ਮਿਲੇ ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਸਿਰਫ ਕਾਨੂੰਨ ਵਿਵਸਥਾ ਨੂੰ ਸਹੀ ਰੱਖਣ ਲਈ ਇਥੇ ਆਇਆ ਗਿਆ ਹੈ
Byte ਐਸਐਚ ਓ ਮਾਡਲ ਟਾਊਨ
0
Share
Report
Samrala, Punjab:
Varun Kaushal
Samrala
ਗਰੀਬ ਪਰਿਵਾਰ ਦੀ ਮੀਹ ਕਾਰਨ ਛੱਤ ਡਿੱਗਣ ਨਾਲ ਇੱਕ ਮਹਿਲਾ ਦੀ ਮੌਤ, ਤਿੰਨ ਬੱਚਿਆ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ ।
ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਗ਼ਰੀਬ ਪਰਿਵਾਰ ਦੀ ਔਰਤ ਚਰਨਜੀਤ ਕੌਰ (39) ਆਪਣੇ ਪਤੀ ਲਖਵੀਰ ਸਿੰਘ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈਡ 'ਤੇ ਸੁੱਤਾ ਪਿਆ ਸੀ ਪ੍ਰੰਤੂ ਚਰਨਜੀਤ ਦਵਾਈ ਲੈਣ ਲੱਗੀ , ਮੀਂਹ ਕਾਰਨ 30 ਤਾਰੀਖ ਦੀ ਰਾਤ 10 ਵਜੇ ਨੂੰ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਡਿੱਗ , ਛੱਤ ਡਿੱਗਣ ਦੀ ਆਵਾਜ਼ ਸੁਣ ਕੇ ਆਪਣੀ ਘਰਵਾਲੀ ਨੂੰ ਇਧਰ ਉਧਰ ਲੱਭਣ ਲੱਗਾ ਜਦੋਂ ਉਹ ਨਹੀਂ ਲੱਭੀ ਤਾਂ ਉਸ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਬੇ ਨੂੰ ਚੁੱਕਿਆ ਅਤੇ ਉਸ ਦੇ ਨੀਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਅਤੇ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਦੁਬਾਰਾ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਜਿਸ ਕਾਰਨ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ, ਔਰਤ ਆਪਣੇ ਪਿੱਛੇ ਆਪਣੇ ਪਤੀ, ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਈ ਹੈ।
ਘਰ ਵਾਲਿਆਂ ਵੱਲੋਂ ਇੱਕੋ ਇੱਕ ਕਮਰੇ ਦੀ ਛੱਤ ਢਹਿ ਜਾਣ ਕਾਰਨ ਖੁੱਲੇ ਅਸਮਾਨ ਥੱਲੇ ਰਹਿਣ ਕਾਰਨ ਅਪੀਲ ਕੀਤੀ ਹੈ ਕਿ ਉਹਨਾਂ ਦੇ ਘਰ ਦੀ ਛੱਤ ਪਵਾਈ ਜਾਵੇ ਤਾਂ ਜੋ ਆਪਣੇ ਬੱਚਿਆਂ ਦਾ ਸਿਰ ਇਸ ਛੱਤ ਥੱਲੇ ਢੱਕ ਸਕੇ ਅਤੇ ਬੱਚਿਆਂ ਨੂੰ ਪੜਾ ਸਕੇ । ਲਖਬੀਰ ਸਿੰਘ ਦੱਸਿਆ ਕਿ ਉਹ ਦਿਹਾੜੀ ਜੋਤੇ ਦਾ ਕੰਮ ਕਰਦਾ ਹੈ ਕਿਸੇ ਦਿਨ ਦਿਹਾੜੀ ਲੱਗਦੀ ਹੈ ਅਤੇ ਕਿਸੇ ਦਿਨ ਦਿਹਾੜੀ ਨਹੀਂ ਲੱਗਦੀ ।
Byte :- ਲਖਵੀਰ ਸਿੰਘ ਮ੍ਰਿਤਕ ਔਰਤ ਦਾ ਪਤੀ
Byte :- ਜਸਵੰਤ ਕੌਰ ਪਿੰਡ ਵਾਸੀ
Byte :- ਰਾਮ ਕੌਰ ਰਿਸ਼ਤੇਦਾਰ
0
Share
Report
Patran, Punjab:
पातडा़ं से सतपाल गर्ग
स्टोरी। मजीठिया की पेशी पर जा रहे अकाली नेता जगमीत सिंह हरिऔ गिरफ्तार, बोले - सरकारी दबाव से नहीं डरेंगे,
एंकर। आम आदमी पार्टी (AAP) सरकार पर तीखा हमला बोलते हुए शिरोमणि अकाली दल के वरिष्ठ नेता जगमीत सिंह हरिऔयु को आज उस समय पुलिस ने साथियों समेत गिरफ्तार कर लिया जब वह पूर्व मंत्री बिक्रम सिंह मजीठिया की पेशी में शामिल होने के लिए जा रहे थे। जगमीत सिंह हरिआयू ने कहा हम अकाली कार्यकर्ता हैं, किसी भी सरकारी दमन से डरने वाले नहीं। हम हर धक्के का जवाब बेखौफ होकर देंगे।
पुलिस अधिकारी ने बताया कि कानून व्यवस्था को लेकर आज कुछ वर्करों को रिटेन किया गया है।
बाईट जगमीत सिंह हरिआयु
