Back
ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀਆਂ ਸਰਕਾਰੀ ਕੋਠੀਆਂ ਬਣੀਆਂ ਨਸ਼ੇੜੀਆਂ ਦਾ ਅੱਡਾ
Nabha, Punjab
ਸਰਕਾਰੀ ਹਸਪਤਾਲ ਨਾਭਾ ਦੇ ਸਰਕਾਰੀ ਡਾਕਟਰਾਂ ਦੀਆਂ ਸਰਕਾਰੀ ਕੋਠੀਆਂ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਹਨ ਪਰ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਕਿਉਂਕਿ ਇਹਨਾਂ ਕੋਠੀਆਂ ਵਿੱਚ ਕਈ ਸਾਲਾਂ ਤੋਂ ਕੋਈ ਡਾਕਟਰ ਨਹੀਂ ਰਹਿ ਰਿਹਾ, ਜਦੋਂ ਅੱਜ ਜੀ ਮੀਡੀਆ ਦੀ ਟੀਮ ਇਹਨਾਂ ਕੋਠੀਆਂ ਦੇ ਵਿੱਚ ਪਹੁੰਚੀ ਤਾਂ ਨਸ਼ੇ ਦੀਆਂ ਸਰਿੰਜਾਂ ਸੂਈਆਂ, ਲਾਈਟਰ ਸ਼ਰੇਆਮ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵੇਖੇ ਗਏ, ਸਰਕਾਰ ਕਹਿ ਰਹੀ ਆ ਨਸ਼ਾ ਖਤਮ ਕਰ ਦਿੱਤਾ ਨਸ਼ੇ ਦਾ ਇਹਨਾਂ ਖਾਲੀ ਬਿਲਡਿੰਗਾਂ ਤੋਂ ਪਤਾ ਲੱਗ ਸਕਦਾ ਹੈ ਕਿ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੈ ਇਸ ਮੌਕੇ ਤੇ ਲੋਕਾਂ ਨੇ ਕਿਹਾ ਕਿ ਇਹਨਾਂ ਬਿਲਡਿੰਗਾਂ ਦਾ ਕੋਈ ਸੁਧਾਰ ਕੀਤਾ ਜਾਵੇ.
1
Share
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
Beas, Punjab:
ਬਿਕਰਮ ਮਜੀਠੀਏ ਦੀ ਅਦਾਲਤ ਦੀ ਪੇਸ਼ੀ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਮੋਹਾਲੀ ਜਾਣ ਤੋਂ ਰੋਕਿਆ ਗਿਆ
ਬਿਆਸ ਪੁੱਲ ਦੇ ਉੱਪਰ ਕਈ ਲੋਕਾਂ ਨੂੰ ਰੋਕਿਆ ਗਿਆ ਅਕਾਲੀ ਦਲ ਦੇ ਵਰਕਰਾਂ ਨੂੰ ਮੁਹਾਲੀ ਨਹੀਂ ਜਾਣ ਦਿੱਤਾ ਜਾ ਰਿਹਾ
ਬਿਆਸ ਪੁੱਲ ਦੇ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਕੀਤੀ ਤੈਨਾਤ
ਅਕਾਲੀ ਦਲ ਦੇ ਕਿਸੇ ਵੀ ਵਰਕਰ ਨੂੰ ਮੋਹਾਲੀ ਨਹੀਂ ਜਾਣ ਦਿੱਤਾ ਜਾ ਰਿਹਾ
0
Share
Report
Mandi, bharatpur, Himachal Pradesh:
मंडी स्टोरी
सेटेलाइट फ़ोन के माध्यम से SDM थुनाग से पूर्व मुख्यमंत्री एवं नेता प्रतिपक्ष जयराम ठाकुर ने की बात, थुनाग से आगे टेलीफोन सेवाएं बाधित हैं जिस कारण कहीं बात नहीं हो पा रही है। जयराम ठाकुर जी ने भूस्खलन और बाढ़ के कारण फंसे लोगों और पर्यटकों को सुरक्षित निकालने और खाने का प्रबंध करने को कहा। साथ ही लापता लोगों की खोज और पीड़ित परिवारों से तालमेल से बचाब एवं राहत कार्यों में तेजी लाने के निर्देश दिये
Element:
फोन पर बात करते हुए जयराम ठाकुर
0
Share
Report
Sahibzada Ajit Singh Nagar, Punjab:
Manish Shanker Mohali
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਗਿਰਿਫਤਾਰੀ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਰੋਸ਼ ਪ੍ਰਦਰਸ਼ਨ ਕੀਤਾ ਜਾਣਾ ਸੀ। ਲੇਕਿਨ ਪੰਜਾਬ ਪੁਲਿਸ ਵੱਲੋਂ ਸੀ ਕਈ ਅਕਾਲੀ ਆਗੂਆਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰ ਬੰਦ ਕਰ ਲਿਆ ਗਿਆ ਹੈ ਅਤੇ ਅੰਬ ਸਾਹਿਬ ਗੁਰਦੁਆਰੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਰੋਸ਼ ਵਜੋਂ ਕੁਝ ਅਕਾਲੀ ਵਰਕਰ ਜੋ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹਨ ਉਹਨਾਂ ਵੱਲੋਂ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ
0
Share
Report
Amritsar, Punjab:
ਮਜੀਠੀਆ ਦੀ ਅਦਾਲਤੀ ਪੇਸ਼ੀ ਤੋਂ ਪਹਿਲਾਂ ਅਕਾਲੀ ਵਰਕਰਾਂ ਨੂੰ ਘਰਾਂ ਵਿੱਚ ਨਜ਼ਰਬੰਦ , ਅੰਮ੍ਰਿਤਸਰ ਚੋਂ ਮੋਹਾਲੀ ਜਾਣ 'ਤੇ ਪੁਲਿਸ ਪਾਬੰਦੀ
ਅਕਾਲੀ ਨੇਤਾਵਾਂ ਤੇ ਵਰਕਰਾਂ 'ਤੇ ਨਜ਼ਰਬੰਦੀ ਅਤੇ ਮਜੀਠੀਆ ਦੇ ਵਕੀਲ ਵਕੀਲ ਕਿਰਨਪ੍ਰੀਤ ਮੋਨੂ ਵੀ ਘਰ 'ਚ ਕੈਦ
ਅਕਾਲੀ ਵਰਕਰਾਂ ਵੱਲੋਂ ਸਰਕਾਰ ਤੇ ਪੁਲਿਸ 'ਤੇ ਰੋਸ
ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਅੱਜ ਮੋਹਾਲੀ ਅਦਾਲਤ 'ਚ ਪੇਸ਼ੀ ਹੋਣੀ ਸੀ, ਜਿੱਥੇ ਉਨ੍ਹਾਂ ਦੇ ਸੱਤ ਦਿਨ ਦੇ ਵਿਜੀਲੈਂਸ ਰਿਮਾਂਡ ਦੀ ਮਿਆਦ ਮੁਕੰਮਲ ਹੋ ਰਹੀ ਹੈ। ਪਰ ਅਦਾਲਤ 'ਚ ਉਨ੍ਹਾਂ ਦੀ ਪੇਸ਼ੀ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਮੋਹਾਲੀ ਵੱਲ ਰਵਾਨਾ ਹੋਣ ਵਾਲੇ ਅਕਾਲੀ ਵਰਕਰਾਂ ਅਤੇ ਨੇਤਾਵਾਂ ਨੂੰ ਪੁਲਿਸ ਵੱਲੋਂ ਰੋਕ ਲਿਆ ਗਿਆ। ਪੁਲਿਸ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਈ ਅਕਾਲੀ ਵਰਕਰਾਂ ਨੂੰ ਉਨ੍ਹਾਂ ਦੇ ਘਰਾਂ 'ਚ ਹੀ ਨਜ਼ਰਬੰਦ ਕਰ ਦਿੱਤਾ, ਜਿਸ ਕਾਰਨ ਅਕਾਲੀ ਵਰਕਰਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਅਕਾਲੀ ਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਇਸ ਕਦਮ ਨੂੰ ਲੋਕਤੰਤਰ ਦੀ ਹਣਕਾਰੀ ਕਰਾਰ ਦਿੰਦਿਆਂ ਨਿੰਦਾ ਕੀਤੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਵਰਕਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਕੀਲ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਨੂੰ ਵੀ ਪੁਲਿਸ ਨੇ ਉਨ੍ਹਾਂ ਦੇ ਘਰ 'ਚ ਨਜ਼ਰਬੰਦ ਕਰ ਦਿੱਤਾ। ਮੋਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ, "ਮੈਂ ਇਕ ਵਕੀਲ ਹਾਂ ਅਤੇ ਮਜੀਠੀਆ ਜੀ ਦੇ ਕੇਸ 'ਚ ਅਦਾਲਤ 'ਚ ਪੇਸ਼ ਹੋਣਾ ਸੀ, ਪਰ ਬਿਨਾਂ ਕਿਸੇ ਨੋਟਿਸ ਦੇ ਪੁਲਿਸ ਨੇ ਮੈਨੂੰ ਘਰ ਵਿੱਚ ਹੀ ਕੈਦ ਕਰ ਲਿਆ। ਇਹ ਸਿਰਫ ਸਿਆਸੀ ਦੁਸ਼ਮਨੀ ਹੈ।"
ਬਾਈਟ : ਕਿਰਨਪ੍ਰੀਤ ਸਿੰਘ ਮੋਨੂ ਅਕਾਲੀ ਨੇਤਾ ਅਤੇ ਬਿਕਰਮ ਮਜੀਠੀਆ ਦਾ ਵਕੀਲ
ਬਾਈਟ : ਇੰਦਰਜੀਤ ਸਿੰਘ ਪੰਡੋਰੀ ਕੌਂਸਲਰ ਵਾਰਡ ਨੰਬਰ 43 ਅਤੇ ਅਕਾਲੀ ਨੇਤਾ
ਯਾਦ ਰਹੇ ਕਿ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅੱਜ ਉਨ੍ਹਾਂ ਦੇ ਰਿਮਾਂਡ ਦੀ ਮਿਆਦ ਖ਼ਤਮ ਹੋਣ 'ਤੇ ਉਨ੍ਹਾਂ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ਨੇ ਰਾਜਨੀਤਿਕ ਤਾਪਮਾਨ ਵਧਾ ਦਿੱਤਾ ਹੈ ਅਤੇ ਅਕਾਲੀ ਦਲ ਵੱਲੋਂ ਇਸਨੂੰ ਲੋਕਤੰਤਰ ਤੇ ਹਮਲਾ ਦੱਸਿਆ ਜਾ ਰਿਹਾ ਹੈ।
0
Share
Report
Moga, Punjab:
ਪਿਛਲੇ ਕੁਝ ਮਹੀਨੇ ਪਹਿਲਾਂ ਸ਼ਿਵ ਸੈਨਾ ਆਗੂ ਮੰਗਤ ਰਾਮ ਮੰਗਾ ਦੇ ਕਤਲ ਕਰਨ ਵਾਲੇ ਦੋਸ਼ੀਆਂ ਦਾ ਮੋਗਾ ਪੁਲਿਸ ਨੇ ਕੀਤਾ ਇਨਕਾਊਂਟਰ ।
ਕੁਝ ਦਿਨ ਪਹਿਲਾਂ ਦੋਸ਼ੀਆਂ ਨੂੰ ਮੋਗਾ ਪੁਲਿਸ ਹਿਮਾਚਲ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਏ ਸੀ ਤੇ ਅੱਜ ਨਿਸ਼ਾਨ ਦੇਹੀ ਤੇ ਅਸਲਾ ਰਿਕਵਰ ਕਰਨ ਵਾਸਤੇ ਸਿੰਘਾਂਵਾਲਾ ਸੂਏ ਦੇ ਕੋਲ ਇਹਨਾਂ ਦੋਸ਼ੀਆਂ ਨੂੰ ਲੈ ਕੇ ਪਹੁੰਚੀ ਸੀ ਪੁਲਿਸ।
