Back
मोगा-बरनाला राष्ट्रीय मार्ग पर PRTC बस पर बदमाशों का हमला, नकदी बैग लेकर फरार
NSNavdeep Singh
Feb 23, 2026 13:16:58
Moga, Punjab
ਮੋਗਾ-ਬਰਨਾਲਾ ਕੌਮੀ ਸ਼ਾਹ ਮਾਰਗ 'ਤੇ ਅੱਜ ਦੁਪਹਿਰ ਚਿੱਟੇ ਦਿਨ ਮੋਗਾ ਤੋਂ ਸੰਗਰੂਰ ਜਾ ਰਹੀ ਇਕ ਪੀ. ਆਰ. ਟੀ. ਸੀ. ਦੀ ਬੱਸ (13ਵੀ ਆਈ 1171) ਜਦੋਂ ਬੱਸ ਅੱਡੇ 'ਤੇ ਪੁੱਜੀ ਤਾਂ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸਵਾਰੀ ਚੜ੍ਹਾਉਣ ਦੇ ਬਹਾਨੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਕੈਸ਼ ਬੈਗ ਖੋਹ ਕੇ ਫਰਾਰ ਹੋ ਗਏ।
ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਤਤੀਸ਼ ਕੀਤੀ ਜਾ ਰਹੀ ਹੈ ।
0
Report
For breaking news and live news updates, like us on Facebook or follow us on Twitter and YouTube . Read more on Latest News on Pinewz.com
Advertisement
VKVipan Kumar
FollowFeb 23, 2026 14:41:070
Report
KBKulbir Beera
FollowFeb 23, 2026 14:40:380
Report
DSDEVINDER SHARMA
FollowFeb 23, 2026 14:39:000
Report
AJAnil Jain
FollowFeb 23, 2026 14:21:430
Report
RMRakesh Malhi
FollowFeb 23, 2026 14:21:260
Report
KDKuldeep Dhaliwal
FollowFeb 23, 2026 14:21:120
Report
VKVipan Kumar
FollowFeb 23, 2026 14:20:500
Report
NSNavdeep Singh
FollowFeb 23, 2026 14:20:170
Report
RBRohit Bansal
FollowFeb 23, 2026 14:16:250
Report
KSKapil sharma
FollowFeb 23, 2026 14:05:290
Report
KDKuldeep Dhaliwal
FollowFeb 23, 2026 13:51:190
Report
DSDharmindr Singh
FollowFeb 23, 2026 13:50:520
Report
ASARVINDER SINGH
FollowFeb 23, 2026 13:50:170
Report
KSKapil sharma
FollowFeb 23, 2026 13:48:300
Report
MJManoj Joshi
FollowFeb 23, 2026 13:46:320
Report