बाईट सिटी पुलिस अधिकारी
0
Share
Report
Beas, Punjab:
ਬਿਕਰਮ ਮਜੀਠੀਏ ਦੀ ਅਦਾਲਤ ਦੀ ਪੇਸ਼ੀ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਮੋਹਾਲੀ ਜਾਣ ਤੋਂ ਰੋਕਿਆ ਗਿਆ
ਬਿਆਸ ਪੁੱਲ ਦੇ ਉੱਪਰ ਕਈ ਲੋਕਾਂ ਨੂੰ ਰੋਕਿਆ ਗਿਆ ਅਕਾਲੀ ਦਲ ਦੇ ਵਰਕਰਾਂ ਨੂੰ ਮੁਹਾਲੀ ਨਹੀਂ ਜਾਣ ਦਿੱਤਾ ਜਾ ਰਿਹਾ
ਬਿਆਸ ਪੁੱਲ ਦੇ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਤੈਨਾਤ
ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਮੋਹਾਲੀ ਨਹੀਂ ਜਾਣ ਦਿੱਤਾ ਜਾ ਰਿਹਾ
0
Share
Report
Mandi, bharatpur, Himachal Pradesh:
मंडी स्टोरी
सेटेलाइट फ़ोन के माध्यम से SDM थुनाग से पूर्व मुख्यमंत्री एवं नेता प्रतिपक्ष जयराम ठाकुर ने की बात, थुनाग से आगे टेलीफोन सेवाएं बाधित हैं जिस कारण कहीं बात नहीं हो पा रही है। जयराम ठाकुर जी ने भूस्खलन और बाढ़ के कारण फंसे लोगों और पर्यटकों को सुरक्षित निकालने और खाने का प्रबंध करने को कहा। साथ ही लापता लोगों की खोज और पीड़ित परिवारों से तालमेल से बचाब एवं राहत कार्यों में तेजी लाने के निर्देश दिये
Element:
फोन पर बात करते हुए जयराम ठाकुर
0
Share
Report
Sahibzada Ajit Singh Nagar, Punjab:
Manish Shanker Mohali
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗਿਰਿਫਤਾਰੀ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਸੀ। ਲੇਕਿਨ ਪੰਜਾਬ ਪੁਲਿਸ ਵੱਲੋਂ ਸੀ ਕਈ ਅਕਾਲੀ ਆਗੂਆਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰ ਬੰਦ ਕਰ ਲਿਆ ਗਿਆ ਹੈ ਅਤੇ ਅੰਬ ਸਾਹਿਬ ਗੁਰਦੁਆਰੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ਼ ਵਜੋਂ ਕੁਝ ਅਕਾਲੀ ਵਰਕਰ ਜੋ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹਨ ਉਹਨਾਂ ਵੱਲੋਂ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ
0
Share
Report
Amritsar, Punjab:
ਮਜੀਠੀਆ ਦੀ ਅਦਾਲਤੀ ਪੇਸ਼ੀ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ , ਅੰਮ੍ਰਿਤਸਰ ਚੋਂ ਮੋਹਾਲੀ ਜਾਣ 'ਤੇ ਪੁਲਿਸ ਪਾਬੰਦੀ
ਅਕਾਲੀ ਨੇਤਾਵਾਂ ਤੇ ਵਰਕਰਾਂ 'ਤੇ ਨਜ਼ਰਬੰਦੀ ਅਤੇ ਮਜੀਠੀਆ ਦੇ ਵਕੀਲ ਵਕੀਲ ਕਿਰਨਪ੍ਰੀਤ ਮੋਨੂ ਵੀ ਘਰ 'ਚ ਕੈਦ
ਅਕਾਲੀ ਵਰਕਰਾਂ ਵੱਲੋਂ ਸਰਕਾਰ ਤੇ ਪੁਲਿਸ 'ਤੇ ਰੋਸ
ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ 'ਚ ਪੇਸ਼ੀ ਹੋਣੀ ਸੀ, ਜਿੱਥੇ ਉਨ੍ਹਾਂ ਦੇ ਸੱਤ ਦਿਨ ਦੇ ਵਿਜੀਲੈਂਸ ਰਿਮਾਂਡ ਦੀ ਮਿਆਦ ਮੁਕੰਮਲ ਹੋ ਰਹੀ ਹੈ। ਪਰ ਅਦਾਲਤ 'ਚ ਉਨ੍ਹਾਂ ਦੀ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਮੋਹਾਲੀ ਵੱਲ ਰਵਾਨਾ ਹੋਣ ਵਾਲੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ। ਪੁਲਿਸ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਈ ਅਕਾਲੀ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਹੀ ਨਜ਼ਰਬੰਦ ਕਰ ਦਿੱਤਾ, ਜਿਸ ਕਾਰਨ ਅਕਾਲੀ ਵਰਕਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਇਸ ਕਦਮ ਨੂੰ ਲੋਕਤੰਤਰ ਦੀ ਹਣਕਾਰੀ ਕਰਾਰ ਦਿੰਦਿਆਂ ਨਿੰਦਾ ਕੀਤੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਵਰਕਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਕੀਲ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਨੂੰ ਵੀ ਪੁਲਿਸ ਨੇ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕਰ ਦਿੱਤਾ। ਮੋਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, "ਮੈਂ ਇਕ ਵਕੀਲ ਹਾਂ ਅਤੇ ਮਜੀਠੀਆ ਜੀ ਦੇ ਕੇਸ 'ਚ ਅਦਾਲਤ 'ਚ ਪੇਸ਼ ਹੋਣਾ ਸੀ, ਪਰ ਬਿਨਾਂ ਕਿਸੇ ਨੋਟਿਸ ਦੇ ਪੁਲਿਸ ਨੇ ਮੈਨੂੰ ਘਰ ਵਿੱਚ ਹੀ ਕੈਦ ਕਰ ਲਿਆ। ਇਹ ਸਿਰਫ ਸਿਆਸੀ ਦੁਸ਼ਮਨੀ ਹੈ।"
ਬਾਈਟ : ਕਿਰਨਪ੍ਰੀਤ ਸਿੰਘ ਮੋਨੂ ਅਕਾਲੀ ਨੇਤਾ ਅਤੇ ਬਿਕਰਮ ਮਜੀਠੀਆ ਦਾ ਵਕੀਲ
ਬਾਈਟ : ਇੰਦਰਜੀਤ ਸਿੰਘ ਪੰਡੋਰੀ ਕੌਂਸਲਰ ਵਾਰਡ ਨੰਬਰ 43 ਅਤੇ ਅਕਾਲੀ ਨੇਤਾ
ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਰਿਮਾਂਡ ਦੀ ਮਿਆਦ ਖ਼ਤਮ ਹੋਣ 'ਤੇ ਉਨ੍ਹਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਨੇ ਰਾਜਨੀਤਿਕ ਤਾਪਮਾਨ ਵਧਾ ਦਿੱਤਾ ਹੈ ਅਤੇ ਅਕਾਲੀ ਦਲ ਵੱਲੋਂ ਇਸਨੂੰ ਲੋਕਤੰਤਰ ਤੇ ਹਮਲਾ ਦੱਸਿਆ ਜਾ ਰਿਹਾ ਹੈ।
0
Share
Report
Moga, Punjab:
ਪਿਛਲੇ ਕੁਝ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੇ ਕਤਲ ਕਰਨ ਵਾਲੇ ਦੋਸ਼ੀਆਂ ਦਾ ਮੋਗਾ ਪੁਲਿਸ ਨੇ ਕੀਤਾ ਇਨਕਾਊਂਟਰ ।
ਕੁਝ ਦਿਨ ਪਹਿਲਾਂ ਦੋਸ਼ੀਆਂ ਨੂੰ ਮੋਗਾ ਪੁਲਿਸ ਹਿਮਾਚਲ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀ ਤੇ ਅੱਜ ਨਿਸ਼ਾਨ ਦੇਹੀ ਤੇ ਅਸਲਾ ਰਿਕਵਰ ਕਰਨ ਵਾਸਤੇ ਸਿੰਘਾਂਵਾਲਾ ਸੂਏ ਦੇ ਕੋਲ ਇਹਨਾਂ ਦੋਸ਼ੀਆਂ ਨੂੰ ਲੈ ਕੇ ਪਹੁੰਚੀ ਸੀ ਪੁਲਿਸ।
ਇਸੇ ਦੌਰਾਨ ਦੋਸ਼ੀਆਂ ਵਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ, ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਵੀ ਕੀਤੀ ਫਾਇਰਿੰਗ।
ਜਵਾਬੀ ਫਾਇਰਿੰਗ ਵਿੱਚ ਇੱਕ ਬਦਮਾਸ਼ ਤੇ ਲੱਗੀ ਗੋਲੀ ਅਤੇ ਇੱਕ ਬਦਮਾਸ਼ ਭੱਜਦਾ ਹੋਇਆ ਡਿੱਗਿਆ ਜਿਸ ਕਾਰਨ ਉਸ ਦੇ ਲੱਤ ਹੋਈ ਫਰੈਕਚਰ ।
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0207ZP_APS_DETAIN_R
Anchor --- ਬਿਕਰਮ ਸਿੰਘ ਮਜੀਠੀਏ ਦੀ ਪੇਸ਼ੀ ਤੇ ਜ਼ਿਲਾ ਕੋਰਟ ਮੋਹਾਲੀ ਜਾਣ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਘਰ ਵਿੱਚ ਪਿੰਡ ਕਲੌਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋ ਨਜ਼ਰਬੰਦ ਕੀਤਾ ਗਿਆ । ਸੰਦੀਪ ਸਿੰਘ ਕਲੋਤਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਉਨਾਂ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ । ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਮ ਆਦਮੀ ਸਰਕਾਰ ਦੀ ਧੱਕੇਸ਼ਾਹੀ ਹੈ ।
0
Share
Report