ਇਸੇ ਦੌਰਾਨ ਦੋਸ਼ੀਆਂ ਵਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ, ਜਵਾਬੀ ਫਾਇਰਿੰਗ ਵਿੱਚ ਪੁਲਿਸ ਨੇ ਵੀ ਕੀਤੀ ਫਾਇਰਿੰਗ।
ਜਵਾਬੀ ਫਾਇਰਿੰਗ ਵਿੱਚ ਇੱਕ ਬਦਮਾਸ਼ ਤੇ ਲੱਗੀ ਗੋਲੀ ਅਤੇ ਇੱਕ ਬਦਮਾਸ਼ ਭੱਜਦਾ ਹੋਇਆ ਡਿੱਗਿਆ ਜਿਸ ਕਾਰਨ ਉਸ ਦੇ ਲੱਤ ਹੋਈ ਫਰੈਕਚਰ ।
0
Share
Report
Anandpur Sahib, Punjab:
Story Assigned By Desk
Reporter - Bimal Sharma
Location - Shri Anandpur Sahib
File Folder - 0207ZP_APS_DETAIN_R
Anchor --- ਬਿਕਰਮ ਸਿੰਘ ਮਜੀਠੀਏ ਦੀ ਪੇਸ਼ੀ ਤੇ ਜ਼ਿਲਾ ਕੋਰਟ ਮੋਹਾਲੀ ਜਾਣ ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰ ਨੰਬਰਦਾਰ ਸੰਦੀਪ ਸਿੰਘ ਕਲੋਤਾ ਨੂੰ ਘਰ ਵਿੱਚ ਪਿੰਡ ਕਲੌਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਲਿਸ ਵੱਲੋ ਨਜ਼ਰਬੰਦ ਕੀਤਾ ਗਿਆ । ਸੰਦੀਪ ਸਿੰਘ ਕਲੋਤਾ ਨੇ ਕਿਹਾ ਬਿਕਰਮ ਸਿੰਘ ਮਜੀਠੀਆ ਤੇ ਝੂਠੇ ਕੇਸ ਪਾਏ ਜਾ ਰਹੇ ਨੇ ਅਤੇ ਉਨਾਂ ਦੇ ਹੱਕ ਵਿਚ ਵਿਰੋਧ ਪ੍ਰਦਰਸ਼ਨ ਕਰਨਾ ਸਾਡਾ ਹੱਕ ਹੈ । ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਆਮ ਆਦਮੀ ਸਰਕਾਰ ਦੀ ਧੱਕੇਸ਼ਾਹੀ ਹੈ ।
0
Share
Report
Faridkot, Punjab:
ਐਂਕਰ
ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਚ ਘਿਰੇ ਬਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਪਿਛਲੇ ਦਿਨੀ ਵਿਜੀਲੈਂਸ ਵੱਲੋਂ ਹਿਰਾਸਤ 'ਚ ਲਿਆ ਗਿਆ ਸੀ ਅਤੇ ਸੱਤ ਦਿਨ ਦੇ ਪੁਲਿਸ ਰਿਮਾਂਡ ਤੇ ਚੱਲ ਰਹੇ ਸਨ,ਅੱਜ ਉਨ੍ਹਾਂ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਮੋਹਾਲੀ ਅਦਾਲਤ ਚ ਪੇਸ਼ ਕੀਤਾ ਜਾਣਾ ਹੈ ਜਿਸ ਨੂੰ ਲੈਕੇ ਅੱਜ ਪੰਜਾਬ ਭਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਵੱਡੀ ਗਿਣਤੀ ਚ ਮੋਹਾਲੀ ਅਦਾਲਤ ਚ ਪੁਹੰਚ ਉਨ੍ਹਾਂ ਨਾਲ ਮੁਲਾਕਾਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡੀ ਗਿਣਤੀ ਚ ਅਕਾਲੀ ਆਗੂਆਂ ਨੂੰ ਘਰ ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਅਤੇ ਕੁੱਜ ਨੂੰ ਹਿਰਾਸਤ ਚ ਲਿਆ ਗਿਆ।ਇਸੇ ਦੇ ਚੱਲਦੇ ਅੱਜ ਫਰੀਦਕੋਟ ਤੋਂ ਮੋਹਾਲੀ ਜ਼ਾ ਰਹੇ ਅਕਾਲੀ ਵਰਕਰਾਂ ਦੇ ਇੱਕ ਕਾਫਲੇ ਨੂੰ ਰਾਉਂਡ ਅੱਪ ਕਰ ਫਰੀਦਕੋਟ ਪੁਲਿਸ ਵੱਲੋਂ ਮੁਦਕੀ ਪੁਲਸ ਚੌਂਕੀ ਚ ਲਿਜਾਈਆ ਗਿਆ।ਇਸ ਮੌਕੇ ਅਕਾਲੀ ਆਗੂ ਅਮਨ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਸਾਫ ਜਾਹਰ ਹੈ ਕੇ ਸਰਕਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰ ਕਿੰਨੀ ਡਰੀ ਹੋਈ ਹੈ ਜਿਨ੍ਹਾਂ ਵੱਲੋਂ ਅੱਜ ਪੰਜਾਬ ਭਰ ਚ ਅਕਾਲੀ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਯਾ ਹਿਰਾਸਤ ਚ ਲਿਆ ਜ਼ਾ ਰਿਹਾ ਹੈ।ਉਨ੍ਹਾਂ ਕਿਹਾ ਕਿ ਸਿਆਸੀ ਰੰਜਜ਼ ਕੱਢਣ ਲਈ ਝੂਠੇ ਪਰਚੇ ਪਾਉਣ ਦੀ ਜੋ ਪ੍ਰਥਾ ਆਪ ਸਰਕਾਰ ਵੱਲੋਂ ਚਲਾਈ ਗਈ ਹੈ ਉਨ੍ਹਾਂ ਲਈ ਘਾਤਕ ਸਾਬਤ ਹੋਵੇਗੀ।
ਬਾਈਟ- ਅਮਨ ਵੜਿੰਗ ਅਕਾਲੀ ਆਗੂ
0
Share
Report
Firozpur, Punjab:
फ़िरोज़पुर केंद्रिया जेल मे लगातार जेल कर्मिओ की तलाशी दौरान नशा और मोबाइल फ़ोन बरामद हो रहे है कल फिर जेल मे तैनात पेसको कर्मचारी जो की जेल मे बाहर थ्रो करता था को फ़िरोज़पुर पुलिस ने पकड़ा है के पास से दो टच मोबाइल फ़ोन बरामद हुए है और जेल के बाहर से थ्रो किये गए पैकेट मे से 4 मोबाइल फ़ोन बरामद हुए है टोटल 6 फ़ोन बरामद किये गए है थाना सिटी मे पेसको कर्मचारी पर मामला दर्ज कर उसे गिरफ्तार कर लिया गया है
बाइट सुखविंदर सिंह डी एस पी सिटी
0
Share
Report
Firozpur, Punjab:
पाकिस्तानी ड्रोन अटैक में पत्नी के बाद अब पति लखविंदर सिंह की भी इलाज दोरान अस्पताल में हुई मौत
लुधियाना के डी एम सी अस्पताल में चल रहा था इलाज
पंजाब के जिला फिरोजपुर के 9- 10 मई की रात को गांव खाई में पाकिस्तानी ड्रोन गिरने के कारण एक घर में लगी आग थी जिसमें एक ही परिवार के तीन लोग घायल हुए थे जिम दो लोगों पति पत्नी को लुधियाना अस्पताल में रेफर कर दिया गया था जिसमें घायल जेरे इलाज सुखविंदर कौर की मौत 13 मई को हो गई है अब कल देर रात लखविंदर सिंह की मौत हो गई है
लखविंदर सिंह भी इस हादसे में 70 प्रतिशत जल चुके थे
पिछले 7 8 दिनों से लखविंदर सिंह की सेहत ज्यादा खराब हो रही थी अंदर इंफेक्शन होने के कारण उनको वेंटिलेटर पर रखा गया था और उनके डायलिसिस भी हो रहे थे
0
Share
Report
Ajnala, Punjab:
Ajnala
ਅਜਨਾਲਾ ਨੇੜੇ ਸੜਕ ਹਾਦਸੇ ਵਿੱਚ ਛੁੱਟੀ ਆਏ ਫੌਜੀ ਜਵਾਨ ਸਮੇਤ ਦੋ ਦੀ ਮੌਤ,
ਦੋ ਨੌਜਵਾਨ ਜਖਮੀ
ਅਜਨਾਲਾ ਸ਼ਹਿਰ ਤੋਂ ਥੋੜੀ ਦੂਰ ਦੋ ਮੋਟਰਸਾਇਕਲਾਂ ਦੀ ਹੋਈ ਆਮੋ ਸਾਹਮਣੇ ਟੱਕਰ ਵਿੱਚ ਇਕ ਦਿਨ ਪਹਿਲਾਂ ਛੁੱਟੀ ਆਏ ਇੱਕ ਫੌਜੀ ਜਵਾਨ ਸਮੇਤ ਪਿੰਡ ਨੰਗਲ ਵੰਝਾਂਵਾਲਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ,ਜਦਕਿ ਇਸ ਹਾਦਸੇ ਵਿੱਚ ਦੋ ਹੋਰ ਨੌਜਵਾਨ ਗੰਭੀਰ ਰੂਪ ਜਖਮੀ ਹੋ ਗਏ ਜੋ ਇਸ ਸਮੇਂ ਜੇਰੇ ਇਲਾਜ ਹਨ I
ਇਸ ਹਾਦਸੇ ਵਿੱਚ ਇਸ ਦੁਨੀਆਂ ਨੂੰ ਛੱਡ ਕੇ ਚਲੇ ਜਾਣ ਵਾਲੇ ਫੌਜੀ ਜਵਾਨ ਦੀ ਪਹਿਚਾਣ ਬਲਜਿੰਦਰ ਸਿੰਘ ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਆਕਾਸ਼ ਮਸੀਹ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋਕੇ ਆ ਰਹੇ ਸਨ ਕਿ ਸਾਹਮਣੇ ਪਾਸਿਓਂ ਆਏ ਇੱਕ ਮੋਟਰਸਾਈਕਲ ਸਵਾਰ ਛੁੱਟੀ ਆਏ ਫੌਜੀ ਨੌਜਵਾਨ ਨਾਲ ਟੱਕਰ ਹੋ ਗਈ ਜਿਸ ਦੌਰਾਨ ਦੋ ਦੀ ਮੌਤ ਹੋ ਗਈ ਅਤੇ ਦੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।
ਬਾਈਟ : ਹਰਮਨਜੀਤ ਸਿੰਘ
Byte: ਸਤਪਾਲ ਮ੍ਰਿਤਕ ਦਾ ਰਿਸ਼ਤੇਦਾਰ
ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਅਜਨਾਲ ਦੇ ਐਸਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
Byte: ਮੁਖਤਿਆਰ ਸਿੰਘ ਐਸ.ਐਚ.ਓ ਅਜਨਾਲਾ
0
Share
Report